Tag: , , , , , , , , , , , ,

Virat Kohli polly umrigar award

12 ਜੂਨ ਨੂੰ ਵਿਰਾਟ ਕੋਹਲੀ ਨੂੰ ਮਿਲੇਗਾ ਇਹ ਵੱਡਾ ਸਨਮਾਨ ,BCCI ਨੇ ਕੀਤੀ ਘੋਸ਼ਣਾ

Virat Kohli polly umrigar award :ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਮੁੰਬਈ ਕੀ ਪਰਤੀ ਉਨ੍ਹਾਂ ਦੇ ਲਈ ਖੁਸ਼ਖਬਰੀ ਦੀ ਲਾਈਨ ਹੀ ਲੱਗ ਗਈ ਹੈ । ਬਾਲੀਵੁਡ ਅਦਾਕਾਰਾ ਅਨੁਸ਼ਕਾ ਆਪਣੀ ਆਉਣ ਵਾਲੀ ਫਿਲਮ ਜ਼ੀਰੋ ਦੀ ਸ਼ੂਟਿੰਗ ਤੋਂ ਪਰਤੀ,ਉਸਦੇ ਬਾਅਦ ਹੀ ਫੋਰਬਸ ਦੀ ਲਿਸਟ ਜਾਰੀ ਹੋਈ , ਜਿਸ ਵਿੱਚ ਵਿਰਾਟ ਸਭ ਤੋਂ ਜ਼ਿਆਦਾ

Morne Morkel

ਦੱਖਣੀ ਅਫ਼ਰੀਕਾ ਦੇ ਇਸ ਦਿੱਗਜ ਗੇਂਦਬਾਜ ਨੇ ਕ੍ਰਿਕੇਟ ਨੂੰ ਕਿਹਾ ਅਲਵਿਦਾ

Morne Morkel: ਦੱਖਣੀ ਅਫ਼ਰੀਕਾ ਦੇ ਧਾਕੜ ਤੇਜ਼ ਗੇਂਦਬਾਜ਼ ਮੌਰਨੇ ਮਾਰ੍ਕਲ ਨੇ ਇੰਟਰਨੈਸ਼ਨਲ ਕ੍ਰਿਕੇਟ ਨੂੰ ਅਲਵਿਦਾ ਕਹਿ ਦਿੱਤਾ ਹੈ। ਆਸਟ੍ਰੇਲੀਆ ਦੇ ਖਿਲਾਫ ਮੰਗਲਵਾਰ ਨੂੰ ਜੋਹਾਨਸਬਰਗ ‘ਚ ਆਪਣੀ ਟੀਮ ਨੂੰ ਸ਼ਾਨਦਾਰ ਜਿੱਤ ਦਵਾਉਣ ਤੋਂ ਬਾਅਦ ਮਾਰ੍ਕਲ ਨੇ ਸ਼ਾਨ ਨਾਲ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਲੈ ਲਿਆ। ਮਾਰ੍ਕਲ ਦੇ ਲਈ ਇਹ ਮੈਚ ਹਰ ਪੱਖ ਤੋਂ ਯਾਦਗਾਰ ਮੈਚ ਬਣ ਗਿਆ।

Virat kohli says need rest

ਸਾਲ ‘ਚ 40 ਮੈਚ ਖੇਡਦਾ ਹਾਂ ਮੈਨੂੰ ਵੀ ਆਰਾਮ ਚਾਹੀਦੈ : ਵਿਰਾਟ ਕੋਹਲੀ

Virat kohli says need rest ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਲਗਾਤਾਰ ਖੇਡਣ ਤੋਂ ਬਾਅਦ ਆਰਾਮ ਨੂੰ ਜਰੂਰੀ ਕਰਾਰ ਦਿੱਤਾ ਹੈ। ਸ੍ਰੀ ਲੰਕਾ ਦੇ ਖਿਲਾਫ ਵੀਰਵਾਰ ਤੋਂ ਸ਼ੁਰੂ ਹੋ ਰਹੇ ਕੋਲਕਾਤਾ ਟੈਸਟ ਤੋਂ ਪਹਿਲਾਂ ਉਸ ਨੇ ਪ੍ਰੈਸ ਕਰਾਂਫਰੰਸ ਦੇ ਦੌਰਾਨ ਕਿਹਾ ਕਿ ਹਰ ਕ੍ਰਿਕਟਰ ਸਾਲ ਭਰ ‘ਚ 40 ਮੈਚ ਖੇਡਦਾ ਹੈ। ਜਿਨ੍ਹਾਂ ਦੇ ਕੋਲ

ਅੱਜ ਦੇ ਦਿਨ 16 ਸਾਲ ਪਹਿਲਾਂ ਟੈਸਟ ‘ਚ ਵੀਰੂ ਦੀ ਹੋਈ ਸੀ ਐਂਟਰੀ, ਡੈਬਿਊ ‘ਚ ਠੋਕਿਆ ਸੀ ਸੈਂਕੜਾ

Virender Sehwag cricket debut : ਨਵੀਂ ਦਿੱਲੀ : ਆਪਣੀ ਧਮਾਕੇਦਾਰ ਬੱਲੇਬਾਜ਼ੀ ਦੇ ਕਾਰਨ ਗੇਂਦਬਾਜਾਂ ਨੂੰ ਤੰਗ ਕਾਰਨ ਵਾਲੇ ਵਰਿੰਦਰ ਸਹਿਵਾਗ ਲਈ 3 ਨਵੰਬਰ ਦਾ ਦਿਨ ਬਹੁਤ ਖਾਸ ਹੈ । ਅੱਜ ਹੀ ਉਨ੍ਹਾਂ ਨੇ 2001 ਵਿਚ ਟੈਸਟ ਕ੍ਰਿਕਟ ਵਿਚ ਡਰੀਮ ਡੈਬਿਊ ਕੀਤਾ ਸੀ। ਉਨ੍ਹਾਂ ਨੇ ਬਲੋਮਫੋਂਟੇਨ ਵਿਚ ਦੱਖਣ ਅਫਰੀਕਾ ਖਿਲਾਫ ਆਪਣੀ ਪਹਿਲੀ ਹੀ ਟੈਸਟ ਪਾਰੀ ਵਿਚ

ਭਾਰਤੀ ਟੀਮ 5 ਜਨਵਰੀ ਨੂੰ ਜਾਵੇਗੀ ਦੱਖਣੀ ਅਫਰੀਕਾ ਦੌਰੇ ‘ਤੇ

ਨਵੀਂ ਦਿੱਲੀ : ਨਵੇਂ ਸਾਲ ‘ਚ ਸੰਭਾਵਿਤ 5 ਤੋਂ 6 ਜਨਵਰੀ ਨੂੰ ਭਾਰਤੀ ਕ੍ਰਿਕਟ ਟੀਮ ਕੇਪਟਾਊਨ ‘ਚ ਆਪਣੇ ਦੱਖਣੀ ਅਫਰੀਕਾ ਦੌਰੇ ਦੀ ਸ਼ੁਰੂਆਤ ਕਰੇਗੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਤੇ ਕ੍ਰਿਕਟ ਦੱਖਣੀ ਅਫਰੀਕਾ (ਸੀ. ਐੱਸ. ਏ.) ਅਗਲੇ ਤਿੰਨ ਤੋਂ ਚਾਰ ਦਿਨਾਂ ਵਿਚ ਦੱਖਣੀ ਅਫਰੀਕਾ ਦੌਰੇ ਨੂੰ ਲੈ ਕੇ ਪ੍ਰੋਗਰਾਮ ਤੈਅ ਕਰ ਸਕਦੇ

ਅਸ਼ਵਿਨ ਨੂੰ ਪਛਾੜ ਜਡੇਜਾ ਬਣਿਆ ਨੰਬਰ ਇੱਕ ਗੇਂਦਬਾਜ਼

ਰਾਂਚੀ ‘ਚ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਖੇਡਿਆ ਗਿਆ ਟੈਸਟ ਮੈਚ ਭਾਵੇਂ ਡਰਾਅ ਰਿਹਾ ਪਰ ਭਾਰਤੀ ਟੀਮ ਦੇ ਆਲਰਾਊਂਡਰ ਰਵਿੰਦਰ ਜਡੇਜਾ ਨੂੰ ਇਸ ਮੈਚ ‘ਚ 9 ਵਿਕਟ ਹਾਸਿਲ ਕਰਨ ਦਾ ਤੋਹਫਾ ਮਿਲ ਗਿਆ ਹੈ। ਜਡੇਜਾ ਅਸ਼ਵਿਨ ਨੂੰ ਪਛਾੜ ਦੇ ਆਈ ਸੀ ਸੀ ਟੈਸਟ ਰੈਂਕਿੰਗ ‘ਚ ਨੰਬਰ ਇੱਕ ਗੇਂਦਬਾਜ਼ ਬਣ ਗਏ ਹਨ। ਇਸ ਮੈਚ ‘ਚ ਜਡੇਜਾ ਨੇ

ਕੋਹਲੀ ਨੇ ਧਰਮਸ਼ਾਲਾ ਟੈਸਟ ਲਈ ਦਿੱਤੇ ਸ਼ਮੀ ਦੀ ਵਾਪਸੀ ਦੇ ਸੰਕੇਤ !

ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸੰਕੇਤ ਦਿੱਤਾ ਹੈ ਕਿ ਫਿੱਟ ਹੋਏ ਮੁਹੰਮਦ ਸ਼ੰਮੀ ਨੂੰ ਆਸਟਰੇਲੀਆ ਦੇ ਖਿਲਾਫ ਅੰਤਿਮ ਟੈਸਟ ਦੀ ਟੀਮ ‘ਚ ਸ਼ਾਮਲ ਕੀਤ ਜਾ ਸਕਦਾ ਹੈ। ਸ਼ੰਮੀ ਨੇ ਬੰਗਾਲ ਦੇ ਲਈ ਸੋਮਵਾਰ ਨੂੰ ਤਾਮਿਲਨਾਡੂ ਦੇ ਖਿਲਾਫ ਵਿਜੇ ਹਜ਼ਾਰੇ ਫਾਈਨਲ ‘ਚ 4 ਵਿਕਟਾਂ ਹਾਸਲ ਕੀਤੀਆਂ ਸਨ। ਕੋਹਲੀ ਨੇ ਕਿਹਾ, ”ਅਸੀਂ ਉਸ ਨੂੰ ਖੇਡਣ ਦੇ ਲਈ

ਰਾਂਚੀ ਟੈਸਟ: ਚਾਹ ਦੇ ਸਮੇਂ ਤੱਕ ਭਾਰਤ ਦੀਆਂ 4 ਵਿਕਟਾਂ ਦੇ ਨੁਕਸਾਨ ‘ਤੇ 303 ਦੌੜਾਂ

ਰਾਂਚੀ ਟੈਸਟ ਦੇ ਤੀਜੇ ਦਿਨ ਭਾਰਤ ਨੇ ਚਾਹ ਦੇ ਸਮੇਂ ਤੱਕ 4 ਵਿਕਟਾਂ ਗਵਾ ਕੇ 303 ਦੌੜਾਂ ਬਣਾ ਲਈਆਂ ਹਨ। ਭਾਰਤ ਅਜੇ ਵੀ ਆਸਟ੍ਰੇਲੀਆ ਤੋਂ 148 ਦੌੜਾਂ ਪਿੱਛੇ ਹੈ। ਚਿਤੇਸ਼ਵਰ ਪੁਜਾਰਾ ਸ਼ਾਨਦਾਰ ਸੈਂਕੜਾ ਬਣਾਂ ਕੇ ਕਰੀਜ਼ ‘ਤੇ

ਟੈਸਟ ਕ੍ਰਿਕਟ ਦੇ ਪੂਰੇ ਹੋਏ 140 ਸਾਲ

ਇੱਕ ਵਾਰ ਫਿਰ ਫਿਰਕੀ ‘ਚ ਫਸੀ ਭਾਰਤੀ ਟੀਮ

ਭਾਰਤ ਬਨਾਮ ਆਸਟ੍ਰੇਲੀਆ ਵਿਚਕਾਰ ਖੇਡੀ ਜਾ ਰਹੀ ਚਾਰ ਮੈਚਾਂ ਦੀ ਲੜੀ ਦੇ ਦੂਜੇ ਮੈਚ ਦਾ ਪਹਿਲਾ ਦਿਨ ਆਸਟ੍ਰੇਲੀਆ ਦੇ ਨਾਮ ਰਿਹਾ। ਆਸਟ੍ਰੇਲੀਆ ਨੇ ਦਿਨ ਦੇ ਸਮਾਪਤ ਹੋਣ ਤੱਕ ਬਿਨ੍ਹਾਂ ਵਿਕਟ ਗਵਾਏ 40 ਦੌੜਾਂ ਬਣਾਈਆਂ। ਡੇਵਿਡ ਵਾਰਨਰ 23 ਤੇ ਰੇਨਸ਼ਾ 15 ਦੌੜਾਂ ਬਣਾ ਕੇ ਖੇਡ ਰਹੇ ਹਨ। ਪਹਿਲੇ ਟੈਸਟ ਵਿੱਚ ਹਾਰ ਝੇਲਣ ਤੋਂ ਬਾਅਦ ਭਾਰਤੀ ਟੀਮ

ਬੈਂਗਲੁਰੂ ਟੈਸਟ: ਪਹਿਲੇ ਦਿਨ ਦੀ ਸਮਾਪਤੀ ‘ਤੇ ਆਸਟ੍ਰੇਲੀਆਂ ਦੀਆਂ ਬਿਨ੍ਹਾਂ ਵਿਕਟ ‘ਤੇ 40 ਦੌੜਾਂ

ਬੈਂਗਲੁਰੂ ਟੈਸਟ ਦਾ ਪਹਿਲਾ ਦਿਨ ਪੂਰੀ ਤਰ੍ਹਾਂ ਆਸਟ੍ਰੇਲੀਆ ਦੇ ਨਾਮ ਰਿਹਾ। ਭਾਰਤ ਦੀ ਪਾਰੀ 189 ਦੌੜਾਂ ‘ਤੇ ਸਿਮਟਣ ਤੋਂ ਬਾਅਦ ਦਿਨ ਦੀ ਸਮਾਪਤੀ ‘ਤੇ ਆਸਟ੍ਰੇਲੀਆ ਨੇ ਬਿਨ੍ਹਾਂ ਵਿਕਟ ਖੋਏ 189 ਦੌੜਾਂ ਬਣਾ ਲਈਆਂ ਹਨ। ਡੇਵਿਡ ਵਾਰਨਰ 23 ਤੇ ਰੇਨਸ਼ਾ 15 ਦੌੜਾਂ ਬਣਾ ਕੇ ਨਾਬਾਦ

ਕੋਹਲੀ ਨੇ ਤੇਂਦੁਲਕਰ ਤੇ ਗਾਂਗੁਲੀ ਨੂੰ ਛੱਡਿਆ ਪਿੱਛੇ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਜਦੋਂ ਵੀ ਮੈਦਾਨ ਵਿੱਚ ਬੱਲੇਬਾਜ਼ੀ ਕਰਨ ਉਤਰਦੇ ਹਨ ਤਾਂ ਉਨ੍ਹਾਂ ਦੇ ਨਾਮ ਕੋਈ ਨਾ ਕੋਈ ਰਿਕਾਰਡ ਜੁੜ ਜਾਂਦਾ ਹੈ। ਇਸ ਤਰ੍ਹਾਂ ਹੈਦਰਾਬਾਦ ਵਿੱਚ ਖੇਡੇ ਜਾ ਰਹੇ ਇਕਲੌਤੇ ਟੈਸਟ ਮੈਚ ‘ਚ ਜਿਵੇਂ ਹੀ ਕੋਹਲੀ ਨੇ ਆਪਣੇ ਟੈਸਟ ਜੀਵਨ ਦਾ 16ਵਾਂ ਸੈਂਕੜਾ ਪੂਰਾ ਕੀਤਾ ਤਾਂ ਉਨ੍ਹਾਂ ਨੇ ਤੇਂਦੁਲਕਰ, ਜਿਹੇ ਦਿੱਗਜਾਂ

ਵਿਰਾਟ ਕੋਹਲੀ ਨੇ ਜੜਿਆ ਕਰੀਅਰ ਦਾ 16ਵਾਂ ਸੈਂਕੜਾ

ਬੰਗਲਾਦੇਸ਼ ਨਾਲ ਖੇਡੇ ਜਾ ਰਹੇ ਇਕਲੌਤੇ ਮੈਚ ਵਿੱਚ ਮੁਰਲੀ ਵਿਜੇ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੀ ਸੈਂਕੜਾ ਪੂਰਾ ਕਰ ਲਿਆ ਹੈ। ਕੋਹਲੀ ਦੇ ਟੈਸਟ ਕਰੀਅਰ ਦਾ ਇਹ 16ਵਾਂ ਸੈਂਕੜਾ ਹੈ।  ਕੋਹਲੀ ਨੇ 130 ਗੇਂਦਾਂ ਤੇ 10 ਚੌਕਿਆਂ ਦੀ ਮੱਦਦ ਨਾਲ ਆਪਣਾ ਸੈਂਕੜਾ ਪੂਰਾ

ਧੋਨੀ ਨੇ ਅੱਜ ਦੇ ਦਿਨ ਲਿਆ ਟੈਸਟ ਕ੍ਰਿਕਟ ਤੋਂ ਸੰਨਿਆਸ

ਭਾਰਤੀ ਕ੍ਰਿਕਟ ਦੇ ਇਤਿਹਾਸ ‘ਚ ਅੱਜ ਦਾ ਦਿਨ ਕਾਫੀ ਖਾਸ ਹੈ। ਇਸ ਦਿਨ ਸਾਲ 2014 ‘ਚ ਭਾਰਤ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅਚਾਨਕ ਟੈਸਟ ਤੋਂ ਸੰਨਿਆਸ ਲੈ ਲਿਆ ਸੀ। ਉਨ੍ਹਾਂ ਦੇ ਇਸ ਫੈਸਲੇ ਨੇ ਫੈਨਜ਼ ਨੂੰ ਬਹੁਤ ਵੱਡਾ ਝਟਕਾ ਦਿੱਤਾ।ਦੱਸ ਦਈਏ ਕਿ ਧੋਨੀ ਨੇ ਆਪਣਾ ਪਹਿਲਾ ਟੈਸਟ ਮੈਚ ਅਤੇ ਆਖਰੀ ਟੈਸਟ ਮੈਚ ਦਸੰਬਰ ‘ਚ

ਚੇਨੱਈ ਟੈਸਟ ਤੋਂ ਵੀ ਬਾਹਰ ਹੋਏ ਸਾਹਾ ਅਤੇ ਸ਼ਮੀ

ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਤੇ ਵਿਕਟਕੀਪਰ ਬੱਲੇਬਾਜ਼ ਰਿੱਧੀਮਾਨ ਸਾਹਾ ਇੰਗਲੈਂਡ ਨਾਲ ਚੇਨਈ ‘ਚ ਹੋਣ ਵਾਲੇ ਪੰਜਵੇਂ ਟੈਸਟ ਮੈਚ ‘ਚ ਵੀ ਨਹੀਂ ਖੇਡ ਸਕਣਗੇ। ਭਾਰਤੀ ਿਯਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਐਤਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਬੀਸੀਸੀਆਈ ਮੁਤਾਬਕ ਉਸ ਦੀ ਮੈਡੀਕਲ ਟੀਮ ਨੇ ਸਾਫ ਕਰ ਦਿੱਤਾ ਹੈ ਕਿ ਸਾਹਾ ਅਤੇ ਸ਼ਮੀ ਚੇਨਈ ‘ਚ 16 ਦਸੰਬਰ ਤੋਂ

ਕੋਹਲੀ ਨੇ ਮੁੰਬਈ ਟੈਸਟ `ਚ ਲਗਾਈ ਰਿਕਾਰਡਾਂ ਦੀ ਝੜੀ

ਭਾਰਤੀ ਟੈਸਟ ਕਪਤਾਨ ਵਿਰਾਟ ਕੋਹਲੀ ਜਦ ਵੀ ਬੱਲੇਬਾਜ਼ੀ ਕਰਨ ਉਤਰਦੇ ਹਨ ਤਾਂ ਹਰ ਰੋਜ਼ ਨਵਾਂ ਰਿਕਾਰਡ ਉਨ੍ਹਾਂ ਦੇ ਨਾ ਨਾਲ ਜੁੜ ਜਾਂਦਾ ਹੈ। 2016 ਦਾ ਵਰ੍ਹਾ ਵਿਰਾਟ ਕੋਹਲੀ ਦੇ ਨਾਮ ਰਿਹਾ ਹੈ ਭਾਵੇਂ ਇੱਕ ਦਿਨਾਂ ਮੈਚ ਹੋਣ,ਟੀ 20 ਹੋਵੇ ਜਾਂ ਟੈਸਟ ਮੈਚ ਹੋਣ ਵਿਰਾਟ ਨੇ ਹਰ ਫਾਰਮੈੱਟ ਵਿੱਚ ਦੌੜਾਂ ਬਣਾਈਆਂ ਹਨ। ਇੰਗਲੈਂਡ ਨਾਲ ਖੇਡੇ ਜਾ

ਮੁੰਬਈ ਟੈਸਟ:ਭਾਰਤ ਨੇ ਪਹਿਲੀ ਪਾਰੀ `ਚ ਬਣਾਈਆਂ 631 ਦੌੜਾਂ,ਇੰਗਲੈਂਡ ਸਾਹਮਣੇ 231 ਦੌੜਾਂ ਦੀ ਲੀਡ

ਮੁੰਬਈ ਟੈਸਟ ਮੈਚ ਦੇ ਚੌਥੇ ਦਿਨ ਵਿਰਾਟ ਅਤੇ ਯਾਦਵ ਦੀਆਂ ਬੇਹਤਰੀਨ ਪਾਰੀਆਂ ਸਦਕਾ ਭਾਰਤੀ ਦੀ ਪਹਿਲੀ ਪਾਰੀ 631 ਦੌੜਾਂ ਬਣਾ ਕੇ ਆਲ ਆਊਟ ਹੋ ਗਈ।ਇੰਗਲੈਂਡ ਵੱਲੋਂ ਪਹਿਲੀ ਪਾਰੀ `ਚ ਬਣਾਈਆਂ 400 ਦੇ ਬਦਲੇ ਕੁੱਲ ਲੀਡ 231 ਦੌੜਾਂ ਦੀ ਹੋ ਗਈ ਹੈ। ਕਪਤਾਨ ਕੋਹਲੀ ਨੇ ਲਾਜਵਾਬ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰਦਿਆਂ 235 ਦੌੜਾਂ ਦੀ ਪਾਰੀ ਖੇਡੀ ਅਤੇ

ਮੁੰਬਈ ਟੈਸਟ:ਕੋਹਲੀ ਨੇ ਜੜਿਆ ਕਰੀਅਰ ਦਾ 15ਵਾਂ ਸੈਂਕੜਾ

ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਮੁੰਬਈ ਟੈਸਟ ਦੇ ਤੀਜੇ ਦਿਨ ਟੈਸਟ ਜੀਵਨ ਦਾ 15ਵਾਂ ਟੈਸਟ ਸੈਂਕੜਾ ਪੂਰਾ ਕਰ ਲਿਆ ਹੈ। ਕੋਹਲੀ ਨੇ ਪਾਰੀ ਦੌਰਾਨ 12 ਚੌਕਿਆਂ ਦੀ ਮੱਦਦ ਨਾਲ ਸੈਂਕੜਾ ਪੂਰਾ ਕੀਤਾ। ਕੋਹਲੀ ਤੋਂ ਪਹਿਲਾਂ ਮੁਰਲੀ ਵਿਜੈ ਨੇ ਸੈਂਕੜਾ  ਬਣਾਇਆ ਸੀ ਜਿਸ ਨਾਲ ਭਾਰਤੀ ਟੀਮ ਦਾ ਸਕੋਰ 376 ਦੌੜਾਂ ਤੇ ਪਹੁੰਚ ਗਿਆ ਹੈ

ਮੁੰਬਈ ਟੈਸਟ:ਤੀਜੇ ਦਿਨ ਚਾਹ ਦੇ ਸਮੇਂ ਤੱਕ ਭਾਰਤ ਦੀਆਂ 348/6 ਦੌੜਾਂ

ਮੁੰਬਈ ਟੈਸਟ ਮੈਚ ਦੇ ਤੀਜੇ ਦਿਨ ਭਾਰਤ ਨੇ ਚਾਹ ਦੇ ਸਮੇਂ ਤੱਕ 6 ਵਿਕਟਾਂ ਗਵਾ ਕੇ 348 ਦੌੜਾਂ ਬਣਾ ਲਈਆਂ ਹਨ।ਇੰਗਲੈਂਡ ਵੱਲੋਂ ਬਣਾਈਆਂ 400 ਦੌੜਾਂ ਤੋਂ ਭਾਰਤ ਅਜੇ 52 ਦੌੜਾਂ ਦੂਰ ਹੈ। ਕੋਹਲੀ 83 ਅਤੇ ਜਡੇਜਾ 22 ਦੌੜਾਂ ਬਣਾ ਕੇ ਨਾਬਾਦ

ਮੁੰਬਈ ਟੈਸਟ:ਲੰਚ ਤੱਕ ਭਾਰਤ ਦੀਆਂ 2 ਵਿਕਟਾਂ `ਤੇ 247 ਦੌੜਾਂ

ਮੁੰਬਈ ਟੈਸਟੇ ਮੈਚ ਦੇ ਚੌਥੇ ਟੈਸਟ ਮੈਚ ਦੇ ਤੀਜੇ ਦਿਨ ਭਾਰਤ ਨੇ ਲੰਚ ਤੱਕ 2 ਵਿਕਟਾਂ ਗਵਾ ਦੇ 216 ਦੌੜਾਂ ਬਣਾ ਲਈਆਂ ਹਨ।ਮੁਰਲ ਵਿਜੇ 124 ਦੌੜਾਂ ਅਤੇ ਕਪਤਾਲ ਕੋਹਲੀ 39 ਦੌੜਾਂ ਬਣਾ ਕੇ ਨਾਬਾਦ ਹਨ।ਭਾਰਤ ਨੇ ਇਸ ਸੈਸ਼ਨ ਵਿੱਚ ਕੇਵਲ ਇੱਕ ਹੀ ਵਿਕਟ ਪੁਜਾਰਾ ਦੇ ਰੂਪ ਵਿੱਚ ਖੋਇਆ ਜੋ ਦਿਨ ਦੀ ਦੂਜੀ ਗੇਂਦ ਤੇ ਹੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ