Tag: , , , , , , , , , ,

ਭੜਕਾਊ ਭਾਸ਼ਣ ਦੇਣ ਵਾਲਿਆਂ ਖਿਲਾਫ਼ ਹੋਵੇਗੀ ਸਖਤ ਕਾਰਵਾਈ : ਚੋਣ ਕਮਿਸ਼ਨ

ਚੰਡੀਗੜ੍ਹ ਵਿਖੇ ਹੋਈ ਚੋਣ ਕਮਿਸ਼ਨ ਦੀ ਪ੍ਰੈਸ ਕਾਂਨਫਰੰਸ ਵਿਚ ਨਸੀਮ ਜੈਦੀ ਨੇ ਭਗਵੰਤ ਮਾਨ ਖਿਲਾਫ ਕੀਤੀ ਗਈ ਸ਼ਿਕਾਇਤ ਤੇ ਬੋਲਦਿਆਂ ਕਿਹਾ ਕਿ ਚੋਣ ਕਮਿਸ਼ਨ ਭੜਕਾਉ ਭਾਸ਼ਨਾ ਦੇ ਖਿਲਾਫ ਹੈ ਅਤੇ ਕਿਸੀ ਵੀ ਹੋਰ ਰਾਜਨਿਤਕ ਪਾਰਟੀ ਦੇ ਆਗੂ ਦੇ ਨਾਲ ਕਿਸੀ ਵੀ ਤਰ੍ਹਾਂ ਦੀ ਘਟਨਾਂ ਨਾ ਹੋ ਸਕੇ ਇਸਦੇ ਲਈ ਅਜਿਹੇ ਲੋਕਾਂ ਦੇ ਖਿਲਾਫ ਸਖਤ ਕਰਵਾਈ

ਚੰਡੀਗੜ੍ਹ ‘ਚ ਨਵੇਂ ਸਾਲ ਤੇ ਹੁੱਲੜਬਾਜ਼ੀ ਕਰਨ ਵਾਲਿਆਂ ਦੀ ਖੈਰ ਨਹੀਂ  

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚੰਡੀਗੜ੍ਹ ਵਿਚ ਨਵੇਂ ਸਾਲ ਦੀ ਪਾਰਟੀ ਧੂਮ ਰਹੇਗੀ ਅਤੇ ਨਾਲ ਹੀ ਸ਼ਰਾਬ ਪੀਕੇ ਹੁੱਲੜਬਾਜ਼ੀ ਕਰਨ ਵਾਲਿਆਂ ਦੀ ਵੀ ਕਮੀ ਨਹੀਂ ਰਹੇਗੀ | ਜਿਸਦੇ ਲਈ ਚੰਡੀਗੜ੍ਹ ਪੁਲਿਸ ਨੇ ਖਾਸੇ ਇੰਤਜ਼ਾਮ ਕਰ ਲਏ ਹਨ | ਇਸ ਬਾਰੇ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਦੇ ਐਸ ਐਸ ਪੀ ਨੇ ਦੱਸਿਆ ਕਿ ਸ਼ਹਿਰ ਵਿਚ ਜਗ੍ਹਾ

ਸੋਲਰ ਪੈਨਲ ਦਾ ਘੋਟਾਲਾ ਕਰਨ ਵਾਲਿਆਂ ਨੂੰ ਮਿਲੀ ਸਜ਼ਾ

ਹਵਾਈ ਸਫਰ ਕਰਨ ਵਾਲਿਆਂ ਲਈ ਰਾਹਤ ਦੀ ਖਬਰ

ਸੋਨਾ ਖਰੀਦਣ ਅਤੇ ਵੇਚਣ ਵਾਲਿਆਂ ਦੀ ਸਰਕਾਰ ਕਰੇਗੀ ਜਾਂਚ

ਕਾਲੇਧਨ ਤੇ ਨੱਥ ਪਾਉਣ ਲਈ ਨੋਟਬੰਦੀ ਤੋਂ ਬਾਅਦ ਕੇਂਦਰ ਨੇ ਹੁਣ 8 ਤੋਂ 10 ਨਵੰਬਰ ਵਿਚਕਾਰ ਸੋਨਾ ਖਰੀਦਣ ਅਤੇ ਵੇਚਣ ਵਾਲਿਆਂ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਆਮਦਨ ਕਰ ਵਿਭਾਗ ਦੇ ਅਧਿਕਾਰੀ ਉਹਨਾਂ ਲੋਕਾਂ ਦੀ ਲਿਸਟ ਤਿਆਰ ਕਰ ਰਹੇ ਹਨ ਜਿਨ੍ਹਾਂ ਲੋਕਾਂ ਨੋਟਬੰਦੀ ਫ਼ੈਸਲੇ ਤੋਂ ਬਾਅਦ 3 ਦਿਨਾਂ ਵਿਚ ਸੋਨਾ, ਹੀਰੇ

ਸਮਾਰਟਫੋਨਜ਼ ਇਸਤੇਮਾਲ ਕਰਨ ਵਾਲਿਆਂ ਦੇ ਲਈ ਖੁਸ਼ਖਬਰੀ !

ਸਮਾਰਟ ਫੋਨਜ਼ ਦੇ ਜ਼ਰੀਏ ਆਪਣੇ ਮੂਡ ਅਤੇ ਮੌਕੇ ਨੂੰ ਬਿਆਨ ਕਰਨ ਦੇ ਲਈ ਲੋਕ ਇਮੋਜੀਜ਼ ਦਾ ਇਸਤੇਮਾਲ ਕਰਦੇ ਨੇ ਫੇਰ ਭਾਵੇਂ ਉਹ ਹੱਸਣ ਵਾਲਾ ਈਮੋਜੀ ਹੋਏ ਜਾਂ ਫੇਰ ਰੋਣ ਵਾਲਾ ਹਰ ਕੋਈ ਇਨ੍ਹਾਂ ਈਮੋਜੀ ਦਾ ਇਸਤੇਮਾਲ ਕਰਦਾ ਹੈ ਅਤੇ ਹੁਣ ਇਨ੍ਹਾਂ ਦੇ ਵਿਚ ਇਜ਼ਾਫਾ ਹੋਣ ਜਾ ਰਿਹਾ ਹੈ। ਇਨ੍ਹਾਂ ਇਮੋਜੀ ਨੂੰ ਮਾਨਤਾ ਦੇਣ ਵਾਲੀ ਸੰਸਥਾ ਨੇ ਕਈ ਨਵੇਂ ਇਮੋਜੀਜ਼ ਨੂੰ ਇਸ

ਕਾਲਾ ਧੰਨ ਰੱਖਣ ਵਾਲਿਆਂ ਨੂੰ ਹੋਵੇਗੀ ਮੁਸ਼ਕਿਲ : ਜੇਤਲੀ

ਵਿੱਤ ਮੰਤਰੀ ਅਰੁਣ ਜੇਤਲੀ ਨੇ ਮੋਦੀ ਵੱਲੋਂ  500 ਅਤੇ 1000 ਦੇ ਨੋਟ ਬੰਦ ਕਰਨ ਦੇ ਫੈਸਲੇ ਦੀ ਪ੍ਰਸੰਸ਼ਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇਸ਼ ਨੂੰ ਨਕਦੀ ਆਰਥਿਕਤਾ ਵੱਲ ਲੈ ਕੇ ਜਾਣਾ ਚਾਹੁੰਦੀ ਹੈ ਅਤੇ  ਇਸ ਦਿਸ਼ਾ ਵੱਲ ਜਾਣ ਲਈ ਪ੍ਰਧਾਨ ਮੰਤਰੀ ਮੋਦੀ ਦਾ ਇਹ ਫੈਸਲਾ  ਇਕ ਸ਼ਲਾਘਾਯੋਗ ਕਦਮ ਹੈ। ਆਰਥਿਕ ਵਿਵਸਥਾ ਵਿੱਚ ਸੁਧਾਰ  ਕਰਨ

ਸੋਸ਼ਲ ਮੀਡੀਆ ਤੇ ਭੱਦੇ ਕਮੈਂਟ ਕਰਨ ਵਾਲਿਆਂ ਨੂੰ ਆਲਿਆ ਦਾ ਕਰਾਰਾ ਜਵਾਬ

ਇੰਡਸਟਰੀ ਵਿਚ ਐਂਟਰੀ ਕਰਨ ਤੋਂ ਪਹਿਲਾਂ ਹੀ ਪੂਜਾ ਬੇਦੀ ਦੀ ਬੇਟੀ ਆਲਿਆ ਸੋਸ਼ਲ ਮੀਡੀਆ ਤੇ ਕਾਫੀ ਛਾਈ ਹੋਈ ਹੈ।ਇਨਸਟਾ ਤੇ ਉਨ੍ਹਾਂ ਦੀ ਖੂਬਸੂਰਤੀ ਅਤੇ ਬੋਲਡ ਤਸਵੀਰਾਂ ਦੇ ਦੀਵਾਨਿਆਂ ਦੀ ਮਾਤਰਾ 2 ਲੱਖ ਤੱਕ ਪਹੁੰਚ ਗਈ ਹੈ।ਆਲਿਆ ਦੀ ਇਸ ਬੋਲਡ ਇਮੇਜ ਨੂੰ ਜਿੱਥੇ ਕਈ ਪ੍ਰਸ਼ੰਸਕਾਂ ਨੇ ਸ਼ਲਾਘਾ ਕੀਤੀ ਹੈ। ਉੱਥੇ ਨਾਲ ਹੀ ਕਈਆਂ ਨੇ ਭੱਦੇ ਕਮੈਂਟ

ਕਸ਼ਮੀਰ ਵਿੱਚ ਨੌਜ਼ਵਾਨਾਂ ਨੂੰ ਭੜਕਾਉਣ ਵਾਲਿਆਂ ਤੇ ਹੋਵੇਗੀ ਕਾਰਵਾਈ

ਰਾਜਨਾਥ ਦਾ ਕਹਿਣਾ ਹੈ  ਕਿ ਉਨ੍ਹਾਂ ਲੋਕਾਂ ਦੇ ਖਿਲਾਫ਼  ਕਾਰਵਾਈ ਕੀਤੀ ਜਾਵੇਗੀ , ਜੋ ਹਿੰਸਾ ਨੂੰ ਵਧਾ ਰਹੇ ਹਨ।ਹਿੱਸਾ ਫੈਲਾਉਣ ਵਾਲਿਆਂ ਨਾਲ ਸਾਨੂੰ ਸ਼ਖ਼ਤੀ ਨਾਲ ਪੇਸ਼ ਆਉਣਾ ਚਾਹੀਦਾ ਹੈ, ਤਾਂ ਹਿੱਸਾ ਨੂੰ ਵਧਣ ਤੋ ਰੋਕਿਆ ਜਾਵੇ। ਜਾਣਕਾਰੀ ਮੁਤਾਬਿਕ   ਦੱਖਣ ਦੇ 80 ਨੌਜ਼ਵਾਨ ਲਾਪਤਾ ਹਨ ਤੇ ਸ਼ੱਕ ਹੈ ਕਿ ਉਹ ਆਤੰਕੀ ਗਰੁੱਪ ਵਿੱਚ ਜਾ ਮਿਲੇ ਹਨ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ