Tag: , , , , , , ,

north korea readies

ਅਮਰੀਕਾ-ਦੱਖਣ ਕੋਰੀਆ ਦੀ ਸਾਂਝੀ ਫ਼ੌਜੀ ਮਸ਼ਕ ਤੋਂ ਪਹਿਲਾਂ ਉੱਤਰ ਕੋਰੀਆ ਕਰ ਸਕਦੈ ਇਹ ‘ਵੱਡਾ ਧਮਾਕਾ’

ਸਿਓਲ : ਅਮਰੀਕਾ ਅਤੇ ਦੱਖਣ ਕੋਰੀਆ ਦੀ ਸਾਂਝੀ ਫ਼ੌਜੀ ਮਸ਼ਕ ਤੋਂ ਪਹਿਲਾਂ ਉੱਤਰ ਕੋਰੀਆ ਇੱਕ ਹੋਰ ਬਲਿਸਟਿਕ ਮਿਜ਼ਾਈਲ ਦੇ ਪ੍ਰੀਖਣ ਲਈ ਤਿਆਰ ਹੈ। ਦੱਖਣ ਕੋਰੀਆ ਨੇ ਸਰਕਾਰ ਦੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਇਸ ਰਿਪੋਰਟ ਨੂੰ ਪ੍ਰਕਾਸ਼ਿਤ ਕੀਤਾ ਹੈ। ਅਮਰੀਕੀ ਹਵਾਈ ਫ਼ੌਜ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਅਗਲੇ ਹਫ਼ਤੇ ਉਹ ਦੱਖਣ ਕੋਰੀਆ ਦੇ ਨਾਲ

Cancer pen

ਅਮਰੀਕੀ ਵਿਗਿਆਨੀਆਂ ਨੇ ਬਣਾਈ ਅਜਿਹੀ ”ਪੈਨਡਿਵਾਈਸ” ਜੋ ਕੈਂਸਰ ਟਿਸ਼ੂ ਦਾ 10 ਸੈਕਿੰਡ ‘ਚ ਪਤਾ ਕਰੇਗੀ

ਅਮਰੀਕੀ ਵਿਗਿਆਨੀਆਂ ਨੇ ਇੱਕ ਅਨੋਖੀ ਪੈਨਡਿਵਾਈਸ ਲਾਂਚ ਕੀਤੀ ਹੈ ਇਹ ਪੈਨਡਿਵਾਈਸ ਸਿਰਫ 10 ਸੈਕਿੰਡ ‘ਚ ਹੀ ਸ਼ਰੀਰ ‘ਚੋਂ ਕੈਂਸਰ ਟਿਸ਼ੂ ਦੀ ਪਛਾਣ ਕਰ ਲੈਂਦਾ ਹੈ। ਇਸ ਨਾਲ ਕੈਂਸਰ ਨੂੰ ਜਲਦੀ ਫੜਨ ਦੀ ਅਤੇ ਜਲਦੀ ਖ਼ਤਮ ਕਰਨ ਦੀ ਮਦਦ ਮਿਲਦੀ ਹੈ। ਇੱਕ ਪ੍ਰਯੋਗ ਰਾਹੀ ਸਿੱਧ ਕੀਤਾ ਹੈ ਕਿ ਇਸ ਪੈਨਡਿਵਾਈਸ ਦੇ ਨਤੀਜੇ 96 % ਤੱਕ ਨਤੀਜੇ

ਮਿਲਾਵਟੀ ਦੁੱਧ ਵੇਚਣ ਵਾਲਿਆਂ ਦੀ ਹੁਣ ਖੈਰ ਨਹੀਂ

ਤੁਹਾਡਾ ਦੁੱਧ ਵਾਲਾ ਤੁਹਾਨੂੰ ਜੇਕਰ ਮਿਲਾਵਟੀ ਦੁੱਧ ਸਪਲਾਈ ਕਰ ਰਿਹਾ ਹੈ, ਤਾਂ ਤੁਸੀ ਹੁਣ ਇਸਦੀ ਸ਼ੁੱਧਤਾ ਦੀ ਜਾਂਚ ਆਪ ਕਰ ਸਕਦੇ ਹੋ। ਸਰਕਾਰ ਦੁਆਰਾ ਇਕ ਅਜਿਹੀ ਕਿੱਟ ਤਿਆਰ ਕੀਤੀ ਜਾ ਰਹੀ ਹੈ, ਜਿਸ ਦੁਆਰਾ ਤੁਸੀ ਮਿਲਾਵਟ ਦੀ ਜਾਂਚ ਕਰ ਸਕਦੇ ਹੋ। ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆਂ ਦੁਆਰਾ ਸਰਵੇ ਕੀਤੇ ਜਾਣ ਤੋਂ ਬਾਅਦ ਇਹ

dharamshala

ਧਰਮਸ਼ਾਲਾ ‘ਚ ਚੌਥਾ ਤੇ ਨਿਰਣਾਇਕ ਮੈਚ ਕੱਲ੍ਹ, ਕੋਹਲੀ ਦਾ ਖੇਡਣਾ ਸ਼ੱਕੀ

ਆਸਟਰੇਲੀਆ ਅਤੇ ਭਾਰਤੀ ਟੀਮ ਦਰਮਿਆਨ ਚੌਥਾ ਤੇ ਨਿਰਣਾਇਕ ਮੈਚ ਕੱਲ੍ਹ ਧਰਮਸ਼ਾਲਾ ਵਿੱਚ ਖੇਡਿਆ ਜਾਣਾ ਹੈ। ਜਿਸ ਨੂੰ ਲੈ ਕੇ ਦੋਵੇਂ ਟੀਮਾਂ ਤਿਆਰ ਹਨ। ਪਰ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਲੈ ਕੇ ਸਸ਼ੋਪੰਜ ਜਾਰੀ ਹੈ। ਕੋਹਲੀ ਨੇ ਇਸ ਬਾਰੇ ਆਪ ਵੀ ਬਿਆਨ ਦਿੱਤਾ ਹੈ ਕਿ ਉਹ ਜੇਕਰ ਪੂਰੀ ਤਰ੍ਹਾਂ ਫਿਟ ਹੋਣਗੇ ਤਾਂ ਹੀ ਮੈਚ

India-VS-Austrailia

ਭਾਰਤ ਨੇ ਜਿੱਤਿਆ ਬੈਂਗਲੁਰੂ ਟੈਸਟ

IND vs AUS: ਰਾਂਚੀ ਟੈਸਟ ਲਈ ਟਿਕਟਾਂ ਦੀ ਵਿਕਰੀ 10 ਮਾਰਚ ਤੋਂ ਸ਼ੁਰੂ

ਭਾਰਤ ਅਤੇ ਆਸਟਰੇਲੀਆ ਵਿਚਕਾਰ ਰਾਂਚੀ ਵਿੱਚ ਹੋਣ ਵਾਲੇ ਤੀਸਰੇ ਟੈਸਟ ਮੈਚ ਲਈ ਟਿਕਟਾਂ ਦੀ ਵਿਕਰੀ 10 ਮਾਰਚ ਤੋਂ ਸ਼ੁਰੂ ਹੋਵੇਗੀ। ਝਾਰਖੰਡ ਸਟੇਟ ਕ੍ਰਿਕਟ ਐਸੋਸੀਏਸ਼ਨ ਦੀ ਮੀਡੀਆ ਮੈਨੇਜਰ ਪ੍ਰਿਆ ਓਝਾ ਨੇ ਵੀਰਵਾਰ ਨੂੰ ਇਸਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਅਤੇ ਆਸਟਰੇਲੀਆ ਵਿਚਕਾਰ 16 ਤੋਂ 20 ਮਾਰਚ ਤੱਕ ਹੋਣ ਵਾਲੇ ਤੀਸਰੇ ਟੈਸਟ ਲਈ ਟਿੱਕਟਾਂ ਦੀ ਵਿਕਰੀ

Misbah will remain Test captain if he keeps playing: PCB

ਜੇਕਰ ਖੇਡਣਾ ਜਾਰੀ ਰੱਖਣਗੇ ਤਾਂ ਟੈਸਟ ਕਪਤਾਨ ਬਣੇ ਰਹਿਣਗੇ ਮਿਸਬਾਹ: ਪੀਸੀਬੀ

ਪਾਕਿਸਤਾਨ ਕ੍ਰਿਕਟ ਬੋਰਡ ( ਪੀਸੀਬੀ ) ਦੇ ਪ੍ਰਧਾਨ ਸ਼ਹਰਆਰ ਖਾਨ ਨੇ ਸਪੱਸ਼ਟ ਕੀਤਾ ਕਿ ਲੰਬੇ ਸਮੇਂ ਤੋਂ ਟੈਸਟ ਟੀਮ ਦੇ ਕਪਤਾਨ ਮਿਸਬਾਹ ਉੱਲ ਹੱਕ ਜੇਕਰ ਅੰਤਰਰਾਸ਼ਟਰੀ ਕ੍ਰਿਕਟ ਖੇਡਣਾ ਜਾਰੀ ਰੱਖਦੇ ਹਨ ਤਾਂ ਉਹ ਰਾਸ਼ਟਰੀ ਟੈਸਟ ਟੀਮ ਦੇ ਕਪਤਾਨ ਬਣੇ ਰਹਿਣਗੇ। ਪਾਕਿਸਤਾਨ ਕ੍ਰਿਕਟ ਬੋਰਡ ਦੇ ਪ੍ਰਧਾਨ ਸ਼ਹਰਆਰ ਖਾਨ ਨੇ ਸਪੱਸ਼ਟ ਕੀਤਾ ਕਿ ਲੰਬੇ ਸਮੇਂ ਤੋਂ ਟੈਸਟ

Bangladesh does not have virat kohli to-save test says mushfiqur rahim

ਬੰਗਲਾਦੇਸ਼ ਦੇ ਕਪਤਾਨ ਮੁਸ਼ਫਿਕੁਰ ਰਹੀਮ ਵੀ ਹੋਏ ਕੋਹਲੀ ਦੇ ਮੁਰੀਦ !

ਬੰਗਲਾਦੇਸ਼ ਦੀ ਟੀਮ ਭਾਰਤ ਵਿੱਚ ਖੇਡੇ ਆਪਣੇ ਪਹਿਲੇ ਟੈਸਟ ਮੈਚ ਅਤੇ ਲੜੀ ਵਿੱਚ 1 – 0 ਨਾਲ ਬੇਸ਼ੱਕ ਹਾਰ ਗਈ , ਪਰ ਉਸਨੇ ਕਾਫ਼ੀ ਹੱਦ ਤੱਕ ਚੰਗਾ ਪ੍ਰਦਰਸ਼ਨ ਕੀਤਾ ਹੈ। ਖਾਸ ਤੌਰ ‘ਤੇ ਪਹਿਲੀ ਪਾਰੀ ਵਿੱਚ ਉਸਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਸੀ। ਹਾਲਾਂਕਿ ਉਸਦੇ ਗੇਂਦਬਾਜ਼ ਸਫਲ ਨਹੀਂ ਰਹੇ ਅਤੇ ਟੀਮ ਇੰਡੀਆ ਨੇ ਪਹਿਲੀ ਪਾਰੀ ਵਿੱਚ ਕਾਫ਼ੀ

India-vs-Bangladesh only test 4th day from Hyderabad

ਹੈਦਰਾਬਾਦ ਟੈਸਟ: ਪਹਿਲੇ ਹੀ ਓਵਰ ‘ਚ ਮਿਲੀ ਟੀਮ ਇੰਡੀਆ ਨੂੰ ਵੱਡੀ ਸਫਲਤਾ, ਹਸਨ ਆਊਟ

ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਹੈਦਰਾਬਾਦ  ਦੇ ਰਾਜੀਵ ਗਾਂਧੀ ਕ੍ਰਿਕਟ ਸਟੇਡੀਅਮ ਵਿੱਚ ਟੈਸਟ ਲੜੀ ਦਾ ਇੱਕਮਾਤਰ ਮੈਚ ਖੇਡਿਆ ਜਾ ਰਿਹਾ ਹੈ।  ਚੌਥੇ ਦਿਨ ਦਾ ਖੇਡ ਜਾਰੀ ਹੈ।  ਹੁਣ ਵੱਡਾ ਪ੍ਰਸ਼ਨ ਇਹ ਹੈ ਕਿ ਕੀ ਬੰਗਲਾਦੇਸ਼ ਟੀਮ ਫਾਲੋਆਨ ਬਚਾ ਪਾਏਗੀ।  ਅੱਜ ਸਭ ਦੀ ਨਜ਼ਰਾਂ ਬੰਗਲਾਦੇਸ਼  ਦੇ ਕਪਤਾਨ ਮੁਸ਼ਫਿਕੁਰ ਰਹੀਮ ਉੱਤੇ ਹਨ ,  ਜੋ 81 ਦੌੜਾਂ ਉੱਤੇ ਨਾਬਾਦ

INDvsBAN:India's goal soon out Bangladesh

ਕੀ ਭਾਰਤ ਦੇ ਪਹਾੜ ਜਿੱਡੇ ਸਕੋਰ ਦਾ ਸਾਹਮਣਾ ਕਰ ਸਕੇਗਾ ਬੰਗਲਾਦੇਸ਼ ?

ਕਪਤਾਨ ਵਿਰਾਟ ਕੋਹਲੀ ( 204 ) ਦੀ ਦਮਦਾਰ ਅਗਵਾਈ ਵਿੱਚ ਭਾਰਤੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਭਾਰਤ ਦੀ ਪਹਿਲੀ ਪਾਰੀ ਵਿੱਚ 687 ਦੌੜਾਂ ਦੇ ਵਿਸ਼ਾਲ ਸਕੋਰ ਦੇ ਜਵਾਬ ਵਿੱਚ ਬੰਗਲਾਦੇਸ਼ ਨੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਚੱਲ ਰਹੇ ਇੱਕਮਾਤਰ ਟੈਸਟ ਮੈਚ ਦੇ ਦੂਜੇ ਦਿਨ ਸ਼ੁੱਕਰਵਾਰ ਦਾ ਖੇਡ ਖਤਮ ਹੋਣ ਤੱਕ ਇੱਕ ਵਿਕਟ ਖੁੰਝ ਕੇ

ਹੈਦਰਾਬਾਦ ਟੈਸਟ:ਦੂਜਾ ਦਿਨ ਵੀ ਰਿਹਾ ਭਾਰਤ ਦੇ ਨਾਮ

ਹੈਦਰਾਬਾਦ ਵਿੱਚ ਖੇਡੇ ਜਾ ਰਹੇ ਇਕਲੌਤੇ ਟੈਸਟ ਮੈਚ ਦਾ ਦੂਜਾ ਦਿਨ ਵੀ ਭਾਰਤ ਦੇ ਨਾਮ ਰਿਹਾ। ਭਾਰਤ ਨੇ 6 ਵਿਕਟਾਂ ‘ਤੇ 687 ਦੌੜਾਂ ਬਣਾਉਣ ਤੋਂ ਬਾਅਦ ਪਾਰੀ ਘੋਸ਼ਿਤ ਕਰ ਦਿੱਤੀ ਸੀ ਤੇ ਇਸ ਦੇ ਬਦਲੇ ਵਿੱਚ ਬੱਲੇਬਾਜ਼ੀ ਕਰਨ ਉਤਰੀ ਬੰਗਲਾਦੇਸ਼ ਦੀ ਟੀਮ ਨੇ ਦਿਨ ਦੇ ਖ਼ਤਮ ਹੋਣ ਤੱਕ 1 ਵਿਕਟ ਗਵਾ ਕੇ 41 ਦੌੜਾਂ ਬਣਾਈਆਂ।

india v bangladesh test at hyderabad

INDvsBAN: ਮੁਰਲੀ ਵਿਜੈ ਨੇ ਠੋਕਿਆ 9ਵਾਂ ਸੈਂਕੜਾ, ਭਾਰਤ 228/2

ਸਲਾਮੀ ਬੱਲੇਬਾਜ ਮੁਰਲੀ ਵਿਜੈ ਆਪਣੇ 48ਵੇਂ ਟੈਸਟ ਵਿੱਚ 9ਵਾਂ ਸੈਂਕੜਾ ਜੜ ਚੁੱਕੇ ਹਨ।ਚਾਹ ਦੇ ਸਮੇਂ ਉਹ 98 ਦੌੜਾ ਉੱਤੇ ਨਾਬਾਦ ਸਨ। ਭਾਰਤ ਨੇ ਬੰਗਲਾਦੇਸ਼ ਦੇ ਖਿਲਾਫ ਹੈਦਰਾਬਾਦ ਟੈਸਟ ਦੇ ਪਹਿਲੇ ਦਿਨ ਆਪਣੀ ਪਹਿਲੀ ਪਾਰੀ ਵਿੱਚ 58 ਓਵਰਾਂ ਵਿੱਚ 2 ਵਿਕਟ ਦਟ ਨੁਕਸਾਨ ਉੱਤੇ 228 ਦੌੜਾਂ ਬਣਾ ਲਈਆਂ ਹਨ। ਆਖ਼ਿਰਕਾਰ ਚੇਤੇਸ਼ਵਰ ਪੁਜਾਰਾ 83 ਰਣ ਦੀ ਸ਼ਾਨਦਾਰ

after 6 years Abhinav Mukund return in the test team

6 ਸਾਲ ਬਾਅਦ ਟੈਸਟ ਟੀਮ ‘ਚ ਮੁਕੁੰਦ ਦੀ ਵਾਪਸੀ

ਤਮਿਲਨਾਡੁ ਦੇ ਓਪਨਰ ਅਭਿਨਵ ਮੁਕੁੰਦ ਨੂੰ ਬੰਗਲਾਦੇਸ਼ ਦੇ ਖਿਲਾਫ ਹੋਣ ਵਾਲੇ ਇੱਕਮਾਤਰ ਕ੍ਰਿਕਟ ਟੈਸਟ ਲਈ ਭਾਰਤੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ। ਮੈਚ 9 ਫਰਵਰੀ ਤੋਂ ਹੈਦਰਾਬਾਦ ਵਿੱਚ ਹੋਵੇਗਾ। ਮੁਕੁੰਦ ਦੀ ਪੰਜ ਸਾਲ ਬਾਅਦ ਟੀਮ ਵਿੱਚ ਵਾਪਸੀ ਹੋਈ ਹੈ। ਵਿਕਟਕੀਪਰ ਬੱਲੇਬਾਜ਼ ਰਿੱਧੀਮਾਨ ਸਾਹਾ ਨੇ ਵੀ ਸੱਟ ਤੋਂ ਉੱਭਰ ਕੇ ਵਾਪਸੀ ਕੀਤੀ ਹੈ। ਭਾਰਤੀ ਕ੍ਰਿਕਟ ਕੰਟਰੋਲ

ਮਿਸਬਾਹ ਹੀ ਕਰਨਗੇ ਸਿਡਨੀ ਟੈਸਟ ‘ਚ ਪਾਕਿ ਦੀ ਕਪਤਾਨੀ

ਆਸਟਰੇਲੀਆ ਦੇ ਖਿਲਾਫ ਸਿਡਨੀ ਕ੍ਰਿਕਟ ਗਰਾਉਂਡ ਉੱਤੇ 3 ਤੋਂ 7 ਜਨਵਰੀ ਨੂੰ ਖੇਡੇ ਜਾਣ ਵਾਲੇ ਤੀਸਰੇ ਅਤੇ ਅੰਤਿਮ ਟੈਸਟ ਮੈਚ ਲਈ ਪਾਕਿਸਤਾਨ ਟੀਮ ਦੀ ਕਮਾਨ ਮਿਸਬਾਹ ਉਲ-ਹੱਕ ਦੇ ਹੱਥਾਂ ਵਿੱਚ ਹੀ ਰਹੇਗੀ। ਅਜਿਹੀ ਸੰਭਾਵਨਾ ਜਤਾਈ ਜਾ ਰਹੀ ਸੀ ਕਿ ਮੈਲਬਰਨ ਵਿੱਚ ਖੇਡੇ ਗਏ ਦੂਜੇ ਟੈਸਟ ਮੈਚ ਵਿੱਚ ਮਿਲੀ ਹਾਰ ਤੋਂ ਬਾਅਦ ਮਿਸਬਾਹ ਟੈਸਟ ਕ੍ਰਿਕਟ ਤੋਂ

ਆਸਟ੍ਰੇਲੀਆ ਦੀ ਪਾਕਿਸਤਾਨ ‘ਤੇ ਕ੍ਰਿਸ਼ਮਈ ਜਿੱਤ

ਆਖਿਰ ਕਿਉਂ  ICC 2016 ਟੈਸਟ ਟੀਮ ‘ਚ ਵਿਰਾਟ ਨੂੰ ਨਹੀ ਮਿਲੀ ਜਗ੍ਹਾ ?

ਭਾਰਤੀ ਟੈਸਟ ਕਪਤਾਨ ਵਿਰਾਟ ਕੋਹਲੀ ਨੇ ਹਾਲ ਹੀ ਵਿੱਚ ਪੰਜ ਟੈਸਟ ਮੈਚਾਂ ਵਿੱਚ ਬੇ-ਮਿਸਾਲ ਦੀ ਬੱਲੇਬਾਜੀ ਕੀਤੀ ਅਤੇ ਸ਼ਾਨਦਾਰ ਦੌੜਾਂ ਬਣਾਈਆਂ।  ਇਸਦੇ ਬਾਵਜੂਦ ਵੀ ਉਨ੍ਹਾਂ ਨੂੰ ਆਈਸੀਸੀ 2016 ਟੈਸਟ ਟੀਮ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ।  ਇਸ ਗੱਲ ਤੋਂ ਵਿਰਾਟ  ਦੇ ਫੈਨਜ਼ ਨੂੰ ਕਾਫ਼ੀ ਨਿਰਾਸ਼ਾ ਹੋਈ ਪਰ ਉਨ੍ਹਾਂ ਨੂੰ ਇਸ ਟੀਮ ਵਿੱਚ ਕਿਉਂ ਨਹੀਂ ਸ਼ਾਮਿਲ

ਮੈਲਬੌਰਨ ‘ਚ ਹੋਣ ਵਾਲੇ AUSvsPAK ਟੈਸਟ ਮੈਚ ਲਈ ਸੁਰੱਖਿਆ ਵਧਾਈ

ਮੈਲਬੌਰਨ: ਸੋਮਵਾਰ ਨੂੰ ਆਸਟ੍ਰੇਲੀਆ ਅਤੇ ਪਾਕਿਸਤਾਨ ਵਿਚਕਾਰ ਹੋਣ ਵਾਲੇ ਦੂਜੇ ਡੇ-ਨਾਇਟ ਟੈਸਟ ਮੈਚ ਲਈ ਮੈਲਬਾਰਨ ਦੇ ਕ੍ਰਿਕਟ ਸਟੇਡੀਅਮ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਕਿਉਂਕਿ ਬੀਤੇ ਦਿਨੀ ਸ਼ਹਿਰ ਵਿੱਚ ਅੱਤਵਾਦੀ ਸੰਗਠਨ ਦੇ 7 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ ਹੈ ਕਿ ਇਹ ਅੱਤਵਾਦੀ ਕ੍ਰਿਸਮਸ ਮੌਕੇ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ।

ਮੋਹਾਲੀ ਟੈਸਟ- ਪਹਿਲੀ ਪਾਰੀ ‘ਚ ਭਾਰਤ ਦੀ ਪਾਰ 417 ਦੌੜਾਂ ‘ਤੇ ਆਲ ਆਊਟ

ਮੋਹਾਲੀ ਟੈਸਟ ਮੈਚ ਵਿੱਚ ਭਾਰਤ ਦੀ ਪਹਿਲੀ ਪਾਰੀ 417 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਹੈ ਜਿਸ ਦੇ ਨਾਲ ਭਾਰਤ ਦੀ ਇੰਗਲੈਂਡ ਦੇ ਲੀਡ 134 ਦੌੜਾਂ ਦੀ ਹੋ ਗਈ

ਮੋਹਾਲੀ ਟੈਸਟ: ਲੰਚ ਟਾਈਮ ਤੱਕ ਭਾਰਤ ਨੂੰ ਮਿਲੀ 71 ਦੌੜਾਂ ਦੀ ਲੀਡ

ਜਡੇਜਾ 70 ਅਤੇ ਜੰਯਤ 26 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਮੌਜੂਦ ਭਾਰਤ-ਇੰਗਲੈਂਡ ਟੈਸਟ ਦਾ ਅੱਜ ਤੀਜਾ

ਮੋਹਾਲੀ ਟੈਸਟ: ਇੰਗਲੈਂਡ ਪਹਿਲੀ ਪਾਰੀ ‘ਚ 283 ‘ਤੇ ਢੇਰ

ਮੋਹਾਲੀ ਟੈਸਟ: ਇੰਗਲੈਂਡ ਪਹਿਲੀ ਪਾਰੀ ‘ਚ 283 ‘ਤੇ ਢੇਰ ਭਾਰਤ ਨੇ ਸ਼ੁਰੂ ਕੀਤੀ ਆਪਣੀ ਪਹਿਲੀ ਪਾਰੀ ਮੋਹਾਲੀ ਟੈਸਟ ਦਾ ਅੱਜ ਦੂਜਾ ਦਿਨ ਮੁਰਲੀ ਵਿਜੇ ਅਤੇ ਪਾਰਥਿਵ ਪਟੇਲ ਨੇ ਭਾਰਤ ਲਈ ਕੀਤੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ