Tag: , , , , ,

ਰਫ਼ੀ ਨੇ ਆਪਣੇ ਪਰਿਵਾਰ ਤੋਂ ਲੁਕਾਈ ਸੀ ਇਹ ਗੱਲ, ਇੰਤਕਾਲ ਦੇ ਬਾਅਦ ਖੁੱਲ੍ਹਿਆ ਸੀ ਰਾਜ਼

Today rafi birth anniversary: ਬਾਲੀਵੁਡ ਇੰਡਸਟਰੀ ਦੇ ਮਸ਼ਹੂਰ ਮਹਾਨ ਪਿੱਠਵਰਤੀ ਗਾਇਕ ਮੁਹੰਮਦ ਰਫ਼ੀ ਦਾ 95ਵਾਂ ਜਨਮ ਦਿਨ ਹੈ। ਉਹ ਇਕ ਅਸਾਧਾਰਨ ਗਾਇਕ ਤਾਂ ਸਨ ਹੀ ਪਰ ਇਕ ਨੇਕਦਿਲ, ਮਦਦਗਾਰ ਅਤੇ ਸੰਵੇਦਨਸ਼ੀਲ ਇਨਸਾਨ ਵੀ ਸਨ। ਉਹ ਅਕਸਰ ਲੋਕਾਂ ਦੀ ਕਈ ਮਾਮਲਿਆਂ ‘ਚ ਸਹਾਇਤਾ ਕਰਦੇ ਸਨ। ਉਨ੍ਹਾਂ ਦੇ ਇਸ ਰੂਪ ਦੇ ਕਈ ਕਿੱਸੇ ਅਕਸਰ ਸੁਣਨ ਤੇ ਪੜ੍ਹਨ

ਸੀਲਿੰਗ ਦੇ ਵਿਰੋਧ ‘ਚ ਅੱਜ ਦਿੱਲੀ ਬੰਦ, ਕੇਜਰੀਵਾਲ ਦੇ ਘਰ ਮੀਟਿੰਗ ‘ਤੇ ਬੀਜੇਪੀ ਨੇ ਕੀਤੀ ਨਾਂਹ

Traders calls delhi bandh : ਸੀਲਿੰਗ ਦੇ ਵਿਰੋਧ ‘ਚ ਵਪਾਰੀਆਂ ਦੇ ਸੰਗਠਨ ਕੰਨਫੇਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ ਨੇ ਅੱਜ ਦਿੱਲੀ ਬੰਦ ਦਾ ਸੱਦਾ ਬੁਲਾਇਆ ਹੈ। ਦਿੱਲੀ ਦੇ ਜਿਆਦਾਤਰ ਬਜ਼ਾਰ ਬੰਦ ਰਹਿਣ ਦੀ ਉਮੀਦ ਹੈ। ਸੀਲਿੰਗ ਦਾ ਸਭ ਤੋਂ ਜਿਆਦਾ ਅਸਰ ਅਮਰ ਕਲੋਨੀ ‘ਚ ਹੋਇਆ ਹੈ। ਅੱਜ ਬੰਦ ਦੇ ਬਾਅਦ ਵਪਾਰੀ ਵੱਡੀ ਗਿਣਤੀ ‘ਚ ਅਮਰ ਕਲੋਨੀ

ਸਿੱਕਮ ਸੀਐੱਮ ਪਵਨ ਚਾਮਲਿੰਗ ਅੱਜ ਦਿੱਲੀ ਦੌਰੇ ‘ਤੇ

NDA mega meet today Shiv Sena to take part

ਰਾਸ਼ਟਰਪਤੀ ਚੋਣਾਂ ਤੋਂ ਪਹਿਲਾ ਹੋਵੇਗੀ NDA ਦੀ ਬੈਠਕ, 32 ਦਲ ਹੋਣਗੇ ਸ਼ਾਮਿਲ

ਨਵੀਂ ਦਿੱਲੀ : ਰਾਸ਼ਟਰਪਤੀ ਚੋਣਾਂ ਨੂੰ ਹਾਲੇ ਸਮਾਂ ਹੈ ਪਰ ਭਾਜਪਾ ਨੇ ਹੁਣ ਤੋਂ ਹੀ ਇਸਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਕੜੀ ਵਿੱਚ ਭਾਜਪਾ ਨੇ ਐਨਡੀਏ ਦੀ ਇੱਕ ਮਹਾਬੈਠਕ ਬੁਲਾਈ ਹੈ ਜਿਸ ਵਿੱਚ ਭਾਜਪਾ ਦੇ ਸਾਰੇ 32 ਦਲ ਸ਼ਾਮਿਲ ਹੋਣਗੇ। ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਪਹਿਲ ਉੱਤੇ ਇਹ ਬੈਠਕ ਬੁਲਾਈ ਗਈ ਹੈ ਜਿਸਦੇ ਲਈ

ਆਈ.ਪੀ.ਐੱਲ ਦੇ 10 ਵੇਂ ਸੀਜ਼ਨ ਦਾ ਆਗਾਜ਼ ਅੱੱਜ

Captain Amarinder Singh

ਨਰਮੇ ਹੇਠ ਰਕਬਾ ਵਧਾਉਣ ਬਾਰੇ ਕੈਪਟਨ ਸਰਕਾਰ ਅੱਜ ਕਰੇਗੀ ਮੀਟਿੰਗ

ਚੰੜੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਖੁਰਾਕ ਤੇ ਸਪਲਾਈ ਵਿਭਾਗ ਅਤੇ ਖੇਤੀਬਾੜੀ ਵਿਭਾਗ ਸਮੇਤ ਕੁਝ ਅਹਿਮ ਮੀਟਿੰਗ ਕਰਨਗੇ। ਜਿਨ੍ਹਾਂ ਵਿੱਚ ਕਪਾਹ ਤੇ ਨਰਮੇ ਹੇਠ ਰਕਬਾ ਵਧਾਉਣ ਅਤੇ ਗਲਤ ਬਣੇ ਨੀਲੇ ਰਾਸ਼ਨ ਕਾਰਡਾਂ ਦੀ ਸਮੀਖਿਆ ਕੀਤੀ ਜਾਵੇਗੀ। ਖੇਤੀਬਾੜੀ ਵਿਭਾਗ ਦੀ ਮੀਟਿੰਗ ਵਿੱਚ ਨਰਮੇ ਅਤੇ ਕਪਾਹ ਹੇਠ ਰਕਬਾ ਵਧਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਅਤੇ ਰਕਬਾ

ਪਹਿਲਵਾਨ ਸਾਕਸ਼ੀ ਮਲਿਕ ਅੱਜ ਬੱਝੇਗੀ ਵਿਆਹ ਦੇ ਬੰਧਨ ‘ਚ

ਰੀਓ ਓਲੰਪਿਕ ਵਿੱਚ ਕਾਂਸੀ ਦਾ ਪਦਕ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੀ ਪਹਿਲਵਾਨ ਸਾਕਸ਼ੀ ਮਲਿਕ ਅੱਜ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ।ਸਾਕਸ਼ੀ ਅੱਜ ਆਪਣੇ ਬਚਪਨ ਦੇ ਦੋਸਤ ਅਤੇ ਪਹਿਲਵਾਨ ਸਤਿਆਵ੍ਰਤ ਕਾਦਿਆਨ ਨਾਲ ਵਿਆਹ ਕਰਾਏਗੀ । ਇਸ ਮੌਕੇ ਦੇ ਉੱਤੇ ਕਈ ਵੱਡੀ ਨਾਮੀ ਹਸਤੀਆਂ ਨੂੰ ਵਿਆਹ ਦਾ ਸੱਦਾ ਦਿੱਤਾ ਗਿਆ ਹੈ ,

ਮੋਗਾ ‘ਚ ਅੱਜ ਪੈਟਰੋਲ ਪੰਪ ਰਹਿਣਗੇ ਬੰਦ

ਮੋਗਾ:-ਆਮਦਨ ਕਰ ਵਿਭਾਗ  ਦੁਆਰਾ ਨੋਟਬੰਦੀ ਦੇ ਬਾਅਦ ਪੈਟਰੋਲ ਪੰਪ ਮਾਲਿਕਾਂ ਨੂੰ ਭੇਜੇ ਨੋਟਿਸਾਂ ਦੇ ਖਿਲਾਫ 1 ਅਪ੍ਰੈਲ ਨੂੰ ਸ਼ਾਮ 5 ਤੋਂ 7 ਵਜੇ ਤੱਕ ਪੈਟਰੋਲ ਪੰਪ ਬੰਦ ਰਹਿਣਗੇ । ਜੇਕਰ ਫਿਰ ਵੀ ਵਿਭਾਗ ਵੱਲੋਂ ਪੈਟਰੋਲ ਪੰਪ ਮਾਲਿਕਾਂ ਨੂੰ ਨੋਟਿਸ ਭੇਜਿਆ ਗਿਆ ਤਾਂ ਅਨਿਸ਼ਚਿਤ ਸਮੇਂ ਲਈ ਪੈਟਰੋਲ ਪੰਪ ਮਾਲਿਕ ਹੜਤਾਲ ਉੱਤੇ ਚਲੇ ਜਾਣਗੇ ।ਇਸੇ ਸਬੰਧ ਵਿੱਚ

Starting from today the new railway scheme, passengers will benefit

ਅੱਜ ਤੋਂ ਸ਼ੁਰੂ ਰੇਲਵੇ ਦੀ ਨਵੀਂ ਸਕੀਮ, ਯਾਤਰੀਆਂ ਨੂੰ ਮਿਲੇਗਾ ਫਾਇਦਾ

ਟਰੇਨ ‘ਚ ਸੀਟ ਨਹੀਂ ਮਿਲ ਰਹੀ ਹੈ ਤਾਂ ਹੁਣ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਰੇਲਵੇ ਸ਼ਨੀਵਾਰ ਤੋਂ ‘ਬਦਲ’ ਸਕੀਮ ਨੂੰ ਲਾਗੂ ਕਰਨ ਜਾ ਰਿਹਾ ਹੈ। ਇਸ ਯੋਜਨਾ ਦਾ ਫਾਇਦਾ ਯਾਤਰੀ ਨਾ ਸਿਰਫ ਸ਼ਤਾਬਦੀ, ਰਾਜਧਾਨੀ ਅਤੇ ਦੁਰੰਤੋ ਟਰੇਨ ‘ਚ ਲੈ ਸਕਣਗੇ ਸਗੋਂ ਸਾਰੇ ਤਰ੍ਹਾਂ ਦੀਆਂ ਰਾਖਵੀਆਂ ਸ਼੍ਰੇਣੀਆਂ ਵਾਲੀਆਂ ਟਰੇਨਾਂ ‘ਚ ਵੀ ਇਹ ਸੁਵਿਧਾ ਮਿਲੇਗੀ। ਇਸ

ਲੋਕ ਸਭਾ ਵਿੱਚ ਅੱਜ ਜੀਐਸਟੀ ਬਿੱਲ ‘ਤੇ ਹੋਵੇਗੀ ਚਰਚਾ

ਵਿੱਤ ਮੰਤਰੀ  ਅਰੁਣ ਜੇਤਲੀ ਦੁਆਰਾ ਜੀਐਸਟੀ  ਨਾਲ ਜੁੜੇ ਚਾਰ ਅਹਿਮ ਬਿਲਾਂ ਦੇ ਲੋਕ ਸਭਾ ਵਿੱਚ ਪੇਸ਼ ਹੋਣ ਦੇ ਬਾਅਦ ਅੱਜ ਇਹਨਾਂ ਬਿਲਾਂ ਤੇ ਚਰਚਾ ਹੋਣੀ ਹੈ।ਸਰਕਾਰ ਦੀ ਕੋਸ਼ਿਸ਼ ਹੈ ਕਿ ਇਹ ਬਿਲ ਸੰਸਦ ਦੇ ਇਸੇ ਸੈਸ਼ਨ ਵਿੱਚ ਪਾਸ ਕੀਤਾ ਜਾਵੇ ਤਾਂ ਕਿ 1 ਜੁਲਾਈ ਤੋਂ ਲਾਗੂ ਕੀਤਾ ਜਾ ਸਕੇ।ਕੈਬਨਿਟ ਰਾਹੀਂ  20 ਮਾਰਚ ਨੂੰ ਜੀਐਸਟੀ ਨਾਲ

ਪੰਜਾਬ ਵਿਧਾਨ ਸਭਾ ਦਾ ਅੱਜ ਤੀਜਾ ਦਿਨ,ਰਾਜਪਾਲ ਕਰਨਗੇ ਸੰਬੋਧਨ

15ਵੀਂ ਪੰਜਾਬ ਵਿਧਾਨ ਸਭਾ ਦਾ ਅੱਜ ਤੀਜਾ ਦਿਨ ਹੈ। ਅੱਜ ਦੇ ਦਿਨ ਰਾਜਪਾਲ ਵੀ ਪੀ ਵਿਦਨੌਰ ਭਾਸ਼ਣ ਦੇਣਗੇ। ਰਾਜਪਾਲ ਦੇ ਭਾਸ਼ਣ ਦੌਰਾਨ ਵਿਧਾਨ ਸਭਾ ਦਾ ਮਾਹੌਲ ਗਰਮ ਰਹਿਣ ਵਾਲਾ ਹੈ ਕਿਉਂ ਕਿ ਬੀਤੇ ਦਿਨ ਵਿਰੋਧੀ ਧਿਰ ਨੇ ਮੰਗ ਰੱਖੀ ਸੀ ਕਿ ਰਾਜਪਾਲ ਦੇ ਭਾਸ਼ਣ ਤੋਂ ਬਾਅਦ ਬਹਿਸ ਕਰਵਾਈ ਜਾਵੇ। ਜਿਸ ਕਾਰਨ ਉਨ੍ਹਾਂ ਵਿਧਾਨ ਸਭਾ ‘ਚੋਂ

ਧਰਮਸ਼ਾਲਾ ਟੈਸਟ: ਤੀਜੇ ਦਿਨ ਦੀ ਖੇਡ ਸ਼ੁਰੂ, ਭਾਰਤ ਅਜੇ ਵੀ 52 ਦੌੜਾਂ ਪਿੱਛੇ

ਧਰਮਸ਼ਾਲਾ -ਆਸਟ੍ਰੇਲੀਆ ਖਿਲਾਫ ਹਿਮਾਚਲ ਪ੍ਰਦੇਸ਼ ਕ੍ਰਿਕਟ ਸੰਘ ਸਟੇਡੀਅਮ ‘ਚ ਚੱਲ ਰਹੇ ਚੌਥੇ ਟੈਸਟ ਦੇ ਦੂਜੇ ਦਿਨ ਭਾਰਤੀ ਟੀਮ ਨੇ 6 ਵਿਕਟਾਂ ਗੁਆ ਕੇ 248 ਦੌੜਾਂ ਬਣਾਈਆਂ | ਆਸਟ੍ਰੇਲੀਆ ਦੇ ਫਿਰਕੀ ਗੇਂਦਬਾਜ਼ ਨਾਥਨ ਲਿਓਨ ਨੇ ਦੂਸਰੇ ਸੈਸ਼ਨ ਤੱਕ ਦੋ ਵਿਕਟਾਂ ‘ਤੇ 153 ਦੌੜਾਂ ਬਣਾ ਕੇ ਮਜ਼ਬੂਤ ਨਜ਼ਰ ਆ ਰਹੀ ਭਾਰਤੀ ਟੀਮ ਦੇ ਤੀਜੇ ਸੈਸ਼ਨ ‘ਚ 4

H-S Phoolka

ਵਿਧਾਨ ਸਭਾ ਵਿਚ ਸੀਟਾਂ ਦੇ ਪ੍ਰਬੰਧਾਂ ਤੋਂ ਨਾਖੁਸ਼ “ਆਪ”

ਪੰਜਾਬ ਵਿਧਾਨ ਸਭਾ ਸੈਸ਼ਨ ਦੇ ਅੱਜ ਪਹਿਲੇ ਦਿਨ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਸੀਟਾਂ ਦੇ ਪ੍ਰਬੰਧ ਤੋਂ ਨਾਖੁਸ਼ ਦਿਖਾਈ ਦਿੱਤੇ। ਐਚ ਐਸ ਫੂਲਕਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ਕਿ ਵਿਰੋਧੀ ਧਿਰ ਵੱਜੋਂ ਮਿਲਣ ਵਾਲੀਆਂ ਸੀਟਾਂ ਦੀ ਵੰਡ ਸਹੀ ਢੰਗ ਨਾਲ ਨਹੀਂ ਕੀਤੀ ਗਈ, ਜਿਸ ਦੇ ਮੁਤਾਬਕ ਲੋਕ ਇਨਸਾਫ ਪਾਰਟੀ ਤੇ ਆਮ ਆਦਮੀ ਪਾਰਟੀ

10th exam start

ਦਸਵੀਂ ਦੀ ਪ੍ਰੀਖਿਆ ਅੱਜ ਤੋਂ ਸ਼ੁਰੂ

ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦੀਆਂ ਲਈਆਂ ਜਾ ਰਹੀਆਂ ਸਾਲਾਨਾ ਪ੍ਰੀਖਿਆਵਾਂ ਅੱਜ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ, ਜੋ 29 ਮਾਰਚ ਤੱਕ ਚੱਲਣਗੀਆਂ। ਜਾਣਕਾਰੀ ਮੁਤਾਬਿਕ ਪ੍ਰੀਖਿਆ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 1:15 ਵਜੇ ਤੱਕ

ਆਪਣੀ ਹੀ ਜ਼ਮੀਨ ਨੂੰ ਬੰਜਰ ਬਣਾ ਰਹੇ ਹਨ, ਪੰਜਾਬ ਦੇ ਕਿਸਾਨ

  ਫਰੀਦਕੋਟ : ਪੰਜਾਬ ਜਿਸ ਨੂੰ ਕਦੇ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਅੱਜ ਆਪਣਿਆ ਦੀ ਗਲਤੀ ਦੀ ਸਜਾ ਭੋਗਣ ਲਈ ਮਜਬੂਰ ਹੋ ਰਿਹਾ। ਜਮੀਨਾਂ ਵਿਚੋਂ ਫਸਲਾਂ ਦਾ ਜਿਆਦਾ ਝਾੜ ਲਈ ਕਿਸਾਨਾਂ ਵੱਲੋਂ ਲਗਾਤਾਰ ਕੀਤੀ ਜਾਂਦੀ ਰਸਾਇਣਿਕ ਖਾਦਾਂ ਅਤੇ ਸਪਰੇਹਾਂ ਦੀ ਵਰਤੋਂ ਜਿਥੇ ਪੰਜਾਬ ਦੇ ਹਵਾ,ਪਾਣੀ ਤੇ ਅੰਨ ਨੂੰ ਜਹਿਰੀਲਾ ਬਣਾ ਰਹੀ ਹੈ ਉਥੇ ਹੀ

Delhi Gurudwara Prabhandak Committee

ਦਿੱਲੀ ਗੁਰਦੁਆਰਾ ਚੋਣਾਂ ਲਈ ਪ੍ਰਚਾਰ ਦਾ ਅੱਜ ਆਖਰੀ ਦਿਨ 

ਨਵੀਂ ਦਿੱਲੀ : 26 ਫਰਵਰੀ ਨੂੰ ਹੋਣ ਵਾਲੀਆਂ ਦਿੱਲੀ ਗੁਰਦੁਆਰਾ ਚੋਣਾਂ ਦੇ ਸਾਰੇ 46 ਹਲਕਿਆਂ ‘ਚ ਚੋਣ ਪ੍ਰਚਾਰ ਕਰਨ ਦਾ ਅੱਜ ਸ਼ੁੱਕਰਵਾਰ ਨੂੰ ਆਖਰੀ ਦਿਨ ਹੈ ਅਤੇ ਸ਼ਾਮ 5 ਵਜੇ ਚੋਣ ਪ੍ਰਚਾਰ ਬੰਦ ਹੋ ਜਾਵੇਗਾ | ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਚੋਣ ਪ੍ਰਚਾਰ ਲਈ ਵੱਖ-ਵੱਖ ਜਥੇਬੰਦੀਆਂ ਦੇ ਮੁਖੀਆ ਵੱਲੋਂ ਆਪਣੇ-ਆਪਣੇ ਉਮੀਦਵਾਰਾਂ ਦੇ ਹੱਕ ‘ਚ

Reliance Jio 49 data add on pack

ਰਿਲਾਇੰਸ ਜੀਓ ‘ਤੇ ਅੱਜ ਹੋ ਸਕਦੈ ਅਹਿਮ ਐਲਾਨ

ਨਵੀਂ ਦਿੱਲੀ- ਰਿਲਾਇੰਸ ਜੀਓ ਦੇ 10 ਕਰੋੜ ਤੋਂ ਵੱਧ ਗਾਹਕਾਂ ਲਈ ਅੱਜ ਹੋਣ ਵਾਲੀ ਮੁਕੇਸ਼ ਅੰਬਾਨੀ ਦੀ ਪ੍ਰੈਸ ਕਾਨਫਰੰਸ ਖੁਸ਼ਖ਼ਬਰੀ ਲਿਆ ਸਕਦੀ ਹੈ। ਅੱਜ ਦੁਪਹਿਰ ਨੂੰ ਮੁਕੇਸ਼ ਅੰਬਾਨੀ ਸੰਬੋਧਨ ਕਰਨ ਵਾਲੇ ਹਨ ਤੇ ਕਿਆਸ ਲਗਾਏ ਜਾ ਰਹੇ ਹਨ ਕਿ ਉਹ ਅੱਜ ਅਹਿਮ ਐਲਾਨ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਰਿਲਾਇੰਸ ਜੀਓ ਸਿਮ ‘ਤੇ ਮੌਜੂਦਾ ਮੁਫ਼ਤ

5 ਲੱਖ ਤੋਂ ਵੱਧ ਬੱਚਿਆਂ ਨੂੰ ਦਿੱਤੀਆਂ ਜਾਣਗੀਆਂ ਪੇਟ ਦੇ ਕੀੜੇ ਮਾਰਨ ਵਾਲੀਆਂ ਗੋਲੀਆਂ

15 ਫਰਵਰੀ ਨੂੰ ਡੀ-ਵਰਮਿੰਗ ਡੇ ਮੌਕੇ ਜਲੰਧਰ ਜ਼ਿਲੇ ਦੇ 5 ਲੱਖ 25 ਹਜ਼ਾਰ ਤੋਂ ਵੱਧ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਵਾਲੀਆਂ ਅਲਬੈਂਡਾਂਜ਼ੋਲ ਗੋਲੀਆਂ ਦਿੱਤੀਆਂ ਜਾਣਗੀਆਂ। ਜਿਸ ਵਿਚ ਸਿਹਤ, ਸਿੱਖਿਆ, ਇਸਤਰੀ ਤੇ ਬਾਲ ਵਿਕਾਸ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਸਾਂਝੇ ਤੌਰ ‘ਤੇ ਅਹਿਮ ਭੂਮਿਕਾ ਨਿਭਾਈ ਜਾਵੇਗੀ। ਇਸ ਸਬੰਧੀ ਇਕ ਮੀਟਿੰਗ ਦੌਰਾਨ ਏ. ਡੀ. ਸੀ.

ਉੱਤਰਾਖੰਡ ’ਚ ਵੋਟਿੰਗ ਸ਼ੁਰੂ ,15 ਫੀਸਦੀ ਵੋਟਾਂ ਪਈਆਂ

ਉੱਤਰ-ਪ੍ਰਦੇਸ਼ ਵਿਧਾਨਸਭਾ ਚੋਣਾਂ ਦੇ ਦੂਸਰੇ ਚਰਣ ‘ਚ ਬੁੱਧਵਾਰ ਨੂੰ 11 ਜ਼ਿਲ੍ਹਿਆਂ ਦੀਆਂ 67 ਸੀਟਾਂ ‘ਤੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ। ਉੱਥੇ ਹੀ ਉੱਤਰਾਖੰਡ ਵਿਧਾਨਸਭਾ ਦੀਆਂ ਕੁੱਲ 69 ਸੀਟਾਂ ਲਈ ਵੀ ਅੱਜ ਵੋਟਾਂ ਸ਼ੁਰੂ ਹੋ ਗਈਆਂ ਹਨ। ਇੱਥੇ ਅੱਠ ਵਜੇ ਤੋਂ ਵੋਟਿੰਗ ਸ਼ੁਰੂ ਹੋ ਚੁੱਕੀ ਹੈ ਤੇ ਹੁਣ ਤਕ 15 ਫੀਸਦੀ ਵੋਟਾਂ ਪੈ ਚੁੱਕੀਆਂ

Today Team India selection for test series against Australia

ਆਸਟਰੇਲੀਆ ਖਿਲਾਫ ਟੈਸਟ ਲੜੀ ਲਈ ਅੱਜ ਹੋਵੇਗਾ ਭਾਰਤੀ ਟੀਮ ਦਾ ਐਲਾਨ

ਆਸਟਰੇਲੀਆ ਖਿਲਾਫ ਟੈਸਟ ਲੜੀ ਦੇ ਪਹਿਲੇ ਦੋ ਟੈਸਟ ਮੈਚ ਲਈ ਸੀਨੀਅਰ ਨੈਸ਼ਨਲ ਕਮੇਟੀ ਦੀ ਬੈਠਕ ਅੱਜ ਸਵੇਰੇ 11 ਵਜੇ ਵਾਨਖੜਾ ਸਟੇਡੀਅਮ ਵਿੱਚ ਹੋਵੇਗੀ। ਜਿਸ ਵਿੱਚ ਆਸਟਰੇਲੀਆ ਦੇ ਖਿਲਾਫ ਖੇਡੀ ਜਾਣ ਵਾਲੀ ਟੈਸਟ ਲੜੀ ਦੇ ਪਹਿਲੇ ਦੋ ਮੈਚਾਂ ਲਈ ਭਾਰਤੀ ਟੀਮ ਦਾ ਸੰਗ੍ਰਹਿ ਹੋਵੇਗਾ। ਭਾਰਤ ਅਤੇ ਆਸਟਰੇਲੀਆ ਵਿਚਕਾਰ ਹੋਣ ਵਾਲੀ ਟੈਸਟ ਲੜੀ ਵਿੱਚ ਚਾਰ ਟੈਸਟ ਮੈਚ