Tag: , , , ,

ਦਿੱਲੀ ‘ਚ ਨਹੀਂ ਚੱਲਣਗੇ ਹੁਣ 10 ਸਾਲ ਪੁਰਾਣੇ ਵਪਾਰਕ ਵਾਹਨ

Commercial vehicles entering Delhi : ਨਵੀਂ ਦਿੱਲੀ : ਨਵੀਂ ਦਿੱਲੀ ਵਿੱਚ ਅੱਜ ਤੋਂ ਉਹ ਵਪਾਰਕ ਵਾਹਨ ਐਂਟਰ ਨਹੀਂ ਕਰ ਸੱਕਣਗੇ, ਜਿਨ੍ਹਾਂ ਵਾਹਨਾਂ ਉੱਤੇ RFID ਟੈਗ ਨਹੀਂ ਲੱਗਾ ਹੋਵੇਗਾ। RFID ਤੋਂ ਭਾਵ `ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ‘ ਹੈ। RFID ਟੈਗ ਤੋਂ ਬਿਨਾਂ ਕੋਈ ਵੀ ਗੱਡੀ ਦਿੱਲੀ ਵਿੱਚ ਦਾਖ਼ਲ ਨਹੀਂ ਹੋ ਸਕੇਗੀ, ਚਾਹੇ ਉਹ ਗੱਡੀ ਕਿਸੇ ਵੀ ਸੂਬੇ ਤੋਂ ਆਈ ਹੋਵੇ। ਦੱਖਣੀ ਦਿੱਲੀ ਨਗਰ ਨਿਗਮ ਦਾ ਕਹਿਣਾ ਹੈ ਕਿ

ਹੁਣ ਟੋਲ ਪਲਾਜ਼ਾ ਲਈ ਲਾਗੂ ਹੋਵੇਗਾ ਇਹ ਨਵਾਂ ਨਿਯਮ

Sucharge Commuters Using E Tolling : ਨਵੀਂ ਦਿੱਲੀ : ਅਜੋਕੇ ਸਮੇਂ ਵਿੱਚ ਸਰਕਾਰ ਵੱਲੋਂ ਸੜਕਾਂ ਦਾ ਟੈਕਸ ਲੈਣ ਲਈ ਟੋਲ ਪਲਾਜ਼ਾ ਬਣਾਏ ਗਏ ਹਨ, ਪਰ ਹੁਣ ਟੋਲ ਪਲਾਜ਼ਾ ‘ਤੇ ਨਕਦ ਪੈਸੇ ਦੇ ਕੇ ਪਰਚੀ ਕਟਵਾਉਣਾ ਮਹਿੰਗਾ ਪੈ ਸਕਦਾ ਹੈ । ਟੋਲ ਪਲਾਜ਼ਾ ਨੂੰ ਲੈ ਕੇ ਸਰਕਾਰ ਵੱਲੋਂ ਇੱਕ ਖਾਸ ਨਿਯਮ ਬਣਾਇਆ ਜਾ ਰਿਹਾ ਹੈ ।

ਹੁਣ ਫ੍ਰੀ ‘ਚ Toll Plaza ਪਾਰ ਨਹੀਂ ਕਰ ਸਕਣਗੀਆਂ ਲੀਡਰਾਂ ਦੇ ਕਾਫਲੇ ਦੀਆਂ ਗੱਡੀਆਂ

Punjab Free Toll Plaza: ਫਾਜ਼ਿਲਕਾ: ਚੋਣਾਂ ਤੱਕ ਲੀਡਰਾਂ ਦੇ ਕਾਫਿਲੇ ਦੀਆਂ ਗੱਡੀਆਂ ਫ੍ਰੀ ‘ਚ ਟੋਲ ਪਲਾਜ਼ਾ ਪਾਰ ਨਹੀਂ ਕਰ ਸਕਣਗੀਆਂ। ਦਰਅਸਲ ਟੋਲ ਪਲਾਜ਼ਾ ਨੇ 19 ਮਈ ਤੱਕ ਵੀ.ਆਈ.ਪੀ. ਗੱਡੀਆਂ ਦੀ ਲਿਸਟ ਨੂੰ ਨਾਮਨਜ਼ੂਰ ਕਰ ਦਿੱਤਾ ਹੈ। ਹੁਣ ਨੇਤਾਵਾਂ ਦੇ ਕਾਫਿਲੇ ‘ਚ ਸ਼ਾਮਲ ਸਾਰੀਆਂ ਗੱਡੀਆਂ ‘ਤੇ ਟੋਲ ਦੀ ਪਰਚੀ ਕਟਵਾਉਣੀ ਪਵੇਗੀ। ਫਿਰੋਜ਼ਪੁਰ ਤੋਂ ਫਾਜ਼ਿਲਕਾ ਤੱਕ ਦੇ

ਲੋਕਾਂ ਦੀ ਜੇਬ ‘ਤੇ ਵਧਿਆ ਬੋਝ, ਟੋਲ ਪਲਾਜ਼ਾ ਦੇ ਰੇਟ ਫਿਰ ਵਧੇ

Bathinda Toll Plaza Rate Increase : ਬਠਿੰਡਾ ਪੰਜਾਬ ਦੇ ਨੈਸ਼ਨਲ ਹਾਈਵੇਅ ‘ਤੇ ਸਰਫ ਕਰਨ ਵਾਲਿਆਂ ਦੀ ਜੇਬਾਂ ਹੁਣ ਹੋਰ ਢਿਲੀਆਂ ਹੋਣ ਵਾਲਿਆਂ ਹਨ। ਕੌਮੀ ਸੜਕ ਅਥਾਰਿਟੀ ਨੇ ਬਠਿੰਡਾ-ਜ਼ੀਰਕਪੁਰ ਅਤੇ ਬਠਿੰਡਾ-ਅੰਮ੍ਰਿਤਸਰ ਕੌਮੀ ਸ਼ਾਹਰਾਹ ਦਾ ਟੋਲ ਵਧਾ ਦਿੱਤਾ ਹੈ। ਹੁਣ ਬਠਿੰਡਾ ਜ਼ੀਰਕਪੁਰ ਸੜਕ ਦੇ ਟੋਲ ਵਿਚ ਕਰੀਬ 25 ਰੁਪਏ ਦਾ ਵਾਧਾ ਹੋ ਗਿਆ ਹੈ। ਇਸ ਕੌਮੀ ਸ਼ਾਹਰਾਹ

ਇੰਤਜਾਰ ਖਤਮ,ਪੈਟਰੋਲ ਪੰਪਾਂ ‘ਤੇ ਮਿਲੇਗਾ ਫਾਸਟਟੈਗ ਬਾਰਕੋਡ, ਟੋਲ ਪਲਾਜਾ ‘ਤੇ ਰੁਕਣ ਦਾ ਝੰਝਟ ਖਤਮ…

ਟੋਲ ਪਲਾਜ਼ਾ ‘ਤੇ ਸ਼ਰੇਆਮ ਗੁੰਡਾਗਰਦੀ…

ਟੋਲ ਪਲਾਜਾ ਬਣਿਆ ਪਰੇਸ਼ਾਨੀ ਦਾ ਸਬੱਬ

ਹੁਣ ਟੋਲ ਪਲਾਜਾ ‘ਤੇ ਬਿਨ੍ਹਾਂ ਰੁਕੇ ਕਰ ਸਕੋਗੇ ਪੇਮੈਂਟ

ਨਵੀਂ ਦਿੱਲੀ: ਪੂਰੇ ਦੇਸ਼ ਭਰ ‘ਚ ਸ਼ੁੱਕਰਵਾਰ ਤੋਂ ਰਾਸ਼ਟਰੀ ਰਾਜ ਮਾਰਗਾਂ ਦੇ ਸਾਰੇ ਟੋਲ ਪਲਾਜ਼ਿਆਂ ‘ਤੇ ਫਾਸਟੈਗ ਲੇਨ ਚਾਲੂ ਕਰ ਦਿੱਤੀ ਗਈ ਹੈ। ਇਸ ਨਾਲ ਇਨ੍ਹਾਂ ਟੋਲ ਪਲਾਜ਼ਿਆਂ ‘ਤੇ ਵਾਹਨਾਂ ਨੂੰ ਰੁਕਣ ਦੀ ਜ਼ਰੂਰਤ ਨਹੀਂ ਹੋਵੇਗੀ ਅਤੇ ਉਹ ਤੇਜ਼ੀ ਨਾਲ ਲੰਘ ਸਕਣਗੇ। ਸੜਕ ਆਵਾਜਾਈ ਅਤੇ ਟਰਾਂਸਪੋਰਟ ਮੰਤਰਾਲੇ ਨੇ ਬਿਆਨ ‘ਚ ਕਿਹਾ ਕਿ ਭਾਰਤੀ ਰਾਸ਼ਟਰੀ ਰਾਜ

ਹੁਣ ਕੰਬਾਈਨਾਂ ਤੇ ਨਹੀਂ ਲੱੱਗੇਗਾ ਸੜਕੀ ਟੌਲ ਪਲਾਜ਼ਾ !

Toll plaza equipped with traffic aid posts

ਪੰਜਾਬ ਦੇ ਸਾਰੇ ਟੋਲ ਪਲਾਜ਼ਾ ਹੋਣਗੇ ਟ੍ਰੈਫਿਕ ਏਡ ਚੌਂਕੀਆਂ ਨਾਲ ਲੈਸ

ਪੰਜਾਬ ਪੁਲਿਸ ਵੱਲੋਂ ਸੂਬੇ ਦੇ ਸਾਰੇ 18 ਟੋਲ ਪਲਾਜ਼ਿਆਂ ‘ਤੇ ਟ੍ਰੈਫ਼ਿਕ ਏਡ ਪੋਸਟ-ਕਮ-ਸ਼ੇਅਰਿੰਗ ਰੀਅਲ ਟਾਈਮ ਵ੍ਹੀਕਲਜ਼ ਮੂਵਮੈਂਟ ਡਾਟਾ ਦੀ ਸਥਾਪਨਾ ਕੀਤੀ ਜਾਵੇਗੀ। ਪੰਜਾਬ ਦੇ ਲੋਕ ਨਿਰਮਾਣ ਵਿਭਾਗ ਦੇ ਚੀਫ਼ ਇੰਜੀਨੀਅਰ (ਆਈ. ਪੀ.) ਨੇ ਸੂਬੇ ਦੇ ਲੋਕ ਨਿਰਮਾਣ ਵਿਭਾਗ ਦੇ ਸਾਰੇ ਕਾਰਜਕਾਰੀ ਇੰਜੀਨੀਅਰਾਂ ਨੂੰ ਇਕ ਪੱਤਰ ਲਿਖ ਕੇ ਸੂਚਿਤ ਕੀਤਾ ਹੈ ਕਿ ਇਨ੍ਹਾਂ ਦੀ ਸਥਾਪਨਾ ਲਈ

ਖੁੱਲ੍ਹੇ ਪੈਸਿਆਂ ਦੀ ਮੁਸ਼ਕਿਲ ਨਾਲ ਕੱੱਲ ਤੋਂ ਕਿਵੇਂ ਨਿਪਟਣਗੇ ਟੋਲ ਪਲਾਜ਼ਾ..ਪੜੋ ਪੂਰੀ ਖ਼ਬਰ

ਸੜਕ ਅਤੇ ਪਰਿਵਾਹਨ , ਰਾਜਮਾਰਗ ਵਿਭਾਗ ਟੋਲ ਟੈਕਸ ਦੇ ਲਈ ਹਾਈ ਸੈਕਓੂਰਟੀ ਕੂਪਨ ਲਿਆਉਣ ਦੀ ਤਿਆਰੀ ਕਰ ਰਿਹਾ ਹੈ ।ਦੱੱਸਿਆ ਜਾ ਰਿਹਾ ਹੈ ਕਿ ਇਹ ਕੂਪਨ 5 ਰੁਪਏ ਤੋਂ ਲੈ ਕੇ 100 ਰੁਪਏ ਤੱਕ ਦੇ ਹੋਣਗੇ।ਜਿਸਦਾ ਇਸਤਮਾਲ ਨੈਸ਼ਨਲ ਹਾਈਵੇ ਤੇ ਟੋਲ ਟੈਕਸ ਦੇਣ ਅਤੇ ਵਾਹਨ ਚਾਲਕਾਂ ਨੂੰ ਟੋਲ ਕੱਟਣ ਤੋਂ ਬਾਅਦ ਬਾਕੀ ਬਚੇ ਪੈਸੇ ਦੇਣ

ਟੋਲ ਪਲਾਜ਼ਾ ਤੇ ਲੋਕਾਂ ਦੀ ਖੱਜਲ ਖੁਆਰੀ ਦਾ ਦੌਰ ਜ਼ਾਰੀ

ਕੇਂਦਰ ਸਰਕਾਰ ਵੱਲੋਂ ਇੱਕਦਮ 500-1000 ਦੇ ਨੋਟ ਬੰਦ ਕਰ ਦੇਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਸਰਕਾਰ ਨੇ ਹਾਈਵੇ ਤੇ ਪੈਣ ਵਾਲੇ ਸਾਰੇ ਹੀ ਟੋਲ ਪਲਾਜ਼ਾ ਨੂੰ ਰਾਹਗੀਰਾ ਲਈ ਮੁਫਤ ਕਰ ਦਿੱਤਾ ਹੈ। ਤਾਂ ਕਿ ਲੋਕਾਂ ਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਏ

ਬੇਕਾਬੂ ਟਰੱਕ ਚੜਿਆ ਟੋਲ ਪਲਾਜ਼ਾ’ਤੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ