Tag: ,

ਡਾਕਟਰਾਂ ਦੀ ਲਾਪ੍ਰਵਾਹੀ, Swine Flu ਦੇ ਮਰੀਜ਼ ਨੂੰ ‘ਕੋਰੋਨਾ’ ਦਾ ਸ਼ੱਕੀ ਸਮਝ ਕੇ ਕੀਤਾ PGI ਰੈਫਰ

Negligence by Doctors: ਪੰਜਾਬ ਵਿਚ ਕੋਰੋਨਾ ਦੀ ਦਹਿਸ਼ਤ ਦਿਨੋ-ਦਿਨ ਵਧ ਰਹੀ ਹੈ। ਪੂਰਾ ਵਿਸ਼ਵ ਇਸ ਨਾਲ ਜੰਗ ਲੜ ਰਿਹਾ ਹੈ ਤੇ ਪੰਜਾਬ ਸਰਕਾਰ ਵਲੋਂ ਇਸ ਨੂੰ ਕੰਟਰੋਲ ਕਰਨ ਲਈ ਆਏ ਦਿਨ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਅਧੀਨ ਇਕ ਅਨੋਖਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਥੇ ਗਿਆਸਪੁਰਾ ਵਾਸੀ 39 ਸਾਲਾ ਔਰਤ ਸਰੋਜ ਦੇਵੀ ਜੋ ਸਿਵਲ

ਜਲੰਧਰ ‘ਚ CRPF ਤਾਇਨਾਤ, ਬਿਨਾਂ ਵਜ੍ਹਾ ਬਾਹਰ ਨਿਕਲਣ ਵਾਲਿਆਂ ਖਿਲਾਫ ਹੋਵੇਗਾ ਮਾਮਲਾ ਦਰਜ

CRPF in Jalandhar : ਕੋਰੋਨਾ ਵਾਇਰਸ ਨੂੰ ਕੰਟਰੋਲ ਕਰਨ ਲਈ ਪੰਜਾਬ ਸਰਕਾਰ ਵਲੋਂ ਕਰਫਿਊ ਲਗਾਇਆ ਗਿਆ ਹੈ ਪਰ ਇਸ ਦੇ ਬਾਵਜੂਦ ਜਲੰਧਰ ਸ਼ਹਿਰ ਦੀ ਜਨਤਾ ਕਾਨੂੰਨਾਂ ਦੀ ਉਲੰਘਣਾ ਕਰਦੇ ਹੋਏ ਸੜਕਾਂ ‘ਤੇ ਖੁੱਲ੍ਹੇਆਮ ਘੁੰਮ ਰਹੀ ਹੈ ਜਿਸ ਕਾਰਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਕਰਫਿਊ ਨੂੰ ਸਖਤੀ ਨਾਲ ਲਾਗੂ ਕਰਨ CRPF ਤਾਇਨਾਤ ਕੀਤੀ ਗਈ ਹੈ। ਜਲੰਧਰ

ਜਲੰਧਰ ਵਿਖੇ ਦਿਲਕੁਸ਼ਾ ਮਾਰਕੀਟ ਦੇ ਸਾਰੇ ਐਂਟਰੀ ਪੁਆਇੰਟ ਕੀਤੇ ਗਏ ਸੀਲ

Dilkusha Market Entry Sealed : ਪੰਜਾਬ ਸਰਕਾਰ ਵਲੋਂ ਲਾਕਡਾਊਨ ਦੌਰਾਨ ਦਵਾਈਆਂ ਦੀਆਂ ਦੁਕਾਨਾਂ ਕੁਝ ਦੇਰ ਲਈ ਖੋਲ੍ਹਣ ਦੇ ਹੁਕਮ ਦਿੱਤੇ ਗਏ ਸਨ ਪਰ ਲੋਕਾਂ ਨੇ ਇਸ ਦਾ ਗਲਤ ਫਾਇਦਾ ਚੁੱਕਿਆ। ਜਲੰਧਰ ਵਿਖੇ ਦਿਲਕੁਸ਼ਾ  ਮਾਰਕੀਟ ਵਿਚ ਮੇਲੇ ਵਰਗੇ ਹਾਲਾਤ ਦੇਖਣ ਨੂੰ ਮਿਲੇ ਜੋ ਕਿ ਕਿਸੇ ਖਤਰੇ ਤੋਂ ਘੱਟ ਨਹੀਂ ਸੀ। ਸਮਾਚਾਰ ਲਿਖੇ ਜਾਣ ਤਕ ਪ੍ਰਸ਼ਾਸਨ ਹਰਕਤ ਵਿਚ

ਪੰਜਾਬ ਸਰਕਾਰ ਵਲੋਂ Juvenile ਕੈਦੀਆਂ ਨੂੰ ਦਿੱਤੀ ਗਈ 21 ਦਿਨ ਦੀ ਛੁੱਟੀ

Juvenile prisoners by Punjab : ਕੋਰੋਨਾ ਦੇ ਸੰਕਟ ਨੂੰ ਦੇਖਦੇ ਹੋਏ ਪੰਜਾਬ ਦੀਆਂ ਜੇਲਾਂ ਤੋਂ ਭੀੜ ਘੱਟ ਕਰਨ ਦੇ ਉਦੇਸ਼ ਨਾਲ ਲਗਭਗ 6000 ਕੈਦੀਆਂ ਨੂੰ ਪੈਰੋਲ ਅਤੇ ਅੰਤਰਿਮ ਜ਼ਮਾਨਤ ਤੋਂ ਬਾਅਦ ਜੁਵੇਨਾਈਲ ਕੈਦੀਆਂ ਨੂੰ ਵੀ ਲੀਵ ਆਫ ਐਬਸੈਂਸ ਦੇਣ ਦਾ ਫੈਸਲਾ ਲਿਆ ਗਿਆ ਹੈ। ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ

ਪੰਜਾਬ ਸਰਕਾਰ ਵਲੋਂ ਨਵੀਆਂ ਹਦਾਇਤਾਂ ਜਾਰੀ

New instructions Punjab Govt. : ਕਰਫਿਊ ਦੌਰਾਨ ਪੰਜਾਬ ਸਰਕਾਰ ਵਲੋਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸੂਬੇ ਵਿਚ ਸਿਹਤ ਵਿਭਾਗ ਸਟਾਫ, ਡਾਕਟਰਾਂ ਤੇ ਰੈਗੂਲਰ ਮਰੀਜਾਂ ਨੂੰ ਕਰਫਿਊ ਪਾਸ ਦੀ ਕੋਈ ਜ਼ਰੂਰਤ ਨਹੀਂ ਹੈ। ਜਦੋਂ ਕਿ ਬੈਂਕਾਂ, ATM’s ਵੀ ਸਾਰਾ ਹਫਤਾ ਖੁੱਲ੍ਹੇ ਰਹਿਣਗੇ ਬਸ ਸ਼ਰਤ ਇਹ ਹੈ ਕਿ ਕਰਫਿਊ ਦੇ ਸਾਰੇ ਨਿਯਮਾਂ ਦੀ ਪਾਲਣਾ ਕੀਤੀ

ਪੰਜਾਬ ਵਿਚ 15 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਕਣਕ ਦੀ ਸਰਕਾਰੀ ਖਰੀਦ : ਖਾਧ ਮੰਤਰੀ

Wheat procurement begins : ਕੋਵਿਡ 19 ਦੇ ਮੱਦੇਨਜ਼ਰ ਦੇਸ਼ ਭਰ ਵਿਚ ਲਾਗੂ ਤਾਲਾਬੰਦੀ ਕਾਰਨ ਪੰਜਾਬ ਰਾਜ ਵਿੱਚ ਹਾੜੀ ਸੀਜ਼ਨ ਦੀ ਫ਼ਸਲ ਕਣਕ ਦੀ ਖਰੀਦ 15 ਅਪ੍ਰੈਲ 2020 ਤੋਂ ਅਰੰਭ ਹੋਵੇਗੀ। ਉਕਤ ਜਾਣਕਾਰੀ ਅੱਜ ਇਥੇ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ਼੍ਰੀ ਭਾਰਤ ਭੂਸ਼ਨ ਆਸ਼ੂ ਵੱਲੋਂ ਇੱਕ ਪ੍ਰੈਸ ਬਿਆਨ ਰਾਹੀਂ ਦਿੱਤੀ ਗਈ।ਸ਼੍ਰੀ ਆਸ਼ੂ ਨੇ ਕਿਹਾ

ਪੰਚਕੂਲਾ ਵਿਖੇ ਸਟਾਫ ਨਰਸ ਦੀ Corona Virus ਦੀ ਰਿਪੋਰਟ ਆਈ ਪਾਜੇਟਿਵ, ਜਾਂਚ ਜਾਰੀ

Staff nurse Corona positive  : ਦੇਸ਼ ‘ਚ ਜਾਨਲੇਵਾ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। । ਇਸ ਨੂੰ ਕੰਟਰੋਲ ਕਰਨ ਲਈ ਪੂਰੇ ਭਾਰਤ ਵਿਚ ਲਾਕਡਾਊਨ ਕੀਤਾ ਗਿਆ ਹੈ ਤਾਂ ਕਿ ਲੋਕ ਘੱਟ ਤੋਂ ਘੱਟ ਬਾਹਰ ਨਿਕਲ ਸਕਣ ਤੇ ਇਸ ਵਾਰਇਸ ਨੂੰ ਕੰਟਰੋਲ ਕੀਤਾ ਜਾ ਸਕੇ। ਪੂਰੇ ਦੇਸ਼ ‘ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ

ਕੈਪਟਨ ਵਲੋਂ ਮੰਤਰੀਆਂ ਨੂੰ 3 ਦਿਨਾਂ ਤਕ ਘਰ ‘ਚ ਹੀ ਕੰਮ ਕਰਨ ਦਾ ਫਰਮਾਨ ਜਾਰੀ

Work at home : ਕੋਰੋਨਾ ਵਾਇਰਸ ਦੇ ਖਤਰੇ ਨਾਲ ਜੂਝਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੰਤਰੀਆਂ ਨੂੰ ਸਖਤ ਫਰਮਾਨ ਜਾਰੀ ਕੀਤਾ ਹੈ। ਕੈਪਟਨ ਨੇ ਮੰਤਰੀਆਂ ਦੇ ਲੋਕਾਂ ਵਿਚ ਜਾਣ ‘ਤੇ ਰੋਕ ਲਗਾ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਉਹ 3 ਦਿਨ ਤਕ ਆਪਣੇ ਘਰਾਂ ਵਿਚ ਬੈਠ ਕੇ ਹੀ ਕੰਮ ਕਰਨ ਕਿਉਂਕਿ ਪੁਲਿਸ

ਸਿੱਖਿਆ ਵਿਭਾਗ ਵਲੋਂ ਕੋਵਿਡ-19 ਕਰਕੇ ਲਿਆ ਗਿਆ ਵੱਡਾ ਫੈਸਲਾ

Department of Education : ਕੋਵਿਡ-19 ਦਾ ਪ੍ਰਭਾਵ ਸਿੱਖਿਆ ਪੱਧਰ ‘ਤੇ ਵੀ ਪਿਆ ਹੈ। ਇਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਕਾਫੀ ਪਿੱਛੇ ਹੋਣ ਦਾ ਅੰਦਾਜਾ ਹੈ। ਇਸੇ ਨੂੰ ਧਿਆਨ ਵਿਚ ਰੱਖਦੇ ਹੋਏ ਸਿੱਖਿਆ ਵਿਭਾਗ ਵਲੋਂ ਵੱਡਾ ਫੈਸਲਾ ਲਿਆ ਗਿਆ ਹੈ। ਕੋਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਨੂੰ ਦੇਖਦਿਆਂ ਸੂਬਾ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ (ਐੱਸ. ਸੀ. ਈ. ਆਰ.

IELTS ਕਰਕੇ ਵਿਦੇਸ਼ ਜਾਣ ਵਾਲੇ ਨੌਜਵਾਨਾਂ ਦੇ ਸੁਪਨੇ ਹਨ੍ਹੇਰੇ ਵਿਚ

Dream of young people : ਕੋਵਿਡ-19 ਜਿਸ ਨੇ ਸਾਰੇ ਵਿਸ਼ਵ ਨੂੰ ਆਪਣੇ ਜਾਲ ਵਿਚ ਜਕੜਿਆ ਹੋਇਆ ਹੈ। ਕੋਈ ਵੀ ਦੇਸ਼ ਅਜਿਹਾ ਨਹੀਂ ਜੋ ਇਸ ਤੋਂ ਅਛੂਤਾ ਹੋਵੇ, ਪੰਜਾਬ ਵਿਚ ਵੀ ਇਸ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ। ਇਸ ਦਾ ਪ੍ਰਭਾਵ ਲਗਭਗ ਹਰੇਕ ਖੇਤਰ ਉਤੇ ਪਿਆ ਹੈ। ਕੋਰੋਨਾ ਵਾਇਰਸ ਨੇ ਪੰਜਾਬ ਵਿਚ ਆਈਲੈਟਸ ਕਰਕੇ ਵਿਦੇਸ਼ ਜਾਣ

ਨੰਗਲ ਵਿਖੇ ਮਿਲਿਆ ਕੋਰੋਨਾ ਪਾਜੇਟਿਵ ਦਾ ਸ਼ੱਕੀ ਮਰੀਜ਼

Patient found in Nangal : ਕੋਰੋਨਾ ਵਾਇਰਸ ਦੇ ਮਾਮਲੇ ਪੰਜਾਬ ‘ਚ ਲਗਾਤਾਰ ਵੱਧਦੇ ਜਾ ਰਹੇ ਹਨ। ਕੋਰੋਨਾ ਵਾਇਰਸ ਦੀ ਵਧਦੀ ਗਿਣਤੀ ਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ‘ਚ ਹੁਣ ਤੱਕ ਕੋਰੋਨਾ ਵਾਇਰਸ ਦੇ 41 ਸਕਾਰਾਤਮਕ ਮਾਮਲੇ ਸਾਹਮਣੇ ਆਏ ਹਨ। ਨੰਗਲ ਸ਼ਹਿਰ ਦੇ ਨਾਲ ਲੱਗਦੇ ਪਿੰਡ ਮੌਜੋਵਾਲ ‘ਚ

ਕੋਵਿਡ-19 ਕਰਕੇ ਸੁਪਰੀਮ ਕੋਰਟ ਵਲੋਂ 46 ਕੈਦੀਆਂ ਨੂੰ ਪੈਰੋਲ ‘ਤੇ ਕੀਤਾ ਗਿਆ ਰਿਹਾਅ

Supreme Court Prisoners Released : ਕੋਰੋਨਾ ਵਾਇਰਸ ਦਾ ਪ੍ਰਭਾਵ ਹਰੇਕ ਖੇਤਰ ‘ਤੇ ਪਿਆ ਹੈ। ਇਸ ਤੋਂ ਬਚਾਅ ਦਾ ਮੁੱਖ ਉਪਾਅ ਇਕ ਥਾਂ ‘ਤੇ ਜਿਆਦਾ ਲੋਕਾਂ ਦਾ ਇਕੱਠਾ ਨਾ ਹੋਣਾ ਹੈ। ਇਸੇ ਨੂੰ ਧਿਆਨ ਵਿਚ ਰੱਖਦੇ ਹੋਏ ਸੁਪਰੀਮ ਕੋਰਟਨ  ਅਹਿਮ ਫੈਸਲਾ ਲਿਆ ਹੈ। ਸੁਪਰੀਮ ਕੋਰਟ ਵਲੋਂ ਕੋਰੋਨਾ ਵਾਇਰਸ ਦੇ ਕਹਿਰ ਨੂੰ ਦੇਖਦਿਆਂ ਪੰਜਾਬ ਤੇ ਹਰਿਆਣਾ ਹਾਈਕੋਰਟ

ਕਰਫਿਊ ਦੌਰਾਨ ਲਾੜਾ 5 ਵਿਅਕਤੀਆਂ ਦੀ ਬਾਰਾਤ ਲੈ ਕੇ ਪੁੱਜਾ ਵਿਆਹ ਕਰਨ, ਬਣਿਆ ਦੂਜਿਆਂ ਲਈ ਮਿਸਾਲ

Set example for others : ਪੰਜਾਬ ਵਿਖੇ 21 ਦਿਨਾਂ ਦਾ ਲਾਕਡਾਊਨ ਕੀਤਾ ਗਿਆ ਹੈ। ਇਹ ਸਰਕਾਰ ਵਲੋਂ ਕੋਰੋਨਾ ਵਾਇਰਸ ਨੂੰ ਕੰਟਰੋਲ ਕਰਨ ਲਈ ਕੀਤੀ ਗਈ ਕੋਸ਼ਿਸ਼ ਹੈ। ਇਸ ਵਾਇਰਸ ਨਾਲ ਦਿਨੋ-ਦਿਨ ਪੰਜਾਬ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਰਹੀ ਹੈ, ਜੋ ਕਿ ਪੰਜਾਬ ਲਈ ਚਿੰਤਾ ਦਾ ਵਿਸ਼ਾ ਹੈ। ਪੰਜਾਬ ਵਿਖੇ ਹਰ ਪਾਸੇ ਕਰਫਿਊ ਲਗਾਇਆ ਗਿਆ

ਸੁਖਬੀਰ ਬਾਦਲ ਵਲੋਂ ਸੰਸਦੀ ਕੋਟੇ ਵਿਚੋਂ ਫਿਰੋਜ਼ਪੁਰ ਨੂੰ 1 ਕਰੋੜ ਰੁਪਏ ਦੀ ਵਿੱਤੀ ਮਦਦ

Financial Aid to Ferozepur : ਕੋਵਿਡ-19 ਵਰਗੀ ਮਹਾਮਾਰੀ ਨਾਲ ਨਿਪਟਣ ਲਈ ਫਿਰੋਜ਼ਪੁਰ ਦੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਉਹ ਫਿਰੋਜ਼ਪੁਰ ਸੰਸਦੀ ਹਲਕੇ ਦੇ ਸਾਰੇ ਹਸਪਤਾਲਾਂ ਵਿਚ 1-1 ਵੈਂਟੀਲੇਟਰ ਦਾ ਪ੍ਰਬੰਧ ਕਰਨ ਲਈ ਸੰਸਦੀ ਕੋਟੇ ਵਿਚੋਂ 1 ਕਰੋੜ ਰੁਪਏ ਦੇਣਗੇ। ਉਨ੍ਹਾਂ ਕਿਹਾ ਕਿ ਰਿਪਰੋਟਾਂ ਅਨੁਸਾਰ ਫਿਰੋਜ਼ਪੁਰ ਵਿਖੇ ਸਾਰੇ ਸਰਕਾਰੀ ਹਸਪਤਾਲਾਂ ਵਿਚ

ਕੈਪਟਨ ਵਲੋਂ 14ਵੇਂ ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ ਵਰਤਣ ਲਈ ਸ਼ਰਤਾਂ ਵਿਚ ਸੋਧ ਦੀ ਅਪੀਲ

Captain appeals amendments : ਕੋਰੋਨਾ ਵਾਇਰਸ ਦੇ ਸੰਕਟ ਨਾਲ ਨਿਪਟਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਸ਼ਹਿਰੀ ਇਲਾਕਿਆਂ ਵਿੱਚ ਫੌਰੀ ਰਾਹਤ ਦੇਣ ਲਈ 14ਵੇਂ ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ ਦੀ ਵਰਤੋਂ ਲਈ ਸ਼ਰਤਾਂ ਵਿੱਚ ਸੋਧ ਕਰਨ ਦੀ ਅਪੀਲ ਕੀਤੀ ਹੈ। ਕੇਂਦਰੀ ਵਿੱਤ ਮੰਤਰੀ ਦੇ ਨਿੱਜੀ ਦਖ਼ਲ ਦੀ

ਕਾਂਗਰਸ ਭਵਨ ਦਾ ਇਸਤੇਮਾਲ ਬੇਸਹਾਰਾ ਲੋਕਾਂ ਨੂੰ ਛੱਤ ਦੇਣ ਲਈ ਕੀਤਾ ਜਾ ਸਕਦੈ : ਛਾਬੜਾ

Congress Bhawan Chandigarh : ਕੋਰੋਨਾ ਵਾਇਰਸ ਦੀ ਮਾਰ ਪੂਰਾ ਵਿਸ਼ਵ ਝੇਲ ਰਿਹਾ ਹੈ। ਇਸ ਨੂੰ ਕੰਟਰੋਲ ਕਰਨ ਲਈ ਪੂਰੇ ਪੰਜਾਬ ਵਿਚ ਲਾਕਡਾਊਨ ਕੀਤਾ ਗਿਆ ਹੈ। ਸ਼ਹਿਰ ਵਿਚ ਕਰਫਿਊ ਕਾਰਨ ਲੋਕਾਂ ਨੂੰ ਖਾਣ ਤੇ ਰਹਿਣ ਨੂੰ ਲੈ ਕੇ ਕਈ ਮੁਸ਼ਕਲਾਂ  ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੁੱਦੇ ਨੂੰ ਚੁੱਕਦੇ ਹੋਏ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਪ੍ਰਦੀਪ

Lockdown ਕਰਕੇ ਪੰਜਾਬ ਤੇ ਹਿਮਾਚਲ ਦੇ ਮਜ਼ਦੂਰ ਪੈਦਲ ਆਪਣੇ ਘਰ ਜਾਣ ਨੂੰ ਹੋਏ ਮਜਬੂਰ

Labour Punjab and Himachal : ਪ੍ਰਸ਼ਾਸ਼ਨ ਵਲੋਂ ਲੋਕਾਂ ਨੂੰ ਲੌਕਡਾਊਨ ਕਰਕੇ ਥਾਂ-ਥਾਂ ‘ਤੇ ਨਾਕੇ ਲਗਾਏ ਹੋਏ ਹਨ ਕਿ ਕੋਈ ਵਿਅਕਤੀ ਸ਼ਹਿਰ ਤਾਂ ਕੀ ਆਪਣੇ ਘਰਤੋਂ ਵੀ ਬਾਹਰ ਨਾ ਨਿਕਲ ਸਕੇ ਅਤੇ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਨ ਲਈ ਪੁਲਿਸ ਸਖ਼ਤੀ ਕਰਨ ਤੋਂ ਵੀ ਪਿੱਛੇ ਨਹੀ ਹਟ ਰਹੀ। ਦੂਸਰੇ ਪਾਸੇ ਸਿਵਲ ਪ੍ਰਸ਼ਾਸ਼ਨ ਇਸ ਗੱਲ ’ਤੇ ਜੋਰ ਦੇ ਰਿਹਾ

ਨਵਾਂ ਟਵਿੱਸਟ: ਇਸ ਵਾਰ ਟਾਪ 5 ਨਹੀਂ 6 ਦੇ ਵਿਚਕਾਰ ਹੋਵੇਗੀ ਟੱਕਰ!

bigg-boss-13-finale-week: ਬਿੱਗ ਬੌਸ 13′ ਦੇ ਫਿਨਾਲੇ ‘ਚ ਹੁਣ ਬਸ ਇੱਕ ਦਿਨ ਬਾਕੀ ਹੈ। 15 ਫਰਵਰੀ ਨੂੰ ਇਹ ਪਤਾ ਲੱਗ ਜਾਵੇਗਾ ਕਿ ਚਾਰ ਮਹੀਨੇ ਦੀ ਕਿਸ ਦੀ ਮਿਹਨਤ ਰੰਗ ਲਿਆਏਗੀ ਤੇ ਕੌਣ ਇਸ ਸ਼ੋਅ ਦਾ ਵਿਨਰ ਬਣੇਗਾ। ਮੇਕਰਸ ਨੇ ਫਿਨਾਲੇ ਦੀ ਪੂਰੀ ਤਿਆਰੀ ਕਰ ਲਈ ਹੈ। ਘਰ ਵਿਚ ਇਸ ਸਮੇਂ 7 ਮੁਕਾਬਲੇਬਾਜ਼ ਮੌਜ਼ੂਦ ਹਨ। ਇਨ੍ਹਾਂ ’ਚੋਂ

ਲਾਂਚ ਹੋਈ ਸਿਹਤ ਬੀਮਾ ਯੋਜਨਾ, 46 ਲੱਖ ਪਰਿਵਾਰਾਂ ਨੂੰ ਮਿਲੇਗਾ ਲਾਭ

Sarbat Sehat Bima Yojana: ਮੋਹਾਲੀ: ਮੰਗਲਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੂਰੇ ਪੰਜਾਬ ਲਈ ਸਰਬੱਤ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ । ਇਸ ਬੀਮਾ ਯੋਜਨਾ ਦੀ ਸ਼ੁਰੂਆਤ ਕਰਦਿਆਂ ਹੀ ਕੈਪਟਨ ਨੇ 11 ਵਿਅਕਤੀਆਂ ਨੂੰ ਈ-ਕਾਰਡ ਵੰਡੇ । ਉਨ੍ਹਾਂ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਕਿਸੇ ਵੀ ਤਰ੍ਹਾਂ ਦੀ ਪੁਰਾਣੀ ਤੇ ਨਵੀਂ ਬਿਮਾਰੀ

ਪੰਜਾਬ ‘ਚ ਹੜ੍ਹ ਦਾ ਕਹਿਰ, ਬੁਲਾਈ ਐਮਰਜੈਂਸੀ ਮੀਟਿੰਗ

Floods in Punjab: ਚੰਡੀਗੜ੍ਹ: ਪੰਜਾਬ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਬੇਸ਼ੱਕ ਰੁੱਕ ਗਈ ਹੈ, ਪਰ ਹਾਲੇ ਵੀ ਹੜ੍ਹ ਦਾ ਖ਼ਤਰਾ ਘੱਟ ਨਹੀਂ ਹੋਇਆ ਹੈ । ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਭਾਖੜਾ ਬੰਨ੍ਹ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ । ਜਿਸ ਕਾਰਨ ਸੂਬੇ ਦੀਆਂ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ