Tag: , , , , , ,

Punjab Farmers

ਕਰਜ਼ੇ ਦੇ ਮੱਕੜਜਾਲ ‘ਚ ਫਸੇ ਕਿਸਾਨਾਂ ਲਈ ਵੱਡੀ ਰਾਹਤ

ਕਰਜ਼ੇ ਦੇ ਮੱਕੜਜਾਲ ‘ਚ ਫਸੇ ਕਿਸਾਨਾਂ ਲਈ ਵੱਡੀ ਰਾਹਤ ਦੀ ਖਬਰ ਹੈ ਕਿ ਨੋਟਬੰਦੀ ਦੀ ਮਾਰ  ‘ਚ ਆਏ ਕਿਸਾਨਾਂ ਨੂੰ ਰਾਹਤ ਦਿੰਦਿਆਂ ਨਾਬਾਰਡ ਨੇ ਹੁਣ ਸਾਉਣੀ ਦਾ ਕਰਜ਼ਾ ਚਾਰ ਫ਼ੀਸਦੀ ਵਿਆਜ ਨਾਲ ਹੀ ਅਗਲੀ 30 ਜੂਨ ਤੱਕ ਨਾਲ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ। ਦੱਸ ਦਈਏ ਕਿ ਕਿਸਾਨਾਂ ਨੂੰ ਹਾੜੀ ਦੀ ਫ਼ਸਲ ਲਈ ਚੁੱਕਿਆ ਕਰਜ਼

Azlan Shah 2017

ਸੁਲਤਾਨ ਅਜ਼ਲਾਨ ਸ਼ਾਹ ਹਾਕੀ ਕੱਪ : ਭਾਰਤ ਦਾ ਮੁਕਾਬਲਾ ਬਰਤਾਨੀਆ ਨਾਲ ਅੱਜ

ਪਿਛਲੀ ਵਾਰ ਦੀ ਉਪ ਜੇਤੂ ਭਾਰਤੀ ਟੀਮ 26ਵੇਂ ਸੁਲਤਾਨ ਅਜ਼ਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਵਿੱਚ ਜਦੋਂ ਬਰਤਾਨੀਆ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ ਤਾਂ ਉਸ ਦੀ ਨਜ਼ਰ ਇਸ ਵਾਰ ਇੱਕ ਕਦਮ ਅੱਗੇ ਵੱਧ ਕੇ ਖ਼ਿਤਾਬ ਜਿੱਤਣ ’ਤੇ ਹੋਵੇਗੀ। ਭਾਰਤ ਪਿਛਲੀ ਵਾਰ ਫਾਈਨਲ ਵਿੱਚ ਨੌਂ ਵਾਰ ਦੀ ਚੈਂਪੀਅਨ ਆਸਟਰੇਲੀਆ ਤੋਂ ਹਾਰ ਗਿਆ ਸੀ। ਟੀਮ ਨੂੰ ਖ਼ਿਤਾਬੀ

PM Modi

ਦੇਸ਼ ਦੀ ਮੋਦੀ ਤੋਂ ਮੰਗ- ਹੁਣ ਪਾਕਿਸਤਾਨ ‘ਚ ਘੁੱਸ ਕੇ ਲਵੋ ਐਕਸ਼ਨ

ਕਦੇ ਉੜੀ ਵਿਖੇ ਸੁੱਤੇ ਜਵਾਨਾਂ ਉੱਤੇ ਹਮਲਾ ਕਰਨਾ ਤੇ ਕਦੇ ਐੱਲਓਸੀ ‘ਤੇ ਬਾਰ ਬਾਰ ਗੋਲੀਆਂ ਚਲਾਉਣਾ। ਪਾਕਿਸਤਾਨ ਆਪਣੀ ਹਰਕਤਾਂ ਤੋਂ ਬਾਜ਼ ਆਉਂਦਾ ਨਜ਼ਰ ਨਹੀਂ ਆ ਰਿਹਾ।  ਜੰਮੂ-ਕਸ਼ਮੀਰ ਦੇ ਕੁਪਵਾੜਾ ਦੇ ਪੰਜਗਾਮ ਸੈਕਟਰ ‘ਚ ਵੀਰਵਾਰ ਦੀ ਸਵੇਰ ਆਰਮੀ ਕੈਂਪ ‘ਤੇ ਹੋਏ ਅੱਤਵਾਦੀ ਹਮਲੇ ਨੇ ਇਕ ਵਾਰ ਫਿਰ ਤੋਂ ਪੂਰੀ ਦੁਨੀਆ ਨੂੰ ਹਿਲਾ ਦਿੱਤਾ ਹੈ। ਨਕਸਲੀ ਹਮਲੇ

Army camp attack J&k

J&K ‘ਚ ਆਰਮੀ ਕੈਂਪ ‘ਤੇ ਅੱਤਵਾਦੀ ਹਮਲਾ, ਕੈਪਟਨ ਸਮੇਤ 3 ਜਵਾਨ ਸ਼ਹੀਦ

ਜੰਮੂ – ਕਸ਼ਮੀਰ   ਦੇ ਕੁਪਵਾੜਾ  ਦੇ ਆਰਮੀ ਕੈਂਪ ਉੱਤੇ ਫਿਦਾਈਨ ਹਮਲਾ ਹੋਇਆ ਹੈ। ਹਮਲਾ ਐੱਲਓਸੀ  ਦੇ ਕੋਲ ਚੌਕੀਬਲ  ਦੇ ਪੰਜਗਾਮ ਵਿੱਚ ਹੋਇਆ ।  ਆਰਮੀ ਵੱਲੋਂ 2 ਅੱਤਵਾਦੀਆਂ ਨੂੰ ਮਾਰ ਗਿਰਾਇਆ ਗਿਆ। ਹਮਲੇ ਵਿੱਚ ਇੱਕ ਕੈਪਟਨ ਸਮੇਤ 3 ਜਵਾਨ ਸ਼ਹੀਦ ਹੋ ਗਏ ।  ਹੁਣੇ ਵੀ ਦੋ ਹਮਲਾਵਰਾਂ  ਦੇ ਛਿਪੇ ਹੋਣ ਦੀ ਗੱਲ ਕਹੀ ਜਾ ਰਹੀ ਹੈ

101 years, Man Kaur World Masters Games

101 ਸਾਲਾ ਬੇਬੇ ਮਾਨ ਕੌਰ ਨੇ ਵਧਾਇਆ ਪੰਜਾਬ ਦਾ ਮਾਣ

ਆਕਲੈਂਡ— ਨਿਊਜ਼ੀਲੈਂਡ ਵਿਚ ਹੋਈਆਂ ਵਰਲਡ ਮਾਸਟਰਜ਼ ਗੇਮਜ਼ ਵਿਚ 101 ਸਾਲਾ ਪੰਜਾਬੀ ਬੇਬੇ ਮਾਨ ਕੌਰ ਨੇ 100 ਮੀਟਰ ਦੀ ਦੌੜ ਵਿਚ ਗੋਲਡ ਮੈਡਲ ਜਿੱਤ ਕੇ ਲੋਕਾਂ ਦੇ ਦਿਲ ਜਿੱਤ ਲਏ ਅਤੇ ਪੂਰੇ ਪੰਜਾਬੀ ਭਾਈਚਾਰੇ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ। 50-60 ਸਾਲ ਦੀ ਉਮਰ ਤੋਂ ਬਾਅਦ ਜਿੱਥੇ ਅੱਜ-ਕੱਲ੍ਹ ਲੋਕਾਂ ਦੇ ਗਿੱਟੇ-ਗੋਡੇ ਜਵਾਬ ਦੇ ਜਾਂਦੇ ਹਨ,

Orange passport Rahul Gandhi

ਪਾਸਪੋਰਟ ਲਈ ਹੁਣ ਹਿੰਦੀ ‘ਚ ਵੀ ਹੋਵੇਗੀ ਆਨਲਾਈਨ ਐਪਲੀਕੇਸ਼ਨ ਦਰਜ

ਦਿੱਲੀ – ਪਾਸਪੋਰਟ ਲਈ ਹੁਣ ਤੁਸੀਂ ਹਿੰਦੀ ਵਿੱਚ ਵੀ ਆਨਲਾਇਨ ਐਪਲੀਕੇਸ਼ਨ ਦੇ ਸਕਦੇ ਹੋ ਜਿਸ ਉੱਤੇ ਸਰਕਾਰ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਸੰਸਦ ਦੀ ਇੱਕ ਕਮੇਟੀ ਨੇ ਆਪਣੀ 9ਵੀਂ ਰਿਪੋਰਟ ਵਿੱਚ ਇਸ ਦੀ ਸਿਫਾਰਿਸ਼ ਕੀਤੀ ਸੀ। ਜਿਸਨੂੰ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਹਾਲ ਹੀ ਵਿੱਚ ਮਨਜ਼ੂਰ ਕੀਤਾ। ਕਮੇਟੀ ਨੇ 2011 ਵਿੱਚ ਪੇਸ਼

Modi government

ਮੋਦੀ ਸਰਕਾਰ ਇਸ ਤਰ੍ਹਾਂ ਕਰੇਗੀ ਤੁਹਾਨੂੰ ਮਾਲਾਮਾਲ !

ਨਵੀਂ ਦਿੱਲੀ— ਹੁਣ ਤੁਸੀਂ ਵੀ ਘਰ ਬੈਠ ਕੇ ਹਜ਼ਾਰਾਂ ਰੁਪਏ ਕਮਾ ਸਕਦੇ ਹੋ ਮੋਦੀ ਸਰਕਾਰ ਨਵੇਂ ਕਾਰੋਬਾਰੀਆਂ ਨੂੰ ਮੌਕਾ ਦੇ ਰਹੀ ਹੈ। ਸਰਕਾਰ ਲੋਕਾਂ ਨੂੰ ਪੀ. ਸੀ. ਓ. ਦੀ ਤਰਜ ‘ਤੇ ਪਬਲਿਕ ਡਾਟਾ ਆਫਰ ਖੋਲਣ ਦੇ ਮੌਕੇ ਦੇ ਰਹੀ ਹੈ। ਸਰਕਾਰ ਲੋਕਾਂ ਨੂੰ ਬਹੁਤ ਸਸਤੇ ‘ਚ ਇੰਟਰਨੈਟ ਕਨੈਕਸ਼ਨ ਉਪਲੱਬਧ ਕਰਾਵੇਗੀ। ਜਿਸ ਦਾ ਇਸਤੇਮਾਲ ਪੀ. ਡੀ.

Sher Singh Ghubaya

ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੀ ਜਾਇਦਾਦ ਹੋਵੇਗੀ ਨਿਲਾਮ

ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਵੱਡੀ ਮੁਸੀਬਤਾਂ ‘ਚ ਹੋਰ ਵਾਧਾ ਹੋਣ ਵਾਲਾ ਹੈ ਕਿਉਂ ਬੈਂਕ ਨੇ ਘੁਬਾਇਆ ਦੇ ਪਰਿਵਾਰ ਨੂੰ ਕਰਜ਼ਾ ਵਸੂਲੀ ਲਈ ਨੋਟਿਸ ਜਾਰੀ ਕੀਤਾ ਹੈ ਕਿਉਂਕਿ ਉਨ੍ਹਾਂ ਦਾ ਪਰਿਵਾਰ ਕਰੋੜਾਂ ਰੁਪਏ ਦਾ ਕਰਜ਼ਈ ਹੋ ਗਿਆ ਹੈ। ਸਟੇਟ ਬੈਂਕ ਆਫ਼ ਇੰਡੀਆ ਨੇ ਨੋਟਿਸ ਵਿੱਚ ਸਪੱਸ਼ਟ ਕੀਤਾ ਹੈ ਕਿ ਜੇ 60 ਦਿਨਾਂ ਵਿੱਚ ਕਰਜ਼ ਨਾ

Bhagwant mann

ਕੀ ‘ਆਪ’ ਨੂੰ ਹੁਣ ਭਗਵੰਤ ਮਾਨ ਦੀ ਲੋੜ ਨਹੀਂ ?

‘ਆਪ’ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਕੋਲੋਂ ਲੱਗਦਾ ਹੈ ਪਾਰਟੀ ਨੇ ਪਾਸਾ ਵੱਟ ਲਿਆ ਹੈ। ਦਿੱਲੀ ਦੀਆਂ 2015 ‘ਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਭਗਵੰਤ ਮਾਨ ਨੇ ਰੱਜ ਕੇ ਜ਼ੋਰ ਅਜ਼ਮਾਇਸ ਕੀਤੀ ਸੀ ਅਤੇ ਦਿੱਲੀ ਦੀਆਂ ਇਨ੍ਹਾਂ ਚੋਣਾਂ ਦੌਰਾਨ ਮਾਨ ਨੇ 100 ਤੋਂ ਵੀ ਵੱਧ ਰੈਲੀਆਂ ਕੀਤੀਆਂ ਸਨ। ਜਦਕਿ ਇਸ ਦੇ ਉਲਟ ਦਿੱਲੀ

Captain Amarinder Singh Urges Rajnath

ਰਾਜਨਾਥ ਨੇ ਕੈਪਟਨ ਦੇ ਸੁਝਾਅ ਨੂੰ ਕੀਤਾ ਪ੍ਰਵਾਨ

ਨਵੀਂ ਦਿੱਲੀ – ਕਾਲੀ ਸੂਚੀ ਵਿੱਚ ਸ਼ਾਮਲ ਸਿੱਖ ਨੌਜਵਾਨਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਵੱਲ ਇਕ ਵੱਡਾ ਕਦਮ ਚੁੱਕਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਜਿਹੀ ਸੂਚੀ ਨੂੰ ਧਾਰਮਿਕ ਲੀਹਾਂ ‘ਤੇ ਬਣਾਉਣ ਦੀ ਪ੍ਰਣਾਲੀ ਖਤਮ ਕਰਨ ਦਾ ਸੁਝਾਅ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਮੰਨਿਆ ਕਿ ਮੌਜੂਦਾ ਪ੍ਰਣਾਲੀ

Punjab School Education Board

ਸਕੂਲ ਬੋਰਡ ਨੇ ਬਾਰ੍ਹਵੀਂ ਦੇ ਰੋਲ ਨੰਬਰ ਵੈੱਬਸਾਈਟ ਉੱਤੇ ਕੀਤੇ ਅਪਲੋਡ

ਐਸ.ਏ.ਐਸ. ਨਗਰ (ਮੁਹਾਲੀ): ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬਾਰ੍ਹਵੀਂ ਦੀ ਸਾਲਾਨਾ ਪ੍ਰੀਖਿਆ ਸਬੰਧੀ ਸਾਰੀਆਂ ਤਿਆਰੀਆਂ ਤੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਬਾਰ੍ਹਵੀਂ ਦੀ (ਸਮੇਤ ਓਪਨ ਸਕੂਲ, ਵਾਧੂ ਵਿਸ਼ਾ, ਕਾਰਗੁਜ਼ਾਰੀ ਵਧਾਉਣ ਲਈ) ਲਿਖਤੀ ਪ੍ਰੀਖਿਆ 28 ਫਰਵਰੀ ਤੋਂ 24 ਮਾਰਚ ਤੱਕ ਹੋਵੇਗੀ। ਇਮਤਿਹਾਨਾਂ ਦਾ ਸਮਾਂ ਬਾਅਦ ਦੁਪਹਿਰ 2 ਵਜੇ ਸ਼ਾਮ 5.15 ਵਜੇ ਤੱਕ ਹੋਵੇਗਾ। ਸਕੂਲ ਬੋਰਡ

SYL

ਐਸਵਾਈਐਲ ਟਕਰਾਅ : ਹਰਿਆਣਾ ਬਾਰਡਰ ਅੱਜ ਤੋਂ ਸੀਲ,ਕਈ ਥਾਵਾਂ ਤੇ ਲੱਗੀ ਧਾਰਾ 144  

ਪਟਿਆਲਾ: ਚੌਟਾਲਾ ਪਰਿਵਾਰ ਵੱਲੋਂ ਪੰਜਾਬ ਦੀ ਸਰਹੱਦ ਅੰਦਰ ਆ ਕੇ ਕੁਝ ਥਾਵਾਂ ’ਤੇ ਬੰਦ ਕੀਤੀ ਸਤਲੁਜ ਯਮੁਨਾ ਲਿੰਕ ਨਹਿਰ ਨੂੰ ਮੁੜ ਖੋਲ੍ਹਣ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਪੀਰ ਮੁਹੰਮਦ ਵੱਲੋਂ ਉਨ੍ਹਾਂ ਨੂੰ ਰੋਕਣ ਦੇ ਐਲਾਨ ਮਗਰੋਂ ਕਿਸੇ ਤਰ੍ਹਾਂ ਦੇ ਸੰਭਾਵੀ ਟਕਰਾਅ ਨੂੰ ਰੋਕਣ ਲਈ ਜ਼ਿਲ੍ਹਾ ਪੁਲੀਸ ਸੁਰੱਖਿਆ ਪ੍ਰਬੰਧਾਂ ਦੀਆਂ ਤਿਆਰੀਆਂ ਨੂੰ ਲੈ ਕੇ  ਚੌਕਸੀ ਵਧਾ ਦਿੱਤੀ

PUNSUP Inspector

ਪੰਜਾਬ ਸਰਕਾਰ ਵੱਲੋਂ ਪਨਸਪ ਇੰਸਪੈਕਟਰਾਂ ਦੀ ਭਰਤੀ ਰੱਦ

ਬਠਿੰਡਾ : ਪੰਜਾਬ ਸਰਕਾਰ ਨੇ ਨੌਕਰੀ ਘੁਟਾਲੇ ਮਗਰੋਂ ਪਨਸਪ ਇੰਸਪੈਕਟਰਾਂ ਦੀ ਭਰਤੀ ਰੱਦ ਕਰ ਦਿੱਤੀ ਹੈ। ਭਰਤੀ ਵਿਚ ਸ਼ਿਕਾਇਤਾਂ ਮਿਲਣ ਤੋਂ ਬਾਅਦ ਸਰਕਾਰ ਵੱਲੋਂ ਗਠਿਤ ਕੀਤੀ ਗਈ।ਕਮੇਟੀ ਨੇ ਪੰਜਾਬ ਚੋਣਾਂ ਦੌਰਾਨ ਹੀ ਪਨਸਪ ਇੰਸਪੈਕਟਰਾਂ ਅਤੇ ਸੀਨੀਅਰ ਸਹਾਇਕਾਂ ਦੀ ਭਰਤੀ ਰੱਦ ਕਰਨ ਦਾ ਫ਼ੈਸਲਾ ਲੈ ਲਿਆ ਸੀ। ਚਾਰ ਮੈਂਬਰੀ ਕਮੇਟੀ ਵੱਲੋਂ ਪਨਸਪ ਨੂੰ ਫ਼ੈਸਲਾ ਫੌਰੀ ਲਾਗੂ

Prepaid Sim Cards

ਹੁਣ ਆਸਾਨ ਨਹੀਂ ਹੋਵੇਗਾ ਪ੍ਰੀ – ਪੇਡ ਮੋਬਾਇਲ ਸਿਮ ਮਿਲਣਾ ,  ਪੜੋ ਕਿਉਂ

  ਨਵੀਂ ਦਿੱਲੀ  :  ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤਾ  ਕਿ ਉਹ ਸਾਲ ਭਰ  ਦੇ ਅੰਦਰ ਅਜਿਹੇ ਨਿਯਮ – ਕਾਨੂੰਨ ਬਣਾਏ, ਜਿਸਦੀ ਵਜ੍ਹਾ ਨਾਲ ਬਿਨਾਂ ਪਰੂਫ ਦੇ  ਸਿਮ ਕਾਰਡ ਦਾ ਇਸਤੇਮਾਲ ਕਰ ਰਹੇ ਗਾਹਕਾਂ ਦੀ ਪਹਿਚਾਣ ਹੋ ਸਕੇ । ਜਸਟਿਸ ਜੇ ਐਸ ਖੇਹਰ  ਦੀ ਪ੍ਰਧਾਨਤਾ ਵਾਲੇ ਬੇਂਚ ਨੇ ਕਿਹਾ ਕਿ ਬਿਨਾਂ ਵੈਰੀਫਿਕੇਸ਼ਨ  ਦੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ