Tag: , , , , ,

ਭਾਰਤੀ ਫੌਜ ਨੇ ਐਲ.ਓ.ਸੀ. ਪਾਰ ਅੱਤਵਾਦੀਆਂ ਤੇ ਸਰਜੀਕਲ ਸਟ੍ਰਾਈਕ ਕਰਦਿਆਂ,ਉੜੀ ਹਮਲੇ ਦਾ ਬਦਲਾ ਲੈਣ ਦਾ ਕੀਤਾ ਦਾਵਾ

ਭਾਰਤੀ ਫੌਜ ਨੇ ਵੀਰਵਾਰ ਤੜਕੇ ਕਰੀਬ 2 ਤੋਂ 4 ਦੇ ਦਰਮਿਆਨ ਪਾਕਿਸਤਾਨ ਦੇ ਨਾਲ ਲੱਗਦੀ ਐਲ.ਓ.ਸੀ. ਪਾਰ ਅੱਤਵਾਦੀਆਂ ਦੇ ਟਿਕਾਣਿਆ ਤੇ ਸਰਜੀਕਲ ਸਟ੍ਰਾਈਕ ਕਰਦਿਆਂ 38 ਦੇ ਕਰੀਬ ਅੱਤਵਾਦੀਆਂ ਨੂੰ ਢੇਰ ਕਰ ਉੜੀ ਹਮਲੇ ਦਾ ਬਦਲਾ ਲੈਣ ਦਾ ਦਾਵਾ ਕੀਤਾ ਹੈ। ਭਾਰਤੀ ਫੌਜ ਦੇ ਡੀ.ਜੀ.ਐਮ.ਓ. ਲੈਫ. ਜਨਰਲ ਰਣਬੀਰ ਸਿੰਘ ਨੇ ਕਿਹਾ ਕਿ ਇਹ ਸਟ੍ਰਾਈਕਸ ਬੁਧਵਾਰ ਰਾਤ

ਬਾਰਾਮੁੱਲਾ-ਹੰਦਵਾੜਾ ਦੇ ਨੋਗਾਮਾ ਵਿੱਚ ਆਤੰਕੀਆਂ ਵੱਲੋਂ ਘੁੱਸਪੈਠ,ਇੱਕ ਜਵਾਨ ਸ਼ਹੀਦ

ਜੰਮੂ ਕਸ਼ਮੀਰ ਦੇ ਉੜੀ ਵਿੱਚ ਸ਼ਹੀਦ ਹੋਏ 18 ਜਵਾਨਾਂ ਦੀ ਚਿਤਾਏ ਹੁਣੇ ਤੱਕ ਠੰਡੀ ਵੀ ਨਹੀਂ ਹੋਈ ਕਿ ਕੱਲ ਹੰਦਵਾਰਾ ਵਿੱਚ ਫਿਰ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ ਅੱਤਵਾਦੀਆਂ ਦੁਆਰਾ ਫੈਂਕੇ ਗਏ ਗਰਨੇਡ ਹਮਲੇ ਵਿੱਚ ਪਠਾਨਕੋਟ ਦੇ ਬਲਾਕ ਘਰੋਟਾ ਦੇ ਰਹਿਣ ਵਾਲੇ ਹਵਲਦਾਰ ਮਦਨ ਲਾਲ ਸ਼ਰਮਾ ਅੱਤਵਾਦੀਆਂ ਵਲੋਂ ਲੋਹਾ ਲੈਂਦੇ ਹੋਏ ਸ਼ਹੀਦ ਹੋ ਗਏ।

ਜੰਮੂ-ਕਸ਼ਮੀਰ ਦੇ ਇਲਾਕੇ ਪੁਲਵਾਮਾ ‘ਚ ਅੱਤਵਾਦੀਆਂ ਨੇ ਕੀਤਾ ਗਰਨੇਡ ਹਮਲਾ, 9 ਜ਼ਖ਼ਮੀ

ਜੰਮੂ-ਕਸ਼ਮੀਰ, 24 ਅਗਸਤ, 2016 : ਘਾਟੀ ਦੇ ਪੁਲਵਾਮਾ ‘ਚ ਅੱਜ ਅੱਤਵਾਦੀਆਂ ਵੱਲੋਂ ਗਰੇਡ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ‘ਚ 4 ਪੁਲਿਸ ਕਰਮੀਂ ਤੇ 5 ਨਾਗਰਿਕ ਜ਼ਖ਼ਮੀ ਹੋਏ ਹਨ। ਹਮਲੇ ‘ਚ ਜ਼ਖ਼ਮੀ ਹੋਏ ਪੁਲਿਸ ਕਰਮਚਾਰੀਆਂ ਦਾ ਸ੍ਰੀਨਗਰ ਦੇ ਫ਼ੌਜੀ ਹਸਪਤਾਲ ‘ ਦਾਖਲ ਕਰਵਾਇਆ ਗਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਅੱਜ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ

ਫੌਜ ਤੇ ਅੱਤਵਾਦੀਆ ਵਿਚਾਲੇ ਹੋਈ ਮੁੱਠਭੇੜ ਵਿੱਚ 3 ਅੱਤਵਾਦੀ ਢੇਰ

ਜੰਮੂ ਕਸ਼ਮੀਰ ‘ਚ ਕੁਪਵਾੜਾ ਦੇ ਤੰਗਧਾਰ ‘ਚ ਫੌਜ ਤੇ ਅੱਤਵਾਦੀਆਂ ਵਿਚਾਲੇ ਹੋਈ ਮੁੱਠਭੇੜ ‘ਚ  ਤਿੰਨ ਅੱਤਵਾਦੀਆਂ ਦੇ ਮਾਰੇ ਜਾਣ ਦੀ ਖ਼ਬਰ ਹੇ ਪਰ ਮੁੱਠਭੇੜ ਅਜੇ ਵੀ ਬੰਦ ਨਹੀਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ