Tag: , , , , , , , , , , , , , ,

ਕਣਕ ਦੀ ਭਾਰੀ ਤਬਾਹੀ-ਗੜੇਮਾਰੀ ਨੇ ਕਿਸਾਨਾਂ ਦੀ ਉਮੀਦਾਂ ‘ਤੇ ਫੇਰਿਆ ਪਾਣੀ

ਬਰਸਾਤ ਨਾਲ  ਵੱਡੇ ਪੱਧਰ ਉਤੇ ਹੋਈ ਗੜੇਮਾਰੀ ਨੇ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਖੜੀਆਂ ਫ਼ਸਲਾਂ ਤਬਾਹ ਕਰਕੇ ਰੱਖ ਦਿੱਤੀਆਂ ਹਨ। ਕੁਦਰਤੀ ਮਾਰ ਨਾਲ ਕਿਸਾਨਾਂ ਦੇ ਹੋਏ ਇਸ ਨੁਕਸਾਨ ਨੇ ਉਨਾਂ ਨੂੰ ਨਿਰਾਸ਼ਾ ਦੇ ਆਲਮ ਵਿੱਚ ਡੋਬ ਕੇ ਰੱਖ ਦਿੱਤਾ ਹੈ। ਕਿਸਾਨਾਂ ਦੀ ਪੁੱਤਾਂ ਵਾਂਗ ਪਾਲ ਕੇ ਤਿਆਰ ਕੀਤੀ ਕਣਕ ਦੀ ਫ਼ਸਲ ਨੂੰ ਤਬਾਹ ਹੋਇਆ ਦੇਖ ਕੇ

‘ਉਮੰਗ’ ‘ਚ ਪ੍ਰੀਟੀ ਦਾ ਚੁਲਬੁਲਾ ਅੰਦਾਜ਼

‘ਉਮੰਗ’ ‘ਚ ਪ੍ਰੀਟੀ ਦਾ ਚੁਲਬੁਲਾ ਅੰਦਾਜ਼

Lakme fashion week 2017: ਦਬੰਗ ਗਰਲ ਦਾ ‘ਰੰਗ ਦੇ ਤੂੰ ਮੋਹੇ ਗੇਰੁਆ’

ਬਾਲੀਵੁੱਡ ਦੀ ਦਬੰਗ ਗਰਲ ਸੋਨਾਕਸ਼ੀ ਸਿਨਹਾ ਨੇ ਲੈਕਮੇ ਫੈਸ਼ਨ ਵੀਕ ਸਮਰ/ਰਿਸੋਰਟ 2017 ‘ਚ ਹਿੱਸਾ ਲਿਆ। ਇਸ ਇਵੈਂਟ ‘ਚ ਸੋਨਾਕਸ਼ੀ ਮੋਨੀਸ਼ਾ ਜੈਅਸਿੰਘ ਦੇ ਡਿਜ਼ਾਇਨ ਕੀਤੇ ਹੋਏ ਕੱਪੜਿਆਂ ‘ਚ ਨਜ਼ਰ ਆਈ। ਇਸ ਦੌਰਾਨ ਸੋਨਾਕਸ਼ੀ ਓਰੇਂਜ ਕਲਰ ਦੀ ਡ੍ਰੈਸ ‘ਚ ਨਜ਼ਰ ਆਈ ਤੇ ਉਹ ਇਸ ਡ੍ਰੈਸ ‘ਚ ਬੇਹਦ ਖੂਬਸੂਰਤ ਲੱਗ ਰਹੇ ਨੇ। ਖਾਸ ਗੱਲ ਹੈ ਕਿ ਇਹ ਇਵੈਂਟ

ਧੋਨੀ ਨੇ ਇਕ ਵਾਰ ਫਿਰ ਲਈ ਵਿਰਾਟ ਦੀ ਜਗ੍ਹਾ?

ਮਹਿੰਦਰ ਸਿੰਘ ਧੌਨੀ ਨੇ ਬੇਸ਼ੱਕ ਹੀ ਇੰਗਲੈਂਡ ਦੇ ਖਿਲਾਫ ਸੀਮਿਤ ਓਵਰਾਂ ਦੀ ਲੜੀ ਸ਼ੁਰੂ ਹੋਣ ਤੋਂ ਪਹਿਲੇ ਵਨਡੇ ਅਤੇ ਟੀ 20 ਮੈਚਾਂ ਦੀ ਕਪਤਾਨੀ ਛੱਡ ਦਿੱਤੀ ਹੈ ਪਰ ਹੁਣ ਵੀ ਉਹ ਇਸ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ। ਇਹ ਨਜਾਰਾ ਹਾਲ ਹੀ ਵਿੱਚ ਇੰਗਲੈਂਡ ਦੇ ਖਿਲਾਫ ਕਟਕ ਵਿੱਚ ਹੋਏ ਦੂਜੇ ਵਨਡੇ ਵਿੱਚ ਦੇਖਣ ਨੂੰ ਮਿਲਿਆ

ਅਕਾਲੀ ਦਲ ਨੂੰ ਝਟਕਾ, 35 ਪਰਿਵਾਰਾਂ ਨੇ ਫੜਿਆ ਕਾਂਗਰਸ ਦਾ ਹੱਥ!

ਜਿਵੇਂ ਜਿਵੇਂ ਵਿਧਾਨ ਸਭਾ ਦੀਆ ਚੋਣਾ ਨੇੜੇ ਆਉਦੀਆਂ ਜਾ ਰਹੀਆ ਹਨ ਤਿਓਂ ਤਿਓਂ ਲੋਕਾ ਵਲੋਂ ਦਲ ਬਦਲੁਆਂ ਦਾ ਸਿਲਸਲਾ ਇੱਕ ਪਾਰਟੀ ਤੋਂ ਦੂਜੀ ਪਾਰਟੀ ਵਲ ਜਾਣਾ ਆਮ ਹੀ ਹੁੰਦਾ ਜਾ ਰਿਹਾ ਹੈ। ਇਸੇ ਤਰ੍ਹਾਂ ਅੱਜ ਸਮਾਣਾ ਹਲਕੇ ਪ੍ਰਤਾਪ ਕਲੋਨੀ ਤੋਂ ਅਕਾਲੀ ਦਲ ਨੂੰ ਛੱਡ ਕੇ 35 ਪਰਿਵਾਰਾਂ ਨੇ ਕਾਂਗਰਸ ਦਾ ਹੱਥ ਫੜ ਲਿਆ। ਇਨ੍ਹਾਂ ਦੀ ਕਾਂਗਰਸ

Accident Phillaur

ਗੁਰਾਇਆ ‘ਚ ਹੋਇਆ ਭਿਆਨਕ ਸੜਕੀ ਹਾਦਸਾ

ਫਿਲੌਰ:- ਗੁਰਾਇਆਂ ‘ਚ  ਦੇਰ ਰਾਤ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ‘ਚ ਸ਼ਿਵ ਸੈਨਾ ਬਾਲ ਠਾਕਰੇ ਦੇ ਸਮਰਾਲਾ ਸਿਟੀ ਪ੍ਰਧਾਨ ਜੋਗਾ ਸਮੇਤ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ‘ਚ ਮਰਨ ਵਾਲਿਆਂ ‘ਚ ਇਕ 15 ਸਾਲ ਦਾ ਲੜਕਾ ਅਤੇ ਇਕ ਪੁਲਸ ਮੁਲਾਜ਼ਮ ਸ਼ਾਮਲ ਹਨ। ਸੂਤਰਾਂ ਮੁਤਾਬਕ ਸਮਰਾਲਾ ਸਿਟੀ ਪ੍ਰਧਾਨ ਜੋਗਾ ਆਪਣੀ ਵਰਨਾ ਕਾਰ

ਮੋਗਾ ‘ਚ ਦੋ ਨਾਕਾਬਪੋਸ਼ਾਂ ਨੇ ਮਾਰੀ ਇੱਕ ਮਾਸੂਮ ਨੂੰ ਗੋਲੀ

ਮੋਗਾ ‘ਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਬੀਤੀ ਰਾਤ ਤਕਰੀਬਨ 9.30 ਵਜੇ ਮੋਗਾ ਦੇ ਗਿੱਲ ਰੋਡ ਦੇ ਕੋਲ 2 ਮੋਟਰਸਾਈਕਲ ਸਵਾਰ ਰਾਜ ਕੁਮਾਰ ਨਾਮ ਦੇ ਇੱਕ ਹਲਵਾਈ ਨੂੰ ਗੋਲੀ ਮਾਰ ਦਿੱਤੀ ‘ਤੇ ਮੌਕੇ ਤੋਂ ਫਰਾਰ ਹੋ ਗਏ। ਜ਼ਖਮੀ ਹਾਲਤ ਦੇ ਵਿਚ ਰਾਜ ਕੁਮਾਰ ਨੂੰ ਸਥਾਨਕ ਹਸਪਤਾਲ ਦੇ ਵਿਚ ਭਰਤੀ ਕਰਵਾਇਆ ਜਿੱਥੇ ਉਸਦੀ ਹਾਲਤ ਵਿਗੜੀ ਦੇਖ ਉਸਨੂੰ

ਧੁੰਦ ਕਾਰਨ ਨਕੋਦਰ ਕਪੂਰਥਲਾ ਰੋਡ ਤੇ ਵਾਪਰਿਆ ਹਾਦਸਾ,1 ਜ਼ਖਮੀਂ

ਧੁੰਦ ਕਾਰਨ ਅੱਜ ਸਵੇਰੇ  ਸਵੇਰ ਦੇ ਕਰੀਬ 6.30 ਵਜੇ ਕਿਸੇ ਅਣਪਛਾਤੇ ਵਾਹਨ ਨਾਲ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਮੁੰਡੇ ਟਕਰਾਅ ਗਏ। ਜਿਸ ਵਿਚ ਇੱਕ ਨੌਜਵਾਨ ਬੁਰੀ ਤਰਾਂ ਜਖ੍ਹਮੀਂ ਹੋ ਗਿਆ ਅਤੇ ਦੂਜੇ ਦੋਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਜ਼ਖ੍ਹਮੀਆਂ ਨੂੰ  ਰੈਪਿਡ ਪੁਲਿਸ ਦੀ ਮਦਦ ਨਾਲ ਸਿਵਲ ਹਸਪਤਾਲ ਨਕੋਦਰ ਵਿਖੇ ਦਾਖਲ ਕਰਵਾਇਆ ਗਿਆ। ਇਕ ਜਖ੍ਹਮੀਂ ਦੀ ਹਾਲਤ ਨੂੰ

ਇਜ਼ਰਾਇਲ ਦੇ ਜੰਗਲਾਂ ’ਚ ਲੱਗੀ ਅੱਗ ਨੇ ਫੜਿਆ ਭਿਆਨਕ ਰੂਪ

ਇਜ਼ਰਾਇਲ ਵਿਚ ਯਰੂਸ਼ਲਮ ਦੇ ਨਜਦੀਕੀ ਜੰਗਲ ਵਿਚ ਲੱਗੀ ਅੱਗ ਨੇ ਭਿਆਨਕ ਰੂਪ ਹਾਸ਼ਲ ਕਰ ਲਿਆ। ਜਿਸ ਨੂੰ ਦੇਖਦੇ ਉੱਤਰੀ ਇਰਾਏਲ ਦੇ ਹਾਜ਼ਾਰਾਂ ਲੋਕਾਂ ਨੂੰ ਘਰ ਛੱਡ ਕੇ ਸਰੱਖਿਤ ਜਗ੍ਹਾ ’ਤੇ ਜਾਣਾ ਪਿਆ। ਮਿਲੀ ਜਾਣਕਾਰੀ ਮੁਤਾਬਿਕ ਯਰੂਸ਼ਲਮ ਪਹਾੜੀਆਂ ਦੇ ਜੰਗਲਾਂ ਵਿਚ ਸੋਮਵਾਰ ਨੂੰ ਅੱਗ ਲੱਗੀ ਸੀ ਜਿਸ ਨੇ ਹੁਣ ਭਿਆਨਕ ਰੂਪ ਧਾਰਨ ਕਰ ਲਿਆ ਹੈ। ਇਸ

ਸਰਕਾਰ ਨੇ ਸਰਵਾਈਕਲ ਕੈਂਸਰ ਦੇ ਖਿਲਾਫ ਚੁੱਕੇ ਕਦਮ

ਰੱਖਿਆ ਮੰਤਰੀ ਨੇ ਦਿੱਤਾ ਕਸ਼ਮੀਰ ‘ਤੇ ਵੱਡਾ ਫੈਸਲਾ

ਤਰਨ ਤਾਰਨ ਜ਼ਿਲ੍ਹਾ ਡਿਪਟੀ ਕਮਿਸ਼ਨਰ ਦਵਿੰਦਰਪਾਲ ਸਿੰਘ ਖਰਬੰਦਾ ਨੇ ਸੰਭਾਲਿਆ ਚਾਰਜ਼

ਤਰਨ ਤਾਰਨ ਨਵ ਨਿਯੁਕਤ ਡੀ.ਸੀ. ਖਰਬੰਦਾ ਨੇ ਅੱਜ ਚਾਰਜ਼ ਸੰਭਾਲ ਕੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਅੱਜ ਫਿਰੋਜ਼ਪੁਰ ਤੋਂ ਬਦਲ ਕੇ ਤਰਨ ਤਾਰਨ ਜ਼ਿਲ੍ਹਾ ਡਿਪਟੀ ਕਮਿਸ਼ਨਰ ਦਵਿੰਦਰਪਾਲ ਸਿੰਘ ਖਰਬੰਦਾ ਨੇ ਆਪਣਾ ਚਾਰਜ਼ ਸੰਭਾਲ ਲਿਆ ਹੈ ਅਤੇ ਜ਼ਿਲ੍ਹਾ ਦੇ ਸਰਕਾਰੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਾਈ। ਇਸ ਮੋਕੇ ’ਤੇ ਹੋਰਨਾ ਇਲਾਵਾ ਏ.ਡੀ.ਸੀ. (ਜਰਨਲ) ਏ.ਡੀ.ਸੀ. (ਵਿਕਾਸ)ਐਸ.ਡੀ.ਐਮ. ਮੈਡਮ ਲਵਜੀਤ

ਬੇਗਮ ਕਰੀਨਾ ਦੀ ਗੋਦ ਭਰਾਈ ਨੂੰ ਲੈ ਕੇ ਸੱਸ ਨੇ ਕਿਹਾ ………..

ਨਵਾਬ ਖਾਨਦਾਨ ਦੀ ਬਹੁ ਕਰੀਨਾ ਕਪੂਰ ਇਸ ਵਕ਼ਤ ਆਪਣੀ ਜ਼ਿੰਦਗੀ ਦੇ ਸਭ ਤੋਂ ਖੂਬਸੂਰਤ ਪੜਾਵ ਤੋਂ ਗੁਜ਼ਰ ਰਹੀ ਹੈ। ਇਸ ਵਕ਼ਤ ਉਹ ਕੋਈ ਸ਼ੂਟਿੰਗ ਨਹੀਂ ਕਰ ਰਹੀ ਹੈ ਤੇ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਘੁੰਮ ਫਿਰ ਰਹੀ ਹੈ। ਪਰ ਹਾਲੇ ਤਕ ਕਰੀਨਾ ਦੇ ਗੋਦ ਭਰਾਈ ਦੀ ਕੋਈ ਵੀ ਖ਼ਬਰ ਸਾਹਮਣੇ ਨਹੀਂ ਆਈ ਹੈ। ਸੂਤਰਾਂ ਦੇ

ਸੈਫ ਅਲੀ ਖਾਨ ਨੇ ਸੈਕਸ ਡਿਟਰਮੀਨੇਸ਼ਨ ਨੂੰ ਲੈ ਕੇ ਤੋੜ੍ਹੀ ਚੁਪੀ

ਸੈਫ ਅਲੀ ਖਾਨ ਨੇ ਆਪਣੀ ਪ੍ਰੇਗਨੈਂਟ ਬੇਗਮ ਕਰੀਨਾ ਕਪੂਰ ਦੇ ਹੋਣ ਵਾਲੇ ਬੱਚੇ ਦੇ ਸੈਕਸ ਡਿਟਰਮੀਨੇਸ਼ਨ ਨੂੰ ਲੈ ਕੇ ਚੁੱਪੀ ਤੋੜ੍ਹੀ ਹੈ। ਨਵਾਬ ਸੈਫ ਅਲੀ ਖਾਨ ਨੇ ਇਹਨਾਂ ਗੱਲਾਂ ਦਾ ਕਰਾਰਾ ਜਵਾਬ ਦਿੰਦੇ ਹੋਏ ਕਿਹਾ ਕਿ ਹਾਲੇ ਸਾਡੇ ਬੱਚੇ ਦਾ ਜਨਮ ਨਹੀਂ ਹੋਇਆ ਹੈ ਤੇ ਸਾਨੂੰ ਵੀ ਆਪਣੇ ਬੱਚੇ ਦੇ ਲਿੰਗ ਬਾਰੇ ਨਹੀਂ ਪਤਾ ਹੈ।

ਪੀ.ਪੀ.ਐਸ. ਨੇ ਡੀ.ਐਸ.ਪੀ. ਫ਼ਤਹਿਗੜ੍ਹ ਸਾਹਿਬ ਵਜੋਂ ਸੰਭਾਲਿਆ ਚਾਰਜ

ਗੁਰਦੇਵ ਸਿੰਘ ਧਾਲੀਵਾਲ ਪੀ.ਪੀ.ਐਸ. ਨੇ ਅੱਜ ਡੀ.ਐਸ.ਪੀ. ਫ਼ਤਹਿਗੜ੍ਹ ਸਾਹਿਬ ਵਜੋਂ ਆਪਣਾ ਚਾਰਜ ਸੰਭਾਲਿਆ। ਉਨਾਂ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਨੂੰ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਤੇ ਅਮਨ ਸ਼ਾਂਤੀ ਦਾ ਮਾਹੌਲ ਕਾਇਮ ਰੱਖਣ ਲਈ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ।ਡੀ.ਐਸ.ਪੀ. ਗੁਰਦੇਵ ਸਿੰਘ ਧਾਲੀਵਾਲ ਨੇ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਲੋਕਾਂ ਨੂੰ

‘ਤਾਰੀਖ਼ ਪੇ ਤਾਰੀਖ਼’ ਡਾਇਲਾੱਗ ਬੋਲਣ ਤੇ ਗੁਰਮੀਤ ਚੌਧਰੀ ਨੇ ਲਗਾਏ ਕਈ ਘੰਟੇ ……

ਵਿਸ਼ਾਲ ਪਾਂਡਿਆ ਦੀ ਨਿਰਦੇਸ਼ਿਤ ਫ਼ਿਲਮ ‘ਵਜ੍ਹਾ  ਤੁਮ  ਹੋ ‘2 ਦਸੰਬਰ ਨੂੰ ਰਿਲੀਜ਼ ਹੋਣ  ਵਾਲੀ ਹੈ।ਇਸ ਫ਼ਿਲਮ ’ਚ ਗੁਰਮੀਤ ਦੇ ਇਲਾਵਾ, ਸ਼ਰਮਨ ਜੋਸ਼ੀ , ਰਜਨੀਸ਼  ਦੁੱਗਲ ਤੇ ਸ਼ਰਲੀਨ ਚੋਪੜਾ ਕਿਰਦਾਰ ਨਿਭਾਉਣਗੇ। ਗੁਰਮੀਤ ਚੌਧਰੀ ਨੇ ਛੋਟੇ ਪਰਦੇ  ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ‘ਖ਼ਾਮੋਸ਼ੀਆਂ ‘ਫ਼ਿਲਮ ਤੋਂ ਉਹਨਾਂ ਨੇ ਪਹਿਲੀ ਵਾਰ ਵੱਡੇ ਪਰਦੇ ਵਿੱਚ ਡੈਬਿਊ ਕੀਤਾ

ਕੇਂਦਰ ਦੀ ਪਹਿਲ,ਅਨਾਜ ਦੀ ਬਰਬਾਦੀ ‘ਤੇ ਲਗੇਗੀ ਰੋਕ

ਦੇਸ਼ ਭਰ ਵਿੱਚ ਗੋਦਾਮਾਂ ‘ਚ ਲੱਗੇ ਅਨਾਜ ਦੇ ਅੰਬਾਰਾਂ ਦੇ ਹਰ ਸਾਲ ਖਰਾਬ ਹੋਣ ਨਾਲ ਕਰੌੜਾਂ ਰੁਪਏ ਦਾ ਨੁਕਸਾਨ ਹੋ ਜਾਂਦਾ ਹੈ ਜਿਸ ਪ੍ਰਤੀ ਕੇਂਦਰ ਸਰਕਾਰ ਹੁਣ ਜਾਗਰੂਕ ਹੁੰਦੀ ਜਾਪ ਰਹੀ ਹੈ ਤੇ ਇਸਦੇ ਖਿਲਾਫ ਕਦਮ ਚੁੱਕ ਰਹੀ ਹੈ।ਜ਼ਿਕਰਯੋਗ ਹੈ ਕਿ ਸਰਕਾਰ ਹੁਣ ਵੱਡੀ ਨੀਤੀ ਤਿਆਰ ਕਰਨ ਜਾ ਰਹੀ ਹੈ ਜਿਸਦੇ ਤਹਿਤ ਦੇਸ਼ ਭਰ ‘ਚ

ਕਿਉਂ ਚੁੱਕਿਆ ਅਥਰਵ ਨੇ ਇਹ ਕਦਮ ?

ਲੁਧਿਆਣਾ ਦੇ 13 ਸਾਲਾਂ ਅਥਰਵ ਦੇ ਮਾਂ ਬਾਪ ਦੀਆਂ ਅੱਖਾਂ ਆਪਣੇ ਬੱਚੇ  ਨੂੰ ਇਨਸਾਫ ਦਵਾਉਣ ਲਈ ਤਰਸ ਰਹੀਆਂ ਹਨ ਪਰ ਪੁਲਿਸ ਪ੍ਰਸ਼ਾਸ਼ਨ ਨੇ ਇਨ੍ਹਾਂ ਮਾਪਿਆਂ ਦੇ ਹੋਕਿਆਂ ਨੂੰ ਨਾ ਸੁਣਨ ਦੀ ਸਹੁੰ ਚੁੱਕੀ ਬੈਠਾ ਹੈ। ਦਰਅਸਲ ਅਥਰਵ ਅੱਖਾਂ ਵਿੱਚ ਲੱਖਾਂ ਸੁਫਨੇ ਸਜਾਉਣ ਵਾਲਾ ਬੱਚਾ ਮਾਸੂਮ ਬੱਚਾ ਹੈ। ਜਿਸਨੇ ਲੁਧਿਆਣਾ ਦੇ ਡੀ .ਏ.ਵੀ. ਸਕੂਲ ਦੀ ਪੰਜਵੀ

ਪੰਜਾਬ ਮੰਡੀ ਬੋਰਡ ਦਫਤਰ ਕੋਲ ਵਾਪਰਿਆ ਹਾਦਸਾ

ਮੋਹਾਲੀ ਦੇ ਪੰਜਾਬ ਮੰਡੀ ਬੋਰਡ ਦਫਤਰ ਕੋਲ ਟੈਂਪੂ ਟਰੈਵਲਰ ਅਤੇ ਐਂਬੁਲੈਂਸ ‘ਚ ਹੋਈ ਭਿਆਨਕ ਟੱਕਰ ਹੋਣ ਦੀ ਜਾਣਕਾਰੀ ਮਿਲੀ

ਭਾਰਤ ਨੇ ਸੰਯੁਕਤ ਰਾਸ਼ਟਰ ’ਚ ਚੁੱਕਿਆ ਬਲੂਚਿਸਤਾਨ ਦਾ ਮੁੱਦਾ

ਭਾਰਤ ਨੇ ਸੰਯੁਕਤ ਰਾਸ਼ਟਰ  ’ਚ ਪਹਿਲੀ ਬਾਰ ਬਲੂਚਿਸਤਾਨ ਦਾ ਮੁੱਦਾ ਚੁੱਕਦੇ ਹੋਏ ਪਾਕਿਸਤਾਨ ਉੱਤੇ ਉਲੰਘਣਾ ਕਰਨ ਦਾ ਇਲਜ਼ਾਮ ਲਗਾਇਆ।  ਯੂਐਨ ਹਿਊਮਨ ਰਾਇਟਸ  ਦੇ 33ਵੇਂ  ਸੈਸ਼ਨ   ਦੇ ਦੌਰਾਨ ਭਾਰਤ ਨੇ ਪਾਕਿਸਤਾਨ ਉੱਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਕਸ਼ਮੀਰ  ਵਿੱਚ ਅਡੋਲਤਾ ਦਾ ਮੁੱਖ ਕਾਰਨ ਪਾਕਿਸਤਾਨ ਪ੍ਰਯੋਜਿਤ ਅੱਤਵਾਦ ਹੈ ਜੋ ਉਸਦੀ ਇਛਾਵਾਂ ਤੋ ਉਪਜਿਆ।   ਇਹ ਗੱਲ ਵਾਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ