Tag: , , , ,

Thieves snatching gold bangles

ਦਿਨ-ਦਿਹਾੜੇ ਝਪਟਮਾਰਾਂ ਨੇ ਔਰਤ ਤੋਂ ਖੋਹੀਆਂ ਚੂੜੀਆਂ

Thieves snatching gold bangles: ਬੁੱਧਵਾਰ ਸਵੇਰੇ ਕਰੀਬ 7: 00 ਵਜੇ ਪ੍ਰਿਆ ਸ਼ਰਮਾ ਪਤਨੀ ਪੁਸ਼ਪਜੀਤ ਤੋਂ ਧਜਬਰਨ ਸੋਨੇ ਦੀਆਂ ਚੂੜੀਆਂ ਖੋਹ ਲਈਆਂ ਗਈਆਂ। ਸੁਦਰਸ਼ਨ ਪਾਰਕ ਨਿਵਾਸੀ ਪ੍ਰਿਆ ਸ਼ਰਮਾ ਨੇ ਕਿਹਾ ਕਿ ਉਹ ਘਰ ਦੇ ਕੋਲ ਹੀ ਸਥਿਤ ਮੰਦਿਰ ਜਾ ਰਹੀ ਸੀ , ਰਸਤੇ ਵਿੱਚ ਦੋ ਮੋਟਰਸਾਇਕਿਲ ਸਵਾਰ ਆਦਮੀਆਂ ਨੇ ਉਨ੍ਹਾਂ ਨੂੰ ਰਸਤਾ ਪੁੱਛਿਆ , ਰਸਤਾ ਪੁੱਛਣ

ਚੋਰਾਂ ਨੇ ਚਾਹ-ਪੱਤੀ ‘ਤੇ ਹੀ ਕੀਤਾ ਹੱਥ ਸਾਫ

ਫੇਸਬੁੱਕ ਦੀ ਮਦਦ ਨਾਲ ਸ਼ਾਤਿਰ ਚੋਰਾਂ ਨੂੰ ਕੀਤਾ ਕਾਬੂ

Thieves broke glass car day light robbery millions of rupees ...

ਚੋਰਾਂ ਨੇ ਦਿਨ-ਦਿਹਾੜੇ ਗੱਡੀ ਦਾ ਸ਼ੀਸ਼ਾ ਤੋੜਕੇ ਲੁੱਟੇ ਲੱਖਾਂ ਰੁਪਏ…

Thieves Stole Jewellery

ਚੋਰਾਂ ਨੇ ਲੱਖਾਂ ਦੇ ਸਮਾਨ ਨਾਲ ਚੋਰੀ ਕੀਤਾ ‘ਕਤੂਰਾ’, ਪਰਿਵਾਰ ਨੇ ਕੀਤੀ ਇਹ ਭਾਵਨਾਤਮਕ ਅਪੀਲ

Thieves Stole Jewellery iPad Puppy : ਦੁਨੀਆ ਵਿਚ ਆਏ ਦਿਨ ਅਜ਼ੀਬੋ ਗਰੀਬ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਇਨ੍ਹਾਂ ਘਟਨਾਵਾਂ ਦੇ ਕੁਝ ਸਕਰਾਤਮਕ ਪਹਿਲੂ ਨਿਕਲ ਕੇ ਆਉਂਦੇ ਹਨ ਤਾਂ ਕੁਝ ਨਕਰਾਤਮਕ। ਤੁਸੀਂ ਰੋਜ਼ ਚੋਰੀ ਦੀਆਂ ਘਟਨਾਵਾਂ ਬਾਰੇ ਤਾਂ ਕਾਫ਼ੀ ਸੁਣਿਆ ਹੋਵੇਗਾ ਪਰ ਆਸਟ੍ਰੇਲੀਆ ਵਿਚ ਜੋ ਚੋਰੀ ਦੀ ਘਟਨਾ ਵਾਪਰੀ ਹੈ, ਉਸ ਵਿਚ ਸਕਰਾਤਮਕ ਅਤੇ ਨਕਰਾਤਮਕ ਦੋਵੇਂ ਹੀ

ਬਟਾਲਾ ਦੀ ਤਿੰਨ ਦੁਕਾਨਾਂ ‘ਚ ਹੋਈ ਚੋਰੀ

ਬਟਾਲਾ ਦਾ ਸਭ ਤੋਂ ਜਿਆਦਾ ਰੁਝਿਆ ਅਤੇ ਭੀੜ ਭਾੜ ਵਾਲਾ ਚੁਰਾਹਾ ਖਜੁਰੀ ਗੇਟ ਹੈ। ਜਿਸ ਉੱਤੇ ਰਾਤ ਨੂੰ ਵੀ ਆਵਾਜਾਈ ਰਹਿੰਦੀ ਹੈ। ਚੋਰਾਂ ਦੇ ਹੌਂਸਲੇ ਇਨ੍ਹੇ ਬੁਲੰਦ ਹਨ ਕਿ ਬਿਨਾਂ ਕਿਸੇ ਡਰ ਅਤੇ ਖੋਫ ਦੇ ਦੇਰ ਰਾਤ ਤਿੰਨ ਦੁਕਾਨਾਂ ਦੀਆਂ ਦੀਵਾਰਾਂ ਨੂੰ ਤੋੜ ਕੇ ਚੋਰੀ ਕਰ ਲੈਂਦੇ ਹਨ ਅਤੇ ਕਿਸੇ ਨੂੰ ਕਾਨੋਕੰਨ ਖਬਰ ਨਹੀ ਹੁੰਦੀ।

ਚੋਰਾਂ ਵੱਲੋਂ ਦਿਨ ਦਿਹਾੜੇ ਚੋਰੀ ਦੀ ਘਟਨਾ ਨੂੰ ਦਿੱਤਾ ਅੰਜ਼ਾਮ

ਪਟਿਆਲਾ  : ਪਟਿਆਲਾ ਦੇ ਐਸ ਐਸ ਟੀ ਨਗਰ ਵਿਖੇ ਚੋਰਾਂ ਵੱਲੋ ਦਿਨ ਦਿਹਾੜੇ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਜਿੱਥੇ ਅਨੁਮਾਨ ਅਨੁਸਾਰ ਚੋਰ ਕਰੀਬ 30 ਲੱੱਖ ਰੁਪਏ ਅਤੇ ਸੋਨੇ ਦੇ ਗਹਿਣੇ ਲੈਕੇ ਫਰਾਰ ਹੋ ਗਏ। ਪਰ ਹੈਰਾਨੀ ਉਦੋ ਹੋਈ ਜਦੋ ਇਸ ਸਬੰਧੀ ਪਰਿਵਾਰ ਨੇ ਮੀਡੀਆ ਨੂੰ ਕੁੱਝ ਵੀ ਦੱਸਣ ਤੋ ਇਨਕਾਰ ਕਰ ਦਿੱਤਾ। ਪਟਿਆਲਾ

ਦਿਨ ਦਿਹਾੜੇ ਚੋਰਾਂ ਨੇ ਕੀਤਾ ਗਹਿਣਿਆ ਅਤੇ ਨਕਦੀ ਤੇ ਹੱਥ ਸਾਫ

ਗੁਰਾਇਆ:-ਨਜ਼ਦੀਕੀ ਪਿੰਡ ਬੀੜ ਬੰਸੀਆਂ ਵਿਖੇ ਚਿੱਟੇ ਦਿਨ ਚੋਰਾਂ ਨੇ ਧਾਵਾ ਬੋਲ ਕੇ ਸੋਨੇ, ਚਾਂਦੀ ਦੇ ਗਹਿਣਿਆ ਅਤੇ ਹਜ਼ਾਰਾ ਰੁਪਏ ਦੀ ਨਗਦੀ ਤੇ ਆਪਣਾ ਹੱਥ ਸਾਫ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੀ ਮਾਲਕ ਵਿਦਿਆ ਦੇਵੀ ਪਤਨੀ ਸਵ. ਹੁਸਨ ਲਾਲ ਨੇ ਦੱਸਿਆ ਕਿ ਉਸ ਦਾ ਇੱਕ ਲੜਕਾ ਵਿਜੇ ਕੁਮਾਰ ਵਿਦੇਸ਼ ਵਿੱਚ ਰਹਿੰਦਾ ਹੈ ਅਤੇ

ਚੋਰਾਂ ਵੱਲੋਂ 36 ਨਵੀਆਂ ਪੁਰਾਣੀਆਂ ਬੈਟਰੀਆਂ ਤੇ ਬੈਟਰੇ ਚੋਰੀ

ਖਡੂਰ ਸਾਹਿਬ : ਖਡੂਰ ਸਾਹਿਬ ਦੇ ਮੇਨ ਬਾਜ਼ਾਰ ਵਿਚ ਦਸ਼ਮੇਸ਼ ਆਟੋ ਇਲੈਕਟ੍ਰਿਕ ਵਰਕਸ ਦੀ ਦੁਕਾਨ ਦਾ ਸ਼ਟਰ ਤੋੜ ਕੇ ਚੋਰਾਂ ਵੱਲੋਂ ਕਾਰਾਂ ‘ਚ ਲੱਗਣ ਵਾਲੀਆਂ 15 ਨਵੀਆਂ, 14 ਪੁਰਾਣੀਆਂ ਬੈਟਰੀਆਂ, ਇਨਵੈਟਰ ਦੇ 2 ਨਵੇਂ ਤੇ 5 ਪੁਰਾਣੇ ਬੈਟਰੇ ਅਤੇ 15 ਹਜ਼ਾਰ ਦੀ ਨਕਦੀ ਬੀਤੇ ਦਿਨੀਂ ਚੋਰੀ ਕਰ ਲਈ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ

ਲੁਧਿਆਣਾ : 60 ਸਾਲਾਂ ਬੇਬੇ ਨੇ ਦੁਕਾਨ ਚੋਂ ਗਾਇਬ ਕੀਤਾ ਲੈਪਟਾੱਪ

ਚੋਰਾਂ ਨੇ ਐਨ ਆਰ ਆਈ ਦੀ ਕੋਠੀ ਚੋਂ ਕੀਤੀ ਲੱਖਾਂ ਦੀ ਚੋਰੀ

ਦਿਨ ਬਦਿਨ ਵਧ ਰਹੀਆਂ ਚੋਰੀ ਅਤੇ ਲੁੱਟ ਖੋਹਾਂ ਦੀਆਂ ਵਾਰਦਾਤਾਂ ਦਾ ਸਿਲਸਿਲਾ ਆਮ ਹੁੰਦਾ ਜਾ ਰਿਹਾ ਹੈ ਜਿਸ ਨੇ ਪੁਲਿਸ ਅਤੇ ਪ੍ਰਸ਼ਾਸਨ ਦੀ ਨੀਂਦ ਹਰਾਮ ਕੀਤੀ ਹੋਈ ਹੈ | ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਗੋਰਾਇਆ ਵਿਖੇ ਜਿਥੇ ਚੋਰਾਂ ਵੱਲੋਂ ਇਕੱ ਪ੍ਰਵਾਸੀ ਭਾਰਤੀਆਂ ਦੀ ਬੰਦ ਪਈ ਕੋਠੀ ਨੂੰ ਨਿਸ਼ਾਨਾ ਬਣਾ ਕੇ ਕੀਮਤੀ ਸਮਾਨ ਚੋਰੀ ਕਰ ਲਿਆ

ਮੋਬਾਈਲ ਸ਼ੋਪ ‘ਚ 4 ਲੱਖ ਦੀ ਚੋਰੀ ਨੂੰ ਅੰਜਾਮ ਦੇਣ ਵਾਲੇ ਚੋਰ ਚੜੇ ਪੁਲਿਸ ਦੇ ਹੱਥੀ 

ਬੀਤੇ ਦਿਨੀ ਪਠਾਨਕੋਟ ਚ ਇੱਕ ਮੋਬਾਈਲ ਸ਼ੋਪ ਨੂੰ ਨਿਸ਼ਾਨਾ ਬਣਾ ਲੱਖਾਂ ਦੀ ਚੋਰੀ ਨੂੰ ਅੰਜਾਮ ਦੇਣ ਵਾਲੇ ਚੋਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦਰਅਸਲ ਇਹ ਪੂਰੀ ਵਾਰਦਾਤ ਦੁਕਾਨ ਦੇ ਬਾਹਰ ਲੱਗੇ ਸੀ.ਸੀ.ਟੀ.ਵੀ ਕੈਮਰੇ ‘ਚ ਕੈਦ ਹੋ ਗਈ ਸੀ ਜਿਸਦੇ ਅਧਾਰ ‘ਤੇ ਹੀ ਪੁਲਿਸ ਨੂੰ ਇਨ੍ਹਾਂ ਚੋਰਾਂ ਨੂੰ ਕਾਬੂ ਕਰਨ ‘ਚ ਸਫਲਤਾ ਹਾਸਿਲ ਹੋਈ ਹੈ। ਇਨ੍ਹਾਂ

ਮੋਬਾਈਲ ਸ਼ੋਅਰੂਮ ਤੇ ਚੋਰਾਂ ਨੇ ਕੀਤਾ ਹੱਥ ਸਾਫ

ਇੱਕ ਪਰਿਵਾਰ ਨੂੰ ਵੋਟ ਪਾਉਣਾ ਪਿਆ ਮਹਿੰਗਾ

ਹਸ਼ਿਆਰਪੁਰ ਦੇ ਪਿੰਡ ਅੱਜਰਾਮ ਵਿੱਚ ਚੋਰਾਂ ਨੇ ਦਿਨ ਦਿਹਾੜੇ ਇੱਕ ਘਰ ਚੋਂ 9 ਤੋਲੇ ਸੋਨਾ ਅਤੇ 20 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰ ਲਈ। ਜਾਣਕਾਰੀ ਮੁਤਾਬਿਕ ਜਿਸ ਵੇਲੇ ਚੋਰੀ ਹੋਈ ਉਸ ਸਮੇਂ ਘਰ ਦੇ ਮੈਂਬਰ ਵੋਟ ਪਾਉਣ ਗਏ ਹੋਏ ਸਨ। ਜਦੋਂ ਉਹ ਘਰ ਵਾਪਸ ਪਰਤੇ ਤਾਂ ਘਰ ਦੇ ਬਾਹਰਲੇ ਦਰਵਾਜ਼ੇ ਦਾ ਜਿੰਦਰਾ ਟੁੱਟਿਆ ਪਿਆ ਸੀ

ਚੋਰ ਸੋਨੇ, ਚਾਂਦੀ ਦੇ ਗਹਿਣੇ ਅਤੇ ਹਜ਼ਾਰਾਂ ਦੀ ਨਗਦੀ ਲੈ ਹੋਏ ਰਫੂ ਚੱਕਰ

ਇਲਾਕੇ ਵਿੱਚ ਚੋਰਾਂ ਦੇ ਹੌਂਸਲੇ ਇੰਨੇ ਕੁ ਬੁਲੰਦ ਹਨ ਕੇ ਚੋਰ ਚਿੱਟੇ ਦਿਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਚਿੱਟੇ ਦਿਨ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੰਦੇ ਹੋਏ ਚੋਰਾਂ ਨੇ ਥਾਣਾ ਗੁਰਾਇਆ ਅਧੀਨ ਪੈਂਦੇ ਪਿੰਡ ਅੱਟਾ ਦੇ ਇੱਕ ਘਰ ਨੂੰ ਨਿਸ਼ਾਨਾ ਬਣਾਉਦੇ ਹੋਏ ਸੋਨੇ, ਚਾਂਦੀ ਦੇ ਕੀਮਤੀ ਗਹਿਣੇ ਅਤੇ ਹਜ਼ਾਰ ਰੁਪਏ ਦੀ ਨਗਦੀ

ਚੋਰਾਂ ‘ਤੇ ਵੀ ਪਿਆ ਨੋਟਬੰਦੀ ਦਾ ਅਸਰ 

  ਚੋਰ ਕਦੇ ਚੋਰੀ ਕਰਨ ਗਏ ਹੋਣ ਅਤੇ ਖਾਲੀ ਹੱਥ ਹੀ ਮੁੜ ਆਏ ਹੋਣ ਸੁਣਨ ਨੂੰ ਕਾਫੀ ਅਜੀਬ ਲੱਗਦਾ ਹੈ ਪਰ ਅਜਿਹਾ ਹੀ ਕੁੱਝ ਕਰ ਦਿਖਾਇਆ ਹੈ ਨੋਟ ਬੰਦੀ ਦੇ ਫੈਸਲੇ ਨੇ। ਹੁਣ ਨੋਟ ਬੰਦੀ ਦਾ ਅਸਰ ਚੋਰਾਂ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਇੱਕ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ ਪਟਿਆਲਾ ਦੇ ਫੱਗਣ ਮਾਜਰਾ ਤੋਂ ਜਿੱਥੇ ਚੋਰਾਂ ਨੇ ਚੋਰੀ ਕਰਨ

ਹੋਲਸੇਲ ਕੱਪੜੇ ਦੀ ਦੁਕਾਨ ਤੋਂ ਚੋਰਾਂ ਨੇ ਉਡਾਏ ਲੱਖਾਂ ਰੁਪਏ

ਬੀਤੀ ਰਾਤ ਚੋਰਾਂ ਨੇ ਫਿਲਮੀ ਸਟਾਈਲ ਨਾਲ ਸ਼ਾਸ਼ਤਰੀ ਮਾਰਕੀਟ ਕੋਟਕਪੁਰਾ ਸਥਿਤ ਕੱਪੜੇ ਦੀ ਹੋਲਸੇਲ ਦੁਕਾਨ ਦੀ ਤੀਸਰੀ ਮੰਜ਼ਿਲ ਦੀ ਦੀਵਾਰ ਵਿੱਚ ਸੁਰਾਖ ਕਰਕੇ ਅੰਦਰ ਵੜ ਗਏ। ਗਰਾਉਡ ਫਿਲੋਰ ਤੇ ਕਾਊਟਰ ਦੇ ਗੱਲੇ ਵਿੱਚੋਂ 7 ਲੱਖ 12 ਹਜਾਰ ਰੁਪਏ ਲੈ ਕੇ ਫਰਾਰ ਹੋ ਗਏ। ਅਗਲੇ ਦਿਨ ਦੁਕਾਨ ਦੇ ਮਾਲਕ ਨੇ ਦੁਕਾਨ ਖੋਲੀ ਤਾ ਪਤਾ ਲੱਗਾ ਕਿ

ਭਿਖੀਵਿੰਡ’ਚ ਪੁਲਿਸ ਨੇ ਕੀਤਾ ਚੋਰਾਂ ਨੂੰ ਕਾਬੂ

ਥਾਣਾ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਮਨਿਹਾਲਾ ਜੈ ਸਿੰਘ ਵਿਖੇ ਐਸ.ਐਸ.ਪੀ ਤਰਨਤਾਰਨ ਸ੍ਰੀ ਮਨਮੋਹਨ ਕੁਮਾਰ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਤੇ ਡੀ.ਐਸ.ਪੀ ਭਿੱਖੀਵਿੰਡ ਜੈਮਲ ਸਿੰਘ ਨਾਗੋਕੇ ਅਤੇ ਮੁਖ ਅਫਸਰ ਥਾਣਾ ਭਿੱਖੀਵਿੰਡ ਇੰਨਸਪੈਕਟਰ ਰਾਜਬੀਰ ਸਿੰਘ ਦੀ ਅਗਵਾਈ ਹੇਠ ਏ.ਐਸ.ਆਈ ਕ੍ਰਿਪਾਲ ਸਿੰਘ ਵੱਲੋ ਸਮੇਤ ਪੁਲਿਸ ਪਾਰਟੀ ਖਾਸ ਮੁਖਬਰ ਦੀ ਇਤਲਾਹ ਤੇ ਨਾਕਾ ਬੰਦੀ ਕੀਤੀ ਗਈ । ਮੁਖਬਰ ਨੇ ਇਤਲਾਹ

ਪੁਲਿਸ ਨੇ ਫੜ੍ਹੇ ਗਊ ਤਸਕਰ, ਟਰੱਕ ਸਮੇਤ 2 ਦੋਸ਼ੀ ਕਾਬੂ

  ਸੋਮਵਾਰ ਨੂੰ  ਤਰਨ ਤਾਰਨ  ਦੇ ਪਿੰਡ ਭੋਜੀਆਂ ਵਿੱਚ 2 ਅਣਪਛਾਤੇ ਵਿਅਕਤੀਆਂ ਵੱਲੋਂ ਗਊਆਂ ਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਹ ਵਿਅਕਤੀ ਇੱਕ ਟਰੱਕ ਵਿੱਚ ਤੁੰਨ ਤੁੰਨ ਕੇ ਗਊਆਂ  ਨੂੰ  ਜੰਮੂ ਕਸ਼ਮੀਰ ‘ਚ ਲਿਜਾ ਰਹੇ ਸਨ।  ਕਥਿਤ ਤੌਰ ਇਹ ਲੋਕ ਬੁਚੜ ਲੱਗਦੇ ਹਨ। ਥਾਂਣਾ ਝਬਾਲ ਪੁਲਸ ਨੇ ਮੌਕੇ ਤੇ ਪਹੁੰਚ ਕੇ ਟੱਰਕ ਅਤੇ 2

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ