Tag: , ,

ਚੋਰ ਨੇ ਫ਼ਿਲਮੀ ਸਟਾਈਲ ‘ਚ ਬੇਹੋਸ਼ੀ ਦਾ ਸਪਰੇ ਕਰ, ਕੀਤੀ ਸੱਤ ਘਰਾਂ ‘ਚ ਚੋਰੀ

ਲੁਧਿਆਣਾ: ਹੈਬੋਵਾਲ ਦੇ ਪ੍ਰੀਤਮ ਨਗਰ ਇਲਾਕੇ ਵਿੱਚ ਚੋਰ ਨੇ ਇੱਕ ਰਾਤ ‘ਚ ਕੀਤੀਆਂ ਸੱਤ ਚੋਰੀਆਂ। ਪਹਿਲਾਂ ਓਹ ਇੱਕ ਘਰ ਦੀ ਕੰਧ ਟੱਪ ਕੇ ਕਮਰੇ ਵਿੱਚ ਦਾਖਲ ਹੋਇਆ। ਜਿਸ ਤੋਂ ਬਾਅਦ ਚੋਰ ਨੇ ਸੁੱਤੇ ਪਏ ਪਰਿਵਾਰਾ ਦੀਆਂ ਅਲਮਾਰੀਆਂ ਵਿੱਚੋਂ ਸੋਨੇ ਦੇ ਗਹਿਣੇ, ਨਕਦੀ ਅਤੇ ਹੋਰ ਸਮਾਨ ਚੋਰੀ ਕਰ ਲਿਆ। ਜਦੋਂ ਸਵੇਰੇ ਘਰ ਦੇ ਮੈਂਬਰ ਉੱਠੇ ਤਾਂ

ਗੱਡੀ ਚੋਰ ਗਿਰੋਹ ਚੜ੍ਹਿਆ ਪੁਲਿਸ ਅੜ੍ਹਿੱਕੇ

SAS Nagar Police Arrest Car Thief : ਐੱਸਏਐੱਸ ਨਗਰ : ਬੀਤੇ ਦਿਨੀ ਪੁਲਿਸ ਹੱਥ ਉਸ ਸਮੇ ਵੱਡੀ ਸਫਲਤਾ ਲੱਗੀ ਜਦੋਂ ਪੁਲਿਸ ਨੇ ਗੱਡੀ ਚੋਰ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਦਾ ਕਹਿਣਾ ਹੈ ਚੋਰਾਂ ਤੋਂ 11 ਵਾਹਨ ਵੀ ਬਰਾਮਦ ਕੀਤੇ ਹਨ । ਮੁਲਜ਼ਮਾਂ ਕੋਲੋਂ 11 ਵਾਹਨ ਬਰਾਮਦ ਕਰ ਲਏ ਗਏ ਹਨ ਜਿਨ੍ਹਾਂ ਵਿਚ 7

ਪੜ੍ਹਨ ਦੀ ਉਮਰੇ ਚੋਰੀਆਂ ਕਰਨ ਵਾਲਾ ਬਦਮਾਸ਼ ਬੱਚਾ

Honda Activa thief: ਅੰਮ੍ਰਿਤਸਰ : ਅੰਮ੍ਰਿਤਸਰ ਦੇ ਭਕਤਾ ਵਾਲਾ ਦੇ ਵਿੱਚ ਇੱਕ ਐਕਟਿਵਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੇ ਵਿੱਚ ਚੋਰੀ ਕਰਨ ਵਾਲਾ ਸਿਰਫ 13 ਤੋਂ 14 ਸਾਲ ਦਾ ਲੜਕਾ ਹੈ। ਇਸ ਲੜਕੇ ਤੋਂ ਐਕਟਿਵਾ ਸਟਾਰਟ ਵੀ ਨਹੀਂ ਹੁੰਦੀ। ਅੰਤ ਦੇ ਵਿੱਚ ਇਹ ਮੁੰਡਾ ਐਕਟਿਵਾ ਨੂੰ ਚਲਾਉਂਦਾ ਦੀ ਬਜਾਏ ਇਸ ਤਰ੍ਹਾਂ

ਟਰਾਂਸਫਾਰਮਰ ਚੋਰੀ ਕਰਨਾ ਚੋਰ ਨੂੰ ਪਿਆ ਮਹਿੰਗਾ, ਕਰੰਟ ਲੱਗਣ ਨਾਲ ਹੋਈ ਮੌਤ

thief-robbed-rs-4-lakh-day-light-knife-ludhiana

ਲੁਧਿਆਣਾ ‘ਚ ਲੁਟੇਰੇ ਨੇ ਚਾਕੂ ਦੀ ਨੋਕ ‘ਤੇ ਦਿਨ ਦਿਹਾੜੇ ਲੁੱਟੇ 4 ਲੱਖ ਰੁਪਏ

Thieves Stole Jewellery

ਚੋਰਾਂ ਨੇ ਲੱਖਾਂ ਦੇ ਸਮਾਨ ਨਾਲ ਚੋਰੀ ਕੀਤਾ ‘ਕਤੂਰਾ’, ਪਰਿਵਾਰ ਨੇ ਕੀਤੀ ਇਹ ਭਾਵਨਾਤਮਕ ਅਪੀਲ

Thieves Stole Jewellery iPad Puppy : ਦੁਨੀਆ ਵਿਚ ਆਏ ਦਿਨ ਅਜ਼ੀਬੋ ਗਰੀਬ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਇਨ੍ਹਾਂ ਘਟਨਾਵਾਂ ਦੇ ਕੁਝ ਸਕਰਾਤਮਕ ਪਹਿਲੂ ਨਿਕਲ ਕੇ ਆਉਂਦੇ ਹਨ ਤਾਂ ਕੁਝ ਨਕਰਾਤਮਕ। ਤੁਸੀਂ ਰੋਜ਼ ਚੋਰੀ ਦੀਆਂ ਘਟਨਾਵਾਂ ਬਾਰੇ ਤਾਂ ਕਾਫ਼ੀ ਸੁਣਿਆ ਹੋਵੇਗਾ ਪਰ ਆਸਟ੍ਰੇਲੀਆ ਵਿਚ ਜੋ ਚੋਰੀ ਦੀ ਘਟਨਾ ਵਾਪਰੀ ਹੈ, ਉਸ ਵਿਚ ਸਕਰਾਤਮਕ ਅਤੇ ਨਕਰਾਤਮਕ ਦੋਵੇਂ ਹੀ

ਡਾਕਟਰ ਗੈਂਗ ਦੇ ਦੋ ਗੈਂਗਸਟਰ ਭਰਾਵਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਪੁਲਿਸ ਨੇ 5 ਚੀਨੀ ਚੋਰ ਗਿਰੋਹ ਨੂੰ ਕੀਤਾ ਗ੍ਰਿਫਤਾਰ

ਅੰਮ੍ਰਿਤਸਰ – ਜ਼ਿਲ੍ਹਾ ਪੁਲਿਸ ਨੇ ਭਾਈ ਵੀਰ ਸਿੰਘ ਕਾਲੋਨੀ ‘ਚ ਸਥਿਤ ਚੀਨੀ ਦੇ ਗੋਦਾਮ ਤੋਂ 200 ਬੋਰੀਆਂ ਚੀਨੀ ਚੋਰੀ ਕਰ ਕੇ ਲਿਜਾਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ 5 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਦੇ ਕਬਜ਼ੇ ‘ਚੋਂ ਪੁਲਿਸ ਨੇ ਚੋਰੀ ਕੀਤੀ ਗਈ ਚੀਨੀ ਵਿਚੋਂ 100 ਬੋਰੀਆਂ ਬਰਾਮਦ ਕਰ ਲਈਆਂ ਹਨ। ਪੁਲਿਸ ਨੇ ਸਾਰੇ ਮੁਲਜ਼ਮਾਂ ਨੂੰ

ਭੀੜ ਨੇ ਸ਼ੱਕੀ ਚੋਰ ਨੂੰ ਕੁੱਟ-ਕੁੱਟ ਮਾਰਿਆ

ਦਿੱਲੀ ਦੇ ਸਵਰੂਪ ਨਗਰ ਇਲਾਕੇ ਵਿੱਚ ਚੋਰੀ ਦੇ ਸ਼ੱਕ ਵਿੱਚ ਇੱਕ ਨੌਜਵਾਨ ਨੂੰ ਲੋਕਾਂ ਨੇ ਕੁੱਟ – ਕੁੱਟ ਕੇ ਮਾਰ ਦਿੱਤਾ। ਜਵਾਨ ਦੀ ਪਹਿਚਾਣ ਜਹਾਂਗੀਰਪੁਰੀ ਨਿਵਾਸੀ ਸ਼ੰਕਰ ( 30 ) ਦੇ ਰੂਪ ਵਿੱਚ ਹੋਈ ਹੈ । ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਾਉਣ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ । ਪੁਲਿਸ ਹੱਤਿਆ

Arrest

ਟਰਾਂਸਫਾਰਮਰ ਚੋਰ ਨੂੰ ਪੁਲਿਸ ਨੇ ਕੀਤਾ ਕਾਬੂ

ਅੰਮ੍ਰਿਤਸਰ : ਕੰਟੋਨਮੈਂਟ ਥਾਣੇ ਦੀ ਪੁਲਿਸ ਵੱਲੋਂ ਨਾਕਾਬੰਦੀ ਕਰਦਿਆਂ ਆਟੋ ਸਵਾਰ ਇੱਕ ਟਰਾਂਸਫਾਰਮਰ ਚੋਰ ਨੂੰ ਕਾਬੂ ਕਰ ਲਿਆ ਗਿਆ। ਜਿਸ ਦੇ ਦੋ ਹੋਰ ਸਾਥੀ ਪੁਲਿਸ ਦੀ ਗ੍ਰਿਫਤ ‘ਚੋਂ ਦੌੜ ਗਏ। ਥ੍ਰੀ-ਵੀਲਰ ‘ਚ ਰੱਖੇ ਚਾਰ ਕੈਨ 35/35 ਲੀਟਰ ਚੋਰੀ ਕੀਤੇ ਟਰਾਂਸਫਾਰਮਰ ਤੇਲ ਬਰਾਮਦ ਕਰਦਿਆਂ ਮੁਲਜ਼ਮ ਰਿੰਕੂ ਪੁੱਤਰ ਜਗੀਰ ਸਿੰਘ ਵਾਸੀ ਹਰਕ੍ਰਿਸ਼ਨ ਨਗਰ ਕਾਲੇ ਰੋਡ ਨੂੰ ਕਾਬੂ

ਅਜਨਾਲਾ ‘ਚ ਦਿਨ ਦਿਹਾੜੇ 1,57000 ਦੀ ਚੋਰੀ

  ਅਜਨਾਲਾ ਸ਼ਹਿਰ ‘ਚ ਅੱਜ ਦਿਨ ਦਿਹਾੜੇ ਇਕ ਚੋਰ ਵੱਲੋਂ ਵੈਸਟਰਨ ਯੂਨੀਅਨ ‘ਚੋਂ 1,57000 ਰੁਪਏ ਚੋਰੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਅਜਨਾਲਾ ਦੀ ਪੁਲਸ ਵੱਲੋਂ ਘਟਨਾ ਸਥਾਨ ਤੇ ਪੁੱਜ ਕੇ ਚੋਰੀ ਦੇ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ

ਗੁਰਦਸਪੂਰ ਪੁਲਿਸ ਨੇ ਚੋਰ ਗਿਰੋਹ ਨੂੰ ਕੀਤਾ ਕਾਬੂ

ਸੀ ਆਈ ਏ ਸਟਾਫ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਨ ਤੇ ਏ ਐੱਸ ਆਈ ਕਸ਼ਮੀਰ ਸਿੰਘ ਵੱਲੋਂ ਪੁਲਿਸ ਪਾਰਟੀ ਨਾਲ ਮਿਲ ਕੇ ਗੁਰਦਸਪੂਰ ਵਿਖੇ ਬਾਈਪਾਸ ਚੌਕ ਕੋਲ ਲਾਏ ਗਏ ਨਾਕੇ ਦੌਰਾਨ  ਮੋਟਰਸਾਇਕਲ ਚੋਰਾਂ ਨੂੰ ਗਿਰਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਨਾਕੇਬੰਦੀ ਦੌਰਾਨ ਦੋ ਮੋਟਰਸਾਇਕਲ ਸਵਾਰਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਤੇ

ਪੱਟੀ ‘ਚ ਛੱਤ ਪਾੜ ਕੇ ਲੁੱਟਿਆ ਜਰਨਲ ਸਟੋਰ

ਪੱਟੀ ਸ਼ਹਿਰ ਵਿਚ ਚੋਰੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਤੇ ਹਰ ਦਿਨ ਚੋਰੀ ਦੀ ਘਟਨਾ ਵੇਖਣ ਨੂੰ ਮਿਲ ਰਹੀ ਹੈ। ਪੱਟੀ ਪੁਲਸ ਵਲੋਂ ਚੋਰਾਂ ਖਿਲਾਫ ਸਖਤੀ ਨਾ ਵਰਤਣ ਕਾਰਨ ਚੋਰਾਂ ਦੇ ਹੌਸਲੇ ਬੁਲੰਦ ਹਨ। ਚੋਰੀ ਦੀ ਤਾਜ਼ਾ ਘਟਨਾ ਗੁਰੂ ਅਰਜਨ ਦੇਵ ਸਕੂਲ ਨੇੜੇ ਸਰਕੂਲਰ ਰੋਡ ਉਪਰ ਸਥਿਤ ਮਨਮੀਤ ਜਨਰਲ ਸਟੋਰ ‘ਤੇ ਵਾਪਰੀ। ਦੁਕਾਨ ਮਾਲਕ

ਕਾਂਗਰਸ ਨੇ ਚੋਰ ਉਚੱਕਿਆਂ ਨੂੰ ਵੰਡੀਆਂ ਹਨ ਟਿਕਟਾਂ : ਹਰਸਿਮਰਤ

ਚੋਰ ਸੋਨੇ, ਚਾਂਦੀ ਦੇ ਗਹਿਣੇ ਅਤੇ ਹਜ਼ਾਰਾਂ ਦੀ ਨਗਦੀ ਲੈ ਹੋਏ ਰਫੂ ਚੱਕਰ

ਇਲਾਕੇ ਵਿੱਚ ਚੋਰਾਂ ਦੇ ਹੌਂਸਲੇ ਇੰਨੇ ਕੁ ਬੁਲੰਦ ਹਨ ਕੇ ਚੋਰ ਚਿੱਟੇ ਦਿਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਚਿੱਟੇ ਦਿਨ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੰਦੇ ਹੋਏ ਚੋਰਾਂ ਨੇ ਥਾਣਾ ਗੁਰਾਇਆ ਅਧੀਨ ਪੈਂਦੇ ਪਿੰਡ ਅੱਟਾ ਦੇ ਇੱਕ ਘਰ ਨੂੰ ਨਿਸ਼ਾਨਾ ਬਣਾਉਦੇ ਹੋਏ ਸੋਨੇ, ਚਾਂਦੀ ਦੇ ਕੀਮਤੀ ਗਹਿਣੇ ਅਤੇ ਹਜ਼ਾਰ ਰੁਪਏ ਦੀ ਨਗਦੀ

ਲੜਕੀ ਨੇ ਸੜਕ ‘ਤੇ ਹੀ ਚਾੜਿਆ ਚੋਰ ਦਾ ਕੁਟਾਪਾ 

ਫਿਰੋਜ਼ਪੁਰ ਸ਼ਹਿਰ ਦੀ ਇਕ ਲੜਕੀ ਨੇ ਦਲੇਰੀ ਦੀ ਇੱਕ ਅਨੋਖੀ ਮਿਸਾਲ ਪੇਸ਼ ਕੀਤੀ ਹੈ। ਦਰਅਸਲ ਸ਼ਹਿਰ ਦੇ ਦੇਵ ਸਮਾਜ ਕਾਲਜ ਨੇੜੇ ਤੋਂ ਜਾ ਰਹੀ ਇੱਕ ਲੜਕੀ ਤੋਂ ਦੋ ਮੋਟਰ ਸਾਈਕਲ ਸਵਾਰ ਬਦਮਾਸ਼ਾਂ ਨੇ ਪਰਸ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਨਵਜੋਂਤ ਕੌਰ ਨਾਮ ਦੀ ਇਸ ਲੜਕੀ ਨੇ ਡਰਨ ਦੀ ਬਜਾਏ ਹੌਸਲਾ ਦੀਖਾਉਂਦੀਆਂ ਇਨ੍ਹਾਂ ਬਦਮਾਸ਼ਾਂ ਦਾ ਪਿੱਛਾ ਕਰ ਇੱਕ

ਨਵਾਂਸ਼ਹਿਰ ਪੁਲਿਸ ਨੇ ਅੰਤਰਾਸ਼ਟਰੀ ਚੋਰ ਗਿਰੋਹ ਦੇ 4 ਮੈਂਬਰਾਂ ਨੂੰ ਕੀਤਾ ਕਾਬੂ

ਪੰਜਾਬ ਵਿਚ ਲਗਾਤਾਰ ਵੱਧ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਉਤੇ ਠੱਲ ਪਾਉਂਦੇ ਹੋਏ ਨਵਾਂਸ਼ਹਿਰ ਪੁਲਿਸ ਨੇ ਅੰਤਰਾਸ਼ਟਰੀ ਚੋਰ ਗਿਰੋਹ ਦੇ 4 ਮੈਂਬਰਾਂ ਨੂੰ ਕਾਬੂ ਕਰਨ ਵਿਚ ਵੱਡੀ ਸਫਲਤਾ ਹਾਸਿਲ ਕੀਤੀ ਹੈ । ਚੋਰਾਂ ਕੋਲੋਂ 7 ਮੋਟਰਸਾਈਕਲ,3 ਐਕਟਿਵਾ ਪਿਸਤੌਲ , ਲੈਪਟਾੱਪ ,42 ਇੰਚ ਐਲ.ਈ.ਡੀ ਅਤੇ ਮਨੀਪੁਰ ਗੋਲਡ ਲੋਨ ਕੰਪਨੀ ਤੋਂ ਲੁੱਟਿਆ 32 ਤੋਲੇ ਸੋਨਾ ਬਰਾਮਦ ਕੀਤਾ

arrest

ਆਦਮਪੁਰ ‘ਚ ਚੋਰ ਗਿਰੋਹ ਦਾ ਪਰਦਾਫਾਸ, 9 ਔਰਤਾਂ ਕਾਬੂ

ਆਦਮਪੁਰ ਨੇ ਅੱਜ ਵੱਡੀ ਸਫਲਤਾ ਦਾ ਦਾਅਵਾ ਕਰਦਿਆ ਔਰਤਾਂ ਦੇ ਚੋਰ ਗਿਰੋਹ ਨੂੰ ਫੜਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਮੁੱਖੀ ਆਦਮਪੁਰ ਹਰਗੁਰਜੀਤ ਸਿੰਘ ਨੇ ਦੱਸਿਆ ਹੈ ਕਿ ਬੀਤੀ 7 ਅਕਤੂਬਰ ਨੂੰ ਸੁਰਿੰਦਰ ਸਿੰਘ ਵਾਸੀ ਸਹਾਏਪੁਰ ਥਾਣਾ ਬੁੱਲੋਵਾਲ ਨੇ  ਇਤਲਾਹ ਕੀਤੀ ਸੀ ਕਿ ਉਹ ਆਪਣੀ ਪਤਨੀ ਨਾਲ ਐਕਟਿਵਾ ‘ਤੇ ਰਾਮਾ ਮੰਡੀ ਜਲੰਧਰ

ਸ਼ਾਤਿਰ ਚੋਰ ਕਾਬੂ, ਚੱਲਦੀਆਂ ਰੇਲ ਗੱਡੀਆਂ ’ਚ ਕਰਦੇ ਸਨ ਚੋਰੀ

ਬੀਤੇ ਦਿਨੀ ਰਾਜਪੁਰਾ ਰੇਲਵੇ ਪੁਲਿਸ ਨੇ ਦੋ ਅਜਿਹੇ ਚੋਰਾਂ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਿਲ ਕੀਤੀ ਹੈ ਜੋ ਮੋਬਾਇਲ ਚੋਰੀ ਕਰਨ ’ਚ ਮਾਹਿਰ ਸਨ। ਜਾਣਕਾਰੀ ਮੁਤਾਬਿਕ ਇਹ ਚੋਰ ਚੱਲਦੀ ਰੇਲ ਗੱਡੀ ਵਿੱਚ ਸਵਾਰ ਲੋਕਾਂ ਦੇ ਹੱਥ ’ਤੇ ਡੰਡਾ ਮਾਰ ਕੇ ਹੱਥ ’ਚ ਫੜ੍ਹੀ ਚੀਜ਼ ਨੂੰ ਹੇਠਾਂ ਸੁੱਟ ਕੇ ਵਾਰਦਾਤ ਨੂੰ ਅੰਜ਼ਾਮ ਦਿੰਦੇ ਰਹੇ ਸਨ। ਇਨ੍ਹਾਂ

ਦਿਨ ਦਿਹਾੜੇ ਚੋਰਾਂ ਨੇ ਉਡਾਇਆ 30 ਤੋਲੇ ਸੋਨਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ