Tag: , , , , ,

ਦੀਵਾਲੀ ਮੌਕੇ ਇੱਕੋ ਪਰਿਵਾਰ ਦੇ 3 ਜੀਆਂ ਨੇ ਲਿਆ ਫਾਹਾ

Three members family took over ਲੁਧਿਆਣਾ : ਸਥਾਨਕ ਈਸ਼ਰ ਨਗਰ ‘ਚ ਕੱਲ੍ਹ ਦੀਵਾਲੀ ਮੌਕੇ ‘ਤੇ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀਆਂ ਲਾਸ਼ਾਂ ਮਿਲਣ ਕਾਰਨ ਪੂਰੇ ਇਲਾਕੇ ‘ਚ ਸਨਸਨੀ ਫੈਲ ਗਈ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਤਿੰਨੇ ਲਾਸ਼ਾਂ ਘਰ ਦੇ ਪੱਖਿਆਂ ਨਾਲ ਲਟਕ ਰਹੀਆਂ ਸਨ।  ਤਿੰਨੋ ਮ੍ਰਿਤਕ ਇੱਕ ਹੀ ਪਰਿਵਾਰ ਦੇ ਮੈਂਬਰ ਸਨ। ਉਹ ਸਾਰੇ ਕਿਰਾਏ

DRI arrested 3 tortoise Smugglers

DRI ਵੱਲੋਂ ਸਟਾਰ ਨਸਲ ਦੇ ਕਛੂਆਂ ਦੀ ਵੱਡੀ ਖੇਪ ਬਰਾਮਦ ,3 ਆਰੋਪੀ ਗ੍ਰਿਫ਼ਤਾਰ

DRI arrested 3 tortoise Smugglers:ਡੀਆਰਆਈ ਨੇ ਗ਼ੈਰਕਾਨੂੰਨੀ ਰੂਪ ਨਾਲ ਤਸਕਰੀ ਕਰਨ ਲਈ ਲਿਜਾ ਰਹੇ ਸਟਾਰ ਨਸਲ ਦੇ ਕਛੂਆਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ।ਇਸ ਮਾਮਲੇ ਵਿੱਚ 3 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ।ਕੁੱਲ 1125 ਕਛੂਏ ਬਰਾਮਦ ਕੀਤੇ ਗਏ ਹਨ । DRI arrested 3 tortoise Smugglers ਡੀਆਰਆਈ ਨੇ ਇੱਕ ਵਿਸ਼ੇਸ਼ ਸੂਚਨਾ ਉੱਤੇ 4 ਅਗਸਤ ਨੂੰ ਆਂਧਰਾ

ਅਗਲੇ ਤਿੰਨ ਦਿਨ ਉਤਰੀ ਭਾਰਤ ‘ਚ ਭਾਰੀ ਬਾਰਿਸ਼ ਦੀ ਚੇਤਾਵਨੀ

ਗੁਰਾਇਆ : ਨਸ਼ੀਲੇ ਪਦਾਰਥਾਂ ਸਮੇਤ 3 ਕਾਬੂ

ਗੁਰਾਇਆ- ਸਥਾਨਕ ਪੁਲਸ ਵਲੋਂ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਅੱਜ ਗੁਰਾਇਆ ਪੁਲਸ ਨੇ ਤਿੰਨ ਵਿਅਕਤੀਆਂ ਨੂੰ 295 ਗ੍ਰਾਮ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਗੁਰਾਇਆ ਇੰਸਪੈਕਟਰ ਰਾਜੀਵ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੁਸਾਂਝ ਕਲਾਂ ਦੇ ਇੰਚਾਰਜ ਏ. ਐੱਸ. ਆਈ. ਗੁਰਮੀਤ ਸਿੰਘ ਨੇ ਗਸ਼ਤ ਦੌਰਾਨ

ਗੁਜਰਾਤ ਦੇ ਕੱਛ ‘ਚ ਦਾਖਿਲ ਤਿੰਨ ਆਤੰਕੀ, ਸੂਬੇ ‘ਚ ਹਾਈ ਅਲਰਟ

ਗੁਜਰਾਤ  ਦੇ ਕੱਛ ਵਿੱਚ ਸੀਮਾ ਪਾਰ ਤੋਂ ਤਿੰਨ ਆਤੰਕੀਆਂ ਵੱਲੋਂ ਘੁਸਪੈਠ ਦੇ ਮੱਦੇਨਜਰ ਪੂਰੇ ਸੂਬੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਨਾਲ ਹੀ ਆਤੰਕੀਆਂ ਨੂੰ ਕਾਬੂ ਕਰਨ ਲਈ ਤਲਾਸ਼ੀ ਅਭਿਆਨ ਵੀ ਚਲਾਇਆ ਗਿਆ ਹੈ। ਕੱਛ ਨੂੰ ਲੈ ਕੇ ਖੁਫਿਆ ਏਜੇਂਸੀਆਂ ਨੇ ਪਹਿਲਾਂ ਹੀ ਅਲਰਟ ਜਾਰੀ ਕੀਤਾ ਸੀ। ਸੂਤਰਾਂ ਮੁਤਾਬਕ ਉਹਨਾਂ ਦੇ ਕੋਲ ਤਿੰਨ ਵੱਡੇ ਬਾਕਸ

Three people died due to alcohol in Maharashtra

ਮਹਾਂਰਾਸ਼ਟਰ ਦੇ ਅਹਿਮਦਨਗਰ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 3 ਦੀ ਮੌਤ , 7 ਗੰਭੀਰ

ਜ਼ਹਿਰੀਲੀ ਸ਼ਰਾਬ ਇੱਕ ਵਾਰ ਫਿਰ ਜਾਨਲੇਵਾ ਸਾਬਤ ਹੋਈ ਹੈ । ਖਬਰ ਹੈ ਕਿ ਮਹਾਰਾਸ਼ਟਰ ਦੇ ਅਹਿਮਦ ਨਗਰ ਵਿੱਚ ਜਹਿਰੀਲੀ ਸ਼ਰਾਬ ਪੀਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ । ਉੱਥੇ ਹੀ ਸੱਤ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸਤੋਂ ਪਹਿਲਾਂ ਵੀ ਦੇਸ਼ ਦੇ

ਖੂਬਸੂਰਤੀ ਨਹੀਂ ਮੌਤ , ਡਰ ਅਤੇ ਸੱਪਾਂ ਦੇ ਲਈ ਮਸ਼ਹੂਰ ਹਨ ਇਹ ਤਿੰਨ ਆਈਲੈਂਡ 

ਦੁਨੀਆ ਭਰ ‘ਚ ਅਜਿਹੇ ਕਈ ਖੂਬਸੂਰਤ ਆਈਲੈਂਡਜ਼ ਹਨ ਜਿੱਥੇ ਲੱਖਾਂ ਹੀ ਲੋਕ ਛੁੱਟੀਆਂ ਇੰਜੁਆਏ ਕਰਨ ਜਾਂਦੇ ਹਨ ਪਰ ਉੱਥੇ ਹੀ ਦੂਜੇ ਪਾਸੇ ਕੁੱਝ ਆਈਲੈਂਡਜ਼ ਅਜਿਹੇ ਵੀ ਹਨ ਜਿੱਥੇ ਜਾਣ ਦੇ ਬਾਰੇ ਕੋਈ ਸੋਚ ਵੀ ਨਹੀਂ ਸਕਦਾ। ਅਸੀਂ ਜਿਨ੍ਹਾਂ ਥਾਵਾਂ ਦੀ ਗੱਲ ਕਰਨ ਜਾ ਰਹੇ ਹਾਂ ਉਹ ਜਾਂ ਤਾਂ ਭੂਤਾਂ ਦੀਆਂ ਕਹਾਣੀਆਂ ਕਾਰਨ ਚਰਚਾ ‘ਚ ਰਹੀਆਂ ਹਨ ਜਾਂ ਜਿੱਥੇ ਜਿਹਿਰੀਲੇ ਸੱਪਾਂ ਦਾ ਆਤੰਕ

ਕਿੱਥੇ ਛੁਪਾਇਆ ਤਸਕਰਾਂ ਨੇ 20 ਕਿਲੋਗ੍ਰਾਮ ਸੋਨਾ ?

ਪੱਛਮੀ ਬੰਗਾਲ `ਚ ਤਿੰਨ ਬਦਮਾਸ਼ਾਂ ਨੂੰ 20 ਕਿਲੋਗ੍ਰਾਮ ਸੋਨੇ ਨਾਲ ਫੜਿਆ ਗਿਆ ਹੈ। ਤਸਕਰੀ ਦਾ ਤਰੀਕਾ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ। ਤਸਕਰੀ ਲਈ ਚੱਪਲਾਂ ਦੀ ਵਰਤੋਂ ਕੀਤੀ ਗਈ ਹੈ। ਹਾਵੜਾ ਰੇਲਵੇ ਸਟੇਸ਼ਨ ਤੋਂ 8 ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹੈਰਾਨ ਕਰਨ ਵਾਲੀ ਇਹ ਗੱਲ ਹੈ ਕਿ ਇਨ੍ਹਾਂ ਸਾਰਿਆਂ ਦੀਆਂ ਚੱਪਲਾਂ `ਚ ਸੋਨੇ ਦੇ

Himachal Pradesh

ਠੰਡ ਕਾਰਨ ਵਧੀਆਂ ਮੁਸ਼ਕਿਲਾਂ ,ਹਿਮਾਚਲ ਪ੍ਰਦੇਸ਼ ’ਚ ਠੰਡ ਕਾਰਨ 3 ਦੀ ਮੌਤ

ਪਹਾੜੀ ਇਲਾਕਿਆਂ ਵਿੱਚ ਹੋ ਰਹੀ ਭਾਰੀ ਬਰਫਬਾਰੀ ਦੇ ਕਾਰਨ ਮੌਸਮ ਵਿੱਚ ਜਬਰਦਸਤ ਬਦਲਾਅ ਆਇਆ ਹੈ। ਪਹਾੜਾ ਵਿੱਚ ਹੋਣ ਵਾਲੀ ਬਰਫਬਾਰੀ ਦੇ ਨਾਲ ਜਮੀਨੀ ਇਲਾਕਿਆਂ ਵਿੱਚ ਦਿਨ-ਬ-ਦਿਨ ਠੰਡ ਵੱਧਦੀ ਹੀ ਜਾ ਰਹੀ ਹੈ।11 ਦਸੰਬਰ ਨੂੰ 8 ਸਾਲ ਦਾ ਰਿਕਾਰਡ ਤੋੜ ਨਿਉਨਤਮ ਤਾਪਮਾਨ 1.4 ਡਿਗਰੀ ਤੇ ਪਹੁੰਚ ਗਿਆ ਸੀ ਜੋ ਹੁਣ ਤੱਕ ਦਾ ਸਭ ਤੋਂ ਠੰਡਾ ਦਿਨ

3 movies will release on Friday

ਸ਼ੁੱਕਰਵਾਰ ਨੂੰ 3 ਫਿਲ਼ਮਾਂ ਦੀ ਟੱਕਰ

ਸ਼ੁੱਕਰਵਾਰ ਨੂੰ ਬਾਕਸਆੱਫਿਸ ‘ਤੇ 3 ਫਿਲਮਾਂ ਆਪਣੀ-ਆਪਣੀ ਕਿਸਮਤ ਅਜ਼ਮਾਉਣਗੀਆਂ। ਇਹ ਫਿਲਮਾਂ ਨੇ ਓਕੇ ਜਾਨੂ, ਟ੍ਰਿਪਲ ਐਕਸ ਅਤੇ ਹਰਾਮਖੋਰ। ਓਕੇ ਜਾਨੂ ਲਿਵ ਇਨ ਰਿਲੇਸ਼ਨਸ਼ਿਪ ‘ਤੇ ਅਧਾਰਤ ਫਿਲ਼ਮ ਹੈ। ਇਸ ਤਰ੍ਹਾਂ ਦੀਆਂ ਫਿਲ਼ਮਾਂ ਬਾਕਸਆੱਫਿਸ ‘ਤੇ ਕਈ ਆ ਚੁੱਕੀਆਂ ਹਨ। ਫਿਲ਼ਮ ਦੇ ਨਿਰਦੇਸ਼ਕ ਸ਼ਾਦ ਅਲੀ ਇਸ ਤੋਂ ਪਹਿਲਾਂ ਵੀ ਬਾਲੀਵੁੱਡ ‘ਚ ਆਪਣੀ ਕਿਸਮਤ ਅਜ਼ਮਾ ਚੁੱਕੇ ਹਨ, ਪਰ ਉਨ੍ਹਾਂ

ਬਲਰਾਜ ਦਾ ‘ਤਿੰਨ ਸਾਲਾਂ ਦਾ ਪਿਆਰ’

ਬਲਰਾਜ ਦਾ ‘ਤਿੰਨ ਸਾਲਾਂ ਦਾ ਪਿਆਰ’ ਇਹ ਸੁਣ ਤੁਹਾਨੂੰ ਇਹ ਤਾਂ ਨਹੀਂ ਲੱਗ ਰਿਹਾ ਕਿ ਅਸੀਂ ਉਹਨਾਂ ਦੇ ਪਿਆਰ ਦੀ ਗੱਲ ਕਰ ਰਹੇ ਹਾਂ ਜੀ ਨਹੀਂ ਇਹ ਤਾਂ ਉਹਨਾਂ ਦਾ ਨਵਾਂ ਗੀਤ ਜਿਸਨੇ ਰਿਲੀਜ਼ ਦੇ ਨਾਲ ਹੀ ਲੋਕਾਂ ਵਿਚ ਧੁਮਾਂ ਪਾ ਦਿਤੀਆਂ ਨੇ . ਦੱਸ ਦਈਏ ਇਕ ਬਲਰਾਜ ਕੈਨੇਡਾ` `ਓਡੀ`, `ਫੀਲ` ਤੋਂ ਇਲਾਵਾ ਹੋਰ ਆਪਣੇ ਹਿੱਟ ਗੀਤਾਂ

ਨਬਾਲਿਗ ਲੜਕੀ ਦੇ ਤਿੰਨ ਨੋਜਵਾਨਾਂ ਨੇ ਜਬਰਦਸਤੀ ਘਰ ‘ਚ ਵੜ ਕੱਟੇ ਵਾਲ

ਦੀਨਾਨਗਰ ਚ ਉਸ ਵੇਲੇ ਦਹਿਸ਼ਤ ਦਾ ਮਾਹੋਲ ਬਣ ਗਿਆ, ਜਦੋਂ ਪਿੰਡ ਸਿੰਘੋਵਾਲ ਦੀ ਘਰ ਵਿੱਚ ਇਕੱਲੀ ਨਬਾਲਿਗ ਲੜਕੀ ਜੋ ਕਿ ਟੀ ਵੀ ਦੇਖ ਰਹੀ ਸੀ ਕਿ ਮੋਟਰਸਾਈਕਲ ਤੇ ਤਿੰਨ ਨੋਜਵਾਨ ਆਏ, ਜਿਨਾ ਨੇ ਲੜਕੀ ਨਾਲ ਮਾੜੀਆਂ ਹਰਕਤਾਂ ਕੀਤੀਆਂ ਅਤੇ ਉਸਦੇ ਵਾਲ ਕੱਟ ਕੇ ਅਤੇ ਕੱਪੜੇ ਆਦਿ ਫਾੜ ਕੇ ਉਸਦੀਆਂ ਫੋਟੋਆਂ ਵੀ ਖਿੱਚੀਆਂ । ਇਸ ਸਮੇਂ

ਤਿੰਨ ਇੰਡਸਟਰੀਅਲ ਯੂਨਿਟਾਂ ਦੀ ਹੋਵੇਗੀ ਬਿਜਲੀ ਗੁੱਲ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ  ਨੇ ਸ਼ੁੱਕਰਵਾਰ ਨੂੰ  ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਜਾ ਕੇ ਛਾਪੇਮਾਰੀ  ਕੀਤੀ। ਵਿਭਾਗ ਦੇ ਸੀਨੀਅਰ  ਵਾਤਾਵਰਣ  ਇੰਜਨੀਅਰ  ਜੀ.ਐ ਮਜੀਠੀਆ, ਸੰਦੀਪ ਬਹਿਲ ਅਤੇ  ਵਾਤਾਵਰਣ ਇੰਜਨੀਅਰ ਅਸ਼ੋਕ ਗਰਗ ਤੇ ਅਧਾਰਿਤ ਟੀਮਾਂ ਨੇ ਵੱਖ-ਵੱਖ ਇੰਡਸਟਰੀਆਂ ਵਿੱਚ ਜਾ ਕੇ ਚੱਲ ਰਹੇ ਟ੍ਰੀਟਮੈਂਟ ਪਲਾਂਟਾਂ ਦੀ ਕਾਰਗੁਜ਼ਾਰੀ ਦਾ ਵੇਰਵਾ ਲਿਆ। ਇਸ ਦੌਰਾਨ  ਸ਼ਹਿਰ ਦੀਆਂ 20 ਇੰਡਸਟਰੀ ਯੁਨਿਟਾਂ

ਬ੍ਰਿਟੇਨ ‘ਚ ਪੈਦਾ ਹੋਣਗੇ ਤਿੰਨ ਮਾਤਾ ਪਿਤਾ ਵਾਲੇ ਬੱਚੇ

ਰੋਪੜ ਫਗਵਾੜਾ ਮਾਰਗ ‘ਤੇ ਬੱਸ ਤੇ ਕਾਰ ਵਿਚਕਾਰ ਭਿਆਨਕ ਟੱਕਰ

ਰੋਪੜ ਫਗਵਾੜਾ ਮਾਰਗ ‘ਤੇ ਬੱਸ ਤੇ ਕਾਰ ਵਿਚਕਾਰ ਹੋਈ ਭਿਆਨਕ ਟੱਕਰ ਕਾਰਨ ਕਾਰ ਸਵਾਰ ਤਿੰਨ ਦੀ ਮੌਤ ਹੋ ਗਈ ਅਤੇ 2 ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਜਦਕਿ ਬੱਸ ਦੀਆਂ ਸਾਰੀਆਂ ਸਵਾਰੀਆਂ ਸੁਰੱਖਿਅਤ ਹਨ। ਮਰਨ ਵਾਲੇ ਆਲ ਇੰਡੀਆ ਰੇਡੀਓ ਦੇ ਮੁਲਾਜ਼ਮ ਦੱਸੇ ਜਾ ਰਹੇ ਹਨ ਹਾਲਾਂਕਿ ਪੁਲਿਸ ਦੇ ਅਨੁਸਾਰ ਕਿਸੇ ਦੀ ਵੀ ਪਹਿਚਾਣ ਨਹੀਂ ਹੋ

ਅੱੱਜ ਤੋਂ ਤਿੰਨ ਦਿਨਾਂ ਤੱੱਕ ਬੰਦ ਰਹਿਣਗੇ ਬੈਂਕ

ਸ਼ਨੀਵਾਰ ਨੂੰ ਤਿੰਨ ਦਿਨਾਂ ਲਈ ਬੈਂਕ ਬੰਦ ਰਹਿਣਗੇ ਜਿਸਦੇ ਕਾਰਨ ਲੋਕਾਂ ਨੂੰ ਹੋਰ ਵੀ ਜਿਆਦਾ ਤੰਗੀ ਸਹਿਣੀ ਪੈ ਸਕਦੀ ਹੈ। ਦਸਦਈਏ ਕਿ ਪਹਿਲਾਂ ਹੀ ਲੋਕ ਨੋਟਬੰਦੀ ਦੇ ਚਲਦਿਆਂ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ

ਰਾਸ਼ਟਰੀ ਗਾਣ ਦੇ ਅਪਮਾਨ ਤੇ ਹੋ ਸਕਦੀ ਹੈ ਤਿੰਨ ਸਾਲ ਦੀ ਸਜ਼ਾ

ਮੌਲਿਕ ਅਧਿਕਾਰਾਂ ਸਬੰਧੀ ਸੈਕਸ਼ਨ ਵਿਚ ਸੰਵਿਧਾਨ ਕਹਿੰਦਾ ਹੈ ਕਿ ਹਰ ਭਾਰਤੀ ਦਾ ਫਰਜ਼ ਹੈ ,ਕਿ ਉਹ ਆਪਣੇ ਸੰਵਿਧਾਨ ਦੀ ਪਾਲਣਾ ਕਰੇ ਅਤੇ ਇਸ ਦੇ ਤੈਅ ਕੀਤੇ ਗਏ ਟੀਚਿਆਂ ਦਾ ਸਨਮਾਨ ਕਰੇ | ਇਸ ਵਿਚ ਤਿਰੰਗਾ ਝੰਡਾ ਅਤੇ ਰਾਸ਼ਟਰੀ ਗਾਣ ਸ਼ਾਮਿਲ ਹੈ | ਇਸ ਦੇ ਇਲਾਵਾ ‘ਦ ਕਾਂਨਸੀਟਿਊਸ਼ਨ ਆਰਡਰ 19੫੪’ ਵਿਚ ਵੀ ਕਿਹਾ ਗਿਆ ਹੈ ਸੰਵਿਧਾਨ

ਤਿੰਨੋਂ ਭਰਾ ਕਿੱਥੇ ਪੀਣਗੇ ਕਾੱਫੀ ਦੇ ਸਿੱਪ !

ਕਰਨ ਜੌਹਰ ਦੇ ਪ੍ਰਸਿੱਧ ਸ਼ੋਅ ‘ਕਾੱਫੀ ਵਿਦ ਕਰਨ’ ‘ਚ ਹੁਣ ਤੱਕ ਬਾਲੀਵੁੱਡ ਦੇ ਕਈ ਅਦਾਕਾਰ ਪਹੁੰਚ ਚੁੱਕੇ ਹਨ, ਸ਼ਾਹਰੁਖ ਖਾਨ, ਆਲਿਆ ਭੱਟ, ਰਣਵੀਰ ਸਿੰਘ, ਰਣਬੀਰ ਕਪੂਰ।ਆਪਣੇ ਸੈਂਚੁਰੀ ਐਪੀਸੋਡ ‘ਚ ਕਰਨ ਕਿਸ ਬਾਲੀਵੁੁੱਡ ਸਟਾਰ ਨੂੰ ਬੁਲਾਉਣਗੇ, ਇਸ ਦੇਖਣਾ ਹੁਣ ਕਾਫੀ ਦਿਲਚਸਪ ਹੋਵੇਗਾ? ਪਰ ਇਸ ਗੱਲ ‘ਤੇ ਪਰਦਾ ਉਠਾਉਂਦਿਆਂ ਕਰਨ ਜੌਹਰ ਨੇ ਆਪਣੇ ਟਵਿਟਰ ਹੈਂਡਲ ‘ਤੇ ਆਉਣ

ਤਿੰਨ ਦਿਨ ਦੀ ਛੁੱਟੀ ਤੋਂ ਬਾਅਦ ਸੇਂਸੇਕਸ ਵਿਚ ਗਿਰਾਵਟ, ਨਿਫਟੀ 8192 ਤੇ ਪਹੁੰਚਿਆ

ਪ੍ਰਧਾਨ ਮੰਤਰੀ ਮੋਦੀ ਵਲੋਂ 500 ਤੇ 1000 ਦੇ ਨੋਟਾਂ ਨੂੰ ਬੰਦ ਕਰਨ ਦਾ ਅਸਰ ਸ਼ੇਅਰ ਬਾਜਾਰ ‘ਤੇ ਵੀ ਨਜਰ ਆ ਰਿਹਾ ਹੈ।ਜ਼ਿਕਰੇਖਾਸ ਹੈ ਕਿ ਮੰਗਲਵਾਰ ਨੂੰ ਜਦੋਂ ਤਿੰਨ ਦਿਨਾਂ ਦੀ ਛੁੱੱਟੀ ਤੋਂ ਬਾਅਦ ਬੋਮਬੇ ਸਟਾਕ ਐਕਸੇਂਜ ਤੇ ਨੈਸ਼ਨਲ ਸਟਾਕ ਐਕਸੇਂਜ ਖੁੱਲੇ ਤਾਂ ਦੋਨਾਂ ਥਾਵਾਂ ਤੇ ਕਾਰੋਬਾਰ ਵਿਚ ਸੁਸਤੀ ਦੇਖੀ ਜਾ ਰਹੀ ਹੈ।ਹਾਲਾਂਕਿ ਸੋਨੇ ਦੀ ਕੀਮਤ

ਮੋਦੀ ਸਰਕਾਰ ਦਾ ਪੌਣੇ ਤਿੰਨ ਕਰੋੜ ਪਰਵਾਸੀਆਂ ਨੂੰ ਝਟਕਾ

ਵਿਦੇਸ਼ਾ ਵਿੱਚ ਰਹਿੰਦੇ ਪ੍ਰਵਾਸੀ  ਭਾਰਤੀ ਭਾਰਤ ਰਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਵੈਸਟਨ ਯੂਨੀਅਨ ਜਾਂ ਕਿਸੇ ਹੋਰ ਏਜੰਸੀ ਰਾਹੀਂ ਪੈਸੇ ਭੇਜਦੇ ਹਨ।ਮੋਦੀ ਸਰਕਾਰ ਵੱਲੋਂ ਚੁੱਕੇ ਗਏ ਇੱਕ ਕਦਮ ਨੇ ਪੌਣੇ ਤਿੰਨ ਕਰੋੜ ਪਰਵਾਸੀ ਭਾਰਤੀਆਂ ਲਈ ਇੱਕ ਵੱਡੀ ਮੁਸ਼ਕਿਲ ਪੈਦਾ ਕਰ ਦਿੱਤੀ ਹੈ ਕਿਉਂ ਕਿ ਹੁਣ ਇੱਕ-ਇੱਕ ਪੈਸੇ ਦਾ ਹਿਸਾਬ ਸਰਕਾਰ ਕੋਲ ਜਾਵੇਗਾ। ਅਸਲ ਵਿੱਚ ਹੁਣ ਇਹ ਪੈਸਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ