Tag: , , , , , , , ,

IAF twin engine

ਦਸ ਹਜ਼ਾਰ ਕਰੋੜ ਦੇ ਸੌਦੇ ‘ਚ IAF ਨੂੰ ਮਿਲ ਸਕਦੇ ਨੇ ਦੂਹਰੇ ਇੰਜਣ ਵਾਲੇ ਰੀਫਿਊਲਿੰਗ ਜੈੱਟ

IAF twin engine:ਭਾਰੀ ਖਰਚ ਤੋਂ ਬਚਣ ਲਈ ਸਰਕਾਰ ਹਵਾ ਵਿੱਚ ਬਾਲਣ ਭਰਨ ਲਈ ਕੇਵਲ ਟਵਿਨ ਇੰਜਣ ਵਾਲੇ ਜਹਾਜ਼ ਹੀ ਖਰੀਦਣ ਦੀ ਯੋਜਨਾ ਬਣਾ ਰਹੀ ਹੈ।ਇਹੀ ਨਹੀਂ , ਪੈਸਾ ਬਚਾਉਣ ਲਈ ਸੈਕਿੰਡ ਹੈਂਡ ਰੀਫਿਊਲਿੰਗ ਜੈੱਟ ਵੀ ਖਰੀਦੇ ਜਾ ਸਕਦੇ ਹਨ । IAF twin engine ਹਵਾਈ ਫੌਜ ਆਪਣੇ ਬੇੜੇ ਵਿੱਚ ਸ਼ਾਮਿਲ ਰੂਸੀ ਚਾਰ ਇੰਜਣ ਵਾਲੇ ਛੇ ਇਲਿਉਸ਼ਨ

Samsung ਤੋਂ Apple ਤੱਕ, 6 ਹਜ਼ਾਰ ਰੁਪਏ ਤੋਂ ਵੀ ਸਸਤੇ ਮਿਲ ਰਹੇ ਹਨ ਬਰਾਂਡਿਡ ਟੈਬਲੇਟ

ਜੇਕਰ ਤੁਸੀਂ ਇੱਕ ਵਧੀਆ ਟੈਬਲੇਟ ਖਰੀਦਣਾ ਚਾਹੁੰਦੇ ਹੋ, ਤਾਂ ਇਹ ਖਬਰ ਤੁਹਾਡੇ ਕੰਮ ਦੀ ਹੋ ਸਕਦੀ ਹੈ। ਐਮੇਜ਼ੋਨ ‘ਤੇ ਸੈਮਸੰਗ ਤੋਂ ਐੱਪਲ ਤੱਕ ਦੇ ਟੈਬਲੇਟਸ ‘ਤੇ 47 ਫ਼ੀਸਦੀ ਤੱਕ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਹਨਾਂ ਵਿੱਚ Apple iPad mini 4, ਤੋਂ ਸੈਮਸੰਗ ਦੇ SM-T116NYKYINS ਤੱਕ ਸ਼ਾਮਿਲ ਹਨ। ਟੈਬਲੇਟ Lenovo Tab3 ਅਤੇ iBall Slide 1026 ਲੱਗਭੱਗ

ਹੁਣ 500-1000 ਦੇ ਪੁਰਾਣੇ ਨੋਟ ਰੱੱਖਣ ਤੇ ਜੇਲ੍ਹ ਭੇਜੇਗੀ ਸਰਕਾਰ

ਸਰਕਾਰ 30 ਦਸੰਬਰ ਦੀ ਸੀਮਾ ਖਤਮ ਹੋਣ ਦੇ ਬਾਅਦ ਕਿਸੇ ਦੇ ਕੋਲ ਪੁਰਾਣੇ 500 ਅਤੇ 1000 ਰੁਪਏ ਦੇ ਨੋਟ ਮਿਲਣ ‘ਤੇ ਜੁਰਮਾਨੇ ਲਗਾਉਣ ਦੀ ਤਿਆਰੀ ਕਰ ਰਹੀ ਹੈ। ਬੈਂਕਾਂ ‘ਚ ਪੁਰਾਣੇ ਨੋਟ ਜਮ੍ਹਾ ਕਰਵਾਉਣ ਦਾ ਸਮਾਂ ਖਤਮ ਹੋਣ ਦੇ ਬਾਅਦ ਕਿਸੇ ਦੇ ਕੋਲ ਇਹ ਨੋਟ ਮਿਲਣ ‘ਤੇ ਸਰਕਾਰ ਉਨ੍ਹਾਂ ‘ਤੇ ਜੁਰਮਾਨਾ ਲਗਾਉਣ ਦਾ ਆਰਡੀਨੈਂਸ ਲਿਆ

27 ਲੱਖ 25 ਹਜ਼ਾਰ ਦੀ ਕਰੰਸੀ ਸਮੇਤ 4 ਕਾਬੂ

27 ਲੱਖ 25 ਹਜ਼ਾਰ ਸੀ ਕਰੰਸੀ ਸਮੇਤ 4 ਕਾਬੂ ਦੋ ਦੋ ਹਜ਼ਾਰ ਦੇ ਨਵੇਂ ਨੋਟ ਕੀਤੇ ਬਰਾਮਦ ਪੁਰਾਣੇ ਨੋਟ ਬਦਲਣ ਲਈ ਦਿੱਲੀ ਤੋਂ ਫਰੀਦਾਬਾ ਜਾ ਰਹੇ ਸਨ

ਭਾਰਤੀ ਗੁਰੂੁ ਨੂੰ ਮਿਲਿਆ ਅਨੋਖਾ ਤੋਹਫਾ, 72 ਹਜ਼ਾਰ ਮੋਮਬੱਤੀਆਂ ਨਾਲ ਬਣਿਆ ਵਿਸ਼ਵ ਰਿਕਾਰਡ..

ਭਾਰਤੀ ਮੂਲ ਦੇ ਇੱਕ ਸੰਤ ਸ਼ੀਰੀ ਚਿਨਮੇ ਦੀ 85ਵੀਂ ਜਯੰਤੀ ਦੇ ਮੌਕੇ ਅਮਰੀਕਾ ‘ਚ ਉਨ੍ਹਾਂ ਨੂੰ ਇੱਕ ਵੱਖਰੇ ਹੀ ਅੰਦਾਜ਼ ‘ਚ ਸ਼ਰਧਾਂਜਲੀ ਦਿੱਤੀ ਗਈ।  ਉਨ੍ਹਾਂ ਦੇ ਜਨਮਦਿਨ ਦੇ ਮੌਕੇ ਇੱਕ 80 ਫੁੱਟ ਲੰਬੇ ਅਤੇ 2 ਫੁੱਟ ਚੌੜੇ ਕੇਕ ‘ਤੇ 72,585 ਮੋਮਬੱਤੀਆਂ ਜਲਾ ਕੇ ਇੱਕ ਨਵਾਂ ਵਿਸ਼ਵ ਰਿਕਾਰਡ ਬਣਾਇਆ ਗਿਆ। ਦਸ ਦਈਏ ਕਿ 100 ਲੋਕਾਂ ਦੀ ਇਕ ਟੀਮ ਨੇ ਇਸ ਖਾਸ ਕੇਕ ਨੂੰ

2 ਲੱਖ 27 ਹਜ਼ਾਰ ਦੀ ਨਵੀਂ ਕਰੰਸੀ ਦੇ ਨਾਲ 3 ਨੌਜਵਾਨ ਗ੍ਰਿਫਤਾਰ

ਜਦੋਂ ਬੈਂਕ ਚੋਂ ਚੱਕਣੀ ਪਈ ਭਾਨ ਦੀ ਬੋਰੀ….

ਜਿੱਥੇ ਲੋਕ ਨੋਟ ਬਦਲਾਉਣ ਲਈ ਖੱਜਲ ਖੁਆਰ ਹੋ ਰਹੇ ਹਨ ਉੱਥੇ ਹੀ ਇੱਕ ਅਜਿਹਾ ਮਾਮਲਾ  ਦੇਖਣ ਨੂੰ ਮਿਲਿਆ ਹੈ ਜਿੱਥੇ ਪੈਸੇ ਬਦਲਾਉਣ ਗਿਆ  ਇਕ ਵਿਅਕਤੀ 15 ਕਿਲੋ ਪੈਸੇ ਲੈ ਕੇ ਵਾਪਿਸ ਆਇਆ ਹੈ। ਇਹ ਮਾਮਲਾ ਹੈ ਦਿੱਲੀ ਦਾ ਜਿੱਥੇ ਅਮੀਤਾਬ ਆਲਮ ਨਾਂ ਦਾ ਵਿਅਕਤੀ ਸ਼ੁਕਰਵਾਰ ਨੂੰ ਜਾਮੀਆਂ ਕਾਪਰੇਟਿਵ ਬੈਂਕ ਗਿਆ ਸੀ ਜਿੱਥੇ 4 ਘੰਟੇ ਖੜ੍ਹੇ

ਝੋਨੇ ਦੀ 1 ਏਕੜ ਫ਼ਸਲ ਮੱਚ ਕੇ ਸੁਆਹ,50 ਹਜ਼ਾਰ ਦਾ ਨੁਕਸਾਨ

ਬਰਨਾਲਾ-ਬਠਿੰਡਾ ਮੁੱਖ ਮਾਰਗ ‘ਤੇ ਸਥਿਤ ਇੱਕ ਕਿਸਾਨ ਦੇ ਖੇਤ ‘ਚ ਝੋਨੇ ਦੀ ਖੜ੍ਹੀ ਫਸਲ ਨੂੰ ਅੱਗ ਲੱਗਣ ਕਾਰਨ ਕਿਸਾਨ ਦਾ ਲੱਗਭਗ 50 ਹਜ਼ਾਰ ਦਾ ਨੁਕਸਾਨ ਹੋ ਗਿਆ ਹੈ। ਕਿਸਾਨ ਜੋਗਿੰਦਰ ਸਿੰਘ ਤਪਾ ਨੇ ਦੱਸਿਆ ਕਿ ਉਸ ਨੇ ਜ਼ਮੀਨ ਠੇਕੇ ‘ਤੇ ਲੈ ਕੇ ਝੋਨੇ ਦੀ ਬੀਜਾਈ ਕੀਤੀ ਸੀ। ਖੇਤ ‘ਚੋਂ ਲੰਘਦੀਆਂ ਹਾਈ ਵੋਲਟੇਜ ਦੀਆ ਤਾਰਾਂ ਨੀਵੀਂਆਂ

atm

ਕਟਰ ਨਾਲ ਏ.ਟੀ.ਐਮ ਕੱਟ ਲੁਟੇਰਿਆਂ ਨੇ ਉਡਾਏ 1 ਲੱਖ 945 ਹਜ਼ਾਰ

ਤਿਉਹਾਰਾਂ ਦੇ ਚਲਦਿਆਂ ਭਾਵੇਂ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਹਿਰ-ਛਾਉਣੀ ਵਿਚ ਸੁਰੱਖਿਆ ਦੇ ਪ੍ਰਬੰਧ ਪੀਚੀਦਾ ਕਰ ਦਿੱਤੇ ਗਏ ਹਨ, ਪ੍ਰੰਤੂ ਪਿੰਡਾਂ ਵਿਚ ਪੁਲਿਸ ਪ੍ਰਬੰਧ ਨਾ ਹੋਣ ਦੇ ਨਾਲ-ਨਾਲ ਬੈਂਕਾਂ ਵੱਲੋਂ ਏ.ਟੀ.ਐਮ ਕੇਂਦਰਾਂ ‘ਤੇ ਗਾਰਡ ਨਾ ਲਾਏ ਜਾਣ ਕਰਕੇ ਇਕ ਵਾਰ ਫਿਰ ਲੁਟੇਰਾ ਗਿਰੋਹ ਏ.ਟੀ.ਐਮ ਤੋਂ ਲੱਖਾਂ ਰੁਪਏ ਉਡਾ ਕੇ ਲੈ ਗਏ ਹਨ I ਇਸ ਵਾਰ ਫ਼ਿਰੋਜ਼ਪੁਰ ਦੇ

ਵਾਰਾਨਸੀ ਦੀ ਯਾਤਰਾ ਲਈ ਇਕ ਹਜਾਰ ਸ਼ਰਧਾਲੂਆਂ ਦਾ ਜੱਥਾ ਰਵਾਨਾ

ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੇ ਲੋਕਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ ਜਾ ਰਹੇ ਹਨ। ਭਾਵੇਂ ਉਹ ਰੇਲ-ਗੱਡੀ ਦੁਆਰਾ ਸ਼੍ਰੀ ਹਜ਼ੂਰ ਸਾਹਿਬ ਦੀ ਯਾਰਤਾ ਹੋਵੇ ਜਾਂ ਫਿਰ ਬੱਸਾਂ ਦੁਆਰਾ ਕਰਵਾਈ ਜਾ ਰਹੀ ਸ਼੍ਰੀ ਹਰਮਿੰਦਰ ਸਾਹਿਬ ਦੀ ਯਾਤਰਾ ਹੋਵੇ। ਦੱੱਸ ਦੇਈਏ ਕਿ ਇਹ ਸੂਬਾ ਸਰਕਾਰ ਵੱਲੋਂ ਇਹ ਯਾਤਰਾ ਲੋਕਾਂ ਵਿੱਚ ਸਦਭਾਵਨਾ ਅਤੇ ਭਾਈਚਾਰੇ ਦੇ ਮਹੌਲ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ