Tag: , , , , , , ,

ਸਲਮਾਨ ਖਾਨ ਕਰਨਗੇ ਆਸ਼ਾ ਪਾਰੇਖ ਦੀ ਬਾਇਓਗ੍ਰਾਫੀ

ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਐਕਟਰਸ ਆਸ਼ਾ ਪਾਰੇਖ ਦੀ ਬਾਇਓਗ੍ਰਾਫੀ ‘ਦ ਹਿੱਟ ਗਰਲ’ ਓਫਿਸ਼ੀਅਲੀ ਤੌਰ ‘ਤੇ 10 ਅਪ੍ਰੈਲ ਨੂੰ ਰਿਲੀਜ਼ ਕਰਨਗੇ। 1960 ਦੇ ਦਹਾਕੇ ਦੀ ਕਾਮਯਾਬ ਐਕਟਰਸ ਆਸ਼ਾ ਪਾਰੇਖ ਜੋ ਆਪਣੀ ਐਕਟਿੰਗ ਨਾਲ ਕਈ ਲੋਕਾਂ ਦੇ ਦਿਲਾਂ ‘ਤੇ ਰਾਜ ਕਰ ਚੁੱਕੀ ਹੈ ਨੇ ਸਲਮਾਨ ਦੇ ਪਰਿਵਾਰ ਨਾਲ ਖਾਸ ਇਤੀਹਾਸ ਸਾਂਝਾ ਕੀਤਾ ਹੈ। ਸਲਮਾਨ ਦੇ ਪਿਤਾ ਸਲੀਮ

ਕਪਿਲ ਸ਼ਰਮਾ ਨਾਲ ਕੰਮ ਕਰਨ ‘ਤੇ ਬੋਲੇ ਸੁਨੀਲ ਗ੍ਰੋਵਰ

ਦ ਕਪਿਲ ਸ਼ਰਮਾ ਸ਼ੋਅ ਤੋਂ ਵੱਖ ਹੋਣ ਤੋਂ ਬਾਅਦ ਸੁਨੀਲ ਗ੍ਰੋਵਰ ਆਪਣੇ ਫੈਨਸ ਨੂੰ ਕਾਫੀ ਮਿਸ ਕਰ ਰਹੇ ਸੀ। ਕਪਿਲ ਸ਼ਰਮਾ ਅਤੇ ਸੁਨੀਲ ਦੀ ਲੜਾਈ ਤੋਂ ਬਾਅਦ ਕਈ ਗੱਲਾਂ ਹੋ ਰਹੀਆਂ ਸੀ। ਕੋਈ ਕਹੀ ਰਿਹਾ ਹੈ ਕਿ ਕਪਿਲ ਸ਼ੋਅ ‘ਚ ਸੁਨੀਲ ਵਾਪਸ ਨਹੀ ਆਵੇਗਾ ਅਤੇ ਕਿਸੇ ਨੇ ਕਿਹਾ ਕਿ ਉਹ ਵਾਪਸ ਆਵੇਗਾ। ਪਰ ਕੀ ਤੁਸੀ

ਹੋਲੀ ਵਾਲੇ ਦਿਨ ਇੰਨਾ ਗੱਲਾਂ ਦਾ ਰੱਖੋ ਖਾਸ ਖਿਆਲ

ਰੰਗਾ ਦਾ ਤਿਉਹਾਰ ਹੋਲੀ ਆਉਣ ਵਿਚ ਕੁਝ ਹੀ ਸਮਾਂ ਬਾਕੀ ਹੈ । ਇਸ ਦਿਨ ਜਿਥੇ ਸਭ ਰੰਗਾਂ ਨਾਲ ਖੇਡਨਾ ਪਸੰਦ ਕਰਦੇ ਹਨ । ਉਥੇ ਹੀ ਇੰਨਾ ਭੁੱਲ ਜਾਂਦੇ ਹਨ ਕਿ ਇਹ ਸਭ ਉਹਨਾਂ ਦੀ ਸਕਿਨ ਅਤੇ ਵਾਲਾਂ ਲਈ ਕਿੰਨਾ ਨੁਕਸਾਨ ਦੇਹ ਹੋ ਸਕਦਾ ਹੈ । ਅੱਜ ਤੁਹਾਨੂੰ ਦਸਦੇ ਹਾਂ ਹੋਲੀ ਤੇ ਮਸਤੀ ਦੇ ਨਾਲ ਤੁਸੀਂ

‘ਚੱਕ ਦੇ ਗਰਲ’ ਕਰਨਾ ਚਾਹੁੰਦੀ ਹੈ ਸ਼ਾਹਰੁਖ ਨਾਲ ਫਿਲਮ

ਬਾਲੀਵੁੱਡ ‘ਚ ਹਰ ਨਿਊ-ਕਮਰ ਦਾ ਸੁਪਨਾ ਹੁੰਦਾ ਹੈ ਕਿੰਗ ਖਾਨ ਨਾਲ ਕੰਮ ਕਰਨ ਦਾ। ਉਥੇ ਹੀ ਸ਼ਾਹਰੁੱਖ ਨਾਲ ਕੰਮ ਕਰ ਚੁੱਕੀ ‘ਚੱਕਦੇ ਗਰਲ’ ਕੋਮਲ ਚੋਟਾਲਾ ਯਾਨੀ ਚਿਤ੍ਰਾਸ਼ੀ ਰਾਵਤ ਇੱਕ ਬਾਰ ਫੇਰ ਸ਼ਾਹਰੁੱਖ ਨਾਲ ਕੰਮ ਕਰਨਾ ਚਾਹੁੰਦੀ ਹੈ। ਰਾਵਤ ਦਾ ਕਹਿਣਾ ਹੈ ਕਿ ਸ਼ਾਹਰੁਖ ਨਾਲ ਉਸ ਦਾ ਕੰਮ ਕਰਨ ਦਾ ਤੁਜਰਬਾ ਕਾਫੀ ਚੰਗਾ ਰਿਹਾ ਸੀ। ਇਹ

ਜਾਣੋ ਕਿਹੜੇ ਸਰਦਾਰ ਜੀ ਦੀ ਆਵਾਜ਼ ਸ਼ਾਮਿਲ ਹੋਈ ਬਾਹੂਬਲੀ -2 ਦੇ ਵਿਚ

2015 ਵਿਚ ਆਈ ਫਿਲਮ ਬਾਹੂਬਲੀ ਨੇ ਬਾਕਸ ਆਫਿਸ ਵਿਚ ਤੂਫਾਨ ਲਿਆਂਦਾ ਸੀ, ਨਾਲ ਹੀ ਲੋਕਾਂ ਨੂੰ ਇਹ ਸੋਚ ਵਿਚ ਵੀ ਪਾਇਆ ਸੀ ਕਿ ਕੱਟਪਾ ਨੇ ਬਾਹੂਬਲੀ ਨੂੰ ਕਿਊ ਮਾਰਿਆ..?? ਇਸੇ ਗੱਲ ਦੇ ਹੱਲ ਲਈ ਬਾਹੂਬਲੀ ਭਾਗ -2 ਆ ਰਹੀ ਹੈ।ਇਸ ਫਿਲਮ ਦਾ ਮੋਸ਼ਨ ਪੋਸਟਰ ਜਾਰੀ ਹੋ ਗਿਆ ਹੈ। ਜਿਸ ਵਿਚ ਪੰਜਾਬੀ ਤੇ ਬਾਲੀਵੁੱਡ ਇੰਡਸਟਰੀ ਦੇ

shiny- hair

ਇਸ ਤਰ੍ਹਾਂ ਰਖੋ ਵਾਲਾਂ ਦੀ ਖੂਬਸੂਰਤੀ ਬਰਕਰਾਰ

ਖੂਬਸੂਰਤ ਵਾਲ ਕਿਸਨੂੰ ਚੰਗੇ ਨਹੀਂ ਲਗਦੇ , ਹਰ ਕਿਸੀ ਨੂੰ ਲੰਬੇ ਸੰਘਣੇ ਅਤੇ ਚਮਕਦਾਰ ਵਾਲ ਰੱਖਨ ਦੀ ਖਵਾਇਸ਼ ਹੁੰਦੀ ਹੈ | ਕੁਝ ਲੜਕੀਆਂ ਆਪਣੇ ਵਾਲਾਂ ਨੂੰ ਆਪਣੀ ਜਾਨੋਂ ਵਧ ਸੰਭਾਲ ਕੇ ਰੱਖਦੀਆਂ ਹਨ ਇੰਨਾ ਹੀ ਨਹੀਂ ਵਾਲਾਂ ਦੀ ਖੂਬਸੂਰਤੀ ਨੂੰ ਬਰਕਰਾਰ ਰੱਖਣ ਦੇ ਲਈ ਔਰਤਾਂ ਪਾਰਲਰ ਜਾਂਦੀਆਂ ਹਨ ਅਤੇ ਮਹਿੰਗੀਆਂ ਕਰੀਮਾਂ ਆਦਿ ਦੀ ਵਰਤੋਂ ਵੀ

40 ਦੀ ਉਮਰ ਤੋਂ ਬਾਅਦ ਇਸ ਤਰ੍ਹਾਂ ਰਹੋ ਫਿੱਟ..

ਭੱਜ ਨੱਠ ਭਰੀ ਇਸ ਜਿੰਦਗੀ ਚ ਇਕ ਅਜਿਹਾ ਸਮਾਂ ਵੀ ਆਉਂਦਾ ਹੈ ਜਦ ਸਾਡੇ ਮਿਹਨਤੀ ਸਰੀਰ ਨੂੰ ਵੀ ਆਰਾਮ ਅਤੇ ਸੰਭਾਲ ਦੀ ਲੋੜ ਹੁੰਦੀ ਹੈ । ਖਾਸ ਕਰਕੇ 40 ਸਾਲ ਦੀ ਉਮਰ ਤੋਂ ਬਾਅਦ ਅਸੀਂ ਆਪਣੇ ਸਰੀਰ ਦਾ ਕਿਸ ਤਰ੍ਹਾ ਖਿਆਲ ਰੱਖ ਸਕਦੇ ਹਾਂ ਆਓ ਤੁਹਾਨੂੰ ਦਸਦੇ ਹਾਂ ਕਿੰਨਾ ਚੀਜ਼ਾਂ ਦਾ ਧਿਆਨ ਰੱਖ ਕੇ ਸਰੀਰ ਨੂੰ ਚੁਸਤ

OMG ! ਕਰਨ ਜੌਹਰ ਬਨਾਉਣਗੇ ‘Sex Comedy’ ਫਿਲਮ

ਫਿਲਮਾਂ ‘ਚ ਲਵ, ਰੋਮਾਂਸ, ਦੋਸਤੀ ਤੇ ਧੋਖਾ ਨੂੰ ਪਰਦੇ ‘ਤੇ ਕਿਸ ਤਰ੍ਹਾਂ ਦਿਖਾਉਣਾ ਹੈ, ਇਹ ਤਾਂ ਫਿਲਮਮੇਕਰ ਕਰਨ ਜੌਹਰ ਖੂਬ ਜਾਣਦੇ ਨੇ।‘ਕੁਛ ਕੁਛ ਹੋਤਾ ਹੈ, ‘ਕਭੀ ਖੁਸ਼ੀ ਕਭੀ ਗਮ’, ‘ਸਟੂਡੈਂਟ ਆਫ ਦ ਈਅਰ’ ਤੇ ‘ਏ ਦਿਲ ਹੈ ਮੁਸ਼ਕਿਲ’ ‘ਚ ਕਰਨ ਨੇ ਪਿਆਰ ਦੇ ਰਿਸ਼ਤੇ ਨੂੰ ਵੱਖ-ਵੱਖ ਤਰ੍ਹਾਂ ਦੇ ਨਾਲ ਪਰਦੇ ‘ਤੇ ਉਤਾਰਿਆ ਹੈ।ਜਿਆਦਾਤਰ ਲੋਕ ਸੋਚਦੇ

ਮਨੀਸ਼ਾ ਕੋਈਰਾਲਾ ਜਲਦ ਬਣੇਗੀ ‘ਮਾਂ’!

ਬਾਲੀਵੁੱਡ ਅਦਾਕਾਰਾ ਮਨੀਸ਼ਾ ਕੋਈਰਾਲਾ ਜਲਦ ਹੀ ਮਾਂ ਬਨਣ ਵਾਲੀ ਹੈ। ਜੀ ਹਾਂ ਖਬਰਾਂ ਨੇ ਕਿ ਮਨੀਸ਼ਾ ਇੱਕ ਬੇਬੀ ਗਰਲ ਨੂੰ ਗੋਦ ਲੈਣ ਦਾ ਸੋਚ ਰਹੀ ਹੈ। ਖਬਰਾਂ ਦੀ ਮੰਨੀਏ ਤਾਂ ਮਨੀਸ਼ਾ ਨੇ ਬੇਬੀ ਗਰਲ ਨੂੰ ਗੋਦ ਲੈਣ ਦਾ ਮਨ ਬਣਾ ਲਿਆ ਹੈ। ਇੱਕ ਸਮੇਂ ‘ਤੇ ਮਨੀਸ਼ਾ ਨੂੰ ਬਾਲੀਵੁੱਡ ਦੀ ਬੇਹਤਰੀਨ ਅਦਾਕਾਰਾ ‘ਚੋਂ ਸ਼ੁਮਾਰ ਕੀਤਾ ਜਾਂਦਾ

ਫਗਵਾੜਾ ਵਿਖੇ ਕਰਵਾਇਆ ਗਿਆ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਮਾਗਮ

  ਪੰਜਾਬੀ ਵਿਰਸਾ ਟ੍ਰਸਟ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇੱਕ ਪ੍ਰਭਾਵਸ਼ਾਲੀ ਸਮਾਗਮ ਫਗਵਾੜਾ ਵਿਖੇ । ਇਸ ਮੌਕੇ ਦੇਸ਼ ਅਤੇ ਵਿਦੇਸ਼ ਤੋਂ ਪਹੁੰਚੇ ਹੋਏ ਲੇਖਕਾਂ ਅਤੇ ਚਿੰਤਕਾਂ ਨੇ ਪੰਜਾਬੀ ਮਾਂ ਬੋਲੀ ਵਿੱਚ ਆ ਰਹੇ ਨਿਘਾਰ ਨੂੰ ਲੈ ਕੇ ਜਿਥੇ ਚਿੰਤਾ ਦਾ ਪ੍ਰਗਟਾਵਾ ਕੀਤਾ ਉਥੇ ਹੀ ਕੁਝ ਲੇਖਕਾਂ ਦੀਆਂ ਨਵੇਕਲੀਆਂ ਕਿਤਾਬਾਂ ਦੀ ਵੀ ਘੂੰਡ ਚੁਕਾਈ ਕੀਤੀ ਗਈ।

India to play Pakistan in Emerging cup in Bangladesh

ਮਾਰਚ ਵਿੱਚ ਹੋਵੇਗੀ ਭਾਰਤ ਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਦੀ ਜੰਗ !

ਜੂਨ ਵਿੱਚ ਇੰਗਲੈਂਡ ਵਿੱਚ ਹੋਣ ਵਾਲੇ ਚੈਂਪੀਅਨਜ਼ ਟਰਾਫੀ ਵਿੱਚ ਇੱਕ ਦੂਜੇ ਦਾ ਸਾਹਮਣਾ ਕਰਨ ਤੋਂ ਪਹਿਲਾਂ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਮਾਰਚ ਵਿੱਚ ਇਮਰਜਿੰਗ ਕੱਪ ਵਿੱਚ ਭਿੜਨਗੀਆਂ । ਏਸ਼ੀਅਨ ਕ੍ਰਿਕਟ ਕਾਉਂਸਿਲ ਦਾ ਇਮਰਜਿੰਗ ਕੱਪ ਅੰਡਰ 23 ਖਿਡਾਰੀਆਂ ਲਈ ਹੁੰਦਾ ਹੈ ਅਤੇ ਇਹ ਟੂਰਨਾਮੈਂਟ 15 – 26 ਮਾਰਚ ਤੱਕ ਬੰਗਲਾਦੇਸ਼ ਵਿੱਚ ਖੇਡਿਆ ਜਾਵੇਗਾ । ਪਿੱਛਲੀ ਵਾਰ

ਇਹ pic ਦੇਖ ਸ਼ਾਇਦ ਤੁਹਾਡੀ ਵੀ ਅੱਖਾਂ ਭਰ ਆਉਣ

ਸ਼ਾਹਿਦ ਕਪੂਰ ਸੋਸ਼ਲ ਮੀਡੀਆ, ਇੰਸਟਾ ‘ਤੇ ਕਾਫੀ ਐਕਟਿਵ ਨੇ। ਬਾਲੀਵੁੱਡ ਦੇ ਚਾਕਲੇਟ ਬੁਆਏ, ਅੱਜ ਕੱਲ੍ਹ ਆਪਣੀ ਆਉਣ ਵਾਲੀ ਫਿਲਮ ‘ਰੰਗੂਨ’ ਦੀ ਪ੍ਰਮੋਸ਼ਨ ‘ਚ ਮਸ਼ਰੂਫ ਨੇ। ਹਾਲ ਹੀ ‘ਚ ਸ਼ਾਹਿਦ ਨੇ ਆਪਣੀ ਬੇਟੀ ਮਿਸ਼ਾ ਦੀ ਪਹਿਲੀ ਫੋਟੋ ਸ਼ੇਅਰ ਕੀਤੀ, ਇਸ ਤੋਂ ਬਾਅਦ ਅਦਾਕਾਰ ਫਿਲਮ ‘ਰੰਗੂਨ’ ਦੀ ਕਾਫੀ ਪਿਕਚਰਸ ਸ਼ੇਅਰ ਵੀ ਕਰ ਚੁੱਕੇ ਨੇ।ਫਿਲਹਾਲ ਸ਼ਾਹਿਦ ਨੇ, ਜੋ

Three people died due to alcohol in Maharashtra

ਮਹਾਂਰਾਸ਼ਟਰ ਦੇ ਅਹਿਮਦਨਗਰ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 3 ਦੀ ਮੌਤ , 7 ਗੰਭੀਰ

ਜ਼ਹਿਰੀਲੀ ਸ਼ਰਾਬ ਇੱਕ ਵਾਰ ਫਿਰ ਜਾਨਲੇਵਾ ਸਾਬਤ ਹੋਈ ਹੈ । ਖਬਰ ਹੈ ਕਿ ਮਹਾਰਾਸ਼ਟਰ ਦੇ ਅਹਿਮਦ ਨਗਰ ਵਿੱਚ ਜਹਿਰੀਲੀ ਸ਼ਰਾਬ ਪੀਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ । ਉੱਥੇ ਹੀ ਸੱਤ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸਤੋਂ ਪਹਿਲਾਂ ਵੀ ਦੇਸ਼ ਦੇ

ਖਰੜ ‘ਚ ਅਕਾਲੀ ਦਲ ਦੇ ਚੋਣ ਪ੍ਰਚਾਰ ਨੂੰ ਮਿਲਿਆ ਭਰਵਾ ਹੁੰਗਾਰਾ

ਪੰਜਾਬ ਵਿੱਚ ਇਸ ਵੇਲੇ ਵਿਧਾਨ ਸਭਾ ਚੌਣਾਂ ਨੂੰ ਲੈਕੇ ਵੱਖ ਵੱਖ ਪਾਰਟੀਆਂ ਦੁਆਰਾ, ਜਨਤਾ ਨੂੰ ਆਪਣੇ ਹੱਕ ਵਿੱਚ ਕਰਨ ਲਈ ਚੌਣ ਪ੍ਰਚਾਰ ਸਿਖਰਾਂ ਤੇ ਹੈ ਜਿੱਥੇ ਉਹ ਚੋਣ ਪ੍ਰਚਾਰ ਦੋਰਾਨ ਆਪਣੀ ਪਾਰਟੀ ਦੁਆਰਾ ਜਨਤਾ ਨੂੰ ਆਪਣੇ ਕਿਤੇ ਕੰਮ ਗਿਣਾਉਂਦੇ ਨਹੀਂ ਥੱਕਦੇ, ਉਥੇ ਵਿਰੋਧੀਆਂ ਤੇ ਨਿਸ਼ਾਨਾ ਸਾਧਨਾ ਵੀ ਨਹੀਂ ਭੁੱਲਦੇ। ਪਿਛਲੇ ਲਗਭਗ 15 ਦਿਨਾਂ ਦੌਰਾਨ ਖਰੜ

ਜੰਮੂ ਕਸ਼ਮੀਰ : ਮਾਛਿਲ ਤੋਂ ਬਚਾਏ ਗਏ 5 ਜਵਾਨਾਂ ਦੀ ਮੌਤ

ਸ੍ਰੀਨਗਰ – ਜੰਮੂ ਕਸ਼ਮੀਰ ਦੇ ਮਾਛਿਲ ‘ਚ ਬਰਫ਼ ‘ਚੋਂ ਬਚਾਏ ਗਏ 5 ਜਵਾਨਾਂ ਦੀ ਮੌਤ ਹੋ ਗਈ ਹੈ। ਮ੍ਰਿਤਕ ਜਵਾਨ 28 ਜਨਵਰੀ ਨੂੰ ਬਰਫ਼ ‘ਚ ਫਸ ਗਏ ਸਨ।

ਨਾਭਾ ਜੇਲ੍ਹ ਬ੍ਰੇਕ ਮਾਮਲਾ: 28 ਜਨਵਰੀ ਤੱਕ ਵੱਧਿਆ ਨੀਟਾ ਦਿਓਲ ਦਾ ਰਿਮਾਂਡ

ਗੈਂਗਸਟਰ ਕੁਲਪ੍ਰੀਤ ਨੀਟਾ ਦੀ ਨਾਭਾ ਅਦਾਲਤ ‘ਚ ਪੇਸ਼ੀ 28 ਜਨਵਰੀ ਤੱਕ ਵੱਧਿਆ ਨੀਟਾ ਦਿਓਲ ਦਾ ਰਿਮਾਂਡ ਨਾਭਾ ਜੇਲ੍ਹ ਚੋਂ  ਫਰਾਰ ਨੀਟਾ ਨੂੰ ਇੰਦੋਰ ਤੋਂ ਕੀਤਾ ਸੀ

ਮਲਤਾਰ ਸਿੰਘ ਬਰਾੜ ਨੂੰ ਭਰਵਾਂ ਹੁੰਗਾਰਾ

ਵਿਧਾਨ  ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਚਾਰ ਵਿਚ ਜੁੜੇ ਪਿੰਡ ਸੰਧਵਾ ਤੋਂ ਅਕਾਲੀ ਆਗੂ ਮਨਤਾਰ ਬਰਾੜ ਨੇ ਆਪਣੇ ਹਲਕੇ ਵਿੱਚ ਕੀਤੇ ਵਿਕਾਸ ਦੇ ਆਧਾਰ ਤੇ ਅਕਾਲੀ ਦਲ ਦੀ ਤੀਸਰੀ ਵਾਰ ਪੰਜਾਬ ਸਰਕਾਰ ਬਣਾਉਣ ਦੀ ਅਪੀਲ ਕੀਤੀ ਹੈ | ਉਹਨਾ ਕਿਹਾ ਕਿ ਅਸੀਂ ਬੀਤੀ 15 ਤਰੀਕ ਤੋਂ ਚੋਣ ਮੁਹਿਮ  ਵਿਚ ਜੁੜੇ ਹਨ ਅਤੇ ਹੁਣ ਤੱਕ ਸੰਧਵਾਂ

ਇੰਗਲੈਂਡ ਨੂੰ ਲੱਗਿਆ ਨੂੰ ਦੂਜਾ ਝਟਕਾ

ਤੀਜੇ ਵਨਡੇ ਮੈਚ ‘ਚ ਇੰਗਲੈਂਡ ਨੂੰ ਜੇਸਨ ਰਾਏ ਦੇ ਰੂਪ ਵਿੱਚ 110 ਦੌੜਾਂ ਉੱਤੇ ਦੂਜਾ ਝਟਕਾ ਲੱਗ ਗਿਆ ਹੈ।ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਰਾਏ ਨੂੰ ਰਵਿੰਦਰ ਜਡੇਜਾ ਨੇ ਆਉਟ ਕੀਤਾ ਅਤੇ ਇਸਤੋਂ ਪਹਿਲਾਂ ਸੈਮ ਬਿਲਿੰਗਜ਼ ਦਾ ਵੀ ਵਿਕੇਟ ਜਡੇਜਾ ਨੇ ਹੀ ਲਿਆ ਸੀ। 22 ਓਵਰਾਂ ਤੋਂ ਬਾਅਦ ਇੰਗਲੈਂਡ ਨੇ 2 ਵਿਕਟਾਂ ਦੇ ਨੁਕਸਾਨ ‘ਤੇ 116 ਵਿਕਟਾਂ ਬਣਾ ਲਈਆ

ਦੂਜੇ ਮੈਚ ‘ਚ ਯੁਵੀ ਦਾ ਕਮਾਲ, ਜੜਿਆ ਸ਼ਾਨਦਾਰ ਸੈਂਕੜਾ

ਦੂਜੇ ਇਕ ਦਿਨਾਂ ਮੈਚ ਵਿੱਚ ਯੁਵਰਾਜ ਨੇ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰਦਿਆ ਸੈਂਕੜਾ ਜੜ੍ਹ ਦਿੱਤਾ ਹੈ। ਯੁਵਰਾਜ ਨੇ ਇਹ ਸੈਂਕੜਾ 98 ਗੇਂਦਾ ਉੱਤੇ ਪੂਰਾ ਕੀਤਾ ਹੈ। ਵਨਡੇ ਕਰੀਅਰ ਵਿੱਚ ਯੁਵਰਾਜ ਦਾ ਇਹ 14ਵਾਂ ਸੈਂਕੜਾ ਹੈ। ਅਤੇ ਯੁਵਰਾਜ ਨੇ   ਆਖਰੀ ਸੈਂਕੜਾ 2011 ਦੇ ਵਿਸ਼ਵ ਕੱਪ ‘ਚ ਲਗਾਇਆ ਸੀ ਅਤੇ ਹੁਣ ਯੁਵੀ ਨੇ ਸੈਂਕੜਾ 6 ਸਾਲਾਂ ਬਾਅਦ ਲਗਾਇਆ

ਸੱਟ ਤੋਂ ਉਭਰਨ ਤੋਂ ਬਾਅਦ ਕੋਰਟ ‘ਤੇ ਉੱਤਰੇ ਐਂਡੀ ਮਰੇ

ਵਿਸ਼ਵ ਦੇ ਨੰਬਰ ਇੱਕ ਖਿਡਾਰੀ ਬ੍ਰਿਟੇਨ ਦੇ ਐਂਡੀ ਮਰੇ ਨੇ ਦੂਜੇ ਦੌਰ ਦੇ ਮੈਚ ਦੇ ਦੌਰਾਨ ਲੱਗੀ ਸੱਟ ਤੋਂ ਬਾਅਦ ਵੀਰਵਾਰ ਨੂੰ ਮੈਲਬਰਨ ਪਾਰਕ ਅਭਿਆਸ ਕੋਰਟ ਉੱਤੇ ਟੂਰਨਾਮੈਂਟ ਲਈ ਆਪਣੀ ਟ੍ਰੇਨਿੰਗ ਕੀਤੀ। ਆਸਟਰੇਲੀਅਨ ਓਪਨ ਵਿੱਚ ਖਿਤਾਬ ਲਈ ਸੰਘਰਸ਼ ਕਰ ਰਹੇ ਮਰੇ ਦੇ ਖੱਬੇ ਪੈਰ ‘ਤੇ ਦੂਜੇ ਰਾਉਂਡ ਦੇ ਮੈਚ ਦੇ ਦੌਰਾਨ ਸੱਟ ਲੱਗ ਗਈ ਸੀ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ