Tag: , , , , ,

South Africa v Sri Lanka: Bees stop play in third ODI

ਅਜਿਹਾ ਕੀ ਹੋਇਆ ਕਿ ਮੈਚ ਵਿਚਾਲੇ ਛੱਡ ਮੈਦਾਨੋਂ ਭੱਜੇ ਸ਼੍ਰੀਲੰਕਾਂ ਦੇ ਬੱਲੇਬਾਜ਼ !

ਜੋਹਾਨਿਸਬਰਗ ਵਿੱਚ ਸਾਉਥ ਅਫਰੀਕਾ ਅਤੇ ਸ਼੍ਰੀਲੰਕਾ ਦੇ ਵਿੱਚ ਚੱਲ ਰਹੇ ਤੀਸਰੇ ਵਨਡੇ ਮੈਚ ਦੌਰਾਨ ਹਜ਼ਾਰਾਂ ਮਧੁਮੱਖੀਆਂ ਮੈਦਾਨ ਦੇ ਅੰਦਰ ਵੜ ਗਈਆਂ। ਜਿਸਦੀ ਵਜ੍ਹਾ ਨਾਲ ਕਈ ਵਾਰ ਮੈਚ ਨੂੰ ਰੋਕਣਾ ਪਿਆ। ਸ਼ਾਇਦ ਕ੍ਰਿਕਟ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੋਵੇਗਾ ਜਦੋਂ ਮਧੁਮੱਖੀਆਂ ਦੀ ਵਜ੍ਹਾ ਨਾਲ ਮੈਚ ਰੋਕਣਾ ਪਿਆ ਹੈ। ਸ਼ਨੀਵਾਰ ਨੂੰ ਟਾਸ ਹਾਰਣ ਤੋਂ ਬਾਅਦ

India VS England third T-20 highlights

ਤੀਸਰੇ ਟੀ-20 ‘ਚ ਫਿਰ ਦਿਖੀ ਖਰਾਬ ਅੰਪਾਇਰਿੰਗ, ਕੀਤੀ ਵੱਡੀ ਗਲਤੀ!

ਭਾਰਤ ਅਤੇ ਇੰਗਲੈਂਡ ਵਿਚਕਾਰ ਹੋਏ ਆਖਰੀ ਟੀ-20 ਮੈਚ ਦੌਰਾਨ ਇਕ ਵਾਰ ਫਿਰ ਅੰਪਾਇਰਿੰਗ ਦੇ ਪੱਧਰ ‘ਤੇ ਸਵਾਲ ਖੜ੍ਹੇ ਹੋ ਗਏ ਹਨ। ਨਾਗਪੁਰ ‘ਚ ਹੋਏ ਦੂਜੇ ਟੀ-20 ਮੈਚ ਦੇ ਆਖਰੀ ਓਵਰ ‘ਚ ਇੰਗਲੈਂਡ ਖਿਲਾਫ ਖਰਾਬ ਅੰਪਾਇਰਿੰਗ ਕਰਨ ਦਾ ਵਿਵਾਦ ਅਜੇ ਤੱਕ ਸੁਲਝਿਆ ਵੀ ਨਹੀਂ ਸੀ ਕਿ ਬੈਂਗਲੌਰ ‘ਚ ਖੇਡੇ ਜਾ ਰਹੇ ਤੀਜੇ ਅਤੇ ਆਖਰੀ ਟੀ-20 ਮੁਕਾਬਲੇ

INDvsENG:If India won the third Twenty20, will this record

ਜੇਕਰ ਭਾਰਤ ਜਿੱਤਿਆ ਤੀਜਾ ਟੀ-20, ਤਾਂ ਬਣੇਗਾ ਇਹ ਵੱਡਾ ਰਿਕਾਰਡ…

ਨਾਗਪੁਰ ਟੀ – 20 ਵਿੱਚ ਸ਼ਾਨਦਾਰ ਜਿੱਤ ਦਰਜ ਕਰ ਵਿਰਾਟ ਕੋਹਲੀ ਐਂਡ ਕੰਪਨੀ ਨੇ ਲੜੀ ‘ਚ ਬਰਾਬਰੀ ਕਰ ਰਹੀ ਹੈ। ਇਸਦੇ ਨਾਲ ਹੀ ਭਾਰਤ ਵੱਲੋਂ ਲੜੀ ਜਿੱਤਣ ਦੀਆਂ ਉਂਮੀਦਾਂ ਵੀ ਬਰਕਰਾਰ ਹਨ । ਜੇਕਰ ਭਾਰਤ ਲੜੀ ਜਿੱਤਦਾ ਹੈ ਤਾਂ ਇਹ ਇੱਕ ਰਿਕਾਰਡ ਹੋਵੇਗਾ। ਟੀ – 20 ਕ੍ਰਿਕਟ ਦੇ ਇਤਿਹਾਸ ਵਿੱਚ ਭਾਰਤ ਪਹਿਲੀ ਟੀਮ ਹੋਵੇਗੀ ਜਿਸਨ੍ਹੇ

ਵਿਕਾਸ ਦੇ ਆਧਾਰ ਤੇ ਤੀਸਰੀ ਵਾਰ ਬਣੇਗੀ ਗਠਜੋੜ ਸਰਕਾਰ: ਜੀਤ ਮਹਿੰਦਰ ਸਿੰਘ

ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਲਕਾ ਤਲਵੰਡੀ ਸਾਬੋ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਨੇ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਦੇਰ ਰਾਤ ਤੱਕ ਸ਼ਹਿਰੀ ਅਕਾਲੀ ਦਲ ਦੇ ਪ੍ਰਧਾਨ ਅਸ਼ੋਕ ਕੁਮਾਰ ਗੋਇਲ ਦੀ ਅਗਵਾਈ ਹੇਠ ਰਾਮਾਂ ਮੰਡੀ ਦੇ ਵਾਰਡ ਨੰ 15 ਅਤੇ 14 ਵਿੱਚ ਨੁੱਕੜ ਮੀਟਿੰਗਾਂ ਕਰਕੇ ਚੋਣ ਪ੍ਰਚਾਰ ਕੀਤਾ।

ਇੱਕ ਓਪੀਨੀਅਨ ਪੋਲ ਮੁਤਾਬਿਕ ਤੀਜੀ ਵਾਰ ਵੀ ਅਕਾਲੀ ਦਲ ਬਣਾਵੇਗੀ ਸਰਕਾਰ 

ਇੱਕ ਨਿਜੀ ਨਿਊਜ਼ ਚੈਨਲ ਵੱਲੋਂ ਕੀਤੇ ਗਏ ਓਪੀਨੀਅਨ ਪੋਲ ‘ਚ ਇੱਕ ਵਾਰ ਫਿਰ ਇਹ ਗੱਲ ਸਾਹਮਣੇ ਆਈ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਤੀਜੀ ਵਾਰ ਵੀ ਅਕਾਲੀ-ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ। ਇਸ ਓਪੀਨੀਅਨ ਪੋਲ ਦੇ ਮੁਤਾਬਿਕ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਅਕਾਲੀ ਦਲ ਨੂੰ 50 ਤੋਂ 55 ਸੀਟਾਂ ਮਿਲਣਗੀਆਂ ਜਦਕਿ ਆਪਣੀ ਜਿੱਤ ਦਾ ਦਾਅਵਾ ਠੋਕ

Anurag Thakur

ਪੰਜਾਬ ‘ਚ ਲਗਾਤਾਰ ਤੀਜੀ ਵਾਰ ਬਣੇਗੀ ਅਕਾਲੀ – ਭਾਜਪਾ ਸਰਕਾਰ : ਅਨੁਰਾਗ ਠਾਕੁਰ

ਫਗਵਾੜਾ : ਫਗਵਾੜਾ ਪੁੱਜੇ ਭਾਜਪਾ ਸਾਂਸਦ ਅਨੁਰਾਗ ਠਾਕੁਰ ਨੇ ਕਿਹਾ ਕਿ ਦੇਸ਼ ਵਿੱਚ ਨੋਟਬੰਦੀ ਦੇ ਮਾਮਲੇ ਉੱਤੇ ਦੇਸ਼ ਦੇ ਲੋਕਾਂ ਦਾ ਸਮਰਥਨ ਮੋਦੀ ਸਰਕਾਰ ਦੇ ਨਾਲ ਹੈ । ਉਨ੍ਹਾਂ ਨੇ ਕਿਹਾ ਕਿ ਨੋਟਬੰਦੀ ਦੇ ਫੈਸਲੇ ਦੇ ਬਾਅਦ ਦੇਸ਼ ਦੇ ਲੋਕਾਂ ਨੇ ਜਿਸ ਤਰ੍ਹਾਂ ਆਪਣਾ ਸਾਥ ਕੇਂਦਰ ਸਰਕਾਰ ਨੂੰ ਦਿੱਤਾ ਹੈ ਉਸੀ ਦਾ ਹੀ ਨਤੀਜਾ ਹੈ

ਭਾਰਤ ਅਤੇ ਇੰਗਲੈਂਡ ਵਿਚਕਾਰ ਤੀਜਾ ਵਨ – ਡੇ ਅੱਜ

ਤੀਸਰੇ ਵਨਡੇ ‘ਚ ਸੌਰਵ ਗਾਂਗੁਲੀ ਦਾ ਨਾਮ ਵੀ ਸ਼ਾਮਿਲ ?

ਐਤਵਾਰ ਨੂੰ ਕਲਕੱਤਾ ਦੇ ਈਡਨ ਗਾਰਡਨ ਸਟੇਡੀਅਮ ਵਿੱਚ ਭਾਰਤ ਅਤੇ ਇੰਗਲੈਂਡ ਦੇ ਵਿੱਚ ਤੀਜਾ ਅਤੇ ਆਖਰੀ ਵਨਡੇ ਖੇਡਿਆ ਜਾਣਾ ਹੈ। ਵਨਡੇ ਮੈਚ ਤੋਂ ਪਹਿਲਾਂ ਈਡਨ ਗਾਰਡਨ ਸਟੇਡੀਅਮ ਦੇ ਇੱਕ ਸਟੈਂਡ ਦਾ ਨਾਮ ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਬੰਗਾਲ ਕ੍ਰਿਕਟ ਸੰਘ ਦੇ ਪ੍ਰਧਾਨ ਸੌਰਵ ਗਾਂਗੁਲੀ ਦੇ ਨਾਮ ਉੱਤੇ ਰੱਖਿਆ ਜਾਵੇਗਾ । ਵਨਡੇ ਮੈਚ ਤੋਂ ਪਹਿਲਾਂ

ਭਾਰਤ ਇੰਗਲੈਂਡ ਵਿਚਕਾਰ ਤੀਜਾ-ਵਨਡੇ ਅੱਜ

ਟੀਮ ਇੰਡੀਆ ਨੇ ਕਟਕ ਦੇ ਬਾਰਾਬਤੀ ਸਟੇਡੀਅਮ ਵਿੱਚ ਵੀਰਵਾਰ ਨੂੰ ਵਨਡੇ ਲੜੀ ਦੇ ਦੂਜੇ ਮੈਚ ਵਿੱਚ ਇੰਗਲੈਂਡ ਨੂੰ 15 ਦੌੜਾਂ ਨਾਲ ਹਰਾ ਕੇ ਲੜੀ ਤਾਂ ਜਿੱਤ ਲਈ, ਪਰ ਐਤਵਾਰ ਨੂੰ ਹੋਣ ਵਾਲੇ ਤੀਸਰੇ ਅਤੇ ਆਖਰੀ ਵਨਡੇ ਵਿੱਚ ਟੀਮ ਇੰਡੀਆ ‘ਕਲੀਨ ਸਵੀਪ’ ਕਰਨ ਦੇ ਇਰਾਦੇ ਨਾਲ ਉੱਤਰੇਗੀ। ਇੰਗਲੈਂਡ ਦੀ ਟੀਮ ਅਜੇ ਤੱਕ ਭਾਰਤੀ ਦੌਰੇ ਵਿੱਚ ਇੱਕ

ਤੀਸਰੇ ਵਨਡੇ ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ, ਹਸਪਤਾਲ ਪਹੁੰਚੇ ਧਵਨ

ਕਲਕੱਤਾ: ਬੁਰੇ ਫ਼ਾਰਮ ‘ਚ ਸੰਘਰਸ਼ ਕਰ ਰਹੇ ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਟੀਮ ਦੇ ਨਾਲ ਇੰਗਲੈਂਡ ਦੇ ਖਿਲਾਫ ਤੀਸਰੇ ਵਨਡੇ ਮੈਚ ਲਈ ਸ਼ੁੱਕਰਵਾਰ ਨੂੰ ਇੱਥੇ ਪੁੱਜੇ। ਪਰ ਹੋਟਲ ਦੀ ਬਜਾਏ ਉਨ੍ਹਾਂ ਨੂੰ ਹਸਪਤਾਲ ਜਾਣਾ ਪਿਆ। ਧਵਨ ਇੱਥੋਂ ਦੇ ਨੇਤਾ ਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰ ਹਵਾਈ ਅੱਡੇ ਉੱਤੇ ਉੱਤਰਨ ਤੋਂ ਬਾਅਦ ਅਪੋਲੋ ਗਲੇਨਇਗਲਸ ਹਸਪਤਾਲ

ਭਾਰਤ ਨੂੰ ਤੀਜਾ ਝਟਕਾ, ਵਿਰਾਟ ਤੋਂ ਬਾਅਦ ਧਵਨ ਵੀ ਆਉਟ!

ਦੂਜੇ ਵਨਡੇ ਵਿੱਚ ਭਾਰਤ ਦੀ ਬੇਹੱਦ ਖੁਰਾਬ ਸ਼ੁਰੂਆਤ ਹੋਈ। ਸ਼ਿਖਰ ਧਵਨ ( 11 ਦੌੜਾ ) ਨੂੰ ਵੋਕਸ ਨੇ ਬੋਲਡ ਕਰ ਦਿੱਤਾ । ਇਸਤੋਂ ਪਹਿਲਾਂ ਉਨ੍ਹਾਂ ਨੇ ਕਪਤਾਨ ਵਿਰਾਟ ਕੋਹਲੀ ( 8 ) ਸਟੋਕਸ ਦੇ ਹੱਥਾਂ ਆਊਟ ਹੋ ਗਏ। ਲੋਕੇਸ਼ ਰਾਹੁਲ ( 5 ਦੌੜਾਂ) ਵੀ ਸਟੋਕਸ ਦੇ ਹੀ ਸ਼ਿਕਾਰ ਹੋਏ। ਭਾਰਤ ਦਾ ਸਕੋਰ 10 . 4 ਓਵਰ ਵਿੱਚ

ਏਅਰ ਇੰਡੀਆਂ ਨੂੰ ਮਿਲਿਆ ਦੁਨੀਆ ਦੀ ਤੀਜੀ ਸਭ ਤੋਂ ਖਰਾਬ ਏਅਰਲਾਈਨ ਦਾ ਦਰਜਾ

ਭਾਰਤੀ ਜਹਾਜ਼ ਕੰਪਨੀ ਏਅਰ ਇੰਡੀਆ ਨੂੰ ਦੇਸ਼ ਦੀ ਸਭ ਤੋਂ ਖਰਾਬ ਜਹਾਜ਼ ਕੰਪਨੀ ਦਾ ਦਰਜਾ ਮਿਲਿਆ ਹੈ। ਹਰ ਸਾਲ ਹਵਾਬਾਜ਼ੀ ਅੰਤਰਦ੍ਰਿਸ਼ਟੀ ਕੰਪਨੀ ‘ਫਲਾਈਟ ਸਟੇਟਸ’ ਸਭ ਤੋਂ ਖਰਾਬ ਅਤੇ ਸਭ ਤੋਂ ਵਧੀਆ ਸੇਵਾਵਾਂ ਦੇਣ ਵਾਲੀਆਂ ਜਹਾਜ਼ ਕੰਪਨੀਆਂ ਦੀ ਸੂਚੀ ਜਾਰੀ ਕਰਦੀ ਹੈ। ਇਸ ਵਾਰ ਇਸ ਸੂਚੀ ‘ਚ ਏਅਰ ਇੰਡੀਆ ਨੂੰ ਦੁਨੀਆ ਦੀ ਤੀਜੀ ਸਭ ਤੋਂ ਖਰਾਬ

ਤੀਜਾ ਮਾਲੇਰਕੋਟਲਾ ਕਬੱਡੀ ਕੱਪ, ਖਿਡਾਰੀਆਂ ਨੇ ਦਿਖਾਏ ਜੌਹਰ

ਮਲੇਰਕੋਟਲਾ ਦੇ ਡਾਕਟਰ ਜਾਕੀਰ ਹੂਸ਼ੈਨ ਸਟੇਡੀਅਮ ਵਿੱਚ ਤੀਜਾ ਮਲੇਰਕੋਟਲਾ ਕਬੱਡੀ ਕੱਪ ਕਰਵਾਇਆ ਗਿਆ। ਜਿਸ ਵਿੱਚ ਸੂਬੇ ਅਤੇ ਬਾਹਰੀ ਸੂਬੇ ਵਿੱਚੋਂ ਨਾਮਵਰ ਖਿਡਾਰੀਆਂ ਨੇ ਭਾਗ ਲਿਆ। ਇਹ ਕਬੱਡੀ ਕੱਪ ਐਨ.ਆਰ.ਆਈ ਵੀਰਾ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ। ਇਸ ਮੌਕੇ ਮੁੱਖ ਮਹਿਮਾਨ ਵੱਜੋਂ ਹਲਕਾ ਮਲੇਰਕੋਟਲਾ ਦੇ ਅਕਲੀ ਦਲ ਦੇ ਉਮੀਦਵਾਰ ਮੁਹੰਮਦ ਉਵੈਸ਼ ਅਤੇ ਜਗਤਾਰ ਸਿੰਘ ਪ੍ਰਿੰਸੀਪਲ ਸੈਕਟਰੀ

ਚੋਣਾਂ ਬਾਅਦ ਹੀ ਆਪਣੀ ਤੀਸਰੀ ਸੂਚੀ ਜਾਰੀ ਕਰੇਗੀ ਕਾਂਗਰਸ : ਮਜੀਠੀਆ

ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਇੱਕ ਵਾਰ ਫੇਰ ਆਪਣੇ ਜਾਣੇ ਪਛਾਣੇ ਅੰਦਾਜ਼ ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੇ ਸਿਆਸੀ ਤੀਰ ਦਾਗਦੇ ਨਜ਼ਰ ਆਏ ਮਜੀਠੀਆ ਨੇ ਕਾਂਗਰਸ ਵੱਲੋਂ ਬੀਤੇ ਦਿਨ ਜਾਰੀ ਕੀਤੀ ਦੂਜੀ ਲਿਸਟ ਤੇ ਚੁਟਕੀ ਲੈਦਿਆ ਕਿਹਾ ਹੈ ਕਿ ਕਾਂਗਰਸ ਦੀ ਤੀਜੀ ਸੂਚੀ ਸ਼ਾਇਦ ਚੋਣ ਨਤੀਜਿਆ ਤੋਂ ਬਾਅਦ ਆਵੇਗੀ ਕਿਉਂਕਿ ਕਾਂਗਰਸ ਨੂੰ ਖੁਦ ਹੀ

ਸ਼੍ਰੋਮਣੀ ਅਕਾਲੀ ਦਲ ਨੇ ਤੀਜੀ ਲਿਸਟ ਕੀਤੀ ਜਾਰੀ

4 ਉਮੀਦਵਾਰਾਂ ਦੇ ਨਾਮ ਕੀਤੇ ਐਲਾਨ ਸ਼੍ਰੀ ਹਰਗੋਬਿੰਦ ਪੁਰ ਤੋਂ ਮਨਜੀਤ ਸਿੰਘ ਮੰਨਾ ਜੰਡਿਆਲਾ ਗੁਰੂ ਤੋਂ ਦਲਵੀਰ ਸਿੰਘ ਵੇਰਕਾ ਬਾਬਾ ਬਕਾਲਾ ਤੋਂ ਮਲਕੀਤ ਸਿੰਘ ਏ.ਆਰ. ਮੋਗਾ ਤੋਂ ਬਰਜਿੰਦਰ ਸਿੰਘ ਮੱਖਣ ਬਰਾੜ    

ਭਾਰਤੀ ਮੂਲ ਦੇ ਅਮੀ ਬੇਰਾ ਦੀ ਤੀਜੀ ਵਾਰ ਅਮਰੀਕਾ ਦੀ ਕਾਂਗਰਸ ਲਈ ਹੋਈ ਚੋਣ

ਵਾਸ਼ਿੰਗਟਨ— ਮੌਜੂਦਾ ਕਾਂਗਰਸ ‘ਚ ਇਕੋ-ਇਕ ਭਾਰਤੀ-ਅਮਰੀਕੀ ਅਮੀ ਬੇਰਾ ਰੀਪਬਲਿਕਨ ਪਾਰਟੀ ਦੇ ਆਪਣੇ ਵਿਰੋਧੀ ਨੂੰ ਹਰਾ ਕੇ ਲਗਾਤਾਰ ਤੀਸਰੀ ਵਾਰ ਅਮਰੀਕਾ ਦੀ ਪ੍ਰਤੀਨਿਧੀ ਸਭਾ ‘ਚ ਚੁਣੇ ਗਏ ਹਨ। ਬੇਰਾ (51) ਤੋਂ ਇਲਾਵਾ 3 ਹੋਰ ਭਾਰਤੀ ਅਮਰੀਕੀ ਇਸ ਵਾਰ ਪ੍ਰਤੀਨਿਧੀ ਸਭਾ ‘ਚ ਚੁਣੇ ਗਏ ਹਨ। ਇਲਨੋਇਸ ਤੋਂ ਰਾਜਾ ਕ੍ਰਿਸ਼ਨਾਮੂਰਤੀ, ਵਾਸ਼ਿੰਗਟਨ ਸਟੇਟ ਤੋਂ ਪ੍ਰਮਿਲਾ ਜੈਪਾਲ ਅਤੇ ਕੈਲੀਫੋਰਨੀਆ ਤੋਂ

ਡੀਅਰ ਜ਼ਿੰਦਗੀ ਦਾ ਤੀਸਰਾ ਟੀਜ਼ਰ ਰਿਲੀਜ਼

ਭਗਤ ਧੰਨਾ ਵੈਲਫੇਅਰ ਵੱਲੋਂ ਕਰਵਾਇਆ ਗਿਆ ਤੀਸਰਾ ਕੱਬਡੀ ਕੱਪ

ਭਗਤ ਧੰਨਾ ਜੱਟ ਜੀ ਦੀ ਯਾਦ ਵਿਚ ਪਿੰਡ ਸੌਂਟੀ ਵਿਚ ਭਗਤ ਧੰਨਾ ਜੀ ਵੈਲਫੇਅਰ ਐਂਡ ਸਪੋਰਟਸ ਕਲੱਬ ਵੱਲੋਂ ਤੀਸਰਾ ਕੱਬਡੀ ਕੱਪ ਕਰਵਾਇਆ ਗਿਆ। ਜਿਸ ਵਿਚ ਪੰਜਾਬ ਭਰ ‘ਚੋਂ ਕੱਬਡੀ ਅਕੈਡਮੀਆਂ ਦੇ ਖਿਡਾਰੀਆਂ ਨੇ ਆਪਣੀ ਤਾਕਤ ਦੇ ਜੌਹਰ ਵਿਖਾਏ। ਵਿਧਾਨ ਸਭਾ ਹਲਕਾ ਅਮਲੋਹ ਦੇ ਪਿੰਡ ਸੌਂਟੀ ਵਿਚ ਭਗਤ ਧੰਨਾ ਜੀ ਵੈਲਫੇਅਰ ਐਂਡ ਸਪੋਰਟਸ ਕਲੱਬ ਵੱਲੋਂ ਕਰਵਾਏ

ਅਮਰੀਕਾ ਅਤੇ NATO, ਰੂਸ ਨਾਲ ਤੀਜੇ ਵਿਸ਼ਵ ਯੁੱਧ ਲੱਗਣ ਦੀ ਦਹਿਸ਼ਤ ‘ਚ

ਅਮਰੀਕਾ ਅਤੇ NATO ਤੀਸਰੇ ਵਿਸ਼ਵ ਯੁੱਧ ਲੱਗਣ ਦੀ ਦਹਿਸ਼ਤ ਵਿਚ ਹਨ। ਇਸ ਦਾ ਕਾਰਨ ਕੋਈ ਛੋਟਾ ਨਹੀਂ ਹੈ ਕਿਉਕਿ ਰੂਸ ਨੇ ਸੋਵੀਅਤ ਸੰਘ ਟੁੱਟਣ ਤੋਂ ਬਾਅਦ ਤੀਜੇ ਵਿਸ਼ਵ ਯੁੱਧ ਦੀ ਤਿਆਰੀ ਨੂੰ ਲੈ ਕਿ ਸੰਨ 1960 ਤੋਂ ਉਜਾੜੇ ਪਏ ਆਪਣੇ ਸਾਰੇ ਮਿਲਟ੍ਰੀ ਕੈਂਪ ਫਿਰ ਤੋਂ ਖੋਲਣੇ ਸ਼ੁਰੂ ਕਰ ਦਿੱਤੇ ਹਨ। ਅਮਰੀਕੀ ਮੀਡਿਆ ਤੋਂ ਆਈ ਖ਼ਬਰ

ਸੁੱਚਾ,ਗਾਂਧੀ ਤੇ ਯਾਦਵ ਬਣਾ ਸਕਦੇ ਨੇ ਤੀਜਾ ਫਰੰਟ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ