Tag: , , , , , , , , , , , , , , ,

ਗੁਰਦਾਸਪੁਰ ਜ਼ਿਮਨੀ ਚੋਣ : ਟਿਕਟ ਦੀ ਦੌੜ ‘ਚ ਵਿਨੋਦ ਖੰਨਾ ਦੀ ਪਤਨੀ ਮੋਹਰੀ

ਭਾਜਪਾ ਦੇ ਸੰਸਦ ਮੈਂਬਰ ਵਿਨੋਦ ਖੰਨਾ ਦੀ ਵਿਧਵਾ ਕਵਿਤਾ ਖੰਨਾ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਪਾਰਟੀ ਟਿਕਟ ਦੀ ਦੌੜ ਵਿੱਚ ਮੋਹਰੀ ਵਜੋਂ ਉੱਭਰੀ ਹੈ। ਪਾਰਟੀ ਦੀ ਸੂਬਾਈ ਇਕਾਈ ਦੇ ਇਕ ਸਾਬਕਾ ਪ੍ਰਧਾਨ ਨੇ ਕਿਹਾ ਕਿ ‘‘ਕਵਿਤਾ ਖੰਨਾ ਦੇ ਪਰਿਵਾਰ ਨੇ ਉਨ੍ਹਾਂ ਲਈ ਟਿਕਟ ਵਾਸਤੇ ਪਾਰਟੀ ਹਾਈ ਕਮਾਂਡ ਕੋਲ ਪਹੁੰਚ ਕਰਨ ਦਾ ਫੈਸਲਾ

Indian Railways sack 13,000 absentee

1 ਅਪ੍ਰੈਲ ਤੋਂ ਰੇਲਵੇ ਦੀ ਨਵੀਂ ਸਕੀਮ “ਵਿਕਲਪ” ਹੋਵੇਗੀ ਲਾਂਚ

ਨਵੀਂ ਦਿੱਲੀ : ਇੰਡੀਅਨ ਰੇਲਵੇ 1 ਅਪ੍ਰੈਲ ਤੋਂ “ਵਿਕਲਪ” ਸਕੀਮ ਲਾਂਚ ਕਰਨ ਜਾ ਰਹੀ ਹੈ । ਇਸ ਦੇ ਲਾਗੂ ਹੋਣ ਨਾਲ ਉਹ ਪੈਸੇਂਜਰ ਵੀ ਸ਼ਤਾਬਦੀ ਤੇ ਰਾਜਧਾਨੀ ਐਕਸਪ੍ਰੈਸ ਵਰਗੀ ਲਗਜ਼ਰੀ ਟ੍ਰੇਨ ਵਿਚ ਸਫਰ ਕਰ ਸਕਣਗੇ, ਜਿਹਨਾਂ ਕੋਲ ਮੇਲ ਜਾਂ ਐਕਸਪ੍ਰੈਸ ਟ੍ਰੇਨ ਦੇ ਟਿਕਟ ਹਨ । ਰੇਲਵੇ ਦਾ ਕਹਿਣਾ ਹੈ ਇਸ ਸਕੀਮ ਨਾਲ ਉਸ ਨੂੰ ਟਿਕਟ

ਜਲੰਧਰ ਨਾਰਥ ਸੀਟ ਤੋਂ ਕਾਂਗਰਸ ਦੇ ਅਵਤਾਰ ਹੈਨਰੀ ਨੇ ਬੇਟੇ ਨੂੰ ਮਿਲੀ ਟਿਕਟ

ਕਾਂਗਰਸ ਵੱਲੋਂ ਐਲਾਨੇ ਉਮੀਦਵਾਰ ਜੋਗਿੰਦਰ ਸਿੰਘ ਨੂੰ ਦਿੱਤੀ ਟਿਕਟ

ਕਾਂਗਰਸ ਦੁਆਰਾ ਤਾਜ਼ੀ ਐਲਾਨੀ ਉਮੀਦਵਾਰਾਂ ਦੀ ਸੂਚੀ ‘ਚ ਦੋ ਉਮੀਦਵਾਰਾਂ ਦੀ ਟਿਕਟ ਕੱਟਣ ਉਪਰੰਤ ਸਬੰਧਿਤ ਹਲਕਿਆਂ ‘ਚ ਹੁਣ ਦੋਸ਼ਾਂ ਦਾ ਵਿਵਾਦ ਸ਼ੁਰੂ ਹੋ ਗਿਆ ਹੈ। ਹਲਕਾ ਭਦੌੜ ਦੇ ਕਾਂਗਰਸੀ ਉਮੀਦਵਾਰ ਨਿਰਮਲ ਸਿੰਘ ਨਿੰਮਾ ਨੇ ਆਪਣੀ ਟਿਕਟ ਕਟਾਉਣ ਦਾ ਦੋਸ਼ ਬਰਨਾਲਾ ਹਲਕੇ ਦੇ ਉਮੀਦਵਾਰ ਤੇ ਸੀਨੀਅਰ ਕਾਂਗਰਸੀ ਨੇਤਾ ਕੇਵਲ ਸਿੰਘ ਢਿੱਲੋਂ ‘ਤੇ ਦੋਸ਼ ਲਗਾਏ ਹਨ। ਉਨ੍ਹਾਂ

ਲੋਹੜੀ ਦੇ ਸ਼ੁਭ ਦਿਹਾੜੇ ’ਤੇ ਵਿਧਾਇਕ ਜਿੰਦੂ ਨੇ ਦਾਖਲ ਕੀਤੇ ਕਾਗਜ਼

ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜ ਰਹੇ ਹਲਕਾ ਦਿਹਾਤੀ ਦੇ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਨੇ ਆਪਣੇ ਸਾਥੀਆਂ ਦੀ ਮੌਜੂਦਗੀ ਵਿਚ ਅੱਜ ਲੋਹੜੀ ਦੇ ਸ਼ੁਭ ਦਿਹਾੜੇ ’ਤੇ ਆਪਣੇ ਕਾਗਜ਼ ਦਾਖਲ ਕੀਤੇ। ਫ਼ਿਰੋਜ਼ਪੁਰ ਵਿੱਚ ਡੀ.ਡੀ.ਪੀ.ਓ ਗੁਰਮੀਤ ਸਿੰਘ ਢਿੱਲੋਂ ਨੂੰ ਕਾਗਜ਼ ਦਾਖਲ ਕਰਨ ਸਮੇਂ ਉਮੀਦਵਾਰ ਜੋਗਿੰਦਰ ਸਿੰਘ ਜਿੰਦੂ ਨਾਲ ਸਾਬਕਾ ਵਿਧਾਇਕ ਰਵਿੰਦਰ

ਕੇ. ਪੀ. ਨੂੰ ਟਿਕਟ ਮਿਲਣ ‘ਤੇ ਕਾਂਗਰਸੀਆਂ ‘ਚ ਖੁਸ਼ੀ ਦੀ ਲਹਿਰ

ਕਾਂਗਰਸ ਹਾਈ ਕਮਾਨ ਦੁਆਰਾ ਜਲੰਧਰ ਆਦਮਪੁਰ ਵਿਧਾਨਸਭਾ ਖੇਤਰ ਤੋਂ ਪੂਰਵ ਸੰਸਦ ਮੋਹਿੰਦਰ ਸਿੰਘ ਕੇ ਪੀ ਨੂੰ ਟਿਕਟ ਦਿੱਤੇ ਜਾਣ ਉੱਤੇ ਕਾਂਗਰਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਨੇ ਫੁੱਲ ਮਾਲਾਵਾਂ ਪਹਿਨਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਮੀਡੀਆ ਨਾਲ ਗੱਲਬਾਤ ਦੌਰਾਨ ਮੋਹਿੰਦਰ ਸਿੰਘ ਕੇ ਪੀ ਨੇ ਜਿੱਥੇ ਕਾਂਗਰਸ ਹਾਈ ਕਮਾਨ ਦਾ ਧੰਨਵਾਦ ਕੀਤਾ ਉੱਥੇ ਹੀ ਕਿਹਾ

ਤੀਜੀ ਵਾਰ ਟਿਕਟ ਦਿੱਤੇ ਜਾਣ ‘ਤੇ ਸਮਰਥਕਾਂ ‘ਚ ਖੁਸ਼ੀ ਦੀ ਲਹਿਰ

ਪੰਜਾਬ ਵਿੱਚ ਚੋਣਾਂ ਦੇ ਚਲਦੇ ਬੀ ਜੇ ਪੀ ਦੀ ਅੱਜ ਆਈ ਲਿਸਟ ਵਿੱਚ ਜਲੰਧਰ ਤੋਂ ਉੱਤਰੀ ਵਿਧਾਨਸਭਾ ਇਲਾਕੇ ਤੋਂ ਤੀਜੀ ਵਾਰ ਕੇ ਡੀ ਭੰਡਾਰੀ ਨੂੰ ਟਿਕਟ ਦਿੱਤੇ ਜਾਣ ਦੇ ਬਾਅਦ ਉਨ੍ਹਾਂ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਹੈ। ਅੱਜ ਸਵੇਰੇ ਉਨ੍ਹਾਂ ਦੇ ਸਮਰਥਕ ਉਨ੍ਹਾਂ ਦੇ ਘਰ ਪੁੱਜੇ ਅਤੇ ਮਠਿਆਈਆਂ ਖਿਲਾ ਕੇ ਉਨ੍ਹਾਂ ਨੂੰ ਵਧਾਈ ਦਿੱਤੀ।

‘ਆਪ’ ਵਲੰਟੀਅਰ ਨੇ ਸ਼ਰੇਆਮ ਕੀਤੀ ਟਿਕਟ ਦੀ ਮੰਗ

ਆਮ ਆਦਮੀ ਪਾਰਟੀ ਦੇ ਵਲੰਟੀਅਰ ਵੱਲੋਂ ਆਪ ਉਮੀਦਵਾਰ ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਪਾਰਟੀ ਆਪਣੇ ਸਿਧਾਤਾਂ ਤੋਂ ਭਟਕ ਚੁੱਕੀ ਹੈ। ਪੱਟੀ ਹਲਕੇ ਅੰਦਰ ਆਪਣਾ ਮਜ਼ਬੂਤ ਸਿਆਸੀ ਅਧਾਰ ਰੱਖਣ ਵਾਲੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਗੁਰਮਹਾਂਵੀਰ ਸਿੰਘ ਸੰਧੂ ਸਰਹਾਲੀ ਜੋ ਕਿ ਪਾਰਟੀ ਵੱਲੋਂ ਟਿਕਟ ਨਾ ਦਿੱਤੇ ਜਾਣ ਕਾਰਨ ਨਰਾਜ਼ ਚਲੇ ਆ ਰਹੇ ਸਨ ਨੇ ਵੱਡੀ

Aam aadmi party

“ਆਪ” ਕਿਸੇ ਵੀ ਉਮੀਦਵਾਰ ਨੂੰ ਨਹੀਂ ਬਦਲੇਗੀ

ਰੂਪਨਗਰ :  ਆਮ ਆਦਮੀ ਪਾਰਟੀ ਵੱਲੋਂ ਆਪਣੇ 7 ਉਮੀਦਵਾਰਾਂ ਦੀਆਂ ਟਿਕਟਾਂ ਬਲਦਣ ਦੀ ਚੱਲ ਰਹੀ ਚਰਚਾ ‘ਤੇ ਵਿਰਾਮ ਲਾਉਂਦਿਆਂ ‘ਆਪ’ ਦੇ ਸੂਬਾ ਇੰਚਾਰਜ ਸੰਜੇ ਸਿੰਘ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਕਿਸੇ ਵੀ ਉਮੀਦਵਾਰ ਦੀ ਟਿਕਟ ਬਦਲੀ ਨਹੀਂ ਜਾਵੇਗੀ। ਉਨ੍ਹਾਂ ਕਿਹਾ ਕਿ ਪਾਰਟੀ ਨੇ ਜਿਨ੍ਹਾਂ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਹਨ, ਉਨ੍ਹਾਂ ‘ਚ ਹੁਣ ਕੋਈ ਫੇਰ-ਬਦਲ ਨਹੀਂ

Jathedar Gurdeep Singh elected from shamchurasi

ਟਿਕਟ ਮਿਲਣ ਤੇ ਅਕਾਲੀ ਉਮੀਦਵਾਰਾਂ ‘ਚ ਭਾਰੀ ਉਤਸਾਹ

ਉੜਮੁੜ:-(ਜਸਪ੍ਰੀਤ ਸੈਣੀ):-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਯੂਨਾਈਟਿਡ ਅਕਾਲੀ ਦਲ ਦੇ ਸਾਂਝੇ ਫ੍ਰੰਟ ਵਲੋਂ ਸੋਮਵਾਰ ਨੂੰ ਅਕਾਲੀ ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਹਲਕਾ ਉੜਮੁੜ ਤੋਂ ਕੁਲਦੀਪ ਸਿੰਘ ਸਮਿਤੀ ਅਤੇ ਜੱਥੇਦਾਰ ਗੁਰਦੀਪ ਸਿੰਘ ਖੁਨਖੁਨ ਨੂੰ ਹਲਕਾ ਸ਼ਾਮ ਚੁਰਾਸੀ ਤੋਂ ਪਾਰਟੀ ਉਮੀਦਵਾਰ ਐਲਾਨਣ ਦੇ ਬਾਅਦ ਇਲਾਕਾ ਨਿਵਾਸੀਆਂ ਵਿੱਚ ਖੁਸ਼ੀ ਦੀ ਲਹਿਰ  ਦਿਖਾਈ ਦੇ ਰਹੀ ਹੈ। ਉਥੇ ਹੀ

ਸਪਾ ’ਚ ਸੰਗਰਾਮ ਜਾਰੀ,ਅਖਿਲੇਸ਼ ਨੇ ਬੁਲਾਈ ਵਿਧਾਇਕਾਂ ਦੀ ਬੈਠਕ

ਯੂ.ਪੀ ਚੋਣਾਂ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਅਤੇ ਮੁਲਾਇਮ ਸਿੰਘ ਦੇ ਪਾਰਿਵਾਰ ਵਿੱਚ ਟਿਕਟ ਬਟਵਾਰੇ ਨੂੰ ਲੈ ਕੇ ਲੜਾਈ ਫਿਰ ਤੋਂ ਲੜਾਈ ਛਿੜ ਗਈ ਹੈ। ਮੁਲਾਇਮ ਸਿੰਘ ਯਾਦਵ ਨੇ ਬੁੱਧਵਾਰ ਨੂੰ ਵਿਧਾਨਸਭਾ ਚੋਣਾਂ ਦੇ ਲਈ ਸਪਾ ਦੇ 325 ਉਮੀਦਵਾਰਾ ਦੀ ਲਿਸਟ ਜਾਰੀ ਕੀਤੀ ਤਾਂ ਅਖਿਲੇਸ਼ ਦੇ ਸਮਰਥਕਾਂ ਦਾ ਪੱਤਾ ਸਾਫ ਕਰ ਦਿੱਤਾ ਗਿਆ।ਚਾਚਾ ਸ਼ਿਵਪਾਲ ਦੀ ਪਸੰਦ

ਕਬੀਰ ਦਾਸ ਨੂੰ ਅਕਾਲੀ ਦਲ ਪਾਰਟੀ ਤੋਂ ਟਿਕਟ ਮਿਲਣ ਤੇ ਲੋਕਾਂ ‘ਚ ਭਾਰੀ ਉਤਸ਼ਾਹ

ਪੰਜਾਬ ਦੀਆ ਵਿਧਾਨ ਸਭਾ ਚੋਣਾਂ ਜਿਓ-ਜਿਓ ਨੇੜੇ ਆ ਰਹੀਆ ਹਨ ਪਾਰਟੀਆ ਦੇ ਉਮੀਦਵਾਰਾਂ ਵੱਲੋਂ ਆਪਣੀ ਜਿੱਤ ਲਈ ਵੋਟਰਾਂ ਨੂੰ ਆਪਣੇ ਨਾਲ ਜੋੜਿਆ ਜਾ ਰਿਹਾ ਹੈ।ਪਿੰਡਾਂ ਅਤੇ ਸ਼ਹਿਰਾਂ ਵਿੱਚ ਉਮੀਦਵਾਰਾਂ ਵੱਲੋਂ ਰੋਡ ਸ਼ੋਅ ਕੀਤੇ ਜਾ ਰਹੇ ਹਨ। ਹਲਕਾ ਰਿਜਰਵ ਨਾਭਾ ਤੋ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਕਬੀਰ ਦਾਸ ਵੱਲੋਂ ਨਾਭਾ ਬਲਾਕ ਦੇ ਭਾਦਸੋ ਸ਼ਹਿਰ ਅਤੇ

ਕਾਂਗਰਸੀਆਂ ਨੇ ਆਤਸ਼ਬਾਜੀ ਅਤੇ ਲੱਡੂ ਵੰਡ ਕੇ ਮਨਾਈ ਖੁਸ਼ੀ

ਦੀਨਾਨਗਰ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਅਰੁਣਾ ਚੌਧਰੀ ਨੂੰ ਕਾਂਗਰਸ ਤੋਂ ਫਿਰ ਤੋਂ ਟਿਕੱਟ ਦਿੱਤੇ ਜਾਣ ਤੋਂ ਬਾਅਦ ਐਤਵਾਰ ਨੂੰ ਪਹਿਲੀ ਵਾਰ ਦੀਨਾਨਗਰ ਪਹੁੰਚਣ ਤੇ ਉਹਨਾਂ ਦਾ ਭਰਪੂਰ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਅਰੁਣਾ ਚੌਧਰੀ ਨੇ ਦਿਆਨੰਦ ਮੱਠ ਦੀਨਾਨਗਰ ਪਹੁੰਚ ਕੇ ਸਵਾਮੀ ਸਦਾਨੰਦ ਜੀ ਸਰਸਵਤੀ ਤੋਂ ਅਸ਼ੀਰਵਾਦ ਲਿਆ । ਇਸ ਮੌਕੇ ਕਾਂਗਰਸ

ਰੇਲ ’ਚ ਯਾਤਰਾ ਕਰਨਾ ਹੋਵੇਗਾ ਮਹਿੰਗਾ

ਰੇਲ ਯਾਤਰੀਆਂ ਦੀ ਜੇਬ ਹੁਣ ਹੋਰ ਢੀਲੀ ਹੋ ਸਕਦੀ ਹੈ। ਰੇਲਵੇ ਸੰਸਾਧਨ ਜੁਟਾਉਣ ਲਈ ਕਿਰਾਏ ‘ਚ ਵਾਧਾ ਕਰਨ ਦੀ ਤਿਆਰੀ ‘ਚ ਹੈ। ਇਸ ਤੋਂ ਪਹਿਲਾਂ ਵਿੱਤ ਮੰਤਰਾਲਾ ਨੇ ਰੇਲਵੇ ਦੇ ਵਿਸ਼ੇਸ਼ ਸੁਰੱਖਿਆ ਫੰਡ ਦੇ ਪ੍ਰਸਤਾਵ ਨੂੰ ਖਾਰਿਜ ਕਰ ਦਿੱਤਾ ਹੈ। ਇਸ ਪ੍ਰਸਤਾਵ ‘ਚ ਟ੍ਰੈਕ ਨੂੰ ਬਿਹਤਰ ਬਣਾਉਣ, ਸਿਗਨਲ ਪ੍ਰਣਾਲੀ ‘ਚ ਸੁਧਾਰ, ਮਾਨਰਹਿਤ ਲੈਵਲ ਕ੍ਰਾਸਿੰਗ ਨੂੰ

ਰੁਪਏ ਦੇ ਕੇ ਟਿਕਟ ਲੈਣ ਦੇ ਇਲਜ਼ਾਮ ਨਿਰਾਧਾਰ – ਵਾਲੀਆ

ਆਮ ਆਦਮੀ ਪਾਰਟੀ ਦੁਆਰਾ ਜਲੰਧਰ ਛਾਉਣੀ ਵਿਧਾਨਸਭਾ ਖੇਤਰ ਤੋਂ ਉਮੀਦਵਾਰ ਦੀ ਘੋਸ਼ਣਾ ਨਾਲ ਉਪਜੇ ਵਿਰੋਧ ਨਾਲ ਬਿਆਨਬਾਜ਼ੀ ਦਾ ਸਿਲਸਿਲਾ ਥੰਮ ਨਹੀਂ ਰਿਹ। ਜਲੰਧਰ ਦੇ ਪੰਜਾਬ ਪ੍ਰੈਸ ਕਲੱਬ ਵਿੱਚ ਅੱਜ ਛਾਉਣੀ ਤੋਂ ਉਮੀਦਵਾਰ ਐਚ ਐਸ ਵਾਲੀਆ ਨੇ ਵੀ ਆਪਣਾ ਵਿਰੋਧ ਕਰਨ ਵਾਲਿਆਂ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਉਲਟਾ ਉਨ੍ਹਾਂ ਓੱਤੇ ਇਲਜਾਮ ਲਗਾਏ। ਜਲੰਧਰ ਛਾਉਣੀ ਤੋਂ

ਬਠਿੰਡਾ ‘ਚ ਟਿਕਟ ਨੂੰ ਲੈ ਕੇ ਕਾਂਗਰਸ ਵਿਚਕਾਰ ਵਿਵਾਦ

ਰੇਲ ਯਾਤਰੀਆਂ ਲਈ ਖੁਸ਼ਖਬਰੀ,ਟਿਕਟ ਹੋਣਗੇ ਸਸਤੇ

ਰੇਲਵੇ ਵਿਚ ਸਫਰ ਕਰਨ ਵਾਲਿਆਂ ਲਈ ਭਾਰਤੀ ਰੇਲਵੇ ਵਲੋਂ ਖੁਸ਼ਖਬਰੀ ਦਿੱੱਤੀ ਗਈ ਹੈ। ਦਰਅਸਲ ਆਈ.ਆਰ.ਸੀ.ਟੀ.ਸੀ.ਦੀ ਵੈੱਬਸਾਈਟ ਰਾਹੀਂ ਬੁੱਕ ਕੀਤੇ ਜਾਣ ਵਾਲੇ ਰੇਲ ਟਿਕਟ ਸਸਤੇ ਹੋਣ ਦੀ ਖਬਰ ਸਾਹਮਣੇ ਆਈ ਹੈ।ਨੋਟਬੰਦੀ ਕਾਰਨ ਪ੍ਰੇਸ਼ਾਨ ਲੋਕਾਂ ਨੂੰ ਰਾਹਤ ਦਿੰਦੇ ਹੋਏ ਸਰਕਾਰ ਨੇ ਐਲਾਨ ਕੀਤਾ ਹੈ ਕਿ 31 ਦਸੰਬਰ 2016 ਤਕ ਆਨਲਾਈਨ ਟਿਕਟਾਂ ਦੀ ਬੁਕਿੰਗ ‘ਤੇ ਲੱਗਣ ਵਾਲਾ ਸਰਵਿਸ

vijender-singh

ਵਿਜੇਂਦਰ ਦੇ ਅਗਲੇ ਮੁਕਾਬਲੇ ਲਈ ਟਿਕਟਾਂ ਦੀ ਵਿਕਰੀ ਸ਼ੁਰੂ

ਨਵੀਂ ਦਿੱਲੀ : WBO ਏਸ਼ੀਆ ਪੈਸੇਫਿਕ ਸੁਪਰ ਮਿਡਲਵੇਟ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਂ ਕਰਨ ਵਾਲੇ ਭਾਰਤ ਦੇ ਪੇਸ਼ਵਰ ਮੁੱਕੇਬਾਜ਼ ਅਗਲੇ ਮਹੀਨੇ ਆਪਣਾ ਖਿਤਾਬ ਬਚਾਉਣ ਲਈ ਉਤਰਣਗੇ। ਉੱਥੇ ਹੀ ਇਸ ਮੁਕਾਬਲੇ ਵਿਚ ਸਾਬਕਾ ਵਿਸ਼ਵ ਵਿਜੇਤਾ ਫ੍ਰਾਂਸਿਸ ਚੇਕਾ ਦੇ ਖਿਲਾਫ ਵਿਜੇਂਦਰ ਰਿੰਗ ‘ਚ ਉਤਰਣ ਦੀ ਤਿਆਰੀ ‘ਚ ਨੇ । 17 ਦਸੰਬਰ ਨੂੰ ਇੱਥੋਂ ਦੇ ਤਿਆਗਰਾਜ ਸਟੇਡੀਅਮ ਵਿਚ

ਪੱਛਮੀ ਰੇਲਵੇ ਨੇ ਕੀਤੀ ਵੇਟਿੰਗ ਟਿਕਟ ਬੁਕਿੰਗ ਬੰਦ

ਪੱਛਮੀ ਰੇਲਵੇ ਨੇ ਪਹਿਲੀ ਅਤੇ ਦੂਜੀ ਕਲਾਸ ਏ.ਸੀ. ਦੇ ਵੇਟਿੰਗ ਟਿਕਟ ਬੁੱਕ ਕਰਵਾਉਣ ਤੇ ਪਾਬੰਦੀ ਲਗਾ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਲੋਕ ਰੇਲਵੇ ਟਿਕਟ ਬੁੱਕ ਕਰਵਾਉਣ ਦੇ ਲਈ 500 ਅਤੇ 1000 ਰੁਪਏ ਦੇ ਨੋਟ ਵਰਤ ਰਹੇ ਹਨ ਅਤੇ ਵੇਟਿੰਗ ਟਿਕਟ ਬੁੱਕ ਕਰਵਾ ਰਹੇ ਹਨ। ਤੇ ਫਿਰ ਬਾਅਦ ਵਿਚ ਟਿਕਟ ਕੈਂਸਲ ਕਰਵਾ ਕੇ ਪੈਸੇ ਆਪਣੇ ਖਾਤੇ

ਟਿਕਟ ਨੂੰ ਲੈ ਕੇ ਅਕਾਲੀ ਭਾਜਪਾਈ ਹੋਏ ਆਹਮੋ ਸਾਹਮਣੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ