Tag: , , , , , , , , , , , , , , , , ,

ਸੈਨਾ ਦੀ ਵਰਦੀ ਵਿੱੱਚ ਦੇਖੇ ਗਏ 7 ਅੱਤਵਾਦੀ,ਹਾਈ ਅਲਰਟ ਜਾਰੀ

ਸੈਨਾ ਦੀ ਵਰਦੀ ਵਿੱਚ 7 ਸ਼ੱਕੀ ਅੱਤਵਾਦੀਆਂ ਨੂੰ ਦੇਖੇ ਜਾਣ ਤੋਂ ਬਾਅਦ ਦਿੱਲੀ ਏਅਰਪੋਰਟ ਅਤੇ ਮੈਟਰੋ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ ਹੈ। ਇਨਟੈਲੀਜੈਂਸ ਬਿਓਰੋਂ ਨੂੰ ਮਿਲੀ ਜਾਣਕਾਰੀ ਮੁਤਾਬਿਕ ਇਹ 7 ਅੱਤਵਾਦੀ ਕਿਸੇ ਤਰ੍ਹਾਂ ਸੈਨਾ ਦੇ ਕੈਪਟਨ ਅਤੇ ਸੂਬੇਦਾਰ ਰੈਂਕ ਦੇ ਅਧਿਕਾਰੀਆਂ ਦੀ ਵਰਦੀ ਨੂੰ ਪਾਉਣ ਵਿੱਚ ਕਾਮਯਾਬ ਹੋ ਗਏ ਹਨ।ਇੱਕ ਅਖਬਾਰ ਵਿੱਚ ਛਪੀ ਖ਼ਬਰ

ਅਲਕਾਇਦਾ ਦੇ 20 ਅੱਤਵਾਦੀ ਢੇਰ

ਅਮਰੀਕਾ ਨੇ ਸੀਰੀਆ ‘ਚ ਅਲਕਾਇਦਾ ਦੇ 20 ਅੱਤਵਾਦੀ ਕੀਤੇ ਢੇਰ

ਉੱਤਰੀ-ਪੱਛਮੀ ਸੀਰੀਆ `ਚ ਅਮਰੀਕਾ ਵਲੋਂ ਕੀਤੇ ਗਏ ਹਵਾਈ ਹਮਲਿਆਂ `ਚ ਅਲਕਾਇਦਾ ਦੇ ਲਗਭਗ 20 ਅੱਤਵਾਦੀ ਮਾਰੇ ਗਏ ਹਨ। ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਨੇ ਕਿਹਾ,“ਅਮਰੀਕਾ ਦੇ ਦੋ ਲੜਾਕੂ ਜਹਾਜ਼ਾਂ ਨੇ ਐਤਵਾਰ ਅਤੇ ਮੰਗਲਵਾਰ ਨੂੰ ਇਦਲਿਬ ਸੂਬੇ ਦੇ ਸਰਮਦਾ `ਚ ਹਵਾਈ ਹਮਲਿਆਂ ਦੀ ਖਬਰ ਦਿੱਤੀ ਸੀ। ਸੂਤਰਾਂ ਮੁਤਾਬਕ ਹਮਲਿਆਂ `ਚ ਅਲਕਾਇਦਾ ਦੇ ਸਾਬਕਾ ਸਾਥੀ ਸੰਗਠਨ ਫਤਿਹ-ਅਲ-ਸ਼ਾਮ ਫਰੰਟ

ਅੱਤਵਾਦੀਆਂ ਦੀ ਖੌਫਨਾਕ ਕਰਤੂਤ – ਸੈਨਿਕਾਂ ਨੂੰ ਪਿੰਜਰੇ ‘ਚੋਂ ਕੱਢ ਕੇ ਜਲਾਇਆ ਜਿੰਦਾ….

ਅਲੈਪੋ : ਖਤਰਨਾਕ ਅੱਤਵਾਦੀ ਸੰਗਠਨ ਆਈ.ਐਸ.ਆਈ.ਐਸ ਨੇ ਇੱਕ ਵੀਡੀਓ ਜਾਰੀ ਕੀਤਾ ਹੈ ,  ਜਿਸ ਵਿੱਚ ਤੁਰਕੀ ਤੋਂ ਫੜੇ ਗਏ ਦੋ ਸੈਨਿਕਾਂ ਨੂੰ ਜਿੰਦਾ ਜਲਾਉਂਦੇ ਹੋਏ ਦਿਖਾਇਆ ਗਿਆ ਹੈ ।ਵੀਡੀਓ ‘ਚ ਦਿਖਾਈ ਦੇ ਰਿਹਾ ਕਿ ਵਰਦੀ ਵਾਲੇ ਦੋ ਸੈਨਿਕਾਂ ਨੂੰ ਅੱਗ ਲਗਾਉਣ ਤੋਂ ਪਹਿਲਾਂ ਪਿੰਜਰੇ ਚੋਂ ਘਸੀਟਕੇ ਕੱਢਿਆ ਗਿਆ ਅਤੇ ਇਸਦੇ ਬਾਅਦ ਉਨ੍ਹਾਂ ਨੂੰ ਜਿੰਦਾ ਸਾੜ

ਅਫ਼ਗਾਨਿਸਤਾਨ ‘ਚ ਸ਼ੱਕੀ ਅੱਤਵਾਦੀਆਂ ਨੇ ਕਾਰ ‘ਤੇ ਕੀਤੀ ਗੋਲੀਬਾਰੀ,6 ਦੀ ਮੌਤ

ਕਾਬੁਲ – ਅਫ਼ਗਾਨਿਸਤਾਨ ਦੇ ਕੰਧਾਰ ਪ੍ਰਾਂਤ ‘ਚ ਅੱਜ ਇਕ ਗੱਡੀ ‘ਚ ਸਵਾਰ ਲੋਕਾਂ ‘ਤੇ ਹਥਿਆਰਬੰਦ ਸ਼ੱਕੀ ਅੱਤਵਾਦੀਆਂ ਨੇ ਗੋਲੀਬਾਰੀ ਕਰ ਦਿੱਤੀ। ਜਿਸ ‘ਚ 6 ਲੋਕਾਂ ਦੀ ਮੌਤ ਹੋ ਗਈ

ਹੈਦਰਾਬਾਦ ਡਬਲ ਬਲਾਸਟ ਮਾਮਲੇ ’ਚ 5 ਅੱਤਵਾਦੀ ਦੋਸ਼ੀ ਕਰਾਰ

ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਵਿਸ਼ੇਸ਼ ਅਦਾਲਤ ਨੇ ਮੰਗਲਵਾਰ ਨੂੰ ਹੈਦਰਾਬਾਦ ਦੇ ਦਿਲਸੁਖ ਨਗਰ ਇਲਾਕੇ ‘ਚ 2013 ‘ਚ ਹੋਏ ਬਲਾਸਟ ਦੇ 5 ਦੋਸ਼ੀਆਂ ਨੂੰ ਦੋਸ਼ੀ ਠਹਿਰਾਇਆ ਹੈ, ਜਿਨ੍ਹਾਂ ਦੀ ਸਜ਼ਾ ਦਾ ਫੈਸਲਾ 19 ਦਸੰਬਰ ਨੂੰ ਸੁਣਾਇਆ ਜਾਏਗਾ। ਇਸ ਮਾਮਲੇ ‘ਚ ਇੰਡੀਅਨ ਮੁਜਾਹਿਦੀਨ ਦੇ 5 ਅੱਤਵਾਦੀਆਂ ਅਸਦੁੱਲਾਹ ਅਖਤਰ, ਤਹਿਸੀਨ ਅਖਤਰ, ਯਾਸੀਨ ਭਟਕਲ, ਰਹਮਾਨ, ਏਜ਼ਾਜ਼ ਸ਼ੇਖ ਅਤੇ

ਪਾਕਿਸਤਾਨ ਕਿਉਂ ਲੈ ਰਿਹਾ ਹੈ ਅੱਤਵਾਦ ਦਾ ਸਹਾਰਾ?

ਪਾਕਿਸਤਾਨ ਮਜਹਬ ਦੇ ਨਾਮ ਉਤੇ ਭਾਰਤ ਨੂੰ ਵੰਡਣ ਦੀ ਸਾਜਿਸ਼ ਰਚ ਰਿਹਾ ਹੈ। 1947 ਵਿਚ ਅਸੀਂ ਇਸ ਨਾਮ ਉਤੇ ਵੰਡ ਚੁਕੇ ਹਾਂ ਅਤੇ ਉਸਦੀਆਂ ਕੌੜੀਆਂ ਯਾਦਾਂ ਹੁਣ ਤੱਕ ਨਹੀਂ ਭੁੱਲੀਆ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਹਨਾਂ ਗੱਲਾਂ ਦਾ ਪ੍ਰਗਟਾਵਾ ਕਠੂਆ ਜਿਲੇ੍ ਵਿਚ ਕੀਤਾ ਜਿਥੇ ਉਹ ਸ਼ਹੀਦ ਦਿਵਸ ਨੂੰ ਸੰਬੋਧਨ ਕਰਨ ਲਈ ਪਹੁੰਚੇ ਸਨ। ਉਹਨਾਂ ਕਿਹਾ

ਪਠਾਨਕੋਟ ‘ਚ ਬੀਐਸਐਫ ਵੱਲੋਂ ਘੁਸਪੈਠ ਦੀ ਕੋਸ਼ਿਸ਼ ਨਾਕਾਮ

ਪਠਾਨਕੋਟ ਵਿਚ ਸ਼ਨੀਵਾਰ ਸ਼ਾਮ ਨੂੰ ਬੀਐਸਐਫ ਵੱਲੋਂ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਵਿਅਕਤੀ ਤੇ ਕਾਰਵਾਈ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ । ਜਾਣਕਾਰੀ ਮੁਤਾਬਕ ਇਹ ਝੜਪ ਬੀਐਸਐਫ ਪੋਸਟ ਦੇ ਨੇੜੇ ਹੋਈ । ਗੌਰਤਲਬ ਹੈ ਕਿ ਸ਼ੁੱਕਰਵਾਰ ਨੂੰ ਪਠਾਨਕੋਟ ਵਿਚ ਹਾਈ ਅਲਰਟ ਕੀਤਾ ਗਿਆ ਸੀ, ਉੱਥੇ ਰਹਿਣ ਵਾਲੇ ਇਕ ਵਿਅਕਤੀ ਨੇ 5 ਬੰਦੂਕਧਾਰੀ ਲੋਕਾਂ

ਸਾਂਬਾ ਦੇ ਰਾਮਗੜ੍ਹ ਸੈਕਟਰ ਦੇ ਘੁੱੱਸਪੈਠ ਮਾਮਲੇ ‘ਚ ਆਇਆ ਵੱਡਾ ਮੋੜ

ਜੰਮੂ-ਕਸ਼ਮੀਰ ‘ਚ ਸਾਂਬਾ ਜ਼ਿਲੇ ਦੇ ਰਾਮਗੜ ਸੈਕਟਰ ‘ਚ ਫੌਜ ਨੇ ਘੁੱਸਪੈਠ ਦੀ ਕੋਸ਼ਿਸ਼ ਨਾਕਾਮ ਕਰਦੇ ਹੋਏ ਬੀਤੇ ਦਿਨ ਜਿਨਾਂ ਅੱਤਵਾਦੀਆਂ ਨੂੰ ਢੇਰ ਕੀਤਾ ਸੀ ਉਹ ਇਕ ਸੁਰੰਗ ਦੇ ਰਾਹੀ ਆਏ ਸਨ ਜੋ ਮਬਲਿਆਲ ਪਿੰਡ ‘ਚ ਭਾਰਤੀ ਬਾਰਡਰ ਵਾਲੇ ਪਾਸੇ ਖੁੱਲਦੀ ਹੈ। ਸੂਤਰਾਂ ਨੇ ਕਿਹਾ, ”ਰਾਮਗੜ੍ਹ ਸੈਕਟਰ ‘ਚ ਚਮਬਿਆਲ ਪਿੰਡ ‘ਚ ਸਤਵਾਲ ਸੀਮਾ ਚੌਕੀ ਦੇ ਨੇੜੇ

ਆਈ.ਐਸ.ਆਈ.ਐਸ. ਦੇ ਕਹਿਰ ਦਾ ਅਸਰ ਮਾਸੂਮਾਂ ਤੇ

ਇਰਾਕ ਅਤੇ ਸੀਰੀਆ ਵਿਚ ਅੱਤਵਾਦੀ ਸੰਗਠਨ ਆਈ.ਐਸ.ਆਈ.ਐਸ. ਨੇ ਜੋ ਲੋਕਾਂ ਤੇ ਕਹਿਰ ਬਰਸਾਇਆ ਹੈ। ਉਸ ਨੂੰ ਦੇਖ ਕੇ ਤਾਂ ਸਾਡੀਆਂ ਅੱਖਾਂ ‘ਚ ਪਾਣੀ ਤਾਂ ਆ ਹੀ ਜਾਂਦੇ ਨੇ ਪਰ ਇਨ੍ਹਾਂ ਬੱਚਿਆਂ ਦੀਆਂ ਤਸਵੀਰਾਂ ਦੇਖ ਕੇ ਮਨੁੱਖਤਾਂ ਤੇ ਇੱਕ ਕਲੰਕ ਵੀ ਦਿਖਾਈ ਦੇਵੇਗਾ। ਇਸ ਤਸਵੀਰਾਂ ਦੇਖ ਕੇ ਸਾਫ ਪਤਾ ਲੱਗ ਜਾਵੇਗਾ ਕਿ ਬੰਬਾਂ ਦੀ ਬਰਸਾਤ ਨੇ

ਤਾਂ ਹੁਣ ਤੱਕ ਲੱੱਖਾਂ ਅੱਤਵਾਦੀ ਤਿਆਰ ਕਰ ਦਿੰਦਾ:ਜ਼ਾਕਿਰ ਨਾਇਕ

ਇਸਲਾਮਿਕ ਧਰਮ ਪ੍ਰਚਾਰਕ ਜ਼ਾਕਿਰ ਨਾਇਕ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਪ੍ਰਤੀਬੰਧਿਤ ਐਨ.ਜੀ.ਓ ਵੱਲੋਂ ਫੰਡ ਦਾ ਕੋਈ ਦੁਰਵਿਵਹਾਰ ਨਹੀਂ ਕੀਤਾ ਗਿਆ ਅਤੇ ਉਨ੍ਹਾਂ ਨੇ ਅੱਤਵਾਦ ਸੰਬੰਧੀ ਸਰਗਰਮੀਆਂ ‘ਚ ਸ਼ਮੂਲੀਅਤ ਦੇ ਸਾਰੇ ਦੋਸ਼ਾਂ ਨੂੰ ਖਾਰਿਜ ਕੀਤਾ। ਨਾਇਕ ਨੇ ਕਿਹਾ ਕਿ ਜੇਕਰ ਮੈਂ ਅੱਤਵਾਦ ਫੈਲਾਅ ਰਿਹਾ ਹੁੰਦਾ ਤਾਂ ਹੁਣ ਤੱਕ ਮੇਰੇ 30 ਲੱਖ ਤੋਂ ਵੱਧ ਚੇਲੇ ਅੱਤਵਾਦੀ

ਬਾਂਦੀਪੁਰ ‘ਚ ਮੁੱਠਭੇੜ ਜਾਰੀ, 2 ਅੱਤਵਾਦੀ ਢੇਰ, 1 ਜਵਾਨ ਸ਼ਹੀਦ

ਜੰਮੂ-ਕਸ਼ਮੀਰ ਦੇ ਬਾਂਦੀਪੁਰਾ ਅਤੇ ਸੋਪੋਰ ‘ਚ ਫੌਜ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਜਾਰੀ ਹੈ। ਰਿਹਾਇਸ਼ੀ ਇਲਾਕੇ ‘ਚ 2 ਅੱਤਵਾਦੀ ਲੁਕੇ ਹੋਣ ਦਾ ਸ਼ੱਕ ਹੈ। ਫੌਜ ਨੇ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ ਅਤੇ ਇਸ ਦੌਰਾਨ ਇਕ ਜਵਾਨ ਵੀ ਸ਼ਹੀਦ ਹੋ ਗਿਆ ਹੈ। ਫੌਜ ਨੇ ਇਸ ਇਲਾਕੇ ਦੀ ਘੇਰਾਬੰਦੀ ਕੀਤੀ ਹੋਈ ਹੈ ਅਤੇ ਜਾਂਚ ਮੁਹਿੰਮ ਚੱਲ

ਅਸਮ ਦੇ ਤਿਨਸ਼ੁਕਿਯਾ ‘ਚ ਮੁੱਠਭੇੜ, ਫੌਜ ਦੇ 2 ਹੋਰ ਜਵਾਨ ਸ਼ਹੀਦ

ਅਸਮ ‘ਚ ਤਿਨਸੁਕਿਯਾ ਜਿਲ੍ਹੇ ਦੇ ਪੇਂਗਰੀ ਇਲਾਕੇ ‘ਚ ਸ਼ਨੀਵਾਰ ਨੂੰ ਫੌਜ ਅਤੇ ਉਲਫਾ ਦੇ ਸ਼ੱਕੀ ਅੱਤਵਾਦੀਆਂ ਦੇ ਵਿਚਕਾਰ ਮੁੱਠਭੇੜ ਚੱਲ ਰਹੀ ਹੈ ਇਸ ਮੁਠਭੇੜ ਦੌਰਾਨ ਫੌਜ ਦੇ 3 ਜਵਾਨ ਸ਼ਹੀਦ ਹੋ ਗਏ ਜਦੋਂਕਿ 4 ਜਵਾਨ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਡੀ.ਜੀ.ਪੀ. ਮੁਕੇਸ਼ ਸਹਾਏ ਮੁਤਾਬਕ ਅੱਤਵਾਦੀਆਂ ਅਤੇ ਫੌਜ ਦੇ

ਸਿਮੀ ਅੱਤਵਾਦੀਆਂ ਦੇ ਜੇਲ੍ਹ ‘ਚੋਂ ਭੱਜਣ ‘ਤੇ ਹੋਇਆ ਵੱਡਾ ਖੁਲਾਸਾ

ਭੋਪਾਲ ਜੇਲ੍ਹ ਬੈਂਕ ਅਤੇ 8 ਸਿਮੀ ਆਂਤਕਵਾਦੀਆਂ ਦੇ ਇੰਨਕਾਉਂਟਰ ਦੇ ਬਾਅਦ ਕਈਂ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ। ਇਕ ਪਾਸੇ ਜਿਥੇ ਸਿਮੀ ਅੱਤਵਾਦੀਆ ਦੇ ਜੇਲ੍ਹ ਦੇ ਤਾਲੇ ਖੋਲ ਕੇ 30 ਫੁੱਟ ਉਚੀ ਦੀਵਾਰ ਲੰਘਦੇ ਹੋਏ ਭੱਜੇ ਸਨ, ਇਸ ’ਤੇ ਕਈਂ ਸਵਾਲ ਉੱਠ ਰਹੇ ਹਨ ਤਾਂ ਉਥੇ ਹੀ ਦੂਜੇ ਪਾਸੇ ਮੀਡੀਆ ਦੇ ਹੱਥ ਕੁਝ ਦਸਤਾਵੇਜ਼

ਨਹੀਂ ਕੀਤਾ ਗਿਆ ਅਜਹਰ ਨੂੰ ਅੱਤਵਾਦੀ ਘੋਸ਼ਿਤ

ਅੱਤਵਾਦੀਆਂ ਨੇ ਸ਼ਹੀਦ ਦੀ ਦੇਹ ਨੂੰ ਕੀਤਾ ਨਸ਼ਟ ,ਭਾਰਤੀ ਫੌਜ ਦੇਵੇਗੀ ਮੂੰਹ ਤੋੜ ਜਵਾਬ

ਪਾਕਿਸਤਾਨ ਵੱਲੋਂ ਲਗਾਤਾਰ ਜੰਗਬੰਦੀ ਦੀ ਉਲੰਘਣਾ ਕੀਤੇ ਜਾਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ । ਇਕ ਵਾਰ ਫਿਰ ਜੰਮੂ-ਕਸ਼ਮੀਰ ਦੇ ਕੁਪਵਾੜਾ ‘ਚ ਪਾਕਿ ਗੋਲਾਬਾਰੀ ਕੀਤੀ ਗਈ ਜਿਸ ਦੌਰਾਨ ਇੱਕ ਜਵਾਨ ਸ਼ਹੀਦ ਹੋ ਗਿਆ। ਪਰ ਇੰਨ੍ਹਾਂ ਹੀ ਨਹੀਂ ਇਸ ਤੋਂ ਬਾਅਦ ਪਾਕਿਸਤਾਨ ਨੇ ਘਿਨੋਨੀ ਕੁਰੀਤੀ ਅਪਣਾਉਂਦੇ ਹੋਏ ਸ਼ਹੀਦ ਦੀ ਦੇਹ ਨੂੰ ਚਾਕੂਆਂ ਨਾਲ ਗੋਦ ਕੇ ਬੁਰੀ

ਅਮਰੀਕਾ ਨੇ ਦਿੱਤੀ ਪਾਕਿ ਨੂੰ ਚੇਤਾਵਨੀ…

ਭਾਰਤ ਵਲੋਂ ਪਾਕਿਸਤਾਨ ਵਿਚ ਅੱਤਵਾਦੀਆਂ ਖਿਲਾਫ ਕੀਤੀ ਗਈ ਸਰਜੀਕਲ ਸਟ੍ਰਾਈਕ ਤੋਂ ਬਾਅਦ ਜਿੱਥੇ ਦੇਸ਼ ਨੂੰ ਪੁੂਰੀ ਦੁਨੀਆ ਤੋਂ ਸਮਰਥਨ ਮਿਲ ਰਿਹਾ ਹੈ ਉੱਥੇ ਹੀ ਅਮਰੀਕਾ ਨੇ ਇਕ ਵਾਰ ਮੁੜ ਤੋਂ ਪਾਕਿਸਤਾਨ ਨੂੰ ਚੇਤਾਵਨੀ ਦਿੰਦਿਆ ਕਿਹਾ ਹੈ ਕਿ ਜੇਕਰ ਜ਼ਰੂਰਤ ਪਈ ਤਾਂ ਉਹ ਖੁਦ ਪਾਕਿਸਤਾਨ ਵਿਚ ਦਾਖਲ਼ ਹੋ ਕੇ ਸਾਰੇ ਅੱਤਵਾਦੀ ਨੈਟੱਵਰਕ ਨੂੰ ਖਤਮ ਕਰ ਦੇਵੇਗਾ

ਜੰਮੂ ਕਸ਼ਮੀਰ ਪੁਲਿਸ ਕਰਮੀਆਂ ਤੋਂ ਸਰਵਿਸ ਬੰਦੂਕਾਂ ਖੋਹ ਅੱਤਵਾਦੀ ਫਰਾਰ

ਜੰਮੂ ਕਸ਼ਮੀਰ ਦੇ ਅਨੰਤਨਾਗ ਜਿਲ੍ਹੇ ਵਿਚ ਜੰਮੂ ਕਸ਼ਮੀਰ ਪੁਲਿਸ ਦੇ ਜਵਾਨਾਂ ਤੋਂ ਸਰਵਿਸ ਰਾਈਫਲਾਂ ਖੋਹ ਕੇ ਅੱਤਵਾਦੀ ਭੱਜ ਗਏ। ਇਹ ਵਾਰਦਾਤ ਬੀਤੀ ਰਾਤ ਉਸ ਵੇਲੇ ਹੋਈ ਜਦੋਂ ਪੁਲਿਸ ਕਰਮੀ ਅੰਨਤਨਾਗ ਜ਼ਿਲ੍ਹੇ ਦੇ ਕਾਜ਼ੀਕੁੰਡ ਨਜ਼ਦੀਕੀ ਪਿੰਡ ਦਲਵਾਸ਼ ਵਿੱਚ ਲੱਗੇ ਟੀ.ਵੀ.ਟਾਵਰ ਦੀ ਸੁਰੱਖਿਆ ਲਈ ਤੈਨਾਤ ਸਨ।ਜਿੱਥੇ 3 ਅੱਤਵਾਦੀਆਂ ਨੇ ਬੰਦੂਕ ਦੀ ਨੌਕ ਤੇ ਪੁਲਿਸ ਕਰਮੀਆਂ ਤੋਂ 5

ਪਾਕਿਸਤਾਨ ਦੇ ਰਿਹਾ ਅੱਤਵਾਦੀਆਂ ਨੂੰ ਪਨਾਹ – ਪਾਕਿਸਤਾਨ ਮੀਡੀਆ

ਪੰਪੋਰ ’ਚ ਅੱਤਵਾਦੀਆਂ ਨਾਲ ਮੁਕਾਬਲਾ 24 ਘੰਟੇ ਤੋਂ ਜਾਰੀ, ਰੁੱਕ ਰੁੱਕ ਕੇ ਹੋ ਰਹੀ ਫਾਇਰਿੰਗ

ਜੰਮੂ ਕਸ਼ਮੀਰ ਦੇ ਪੰਪੋਰ ਦੀ ਈ.ਡੀ.ਆਈ. ਹੋਸਟਲ ਦੀ ਸਰਕਾਰੀ ਬਿਲਡਿੰਗ ’ਚ  ਲੁੱਕੇ ਅੱਤਵਾਦੀਆਂ ਨਾਲ ਮੁਕਾਬਲਾ ਲਗਾਤਾਰ ਜਾਰੀ ਹੈ। 24 ਘੰਟੇ ਪਹਿਲਾ ਇਸ ਬਿਲਡਿੰਗ ’ਚ ਦਾਖਲ ਹੋਏ 2-3 ਅੱਤਵਾਦੀ ਇਸ ਬਿਲਡਿੰਗ ਚੋਂ ਲੁੱਕ ਲੁੱਕ ਕੇ ਫਾਇਰਿੰਗ ਕਰੇ ਰਹੇ ਨੇ, ਜਿਸ ਦੇ ਨਾਲ ਫੌਜ ਦੇ 2 ਜਵਾਨ ਜਖਮੀ ਹੋ ਗਏ। ਈ.ਡੀ.ਆਈ. ਹੋਸਟਲ  ਦੀ ਬਿਲਡਿੰਗ ਮਜਬੂਤ ਹੋਣ ਦੇ

ਪੰਜਾਬ ’ਚ ਇਸ ਰਸਤੇ ਤੋਂ ਦਾਖਿਲ ਹੋ ਸਕਦੇ ਨੇ ਅੱਤਵਾਦੀ …

ਪਠਾਨਕੋਟ ਤੇ ਦੀਨਾਨਗਰ ਅੱਤਵਾਦੀ ਹਮਲੇ ਨਾਲ ਪਠਾਨਕੋਟ ਪ੍ਰਸਾਸ਼ਨ ਨੇ ਲੱਗਦਾ ਹੈ ਹਾਲੇ ਤੱਕ ਕੋਈ ਵੀ ਸਬਕ ਨਹੀਂ ਲਿਆ ਹੈ, ਕਿਉਂਕਿ ਇੱਥੇ ਸੁਰੱਖਿਆ ਹਾਲੇ ਵੀ ਕਿਤੇ ਨਾ ਕਿਤੇ ਰਾਮ ਭਰੋਸੇ ਹੈ। ਉੱਧਰ ਸੈਨਾ ਨੇ ਪਾਕਿਸਤਾਨ ’ਚ ਜਾ ਕੇ ਸਰਜੀਕਲ ਆਪਰੇਸ਼ਨ ਕਰ ਕਈਂ ਅੱਤਵਾਦੀਆਂ ਨੂੰ ਮਾਰ ਕੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ, ਦੇ ਚੱਲਦੇ ਦੋਵੇਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ