Tag: , , , , , , , ,

ਮਾਰੇ ਗਏ ਈਰਾਨੀ ਜਨਰਲ ਕਾਸਿਮ ਸੁਲੇਮਣੀ ਨੇ ਦਿੱਲੀ ‘ਚ ਅੱਤਵਾਦੀ ਹਮਲਾ ਕਰਨ ਦੀ ਰਚੀ ਸੀ ਸਾਜਿਸ਼: ਡੋਨਾਲਡ ਟਰੰਪ

Qasem Soleimani Planning For Terrorist Attack: ਇਰਾਕ ਦੇ ਮੇਜਰ ਜਨਰਲ ਕਾਸਿਮ ਸੁਲੇਮਾਨੀ ਦੇ ਇਰਾਕ ਵਿੱਚ ਅਮਰੀਕੀ ਡਰੋਨ ਹਮਲੇ ਵਿੱਚ ਮਾਰੇ ਜਾਣ ਤੋਂ ਬਾਅਦ ਡੋਨਾਲਡ ਟਰੰਪ ਨੇ ਕਿਹਾ ਕਿ ਉਸਨੇ ਨਵੀਂ ਦਿੱਲੀ ਵਿੱਚ ਅੱਤਵਾਦੀ ਹਮਲੇ ਦੀ ਯੋਜਨਾ ਬਣਾਈ ਸੀ। ਰਾਸ਼ਟਰਪਤੀ ਟਰੰਪ ਨੇ ਇਹ ਕਹਿੰਦੇ ਹੋਏ ਸਨਸਨੀਖੇਜ਼ ਇਲਜ਼ਾਮ ਲਾਏ, ‘ਸੁਲੇਮਣੀ ਨੇ ਆਪਣੇ ਪਾਗਲਪਨ ‘ਚ ਬੇਕਸੂਰ ਲੋਕਾਂ ਦੀ

ਪੰਜਾਬ ’ਚ ਦਹਿਸ਼ਤਗਰਦੀ ਨੂੰ ਮੁੜ ਕਦੇ ਸਿਰ ਨਹੀਂ ਚੁੱਕਣ ਦੇਵਾਂਗੇ: ਕੈਪਟਨ

captain on terrorists ਦਹਿਸ਼ਤਗਰਦੀ ਤੇ ਅੰਦਰੂਨੀ ਸੁਰੱਖਿਆ ਨਾਲ ਸਬੰਧਤ ਉੱਘੇ ਮਾਹਿਰ ਡਾ. ਪੀਟਰ ਚਾਕ ਨੇ ਪਾਕਿਸਤਾਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਉਹ ਕਿਸੇ ਵੀ ਹਾਲਤ ’ਚ ਭਾਰਤੀ ਅਰਥ–ਵਿਵਸਥਾ ’ਤੇ ਹਮਲਾ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਨਾ ਕਰੇ। ਡਾ. ਚਾਕ ਨੇ ਕਿਹਾ ਕਿ ਇਸਲਾਮਾਬਾਦ ਇਸ ਵੇਲੇ ਦੋਹਰੀਆਂ ਚਾਲਾਂ ਚੱਲ ਰਿਹਾ ਹੈ। ਅਮਰੀਕੀ ਮਾਹਿਰ ਨੇ

UAE ਨੇ ਇੱਕ ਹੋਰ ਅੱਤਵਾਦੀ ਭਾਰਤ ਨੂੰ ਸੌਂਪ ਕੇ ਪੇਸ਼ ਕੀਤੀ ਮਿਸਾਲ

UAE deports JeM terrorist: UAE ਨਵੀਂ ਦਿੱਲੀ: ਸੰਯੁਕਤ ਅਰਬ ਅਮੀਰਾਤ ਦੇ ਵੱਲੋਂ ਅੱਤਵਾਦੀਆਂ ਨੂੰ ਫੜ੍ਹ ਕੇ ਭਾਰਤ ਦੀ ਪੂਰੀ ਤਰਾਂ ਮਦਦ ਕੀਤੀ ਜਾ ਰਹੀ ਹੈ। ਯੂਏਈ ਦੇ ਵੱਲੋਂ ਹੁਣ ਇੱਕ ਹੋਰ ਅੱਤਵਾਦੀ ਭਾਰਤ ਨੂੰ ਸੌਂਪਿਆ ਗਿਆ ਹੈ, ਜਿਸ ਨਾਲ ਯੂਏਈ ਨੇ ਇੱਕ ਹੋਰ ਮਿਸਾਲ ਪੇਸ਼ ਕੀਤੀ ਹੈ। ਇਸ ਤੋਂ ਪਹਿਲਾਂ  ਯੂਏਈ ਦੇ ਵੱਲੋਂ ਪਾਕਿਸਤਾਨੀ ਅੱਤਵਾਦੀ

ਪੁਲਵਾਮਾ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਠਭੇੜ, 2 ਅੱਤਵਾਦੀ ਢੇਰ

2 Hizbul terrorists killed: ਪੁਲਵਾਮਾ: ਜੰਮੂ ਕਸ਼ਮੀਰ ਦੇ ਤ੍ਰਾਲ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ ਹੈ। ਮੁਠਭੇੜ ਦੌਰਾਨ ਸੁਰੱਖਿਆ ਬਲਾਂ ਨੇ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ।  ਜਾਣਕਾਰੀ ਮੁਤਾਬਕ ਰਾਸ਼ਟਰੀ ਰਾਈਫਲਜ਼ (ਆਰ.ਆਰ.), ਜੰਮੂ-ਕਸ਼ਮੀਰ ਪੁਲਿਸ ਦੇ ਵਿਸ਼ੇਸ਼ ਮੁਹਿੰਮ ਸਮੂਹ (ਐੱਸ.ਓ.ਜੀ.) ਅਤੇ ਕੇਂਦਰੀ ਰਿਜ਼ਰਵ ਫੋਰਸ (ਸੀ.ਆਰ.ਪੀ.ਐੱਫ.) ਦੇ ਜਵਾਨਾਂ ਦੀ ਸਾਂਝੀ ਟੀਮ ਨੇ ਅੱਤਵਾਦੀਆਂ ਦੀ

Kulgam encounter Two terrorists

ਜੰਮੂ-ਕਸ਼ਮੀਰ :ਕੁਲਗਾਮ ਮੁੱਠਭੇੜ ‘ਚ 1 ਜਵਾਨ ਸ਼ਹੀਦ ਤੇ 2 ਅੱਤਵਾਦੀ ਢੇਰ

Kulgam encounter Two terrorists: ਜੰਮੂ-ਕਸ਼ਮੀਰ ਵਿੱਚ ਅੱਤਵਾਦੀਆਂ ਦੇ ਖਿਲਾਫ ਸੁੱਰਖਿਆ ਬਲਾਂ ਦਾ ਆਪਰੇਸ਼ਨ ਆਲ ਆਊਟ ਜਾਰੀ ਹੈ। ਸੁਰੱਖਿਆ ਬਲਾਂ ਨੇ ਅੱਜ ਕੁਲਗਾਮ ਵਿੱਚ ਮੁੱਠਭੇੜ ਦੌਰਾਨ ਦੋ ਅੱਤਵਾਦੀ ਢੇਰ ਕੀਤੇ ਹਨ। ਮੁੱਠਭੇੁੜ ਵਿੱਚ ਸੇਨਾ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਹੈ। ਸੁਰੱਖਿਆ ਬਲਾਂ ਨੇ ਅੱਜ ਸਵੇਰੇ ਕੁਲਗਾਮ ਤੇ ਪੁਲਵਾਮਾ ਵਿੱਚ ਸਰਚ ਅਭਿਆਨ ਚਲਾਇਆ ਸੀ। ਇਸ ਦੌਰਾਨ

Kulgam encounter

ਕੁਲਗਾਮ ‘ਚ ਸੁਰੱਖਿਆ ਬਲਾਂ ਨੇ ਕੀਤੇ ਅੱਤਵਾਦੀ ਢੇਰ

Kulgam encounter: ਜੰਮੂ ਕਸ਼ਮੀਰ ‘ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਦੇ ਵਿੱਚ ਐਨਕਾਊਂਟਰ ਦਾ ਦੌਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਸ਼ਨੀਵਾਰ ਨੂੰ ਸਵੇਰੇ ਸ਼੍ਰੀ ਨਗਰ ਦੇ ਕੁਲਗਾਮ ‘ਚ ਵੀ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ‘ਚ ਮੁੱਠਭੇੜ ਹੋਈ ਜਿਸ ਵਿੱਚ ਤਿੰਨ ਅੱਤਵਾਦੀ ਮਾਰੇ ਗਏ ਜਦੋਂ ਕਿ ਪੰਜ ਅੱਤਵਾਦੀਆ ਨੂੰ ਘੇਰ ਲਿਆ ਗਿਆ ਹੈ।ਜੰਮੂ ਕਸ਼ਮੀਰ ਦੇ ਕੁਲਗਾਮ

Terrorists killed police personnel kulgam

ਜੰਮੂ ਕਸ਼ਮੀਰ ਦੇ ਕੁਲਗਾਮ ‘ਚ ਅੱਤਵਾਦੀਆਂ ਨੇ ਮਾਰੀ ਪੁਲਿਸਕਰਮੀ ਨੂੰ ਗੋਲੀ

Terrorists killed police personnel kulgam:ਨਵੀਂ ਦਿੱਲੀ:ਜੰਮੂ-ਕਸ਼ਮੀਰ ਵਿੱਚ ਅੱਤਵਾਦੀਆਂ ਵੱਲੋਂ ਇੱਕ ਪੁਲਿਸ ਕਰਮੀ ਦੀ ਗੋਲੀ ਮਾਰਕੇ ਹੱਤਿਆ ਕਰਨ ਦੀ ਖ਼ਬਰ ਸਾਹਮਣੇ ਆਈ ਹੈ।ਘਟਨਾ ਕੁਲਗਾਮ ਦੀ ਹੈ।ਕੁਲਗਾਮ ਦੇ ਜਜਰੀਪੋਰਾ ਦੇ ਈਦਗਾਹ ਦੇ ਬਾਹਰ ਤੈਨਾਤ ਪੁਲਿਸ ਕਰਮੀ ਨੂੰ ਅੱਤਵਾਦੀਆਂ ਨੇ ਲਾਪਰਵਾਹੀ ਨਾਲ ਗੋਲੀ ਮਾਰ ਦਿੱਤੀ।ਜਿਸ ਨਾਲ ਉਸਦੀ ਮੌਕੇ ਉੱਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ