Tag: , , , ,

ਟਾਈਗਰ ਸ਼ਰਾਫ ਨਾਲ ਇਹ ਹੌਟ ਅਦਾਕਾਰਾ ਕਰਨਾ ਚਾਹੁੰਦੀ ਹੈ ਫ਼ਿਲਮ ‘ਚ ਕੰਮ

Kriti Sanon want work tiger Shroff : ਪਹਿਲੀ ਫ਼ਿਲਮ ‘ਹੀਰੋਪੰਤੀ’ ਤੋਂ ਹੀ ਟਾਈਗਰ ਸ਼ਰਾਫ ਨੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾ ਲਈ ਸੀ। ‘ਬਾਗੀ 2’ ਦੀ ਇਤਿਹਾਸਿਕ ਸਫਲਤਾ ਤੋਂ ਬਾਅਦ ਟਾਈਗਰ ਦੇ ਫੈਨਜ਼ ਦੀ ਗਿਣਤੀ ਅਚਾਨਕ ਵੱਧ ਗਈ। ਟਾਈਗਰ ਦੀ ਇਸ ਪ੍ਰਸਿੱਧੀ ਦਾ ਮੁਨਾਫ਼ਾ ਹੁਣ ਵੱਡੇ ਬੈਨਰ ਚੁੱਕਣਾ ਚਾਹੁੰਦੇ ਹਨ। Kriti Sanon want work

Tiger Shroff

WANTED 2′ ‘ਚ ਸਲਮਾਨ ਦੀ ਜਗ੍ਹਾ ਇਹ ਅਦਾਕਾਰ ਕਰੇਗਾ ਐਕਸ਼ਨ

Tiger Shroff: ਸਾਲ 2009 ਵਿੱਚ ਸਲਮਾਨ ਖ਼ਾਨ ਦੀ ਸੁਪਰਹਿਟ ਫ਼ਿਲਮ ਵਾਂਟੇਡ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ ਅਤੇ ਇਸ ਫ਼ਿਲਮ ਨੇ ਬਾਕਸ ਆਫ਼ਿਸ ਉੱਤੇ ਕਾਫ਼ੀ ਚੰਗੀ ਕਮਾਈ ਵੀ ਕੀਤੀ ਸੀ। ਉਸ ਤੋਂ ਬਾਅਦ ਸਲਮਾਨ ਖ਼ਾਨ ਦੇ ਫੈਨਜ਼ ਚਾਹੁੰਦੇ ਹਨ ਕਿ ਵਾਂਟੇਡ ਦਾ ਸੀਕਵਲ ਬਣਾਇਆ ਜਾਵੇ। ਜਿਸ ਦੇ ਲਈ ਸਾਰੇ ਇੰਤਜ਼ਾਰ ਕਰ ਰਹੇ ਹਨ।

ਟਾਈਗਰ ਸ਼ਰਾਫ ਦੀ ਇਸ ਹਰਕਤ ਨੇ ਬਿੱਗ ਬੌਸ-11 ਦੇ ਕੰਟੈਸਟੈਂਟ ਦੀ ਕੀਤੀ ਬੁਰੀ ਹਾਲਤ

Tiger Shroff: ‘ਬਾਗੀ-2’ ਦੀ ਸਫਲਤਾ ਤੋਂ ਬਾਅਦ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਇਨ੍ਹਾਂ ਦਿਨੀਂ ਕਰਨ ਜੌਹਰ ਦੀ ਫਿਲਮ ‘ ਸਟੂਡੈਂਟ ਆਫ ਦ ਈਅਰ-2’ ਦੀ ਸ਼ੂਟਿੰਗ ਵਿੱਚ ਬਿਜੀ ਹੈ। ਇਸ ਫਿਲਮ ਵਿੱਚ ਟਾਈਗਰ ਦੇ ਨਾਲ ਦੋ ਅਦਾਕਾਰਾਂ ਡੈਬਿਊ ਕਰਨ ਵਾਲੀ ਹੈ। ਜਿੱਥੇ ਇੱਕ ਪਾਸੇ ਟਾਈਗਰ ਇਨ੍ਹਾਂ ਦਿਨੀਂ ਫਿਲਮ ਦੀ ਸ਼ੂਟਿੰਗ ਵਿੱਚ ਬਿਜੀ ਹਨ ਤਾਂ ਉੱਥੇ ਉਨ੍ਹਾਂ ਦਾ

Student of the Year 2

ਮੀਂਹ ਵੀ ਨਹੀਂ ਰੋਹ ਸਕੀ ਇਸ ਫ਼ਿਲਮ ਦੀ ਸ਼ੂਟਿੰਗ, ਵੇਖੋ ਤਸਵੀਰਾਂ

Student of the Year 2 : ਬਾਲੀਵੁੱਡ ਦੇ ਐਕਸ਼ਨ ਹੀਰੋ ਟਾਈਗਰ ਸ਼ਰਾਫ ਅੱਜ ਕੱਲ੍ਹ ਆਪਣੀ ਆਉਣ ਵਾਲੀ ਫ਼ਿਲਮ ਸਟੂਡੈਂਟ ਆਫ ਦਿ ਈਅਰ – 2 ਦੀ ਸ਼ੂਟਿੰਗ ਵਿੱਚ ਵਿਅਸਤ ਹਨ। ਇਸ ਵਿੱਚ ਹਾਲ ਹੀ ਵਿੱਚ ਟਾਈਗਰ ਸ਼ਰਾਫ , ਅਨੰਨਿਆ ਪਾਂਡੇ ਅਤੇ ਤਾਰਾ ਸੁਤਾਰਿਆ ਆਪਣੀ ਇਸ ਫ਼ਿਲਮ ਦੀ ਸ਼ੂਟਿੰਗ ਦੇ ਦੌਰਾਨ ਕੈਮਰੇ ਦੇ ਸਾਹਮਣੇ ਸਪਾਟ ਹੋਏ। ਕਰਨ

ਬਾਗੀ-2′ ਤੋਂ ਬਾਅਦ ਟਾਈਗਰ ਇਸ ਫ਼ਿਲਮ ‘ਚ ਕਰਨਗੇ ਧਮਾਲ

Tiger Shroff Rambo NEW release: ਟਾਈਗਰ ਸ਼ਰਾਫ ਆਪਣੀਆਂ ਫ਼ਿਲਮਾਂ ਨੂੰ ਲੈ ਕੇ ਅਕਸਰ ਹੀ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਟਾਈਗਰ ਸ਼ਰਾਫ ਦੀ ਰਿਲੀਜ਼ ਹੋਈ ਫ਼ਿਲਮ ‘ਬਾਗੀ-2’ ‘ਨੇ ਬਾਕਸ ਆਫਿਸ ‘ਤੇ ਕਾਫੀ ਵਧੀਆ ਕਮਾਈ ਕੀਤੀ ਹੈ। ਇਸ ਫ਼ਿਲਮ ਵਿੱਚ ਦਿਸ਼ਾ ਪਟਾਨੀ ਅਤੇ ਟਾਈਗਰ ਦੀ ਕੈਮਿਸਟ੍ਰੀ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਸੀ। ਹੁਣ ਇੱਕ

Ananya Pandey escape accident

‘SOTY 2’ ਦੇ ਸੈੱਟ ‘ਤੇ ਹਾਦਸੇ ਤੋਂ ਬਚੀ ਚੰਕੀ ਪਾਂਡੇ ਦੀ ਧੀ ਅਨੰਨਿਆ

Ananya Pandey escape accident : ਅਦਾਕਾਰ ਚੰਕੀ ਪਾਂਡੇ ਦੀ ਧੀ ਅਨੰਨਿਆ ਪਾਂਡੇ ਸਟੂਡੈਂਟ ਆਫ ਦ ਈਅਰ 2 ਤੋਂ ਬਾਲੀਵੁੱਡ ਵਿੱਚ ਡੈਬਿਊ ਕਰਨ ਜਾ ਰਹੀ ਹੈ।ਦੱਸ ਦੇਈਏ ਕਿ ਇਨ੍ਹੀ ਦਿਨੀਂ ਅਨੰਨਿਆ ਮਸੂਰੀ ਵਿੱਚ ਆਪਣੀ ਫਿਲਮ ਦੀ ਸ਼ੂਟ‍ਿੰਗ ਵਿੱਚ ਵਿਅਸਤ ਚੱਲ ਰਹੀ ਹੈ। ਸੂਤਰਾਂ ਮੁਤਾਬ‍ਿਕ ਪ‍ਿਛਲੇ ਦਿਨੀਂ ਸ਼ੂਟਿੰਗ ਦੌਰਾਨ ਫਿਲਮ ਦੀ ਅਦਾਕਾਰਾ ਅਨੰਨਿਆ ਗੰਭੀਰ ਹਾਦਸੇ ਦਾ ਸ਼‍ਿਕਾਰ

krishna Shroff holiday Goa

ਗੋਆ ‘ਚ ਹਾਲੀਡੇਅ ਇੰਨਜੁਆਏ ਕਰ ਰਹੀ ਟਾਈਗਰ ਸ਼ਰਾਫ ਦੀ ਭੈਣ, ਵੇਖੋ ਤਸਵੀਰਾਂ

krishna Shroff holiday Goa : ਅਦਾਕਾਰ ਟਾਈਗਰ ਸ਼ਰਾਫ ਦੀ ਭੈਣ ਕ੍ਰਿਸ਼ਣਾ ਸ਼ਰਾਫ ਇਨ੍ਹੀਂ ਦਿਨੀਂ ਗੋਆ ਵਿੱਚ ਹਾਲੀਡੇਅ ਇੰਨਜੁਆਏ ਕਰ ਰਹੀ ਹੈ। ਉਨ੍ਹਾਂ ਨੇ ਹਾਲੀਡੇਅ ਇੰਨਜੁਆਏ ਕਰਦੇ ਕੁੱਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਉੱਤੇ ਪੋਸਟ ਕੀਤੀਆ ਹਨ। krishna Shroff holiday Goa ਤਸਵੀਰਾਂ ਵਿੱਚ ਕ੍ਰਿਸ਼ਣਾ ਬੇਹੱਦ ਬੋਲਡ ਲੁਕ ਵਿੱਚ ਨਜ਼ਰ ਆ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਕ੍ਰਿਸ਼ਣਾ ਨੂੰ

Disha Patani shares bikini picture

ਦਿਸ਼ਾ ਦੀਆਂ ਵਾਇਰਲ ਤਸਵੀਰਾਂ ‘ਤੇ ਟਾਈਗਰ ਸ਼ਰਾਫ ਦੀ ਮਾਂ ਨੇ ਕੀਤਾ ਇਹ ਸਪੈਸ਼ਲ ਕਮੈਂਟ

Disha Patani shares bikini picture: ਇੰਟਰਨੈੱਟ ਸੈਂਸੇਸ਼ਨ ਬਣ ਚੁੱਕੀ ਅਦਾਕਾਰਾ ਦਿਸ਼ਾ ਪਟਾਨੀ ਨੇ ਸ਼ਾਨਦਾਰ ਐਬਸ ਤੋਂ ਬਾਅਦ ਹੁਣ ਮੋਨਾਕਨੀ ਵਿੱਚ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਹ ਤਸਵੀਰਾਂ ਇੰਟਰਨੈੱਟ ‘ਤੇ ਵਾਇਰਲ ਹੋ ਰਹੀਆਂ ਹਨ। ਦਿਸ਼ਾ ਦੀ ਇਨ੍ਹਾਂ ਤਸਵੀਰਾਂ ਤੇ ਉਨ੍ਹਾਂ ਦੇ ਬੁਆਏਫੈ੍ਰਂਡ ਟਾਈਗਰ ਸ਼ਰਾਫ ਦੀ ਮੰਮੀ ਆਇਸ਼ਾ ਸ਼ਰਾਫ ਨੇ ਵੀ ਲਾਈਕ ਕੀਤਾ ਹੈ।ਆਇਸ਼ਾ ਸ਼ਰਾਫ ਨੇ ਦਿਸ਼ਾ ਦੀਆਂ

44 ਸਾਲ ਦੀ ਇਸ Hot ਅਦਾਕਾਰਾ ਨਾਲ ਡੇਟ ‘ਤੇ ਜਾਣਾ ਚਾਹੁੰਦੇ ਹਨ ਟਾਈਗਰ ਸ਼ਰਾਫ

Tiger Shroff date aishawraya : ਟਾਈਗਰ ਸ਼ਰਾਫ ਬਹੁਤ ਹੀ ਸ਼ਰਮੀਲੇ ਹਨ ਅਤੇ ਆਪਣੀਆਂ ਅਦਾਕਾਰਾਂ ਨਾਲ ਗੱਲ ਕਰਦੇ ਹੋਏ ਵੀ ਸ਼ਰਮਾ ਜਾਂਦੇ ਹਨ। ਹਾਲ ਹੀ ‘ਚ ਉਹਨਾਂ ਨੇ ਇੱਕ ਇੰਟਰਵਿਊ ਦਿੱਤਾ ਹੈ ਜਿਸ ‘ਚ ਉਹਨਾਂ ਨੇ ਦੱਸਿਆ ਕਿ ਉਹ ਕਿਸ ਅਦਾਕਾਰਾ ਦੇ ਨਾਲ ਡੇਟ ‘ਤੇ ਜਾਣਾ ਪਸੰਦ ਕਰਨਗੇ। ਤੁਹਾਨੂੰ ਦੱਸ ਦੇਈਏ ਕਿ ਇਸ ਅਦਾਕਾਰਾ ਦਾ ਨਾਂਅ

Student of the year 2

ਜਾਣੋ ਕੌਣ ਹਨ ਸਟੂਡੈਂਟ ਆਫ਼ ਦੀ ਈਅਰ 2 ਦੇ ਇਹ ਚਿਹਰੇ

Student of the year 2: ਸਾਲ 2012 ਵਿਚ ਕਰਨ ਜੌਹਰ ਦੀ ਧਰਮਾ ਪ੍ਰੋਡਕਸ਼ਨ ਹਾਊਸ ਅਤੇ ਸ਼ਾਹਰੁਖ਼ ਖਾਨ ਦੀ ਰੇਡ ਚਿਲੀਜ਼ ਐਂਟਰਟੇਨਮੈਂਟ ਨੇ ਇਕਠੇ ਇੱਕ ਫ਼ਿਲਮ ਬਣਾਈ ਸੀ `ਸਟੂਡੈਂਟ ਆਫ਼ ਦ ਏਅਰ`। ਇਸ ਫ਼ਿਲਮ ਨਾਲ ਚਾਰ ਨਵੇਂ ਐਕਟਰਜ਼ ਸਿਧਾਰਥ ਮਲਹੋਤਰਾ, ਵਰੁਨ ਧਵਨ, ਆਲਿਆ ਭੱਟ ਅਤੇ ਕਾਔਜੇ ਈਰਾਨੀ ਨੂੰ ਲਾਂਚ ਕੀਤਾ ਗਿਆ ਸੀ। ਸ਼ਾਹਰੁਖ਼ ਖਾਨ ਦੇ ਨਾਲ

ananya pande

ਚੰਕੀ ਪਾਂਡੇ ਦੀ ਬੇਟੀ ਹੈ ਅਨੰਨਿਆ ਪਾਂਡੇ, ਇਸ ਫਿਲਮ ਤੋਂ ਕਰੇਗੀ ਡੈਬਿਊ

Ananya Panday Debut: ਕਰਨ ਜੌਹਰ ਦੀ ਨਵੀਂ ਫਿਲਮ ‘ਸਟੂਡੈਂਟ ਆਫ ਦ ਈਅਰ 2’ ਵਿੱਚ ਟਾਈਗਰ ਸ਼ਰਾਫ ਦੀ ਜੋੜੀ ਦੋ ਨਵੀਂ ਅਦਾਕਾਰਾਂ ਦੇ ਨਾਲ ਜੰਮਣ ਵਾਲੀ ਹੈ। ਇਸ ਫਿਲਮ ਤੋਂ ਚੰਕੀ ਪਾਂਡੇ ਦੀ ਬੇਟੀ ਅਨੰਨਿਆ ਪਾਂਡੇ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕਰੇਗੀ।ਬੁੱਧਵਾਰ ਨੂੰ ਫਿਲਮ ਦੇ ਨਵੇਂ ਪੋਸਟਰਜ਼ ਜਾਰੀ ਹੋਏ ਹਨ।ਜਿਸ ਵਿੱਚ ਅਨੰਨਿਆ ਸਟਨਿੰਗ ਅਤੇ ਬਿੰਦਾਸ ਅੰਦਾਜ਼

Baaghi 2 review

‘ਬਾਗੀ-2’ ਵਿੱਚ ਬੇਹਤਰੀਨ ਐਕਸ਼ਨ , ਕੀ ਟਾਈਗਰ ਦਾ ਚਲੇਗਾ ਜਾਦੂ?

Baaghi 2 review: ਅਹਿਮਦ ਖਾਨ ਨੇ 2004 ਵਿੱਚ ਲਕੀਰ ਅਤੇ 2007 ਵਿੱਚ ਫੁਲ ਐਂਡ ਫਾਈਨਲ ਵਰਗੀਆਂ ਫਿਲਮਾਂ ਡਾਇਰੈਕਟ ਕੀਤੀਆਂ ਸਨ। ਹੁਣ ਲਗਭਗ 11 ਸਾਲ ਤੋਂ ਬਾਅਦ ਉਨ੍ਹਾਂ ਦੇ ਡਾਇਰੈਕਸ਼ਨ ਵਿੱਚ ਫਿਲਮ ‘ਬਾਗੀ-2’ ਰਿਲੀਜ਼ ਹੋਈ। ਪਹਿਲੀ ਵਾਲੀ ਬਾਗੀ ਨੂੰ ਦਰਸ਼ਕਾਂ ਦਾ ਬਹੁਤ ਪਿਆਰ ਮਿਲਿਆ ਸੀ। ਫਿਲਮ ਨੇ ਬਾਕਸ ਆਫਿਸ ਤੇ ਚੰਗਾ ਬਿਜਨੈਸ ਵੀ ਕੀਤਾ ਸੀ। ਬਾਗੀ-2

Tiger Shroff action hero

ਜੈਕੀ ਸ਼ਰਾਫ ਨੇ ਟਾਈਗਰ ਸ਼ਰਾਫ ਦੀ ਫ਼ਿਲਮ ‘ਚ ਐਕਸ਼ਨ ਬਾਰੇ ਦਿੱਤਾ ਇਹ ਬਿਆਨ

Tiger Shroff action hero: ‘ਹੀਰੋਪੰਤੀ’ ਅਤੇ ‘ਬਾਗੀ‘ ਵਰਗੀਆਂ ਫਿਲਮਾਂ ਦੀ ਕਾਮਯਾਬੀ ਤੋਂ ਬਾਅਦ ਟਾਈਗਰ ਸ਼ਰਾਫ ਅੱਜਕੱਲ੍ਹ ਆਪਣੀ ਨਵੀਂ ਫਿਲਮ ‘ਬਾਗੀ 2’ ਨੂੰ ਲੈ ਕੇ ਚਰਚਾ ਵਿੱਚ ਹਨ। ਕਰਣ ਜੌਹਰ ਦੀ ਸਟੂਡੈਂਟ ਆਫ ਦਿ ਈਅਰ 2 ਵਿੱਚ ਨਵੇਂ ਅਵਤਾਰ ਵਿੱਚ ਨਜ਼ਰ ਆਉਣਵਾਲੇ ਟਾਈਗਰ ਇਸ ਖਾਸ ਮੁਲਾਕਾਤ ਵਿੱਚ ਆਪਣੀ ਫਿਲਮ, ਜੋਖਮ ਭਰੇ ਐਕਸ਼ਨ ਦ੍ਰਿਸ਼, ਦਸ਼ਾ ਪਾਟਨੀ ਨਾਲ

Baaghi 2 release date

ਜਾਣੋ ਕਿਸ ਕਾਰਨ ਕਰਕੇ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਭੁੱਲੇ ਬਾਗੀ 2 ਦੀ ਰਿਲੀਜ਼ ਤਾਰੀਖ

Baaghi 2 release date: ਬਾਲੀਵੁੱਡ ਦੀ ਅਗਲੀ ਫਿਲਮ ਬਾਗੀ 2 ਲਈ ਦਰਸ਼ਕਾਂ ਦਾ ਉਤਸਾਹ ਆਮ ਤੌਰ ਤੇ ਸੋਸ਼ਲ ਮੀਡੀਆ ਤੇ ਵੇਖਿਆ ਜਾ ਸਕਦਾ ਹੈ। ਇਹ ਫਿਲਮ 30 ਮਾਰਚ ਨੂੰ ਰੀਲਿਜ਼ ਹੋਣ ਜਾ ਰਹੀ ਹੈ।ਫਿਲਮ ਦਾ ਨਿਰਦੇਸ਼ਨ ਅਹਿਮਦ ਖਾਨ ਨੇ ਕੀਤਾ ਹੈ।ਸਾਜਿਦ ਨਾਡਿਆਵਾਲਾ ਫਿਲਮ ਦੇ ਨਿਰਮਾਤਾ ਹਨ। ਇਹ ਫਿਲਮ 2016 ਵਿੱਚ ਆਈ ਬਾਗੀ ਫਿਲਮ ਦਾ ਸੀਕਵਲ

Disha Patani Baaghi 2

ਦਿਸ਼ਾ ਪਟਾਨੀ ਨੇ ਫ਼ਿਲਮ ‘ਬਾਗੀ’ ਬਾਰੇ ਖੋਲੇ ਇਹ ਰਾਜ

Disha Patani Baaghi 2: ਦਿਸ਼ਾ ਪਟਾਨੀ ਅਤੇ ਟਾਈਗਰ ਸ਼ਰਾਫ ਦੀ ‘ਬਾਗੀ 2’ 30 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਵਿੱਚ ਟਾਈਗਰ ਸ਼ਰਾਫ ਦਾ ਜਬਰਦਸਤ ਐਕਸ਼ਨ ਹੈ ਅਤੇ ਦਿਸ਼ਾ ਪਟਾਨੀ ਦੇ ਨਾਲ ਕਮਾਲ ਦੀ ਉਨ੍ਹਾਂ ਦੀ ਕੈਮਿਸਟਰੀ ਵੀ ਨਜ਼ਰ ਆ ਰਹੀ ਹੈ। ਟਾਈਗਰ ਅਤੇ ਦਿਸ਼ਾ ਇਨ੍ਹੀਂ ਦਿਨੀਂ ਪੂਰੇ ਜੀਜਾਨ ਨਾਲ ‘ਬਾਗੀ 2’ ਦੇ ਪ੍ਰਮੋਸ਼ਨ

ਸਰੋਜ ਖਾਨ ਨੇ ਦੇਖਿਆ ਜੈਕਲੀਨ ਦਾ ‘ਏਕ ਦੋ ਤੀਨ’ ਗੀਤ , ਇਹ ਸੀ ਰਿਐਕਸ਼ਨ

Saroj Khan reaction Jacqueline: ਸੁਪਰਹਿੱਟ ਫਿਲਮ ‘ਤੇਜਾਬ’ ਦੇ ਮੋਸਟ ਪਾਪੂਲਰ ਗੀਤ ‘ਏਕ ਦੋ ਤੀਨ’ ਦੇ ਨਵੇਂ ਵਰਜਨ ਵਿੱਚ ਜੈਕਲੀਨ ਮੋਹਿਨੀ ਬਣ ਕੇ ਆਪਣੇ ਡਾਂਸ ਮੂਵਸ ਨਾਲ ਦਰਸ਼ਕਾਂ ਨੂੰ ਦੀਵਾਨਾ ਬਣਾਉਣ ਆ ਰਹੀ ਹੈ। ਅਜਿਹੇ ਵਿੱਚ ਇਸ ਡਾਂਸ ਨੰਬਰ ਤੇ ਓਰਿਜਨਲ ਗੀਤ ਦੀ ਕੋਰਿਓਗ੍ਰਾਫਰ ਸਰੋਜ ਖਾਨ ਦੇ ਰਿਐਕਸ਼ਨ ਦਾ ਸਭ ਨੂੰ ਇੰਤਜ਼ਾਰ ਹੈ। Saroj Khan reaction

Tiger Shroff birthday

ਇਹ ਹੈ ਬਾਲੀਵੁੱਡ ਦਾ ਸਭ ਤੋਂ ਫਿੱਟ ਅਦਾਕਾਰ, ਅਸਲੀ ਨਾਂਅ ਹੈ- ਜੈ ਹੇਮੰਤ

Tiger Shroff birthday: ਹੋਲੀ ਦਾ ਮੌਕਾ ਹੈ ਅਤੇ ਟਾਈਗਰ ਸ਼ਰਾਫ ਦਾ ਜਨਮਦਿਨ ਵੀ ਹੈ। 2 ਮਾਰਚ 1990 ਨੂੰ ਮੁੰਬਈ ਵਿੱਚ ਜੰਮੇ ਟਾਈਗਰ ਮੰਨੇ-ਪ੍ਰਮੰਨੇ ਅਦਾਕਾਰ ਜੈਕੀ ਸ਼ਰਾਫ ਦੇ ਬੇਟੇ ਹਨ। ਇਹ ਗੱਲ ਤਾਂ ਸਾਰੇ ਹੀ ਜਾਣਦੇ ਹਨ ਪਰ ਉਨ੍ਹਾਂ ਦੇ ਬਾਰੇ ਵਿੱਚ ਕਈ ਦਿਲਚਸਪ ਗੱਲਾਂ ਹਨ, ਜੋ ਤੁਸੀ ਸ਼ਾਇਦ ਨਹੀਂ ਜਾਣਦੇ ਹੋਵੋਗੇ। ਇਸ ਜਾਣਕਾਰੀ ਲਈ ਉਨ੍ਹਾਂ

Baaghi 2 trailer

ਫਿਲਮ ‘ਬਾਗੀ-2’ ਦੇ ਟ੍ਰੇਲਰ ਨੇ ਮਚਾਇਆ ਧਮਾਲ,24 ਘੰਟਿਆਂ ‘ਚ ਮਿਲੇ ਇੰਨੇ ਵਿਊਜ਼

Baaghi 2 trailer: ਫਿਲਮ ‘ਬਾਗੀ-2’ ਦਾ ਜਦੋਂ ਤੋਂ ਟ੍ਰੇਲਰ ਰਿਲੀਜ਼ ਹੋਇਆ ਹੈ, ਸਿਨੇਪ੍ਰੇਮੀਆਂ ਦੇ ਵਿੱਚ ਟਾਈਗਰ ਸ਼ਰਾਫ ਦੀ ਪਾਪੂਲੈਰਿਟੀ ਵੱਧ ਗਈ ਹੈ। ਫਿਲਮ ਵਿੱਚ ਟਾਈਗਰ ਦੇ ਐਕਸ਼ਨ ਅਤੇ ਦਮਦਾਰ ਲੁਕ ਦੇ ਦਰਸ਼ਕ ਹੀ ਨਹੀਂ ਬਾਲੀਵੁੱਡ ਸਿਤਾਰੇ ਵੀ ਦੀਵਾਨੇ ਹੋ ਗਏ ਹਨ।ਅਦਾਕਾਰ ਦੀ ਫਿਲਮ ਦਾ ਟ੍ਰੇਲਰ ਧਮਾਲ ਮਚਾ ਰਿਹਾ ਹੈ। ਅੇਕਸ਼ਨ ਐਂਟਰਟੇਨਿੰਗ ਫਿਲਮ ‘ ਬਾਗੀ-2’ ਦੇ

Baaghi 2 Tiger Shroff

ਟਾਈਗਰ ਸ਼ਰਾਫ ਦੇ ਡਾਂਸਿੰਗ ਟੈਲੇਂਟ ਨੂੰ ਲੈ ਕੇ ਦਿਸ਼ਾ ਪਟਾਨੀ ਨੇ ਕੀਤਾ ਇਹ ਖੁਲਾਸਾ

Baaghi 2 Tiger Shroff: ਬਾਲੀਵੁੱਡ ਐਕਟ੍ਰੈੱਸ ਦਿਸ਼ਾ ਪਟਾਨੀ ਅਤੇ ਟਾਈਗਰ ਸ਼ਰਾਫ ਨੂੰ ਲੈ ਕੇ ਕਈ ਖਬਰਾਂ ਸਾਹਮਣੇ ਆਉਂਦੀ ਰਹਿੰਦੀਆਂ ਹਨ, ਪਰ ਅੱਜ ਤੱਕ ਦੋਨਾਂ ਨੇ ਕਦੇ ਆਪਣਾ ਰਿਲੇਸ਼ਨ ਲੋਕਾਂ ਸਾਹਮਣੇ ਜਾਹਿਰ ਨਹੀਂ ਕੀਤਾ। ਪਰ ਹਾਲ ਹੀ ਵਿੱਚ ਦਿਸ਼ਾ ਨੇ ਟਾਈਗਰ ਨੂੰ ਲੈ ਕੇ ਇੱਕ ਖੁਲਾਸਾ ਕੀਤਾ ਹੈ। ਦਰਅਸਲ, ਦਿਸ਼ਾ ਦਾ ਕਹਿਣਾ ਹੈ ਕਿ ਡਾਂਸ ਦੇ

Disha Patani joins Tiger Shroff family

ਟਾਈਗਰ ਦੀ ਫੈਮਿਲੀ ਨਾਲ ਮਿਲੀ ਗਰਲਫ੍ਰੈਂਡ ਦਿਸ਼ਾ, ਵੀਡੀਓ ਹੋਇਆ ਵਾਇਰਲ

Disha Patani joins Tiger Shroff family: ਵੈਲੇਂਟਾਈਨ ਡੇਅ ਦੇ ਮੌਕੇ ‘ਤੇ ਬਾਲੀਵੁੱਡ ਦੇ ਫੇਮਸ ਕਪਲ ਸਟਾਰ ਅਦਾਕਾਰ ਟਾਈਗਰ ਸ਼ਰਾਫ, ਗਰਲਫ੍ਰੈਂਡ ਦਿਸ਼ਾ ਅਤੇ ਆਪਣੀ ਫੈਮਿਲੀ ਦੇ ਨਾਲ ਆਊਟਿੰਗ ‘ਤੇ ਨਿਕਲੇ। ਟਾਈਗਰ ਅਤੇ ਦਿਸ਼ਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਟਾਈਗਰ ਅਤੇ ਦਿਸ਼ਾ ਦੀਆਂ ਤਸਵੀਰਾਂ ਅਕਸਰ ਇੰਟਰਨੈੱਟ ‘ਤੇ ਸਨਸਨੀ ਮਚਾਉਂਦੀਆਂ ਹਨ। ਇੱਕ ਫੈਨ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ