Tag: , , , , , , , ,

ਕੀ ਤੁਸੀ ਦੇਖੀ ਬੇਗਮ ਜਾਨ ਦੀ ਇਹ ਵੀਡੀਓ!

ਬਾਲੀਵੁੱਡ ਦੇ ਲਈ ਸਾਲ 2017 ਹੁਣ ਤੱਕ ਦਾ ਕਾਫੀ ਵਧੀਆ ਰਿਹਾ ਹੈ। ਅਪ੍ਰੈਲ ‘ਚ ਕੁਝ ਵੱਡੀਆਂ ਫਿਲਮਾਂ ਰਿਲੀਜ਼ ਹੋ ਰਹੀਆਂ ਨੇ। ਉਨ੍ਹਾਂ ਚੋਂ ਇੱਕ ਹੈ ਬੇਗਮ ਜਾਨ। ਵਿਦਿਆ ਬਾਲਨ ਅਤੇ ਗੋਹਰ ਖਾਨ ਦੀ ਇਸ ਫਿਲਮ ਦੀ ਕਹਾਣੀ ਅਜਿਹੀ ਹੈ ਜਿਸ ਵੱਲ ਹਰ ਭਾਰਤੀ ਖਿਚੀਆ ਜਾਵੇਗਾ। ਫਿਲਮ ‘ਚ ਵਿਦਿਆ ਅਤੇ ਸਭ ਕਲਾਕਾਰਾਂ ਦੀ ਐਕਟਿੰਗ ਕਾਪੀ ਦਿਲਚਸਪ

ਜਾਣੋ Ambani ਨੇ ਪੰਜਾਬੀਆਂ ਲਈ ਕੀਤਾ ਕਿਹੜਾ ਵੱਡਾ ਐਲਾਨ !

ਮੁਕੇਸ਼ ਅੰਬਾਨੀ ਦੀ ਰਿਲਾਇੰਸ ਜੀਓ ਪੰਜਾਬੀਆਂ ਨੂੰ ਦੇ ਸਕਦੀ ਹੈ 50 ਲੱਖ ਮੁਫ਼ਤ ਸਮਾਰਟਫੋਨ। ਕੈਪਟਨ ਅਮਰਿੰਦਰ ਸਿੰਘ ਨੇ ਵੀ ਬੀਤੀ ਸਾਲ 20 ਨਵੰਬਰ ਨੂੰ 50 ਲੱਖ 4 ਜੀ ਸਮਾਰਟਫੋਨ ਦੇਣ ਦਾ ਕੀਤਾ ਸੀ ਐਲਾਨ। ਮਨਪ੍ਰੀਤ ਬਾਦਲ ਨੇ ਕਿਹਾ ਸਰਕਾਰ ਜਲਦ ਹੀ ਟੈਂਡਰ ਰਾਹੀਂ ਕਰੇਗੀ ਸਮਾਰਟਫੋਨਾਂ ਦੀ ਖਰੀਦ। ਬੀਤੇ ਸਾਲ 20 ਨਵੰਬਰ ਨੂੰ ਕੈਪਟਨ ਅਮਰਿੰਦਰ ਸਿੰਘ

ਸਾਵਧਾਨ ! ਕਿਤੇ ਤੁਸੀਂ ਨਕਲੀ ਅੰਡੇ ਤਾਂ ਨਹੀਂ ਖਾ ਰਹੇ ?

ਜੇਕਰ ਤੁਸੀਂ ਅੰਡਾ ਖਾ ਕੇ ਸਿਹਤ ਬਣਾਉਣਾ ਚਾਹੁੰਦੇ ਹੋ ਤਾਂ ਸਾਵਧਾਨ, ਕਿਓਂਕਿ ਹੋ ਸਕਦਾ ਹੈ ਉਹ ਅੰਡਾ ਨਕਲੀ ਹੋਵੇ ਜਾ ਪਲਾਸਟਿਕ ਦਾ ਹੋਵੇ। ਭਾਰਤ ਵਿੱਚ ਚੀਨ ਦੇ ਨਕਲੀ ਅੰਡਿਆਂ ਨੂੰ ਵੇਚੇ ਜਾਣ ਦੀ ਖਬਰਾਂ ਪਹਿਲਾਂ ਵੀ ਆ ਰਹੀਆਂ ਸਨ ਲੇਕਿਨ ਪਹਿਲੀ ਵਾਰ ਕੋਲਕਾਤਾ ਦੇ ਇੱਕ ਦੁਕਾਨਦਾਰ ਨੂੰ ਨਕਲੀ ਅੰਡੇ ਵੇਚਣ ਲਈ ਗ੍ਰਿਫਤਾਰ ਕੀਤਾ ਗਿਆ ਹੈ।

ਬੈਨੀਪਾਲ ਮੋਹਾਲੀ ਪ੍ਰੈਸ ਕਲੱਬ ਦੇ ਪ੍ਰਧਾਨ ਤੇ ਪਟਵਾਰੀ ਜਨਰਲ ਸਕੱਤਰ ਨਿਰਵਿਰੋਧ ਚੁਣੇ

ਮੋਹਾਲੀ, 28 ਮਾਰਚ : ਮੋਹਾਲੀ ਪ੍ਰੈਸ ਕਲੱਬ ਦੀ ਹੋਈ ਸਲਾਨਾ ਚੋਣ ਦੌਰਾਨ ਬੈਨੀਪਾਲ-ਪਟਵਾਰੀ ਪੈਨਲ ਨਿਰਵਿਰੋਧ ਚੁਣਿਆ ਗਿਆ। ਚੋਣ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਚੋਣ ਅਧਿਕਾਰੀ ਕਰਨਬੀਰ ਸ਼ਾਹ, ਚੋਣ ਅਧਿਕਾਰੀ ਜਸਵਿੰਦਰ ਰੁਪਾਲ ਅਤੇ ਹਰਿੰਦਰਪਾਲ ਸਿੰਘ ਹੈਰੀ ਨੇ ਦੱਸਿਆ ਕਿ ਬੈਨੀਪਾਲ-ਪਟਵਾਰੀ ਪੈਨਲ ਨੂੰ ਬਿਨਾਂ  ਕਿਸੇ ਵਿਰੋਧ ਦੇ ਜੇਤੂ ਕਰਾਰ ਦਿੱਤਾ ਗਿਆ। ਨਵੀਂ ਚੁਣੀ ਗਈ ਟੀਮ ਵਿਚ ਗੁਰਦੀਪ

‘ਰੱਬ ਦਾ ਰੇਡੀਓ’ ਵਿਚ ਐਮੀ ਵਿਰਕ ਦੀ ਗੂੰਜੇਗੀ ਅਵਾਜ਼

ਪੰਜਾਬੀ ਗਾਇਕ ਤੇ ਗੀਤਕਾਰ ਤਰਸੇਮ ਜੱਸੜ ਦੀ ਪਲੇਠੀ ਫ਼ਿਲਮ ‘ਰੱਬ ਦਾ ਰੇਡੀਓ’ 31 ਮਾਰਚ ਨੁੰ ਰਿਲੀਜ਼ ਹੋਣ ਜਾ ਰਹੀ ਹੈ।ਇਸ ਫ਼ਿਲਮ ਦੇ ਹੁਣ ਤੱਕ ੨ ਗੀਤ ਰਿਲੀਜ਼ ਹੋ ਚੁੱਕੇ ਹਨ ਅਤੇ ਅੱਜ ਇਸ ਫ਼ਿਲਮ ਦਾ ਤੀਸਰਾ ਗੀਤ ‘ਅੱਖ ਬੋਲਦੀ’ ਰਿਲੀਜ਼ ਹੋ ਚੁੱਕਾ ਹੈ।ਜਿਸਨੂੰ ਨਿੱਕਾ ਜ਼ੈਲਦਾਰ ਜਾਣੀ ਕਿ ਐਮੀ ਵਿਰਕ ਨੇ ਆਪਣੀ ਆਵਾਜ਼ ‘ਚ ਪੇਸ਼ ਕੀਤਾ

ਸ਼ਹੀਦਾ ਦੀ ਯਾਦ ਨੂੰ ਸਮਰਪਿਤ ਕਰਵਾਈਆਂ ਗਈ ਖੇਡਾਂ

  ਦੇਸ਼ ਖਾਤਿਰ 23 ਮਾਰਚ ਨੂੰ ਸ਼ਹਾਦਤਾਂ ਦੇਣ ਵਾਲੇ ਮਹਾਨ ਯੋਧਿਆਂ ਦੇ ਦਰਸਾਏ ਮਾਰਗ ਤੋਂ ਨੌਜਵਾਨਾਂ ਨੂੰ ਜਾਣੂ ਕਰਵਾਉਣ ਦੇ ਮਕਸਦ ਨਾਲ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਸੁਸਾਇਟੀ ਵੱਲੋਂ ਫ਼ਿਰੋਜ਼ਪੁਰ ਵਿਖੇ ਕਰਵਾਏ ਜਾ ਰਹੇ ਸ਼ਹੀਦੀ ਮੇਲੇ ਤਹਿਤ ਅੱਜ ਨੌਜਵਾਨਾਂ ਵਿਚ ਹੈਂਡਬਾਲ ਤੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਜਿਸ ਉਪਰੰਤ ਹੋਏ ਹੈਂਡਬਾਲ ਮੁਕਾਬਲਿਆਂ ਨੇ ਦਰਸ਼ਕਤਾਂ

ਏਕਮ ਢਿੱਲੋਂ ਦੇ ਪਰਿਵਾਰ ਨੇ ਕੈਪਟਨ ਨਾਲ ਕੀਤੀ ਮੁਲਾਕਾਤ, ਇਨਸਾਫ਼ ਦੀ ਕੀਤੀ ਮੰਗ

ਮੋਹਾਲੀ  ਦੇ ਬਿਜਨੈਸਮੈਨ ਏਕਮ ਢਿੱਲੋਂ ਦੀ ਹੱਤਿਆ ਮਾਮਲੇ ਵਿੱਚ ਏਕਮ  ਦੇ ਪਰਿਵਾਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਜਿਸ ਦੌਰਾਨ ਕੈਪਟਨ ਅਮਰਿੰਦਰ ਨੇ ਪੂਰੀ ਨਿਰਪੱਖਤਾ ਨਾਲ ਜਾਂਚ ਕਰਵਾਏ ਜਾਣ ਦਾ ਭਰੋਸਾ ਦਿਤਾ। ਉੱਧਰ ਪੁਲਿਸ ਨੇ ਏਕਮ ਦੀ ਪਤਨੀ ਦੋਸ਼ੀ ਸੀਰਤ ਨੂੰ ਗ੍ਰਿਫਤਾਰ ਕਰਕੇ ਸੋਮਵਾਰ ਮੋਹਾਲੀ ਅਦਾਲਤ ਵਿੱਚ ਪੇਸ਼ ਕਰਕੇ ਦੋ

ਗੁਰਮੇਹਰ ਕੌਰ ਦੇ ਹੱਕ ‘ਚ ਸਾਂਝੇ ਮੋਰਚੇ ਵੱਲੋਂ ਕੱਢਿਆ ਰੋਸ ਮਾਰਚ

ਬੀਤੇ ਕੁਝ ਦਿਨਾਂ ਤੋ ਸੁਰਖੀਆਂ ਚ ਰਹੀ ਗੁਰਮੇਹਰ ਕੌਰ ਦੇ ਹੱਕ ਵਿਚ ਅੱਜ ਸਾਂਝੇ ਮੋਰਚੇ ਵਲੋਂ ਗੁਰਦਾਸਪੁਰ ਦੇ ਕਸਬਾ ਕਲਾਨੌਰ ਚ  ਰੋਸ਼ ਮਾਰਚ ਕੱਢਿਆ ਗਿਆ | ਇਸ ਰੋਸ ਮਾਰਚ  ਦੌਰਾਨ ਮੰਗ ਦੌਰਾਨ ਮਾਰਚ ਕਰ ਰਹੇ ਮੋਰਚੇ ਨੇ ਮੰਗ ਕੀਤੀ ਕਿ ਸ਼ਹੀਦ  ਮਨਦੀਪ ਸਿੰਘ  ਦੀ ਬੇਟੀ ਗੁਰਮੇਹਰ ਕੌਰ ਨੂੰ ਜਾਨ ਤੋਂ ਮਾਰਨ ਦੀਆ ਧਮਕੀਆਂ ਦਿੱਤੀਆਂ ਜਾ

ਕਪਿਲ ਸ਼ਰਮਾ ਦੇ ਸ਼ੋਅ ‘ਤੇ ਪਹੁੰਚੀ ‘ਭੂਤਨੀ’

ਬਾਲੀਵੁੱਡ ਐਕਟਰਸ ਅਨੁਸ਼ਕਾ ਸ਼ਰਮਾ ਇਨੀਂ ਦਿਨੀਂ ਆਪਣੀ ਜਲਦ ਹੋਣ ਵਾਲੀ ਫਿਲਮ ‘ਫਿਲੌਰੀ’ ਦੇ ਪ੍ਰਮੋਸ਼ਨ ‘ਚ ਮਸ਼ਰੂਫ ਨੇ। ਫਿਲਮ ਰਿਲੀਜ਼ ਤੋਂ ਪਹਿਲਾਂ ਅਨੁਸ਼ਕਾ ਫਿਲਮ ਪ੍ਰਮੋਸ਼ਨ ਦੇ ਲਈ ‘ਦ ਕਪਿਲ ਸ਼ਰਮਾ’ ਸ਼ੋਅ ਪਹੁੰਚੀ। ਸ਼ੋਅ ‘ਚ ਫਿਲੌਰੀ ਅਨੁਸ਼ਕਾ ਨੇ ਪਰਿਵਾਰ ਵਾਲਿਆਂ ਨਾਲ ਖੂਬ ਮਸਤੀ ਕੀਤੀ ਨਾਲ ਹੀ ਉਹਨਾਂ ਸਨੈਪਚੈਟ ਦੇ ਕੁਝ ਫੀਚਰਸ ਦੀ ਵਰਤੋਂ ਕਰਦਿਆਂ ਹੋਏ ਬਹੁਤ ਕੂਲ-ਕੁੂਲ

ਲੁਧਿਆਣਾ : ਗਰਲਸ ਕਾਲਜ ਦੀਆਂ ਕੁੜੀਆਂ ਨੇ ਕਾਲਜ ਨੂੰ ਲਾਇਆ ਤਾਲਾ

ਪਿਛਲੇ ਇੱਕ ਹਫਤੇ ਤੋਂ ਲੁਧਿਆਣਾ ਦੇ ਗੁਰੂ ਨਾਨਕ  ਗਰਲਸ ਕਾਲਜ ਦੇ ਵਿਦਿਆਰਥੀਆਂ ਵਲੋਂ ਜਾਰੀ ਪ੍ਰਦਸ਼ਨ ਅੱਜ ਉਸ ਸਮੇਂ ਹੋਰ ਤੇਜ਼ ਹੋ ਗਿਆ ਜਦੋਂ ਕਾਲਜ ਪ੍ਰਸ਼ਨ ਦੇ ਖਿਲਾਫ਼ ਪ੍ਰਦਸ਼ਨ ਕਰਦਿਆ ਇੰਨਾ ਵਿਦਿਆਰਥਣਾ ਨੇ ਕਾਲਜ ਦੇ ਮੈਨ ਗੇਟ ਨੂੰ ਹੀ ਤਾਲਾ ਲਾ ਦਿੱਤਾ ਅਤੇ ਕਾਲਜ ਪ੍ਰਸ਼ਾਸਨ ਦੇ ਖਿਲਾਫ਼ ਜਨਮ ਕੇ ਨਾਰੇਬਾਜੀ ਕੀਤੀ |ਕੁੜੀਆਂ ਦੇ ਇਸ ਪ੍ਰਦਰ੍ਸ਼ਨ ਦੀ

ਹੁਣ ਕਪਿਲ ਸ਼ਰਮਾ ਦੀ ਭੂਆ ਕਰੇਗੀ ਹੋਸਟ ਨੱਚ ਬੱਲੀਏ-8

ਟੀ.ਵੀ ਰਿਆਲਿਟੀ ਸ਼ੋਅ ਨੱਚ ਬੱਲੀਏ ਦਾ ਅੱਠਵਾਂ ਸੀਜ਼ਨ ਬਹੁਤ ਜਲਦ ਸ਼ੁਰੂ ਹੋਣ ਜਾ ਰਿਹਾ ਹੈ। ਅੱਠਵੇਂ ਸੀਜ਼ਨ ਦੀ ਮੇਜਬਾਨੀ ਵਿਚ ‘ਕਰਨ ਸਿੰਘ ਗਰੋਵਰ’ ਦੇ ਨਾਲ ਪੰਜਾਬੀ ਅਦਾਕਾਰਾ ਅਤੇ ਕਾਮੇਡੀਅਨ ਉਪਾਸਨਾ ਸਿੰਘ ਨਜ਼ਰ ਆਵੇਗੀ। ਨੱਚ ਬੱਲੀਏ ਇਕ COUPLE DANCE  ਸ਼ੋਅ ਹੈ , ਦੱਸ ਦੇਈਏ ਕਿ ਉਪਾਸਨਾ ਸਿੰਘ ਇਸ ਤੋਂ ਪਹਿਲਾ ਕਪਿਲ ਦੇ ਸ਼ੋਅ ‘ਚ ਉਸਦੀ ਭੂਆ

40 ਦੀ ਉਮਰ ਤੋਂ ਬਾਅਦ ਇਸ ਤਰ੍ਹਾਂ ਰਹੋ ਫਿੱਟ..

ਭੱਜ ਨੱਠ ਭਰੀ ਇਸ ਜਿੰਦਗੀ ਚ ਇਕ ਅਜਿਹਾ ਸਮਾਂ ਵੀ ਆਉਂਦਾ ਹੈ ਜਦ ਸਾਡੇ ਮਿਹਨਤੀ ਸਰੀਰ ਨੂੰ ਵੀ ਆਰਾਮ ਅਤੇ ਸੰਭਾਲ ਦੀ ਲੋੜ ਹੁੰਦੀ ਹੈ । ਖਾਸ ਕਰਕੇ 40 ਸਾਲ ਦੀ ਉਮਰ ਤੋਂ ਬਾਅਦ ਅਸੀਂ ਆਪਣੇ ਸਰੀਰ ਦਾ ਕਿਸ ਤਰ੍ਹਾ ਖਿਆਲ ਰੱਖ ਸਕਦੇ ਹਾਂ ਆਓ ਤੁਹਾਨੂੰ ਦਸਦੇ ਹਾਂ ਕਿੰਨਾ ਚੀਜ਼ਾਂ ਦਾ ਧਿਆਨ ਰੱਖ ਕੇ ਸਰੀਰ ਨੂੰ ਚੁਸਤ

2017 ਦੀਆ ਆਉਣ ਵਾਲੀਆਂ ਪੰਜਾਬੀ ਫਿਲਮਾਂ 

sargi ਨੀਰੂ ਬਾਜਵਾ ਦੀ ਡਾਇਰੈਕਟ ਕੀਤੀ ਗਈ , ਪਲੇਠੀ ਫਿਲਮ  `ਸਰਗੀ` 24 ਫਰਵਰੀ ਨੂੰ ਰੀਲੀਜ਼ ਹੋਵੇਗੀ।ਇਸ ਫਿਲਮ  ਵਿਚ ਜੱਸੀ ਗਿੱਲ , ਬੱਬਲ ਰਾਏ ਦੇ ਨਾਲ ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਨਜ਼ਰ ਆਵੇਗੀ। Jindua – ਨਵਨੀਅਤ ਸਿੰਘ ਦੀ ਨਿਰਦੇਸ਼ਿਤ  ‘ਜਿੰਦੂਆ’ ਸਿਨੇਮਾ ਘਰਾਂ ਵਿਚ 17 ਮਾਰਚ ਨੂੰ ਰੀਲੀਜ਼ ਹੋਵੇਗੀ। ਜਿੰਮੀ ਸ਼ੇਰਗਿੱਲ ਦੀ ਮੋਸਟ ਅਵੇਟਿਡ ਫਿਲਮ ‘ਜਿੰਦੂਆ’ ਦੀ ਉਨਾਂ

ਦੇਖੋ, ਕੌਣ ਬਣਿਆ bebo ਤੇ lolo ਲਈ Masterchefs ?   

  ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਨੇ ਕਪੂਰ ਖਾਨਦਾਨ ਦੇ ਨਵੇਂ chefs ਨਾਲ, ਰਣਬੀਰ ਕਪੂਰ ਤੇ ਸੈਫ ਅਲੀ ਖਾਨ। ਸੋਚ ਰਹੇ ਹੋ ਨਾਂ ਕਿ ਮੈਂ ਕੀ ਕਹਿ ਰਹੀ ਹਾਂ ਪਰ ਇਹ ਸੱਚ ਹੈ ਬੀਤੀ ਰਾਤ ਕਪੂਰ ਖਾਨਦਾਨ ਨੇ ਇੱਕ ਪਾਰਟੀ ਕੀਤੀ। ਜਿਸ ‘ਚ ਬੇਬੋ ਤੇ ਲੋਲੋ ਯਾਨੀ ਕਿ ਕਰਿਸ਼ਮਾ ਕਪੂਰ ਤੇ ਕਰੀਨਾ ਕਪੂਰ ਖਾਨ

ਚੋਣ ਕਮਿਸ਼ਨ ਨੇ ਕੀਤਾ ਪੰਜਾਬ ਵਾਸੀਆਂ ਲਈ ਇਨਾਮਾਂ ਦਾ ਐਲਾਨ

ਚੰਡੀਗੜ੍ਹ : ਪੰਜਾਬ ਚੋਣ ਕਮਿਸ਼ਨ ਨੇ ਪੰਜਾਬ ਵਾਸੀਆਂ ਲਈ ਹਜ਼ਾਰਾਂ ਰੁਪਏ ਦੇ ਇਨਾਮਾਂ ਦਾ ਐਲਾਨ ਕੀਤਾ ਹੈ। ਇਸ ਤਹਿਤ ਕੋਈ ਵੀ ਪੰਜਾਬ ਵਾਸੀ ਵੋਟਾਂ ਪਾਉਣ ਸਬੰਧੀ ਜਾਗਰੂਕ ਕਰਨ ਵਾਲੀ ਕੋਈ ਵੀ ਤਸਵੀਰ ਚੋਣ ਕਮਿਸ਼ਨ ਦੇ ਦਫ਼ਤਰ ਭੇਜ ਕੇ ਇਨਾਮ ਜਿੱਤ ਸਕਦਾ ਹੈ। ਮੁੱਖ ਚੋਣ ਅਫ਼ਸਰ ਕਮਲਦੀਪ ਸਿੰਘ ਸੰਘਾ ਨੇ ਪੰਜਾਬ ਵੱਲੋਂ ਵਿਧਾਨ ਸਭਾ ਚੋਣਾਂ-2017 ਲਈ

 ਫਿਰੋਜ਼ਪੁਰ ਹਾਦਸੇ ‘ਚ ਮਾਰੇ ਗਏ 11 ਜੀਆਂ ਦਾ ਹੋਇਆ ਸੰਸਕਾਰ 

ਫਿਰੋਜ਼ਪੁਰ ਦੇ ਜ਼ੀਰਾ-ਮਖੂ ਰੋਡ ‘ਤੇ ਬੀਤੇ ਦਿਨ ਵਾਪਰੇ ਦਿਨ ਦਰਦਨਾਕ ਹਾਦਸੇ ਦੌਰਾਨ ਮਾਰੇ ਜਾਣ-ਵਾਲੇ ਇੱਕ ਪਰਿਵਾਰ ਦੇ 11 ਜੀਆਂ ਦਾ ਸ਼ੁੱਕਰਵਾਰ ਨੂੰ ਅਤਿ ਗਮਹੀਨ ਮਾਹੌਲ ‘ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ।  ਮ੍ਰਿਤਕ ਪਰਿਵਾਰ ਤਰਨਤਾਰਨ ਦੇ ਪਿੰਡ ਪਲਾਸੌਰ ਨਾਲ ਸੰਬੰਧਿਤ ਸੀ।  ਪੂਰਾ ਪਰਿਵਾਰ ਫਿਰੋਜ਼ਪੁਰ ਜ਼ਿਲੇ ਦੇ ਇਲਾਕਾ ਜ਼ੀਰਾ ਵਿੱਖੇ ਪੀਰ ਦੀ ਦਰਗਾਹ ‘ਤੇ ਮੱਥਾ ਟੇਕਣ ਲਈ

ਗੁਰਦਸਪੂਰ ਪੁਲਿਸ ਨੇ ਚੋਰ ਗਿਰੋਹ ਨੂੰ ਕੀਤਾ ਕਾਬੂ

ਸੀ ਆਈ ਏ ਸਟਾਫ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਨ ਤੇ ਏ ਐੱਸ ਆਈ ਕਸ਼ਮੀਰ ਸਿੰਘ ਵੱਲੋਂ ਪੁਲਿਸ ਪਾਰਟੀ ਨਾਲ ਮਿਲ ਕੇ ਗੁਰਦਸਪੂਰ ਵਿਖੇ ਬਾਈਪਾਸ ਚੌਕ ਕੋਲ ਲਾਏ ਗਏ ਨਾਕੇ ਦੌਰਾਨ  ਮੋਟਰਸਾਇਕਲ ਚੋਰਾਂ ਨੂੰ ਗਿਰਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਨਾਕੇਬੰਦੀ ਦੌਰਾਨ ਦੋ ਮੋਟਰਸਾਇਕਲ ਸਵਾਰਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਤੇ

ਸਿਹਤ ਵਿਭਾਗ ਨੇ ਭਾਰੀ ਮਾਤਰਾ ‘ਚ ਬਰਾਮਦ ਕੀਤੀਆਂ ਨਸ਼ੀਲੀਆਂ ਦਵਾਈਆਂ

ਹੁਸ਼ਿਆਰਪੁਰ ਵਿਖੇ ਸਿਹਤ ਵਿਭਾਗ ਅਤੇ ਨਾਰਕੋਟਿਕ ਸੈੱਲ ਨੇ ਛਾਪੇਮਾਰੀ ਕਰਕੇ ਨਸ਼ੀਲੀਆਂ  ਦਵਾਈਆਂ ਦਾ ਇਕ ਵੱਡਾ ਜ਼ਖੀਰਾ ਬਰਾਮਦ ਕੀਤਾ ਹੈ, ਜਿਸ ਦੀ ਕੀਮਤ ਪ੍ਰਿੰਟ ਰੇਟ ਦੇ ਹਿਸਾਬ ਨਾਲ ਲੱਖਾਂ ਰੁਪਏ ਦੀ ਦੱਸੀ ਜਾ ਰਹੀ ਹੈ। ਇਸ ਮੌਕੇ ਡਰੱਗ ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਡ੍ਰਗ ਸਰਚ ਦੇ ਲਈ ਇਕ ਟੀਮ ਦਾ ਗਠਨ ਕੀਤਾ ਗਿਆ ਸੀ ਜਿਸਨੇ  ਹੁਸ਼ਿਆਰਪੁਰ

ਸਾਇਨਾ ਨੇ ‘ਮਲੇਸ਼ੀਅਨ ਮਾਸਟਰਜ਼ ਖਿਤਾਬ’ ‘ਤੇ ਕੀਤਾ ਕਬਜ਼ਾ

ਚੋਟੀ ਦੀ ਭਾਰਤੀ ਮਹਿਲਾ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਨੇ ਅਪਣਾ ਪਹਿਲਾ ਮਲੇਸ਼ੀਅਨ ਮਾਸਟਰਜ਼ ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ। ਸਾਇਨਾ ਨੇ ਐਤਵਾਰ ਨੂੰ ਮਲੇਸ਼ੀਆ ਮਾਸਟਰਜ਼ ਗੋਲਡਨ ਗ੍ਰਾਂ ਪ੍ਰੀ ਦੇ ਖਿਤਾਬੀ ਮੁਕਾਬਲੇ ‘ਚ ਜਿੱਤ ਹਾਸਿਲ ਕੀਤੀ। ਟੂਰਨਾਮੈਂਟ ਦੀ ਸਿਖਰ ਵਰੀਆ ਪ੍ਰਾਪਤ ਸਾਇਨਾ ਨੇ ਮਹਿਲਾ ਸਿੰਗਲ ਵਰਗ ਦੇ ਫਾਈਨਲ ਮੁਕਾਬਲੇ ‘ਚ ਥਾਈਲੈਂਡ ਦੀ ਪੋਰਨਪਾਵੀ ਚੋਚੁਵੋਂਗ ਨੂੰ 22-20,

ਦਬੰਗ ਖਾਨ ਅਤੇ ਰਾਕਸਟਾਰ ਦੀ ਹੋ ਸਕਦੀ ਹੈ ਫਾਈਟ

ਬਾਲੀਵੁਡ ‘ਚ ਆਏ ਦਿਨ ਕਿਸੇ ਨਾ ਕਿਸੇ ਦੀ ਫਾਈਟ ਹੁੰਦੀ ਹੀ ਰਹਿੰਦੀ ਹੈ। ਦਬੰਗ ਖਾਨ ਸਲਮਾਨ ਅਤੇ ਰਾਕਸਟਾਰ ਰਣਵੀਰ ਕਪੂਰ ਦੀ ਕੋਲਡ ਵਾਰ ਬਾਰੇ ਵੀ ਸਾਰੇ ਜਾਣਦੇ ਹੀ ਨੇ। ਦੋਨੋਂ ਸਟਾਰ ਲੰਬੇ ਸਮੇਂ ਤੋਂ ਇਕ ਦੂਜਾ ਨੂੰ ਨਜ਼ਰ ਅੰਦਾਜ ਹੀ ਕਰਦੇ ਆਏ ਹਨ, ਅਤੇ ਅਸੀਂ ਸਾਰੇ ਜਾਨਦੇ ਹਾਂ ਕਿ ਇਸ ਦਾ ਕਾਰਨ ਇਕ ਹੀ ਐਕਟਰਸ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ