Tag: , , , , , , ,

ਜੰਮੂ-ਕਸ਼ਮੀਰ ‘ਚ ਮਾਰੇ ਗਏ ਅੱਤਵਾਦੀਆਂ ਤੋਂ ਮਿਲੇ 2000 ਦੇ ਨਵੇਂ ਨੋਟ

ਜੰਮੂ ਕਸ਼ਮੀਰ ਦੇ ਬਾਂਦੀਪੁਰਾ ‘ਚ ਅੱਜ ਸੁਰੱਖਿਆ ਬਲਾਂ ਤੇ ਲਸ਼ਕਰ ਅੱਤਵਾਦੀਆਂ ਵਿਚਾਲੇ ਹੋਈ ਮੁੱਠਭੇੜ ‘ਚ ਦੋ ਅੱਤਵਾਦੀ ਮਾਰੇ ਗਏ। ਜਿਨ੍ਹਾਂ ਕੋਲੋਂ 2000 ਰੁਪਏ ਦੇ ਨਵੇਂ ਨੋਟ ਬਰਾਮਦ ਹੋਏ

ਜੰਮੂ-ਕਸ਼ਮੀਰ ਦੇ ਬਾਂਦੀਪੁਰਾ ਵਿਚ ਸੈਨਾ ਨੇ ਸ਼ੁਰੂ ਕੀਤਾ ਕਾਮਬਿੰਗ ਆਪਰੇਸ਼ਨ, 2 ਅੱੱਤਵਾਦੀ ਢੇਰ

ਕਸ਼ਮੀਰ ਦੇ ਬਾਂਦੀਪੁਰਾ ਵਿਚ ਮੰਗਲਵਾਰ ਨੂੰ ਸੁਰੱੱਖਿਆ ਬਲਾਂ ਨਾਲ ਮੁੱੱਠਭੇੜ ਵਿਚ ਦੋ ਅੱੱਤਵਾਦੀਆਂ ਨੂੰ ਮਾਰ ਦਿੱੱਤਾ ਗਿਆ ।ਦਸਦਈਏ ਕਿ ਇਸ ਦੇ ਮੱੱਦੇਨਜਰ ਫੌਜ ਵਲੋਂ ਕਾਮਬਿੰਗ ਆਪਰੇਸ਼ਨ ਵੀ ਸ਼ੁਰੂ ਕੀਤਾ ਗਿਆ ਹੈ।ਸੂਤਰਾਂ ਤੋਂ ਪ੍ਰਾਪਤ ਸੂਚਨਾ ਮੁਤਾਬਕ ਹੰਜਨ ਪਿੰਡ ਵਿਚ ਅੱੱਤਵਾਦੀ ਛੁੱੱਪੇ ਹੋਏ ਸਨ ਜਿਸਤੋਂ ਬਾਅਦ ਸੁਰੱੱਖਿਆ ਬਲ ਨੇ ਇਹ ਮਾਮਲਾ ਗੰਭੀਰਤਾ ਨਾਲ ਲਿਆ ਤੇ ਇਸ ਪੂਰੇ

ISIS ਲਈ ਯਮਰਾਜ ਹੈ ਇਹ ਔਰਤ,ਥਰ-ਥਰ ਕੰਬਦੇ ਹਨ ਅੱੱਤਵਾਦੀ

ਆਈ ਐਸ ਆਈ ਐਸ ਵਿਸ਼ਵਭਰ ਦੇ ਲੋਕ ਜਿਥੇ ਅੱੱਤਵਾਦੀ ਸੰਗਠਨ ਆਈ ਐਸ ਆਈ ਐਸ ਤੋਂ ਡਰਦੇ ਹਨ ਉਥੇ ਹੀ ਇਸਲਾਮਿਕ ਸਟੇਟ ਦੇ ਅੱੱਤਵਾਦੀਆਂ ਦੇ ਸਿਰ ‘ਤੇ ਡਰ ਦੇ ਬੱੱਦਲ ਛਾਏ ਹੋਏ ਹਨ।ਦਰਅਸਲ ਦੁਨੀਆ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਵਾਲਾ ਇਹ ਖੂੰਖਾਰ ਅੱੱਤਵਾਦੀ ਸੰਗਠਨ ਦੇ ਡਰ ਦਾ ਕਾਰਨ ਕੁਝ ਹੋਰ ਨਹੀਂ ਬਲਕਿ 39 ਸਾਲਾ ਵਹੀਦਾ ਨਾਮਕ ਔਰਤ

ਆਈ.ਐਸ. ਨੇ ਅਮਰੀਕਾ ਨੂੰ ਦਿੱਤੀ ਧਮਕੀ : ਅੱਤਵਾਦੀ ਨਿਗਰਾਨੀ ਸੰਗਠਨ

ਅਮਰੀਕਾ ਦੇ ਇੱਕ ਅੱਤਵਾਦੀ ਨਿਗਰਾਨੀ ਸੰਗਠਨ ਨੇ ਦਾਵਾ ਕੀਤਾ ਹੈ ਕਿ ਇਸਲਾਮਿਕ ਸਟੇਟ ਅੱਤਵਾਦੀ ਸੰਗਠਨ ਨੇ ਅਮਰੀਕੀ ਰਾਸ਼ਟਰਪਤੀ ਚੌਣਾ ਦੇ ਦਿਨ  ਕਤਲੇਆਮ ਕਰਨ ਦੀ ਧਮਕੀ ਦਿੱਤੀ ਹੈ ਅਤੇ ਮੁਸਲਮਾਨਾਂ ਨੂੰ ਇਸ ਚੌਣ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਐਸ.ਆਈ.ਟੀ.ਆਈ ਖੁਫਿਆ ਸੰਗਠਨ ਡਾਇਰੈਕਟਰ ‘ਰਿਤਜ ਕਾਤਜ’ ਨੇ ਟਵੀਟ ਕਰਕੇ ਦੱਸਿਆ ਕਿ ਇਸਲਾਮਿਕ ਸਟੇਟ ਦੇ ਅਲ ਹਿਯਾਤ

ਲਸ਼ਕਰ-ਏ-ਤਾਇਬਾ ਦਾ ਅੱਤਵਾਦੀ ਖਾਲਿਦ ਕਾਬੂ

ਕਸ਼ਮੀਰ ਦੇ ਉੱਤਰੀ ਬਾਰਾਮੂਲਾ ਜਿਲ੍ਹੇ ਵਿਚੋਂ ਲਸ਼ਕਰ-ਏ-ਤਾਇਬਾ ਦੇ ਇਕ ਅੱਤਵਾਦੀ ਨੂੰ ਗ੍ਰਿਰਫਤਾਰ ਕੀਤਾ ਗਿਆ ਹੈ।ਇਸ ਦਾ ਨਾਮ ਉਮਰ ਖਾਲਿਦ ਮੀਰ ਦੱਸਿਆ ਜਾ ਰਿਹਾ ਹੈ। ਖਾਲਿਦ ਨੂੰ ਇਕ ਆਪਰੇਸ਼ਨ ਦੌਰਾਨ ਤੋਜਰ ਪਿੰਡ ਵਿੱਚੋਂ ਕਾਬੂ ਕੀਤਾ ਗਿਆ ਹੈ। ਪੁਲਸ ਮੁਤਾਬਿਕ ਉਸ ਕੋਲੋ ਏਕੇ 47 ਅਤੇ ਤਿੰਨ ਰਸਾਲੇ ਬਰਾਮਦ ਹੋਏ ਹਨ ਤੇ ਉਮੀਦ ਜਤਾਈ ਜਾ ਰਹੀ ਹੈ ਕਿ

ਮੋਸੂਲ ਵਿਚ ਫਸੇ ਆਈ.ਐਸ. ਅੱਤਵਾਦੀ, ਅਬਾਦੀ ਨੇ ਦਿੱਤੀ ਚੇਤਾਵਨੀ

ਆਈ.ਐਸ.ਆਈ. ਦਾ ਸੱਭ ਤੋਂ ਮਜਬੂਤ ਗੜ੍ਹ ਵਾਲਾ ਇਲਾਕਾ ‘ਮੋਸੂਲ’ ਹੁਣ ਜਲਦ ਹੀ ਆਈ.ਐਸ.ਆਈ. ਦੇ ਕਬਜੇ ਤੋਂ ਖਾਲੀ ਹੋਣ ਵਾਲਾ ਹੈ। ਦੱਸਿਅ ਗਿਆ ਹੈ ਕਿ  ‘ਸਪੈਸ਼ਲ ਸੁਰੱਖਿਆ ਬਲ’ ਮੋਸੂਲ ਦੇ ਬਾਹਰੀ ਇਲਾਕੇ ਤੋਂ ਸਿਰਫ 2 ਕਿਲੋਮੀਟਰ ਦੂਰੀ ਤੇ ਹਨ ਅਤੇ ਸ਼ਹਿਰ ਵਿਚ ਜਾ ਕੇ ਵੱਡੇ ਹਮਲੇ ਦੀ ਤਿਆਰੀ ਵਿਚ ਲੱਗੇ ਹਨ। ਇਸ ਨੂੰ ਦੇਖਦੇ ਇਰਾਕ ਦੇ

ਭੋਪਾਲ ਸੈਂਟਰ ਜੇਲ੍ਹ ਤੋਂ ਫ਼ਰਾਰ ਸਿਮੀ ਅੱਤਵਾਦੀ ਢੇਰ

ਭੋਪਾਲ: ਸਿਮੀ ਦੇ ਭਗੌੜੇ 8 ਅੱਤਵਾਦੀ ਮੁੱਠਭੇੜ ‘ਚ ਢੇਰ

ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ‘ਚ ਸਥਿਤ ਸੈਂਟਰਲ ਜੇਲ ‘ਚੋਂ ਸੋਮਵਾਰ ਸਵੇਰੇ ਭੱਜੇ ਸਾਰੇ 8 ਅੱਤਵਾਦੀਆਂ ਨੂੰ ਪੁਲਿਸ ਨੇ ਮੁਕਾਬਲੇ ‘ਚ ਮਾਰ ਸੁੱਟਿਆ ਹੈ। ਅੱਜ ਸਵੇਰੇ ਹੀ ਇਹ 8 ਅੱਤਵਾਦੀ ਇਕ ਜੇਲ ਕਰਮਚਾਰੀ ਦੀ ਹੱਤਿਆ ਕਰਕੇ ਫਰਾਰ ਹੋ ਗਏ ਸਨ। ਜਿਸ ਤੋਂ ਬਾਅਦ ਭੋਪਾਲ ਸਮੇਤ ਪੂਰੇ ਮੱਧ ਪ੍ਰਦੇਸ਼ ‘ਚ ਪੁਲਿਸ ਨੇ ਸਰਚ ਆਪਰੇਸ਼ਨ ਸ਼ੁਰੂ ਕਰ

ਜੈਸ਼-ਏ-ਮੁਹੰਮਦ ਦੇ 2 ਅੱਤਵਾਦੀ ਗ੍ਰਿਫਤਾਰ

ਜੰਮੂ ਕਸ਼ਮੀਰ ਦੇ ਬਾਰਾਮੂਲਾ ਤੋ਼ ਜੈਸ਼-ਏ-ਮੁਹੰਮਦ ਦੇ ਦੋ ਅੱਤਵਾਦੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਹਨਾਂ ਕਾਬੂ ਕੀਤੇ ਅੱਤਵਾਦੀਆਂ ਦੀ ਪਹਿਚਾਣ ਸ਼ਾਹਿਦ ਅਤੇ ਫ਼ਯਾਜ਼ ਵਜੋਂ ਹੋਈ ਹੈ ਅਤੇ ਇਹਨਾਂ ਕੋਲੋਂ ਏ.ਕੇ.-47 ਅਤੇ ਗ੍ਰੇਨੇਡ ਬਰਾਮਦ ਕੀਤੇ ਹਨ। ਇਸ ਘਟਨਾ ਤੋਂ ਬਾਅਦ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜੁਮੇ ਦੀ ਨਮਾਜ਼ ਤੋਂ ਬਾਅਦ ਹੋਣ ਵਾਲੇ ਪ੍ਰਦਰਸ਼ਨ ਨੂੰ

26 / 11 ਦੇ ਅੱਤਵਾਦੀ ਹਮਲੇ ਤੇ ਹੋਇਆ ਇਕ ਵੱਡਾ ਖੁਲਾਸਾ

ਦੇਸ਼ ਦੇ ਸਭ ਤੋਂ ਵੱਡੇ ਅੱਤਵਾਦੀ ਹਮਲੇ 26/11 ਦੇ ਕਈ ਸਾਲ ਬੀਤ ਜਾਣ ਤੋਂ ਬਾਅਦ ਹੈਰਾਨ ਕਰ ਦੇਣ ਵਾਲਾ ਖੁਲਾਸਾ ਹੋਇਆ ਹੈ ਜਿਸ ਵਿਚ ਉਸ ਵੇਲੇ ਦੇ ਕੇਂਦਰੀ ਵਿਦੇਸ਼ ਸਕੱੱਤਰ ਰਹਿ ਚੁੱਕੇ ਮੈਨਨ ਨੇ ਕਿਹਾ ਹੈ ਕਿ 2008 ਦੇ ਅੱਤਵਾਦੀ ਹਮਲੇ ਤੋਂ ਬਾਅਦ ਜੇਕਰ ਉਹਨਾਂ ਦਾ ਵੱਸ ਚਲਦਾ ਤਾਂ ਲਸ਼ਕਰ ਦੇ ਸਾਰੇ ਠਿਕਾਨਿਆਂ ਨੂੰ ਨਸ਼ਟ

ਮਸੂਦ ਅਜਹਰ ਹੈ ਅੱਤਵਾਦੀ : ਪਰਵੇਜ ਮੁਸ਼ੱਰਫ 

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ ਮੁਸ਼ੱਰਫ ਨੇ ਜੈਸ਼ – ਏ – ਮੁਹੰਮਦ ਦੇ ਪ੍ਰਮੁੱਖ ਮਸੂਦ ਅਜਹਰ ਨੂੰ ਅੱਤਵਾਦੀ ਕਰਾਰ ਦਿੰਦੇ ਹੋਏ ਕਿਹਾ ਕਿ ਉਹ ਉਨ੍ਹਾਂ ਦੇ ਦੇਸ਼ ਵਿੱਚ ਵੀ ਬੰਬ ਵਿਸਫੋਟਾਂ ਵਿੱਚ ਸ਼ਾਮਿਲ ਰਿਹਾ ਹੈ। ਹਾਲਾਂਕਿ ਉਨ੍ਹਾਂ ਨੇ ਸਾਫ਼ ਇੰਨਕਾਰ ਨਹੀਂ ਕੀਤਾ ਕਿ ਪਾਕਿਸਤਾਨ ਕਿਉਂ ਚੀਨ ਦੇ ਅਜਹਰ ਨੂੰ ਸੰਯੁਕਤ ਰਾਸ਼ਟਰ ਦੁਆਰਾ ਅੰਤਰਰਾਸ਼ਟਰੀ ਅੱਤਵਾਦੀ

ਅਫਗਾਨਿਸਤਾਨ ‘ਚ ਆਈ.ਐਸ. ਅੱਤਵਾਦੀਆਂ ਨੇ 30 ਲੋਕਾਂ ਦਾ ਕੀਤਾ ਕਤਲ

ਆਈ. ਐਸ. ਦੇ ਅੱਤਵਾਦੀਆਂ ਨੇ ਅਫਗਾਨਿਸਤਾਨ ਦੇ ਗੌਰ ਸੂਬੇ ’ਚ 30 ਲੋਕਾਂ ਦਾ ਕਤਲ ਕਰ ਦਿੱਤਾ। ਗੋਰ ਸੂਬੇ ਦੇ ਰਾਜਪਾਲ ਨਾਸਿਰ ਖਾਜੇ ਨੇ ਏ.ਐਫ.ਪੀ. ਨੂੰ ਕਿਹਾ ਕਿ ਇਸਲਾਮਿਕ ਸਟੇਟ ਗਰੁੱਪ ਨੇ ਬੱਚਿਆਂ ਸਮੇਤ ਕਰੀਬ 30 ਲੋਕਾਂ ਨੂੰ ਬੰਧਕ ਬਣਾਇਆ ਸੀ ਅਤੇ ਫਿਰ ਬਾਅਦ ਵਿਚ ਉਹਨਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।  ਇਸਲਾਮਿਕ ਸਟੇਟ ਗਰੁੱਪ ਨੇ

ਪਾਕਿਸਤਾਨ ‘ਚ ਇਕ ਵਾਰ ਫਿਰ ਹੋਇਆ ਹਮਲਾ ….

ਪਾਕਿਸਸਤਾਨ ਦੇ ਅਸ਼ਾਂਤ ਬਲੋਚਿਸਤਾਨ ਪ੍ਰਾਂਤ ਦੀ ਰਾਜਧਾਨੀ ਕਵੇਟਾ ‘ਚ ਸਥਿਤ ਪੁਲਸ ਟਰੇਨਿੰਗ ਸੈਂਟਰ ‘ਤੇ ਸੋਮਵਾਰ ਰਾਤ ਨੂੰ ਅੱਤਵਾਦੀਆਂ ਨੇ ਵੱਡਾ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਤਕਰੀਬਨ 60 ਪੁਲਸ ਟਰੇਨੀ ਅਤੇ ਅਧਿਕਾਰੀਆਂ ਦੀ ਮੌਤ ਹੋਈ ਹੈ, ਉੱਥੇ ਹੀ ਸੈਕੜੇਂ ਲੋਕ ਵੀ ਜ਼ਖਮੀ ਹੋਏ ਹਨ। ਅੱਤਵਾਦੀਆਂ ਨੇ ਪੁਲਸ ਵਾਲਿਆਂ ਨੂੰ ਬੰੰਧਕ ਬਣਾ ਲਿਆ ਸੀ। ਪਾਕਿਸਤਾਨ ਸੈਨਾ ਅਤੇ

ਨਾਗਾਲੈਂਡ ‘ਚ ਮੁੱਠਭੇੜ,ਇਕ ਅੱਤਵਾਦੀ ਢੇਰ

ਕੋਹਿਮਾ – ਨਾਗਾਲੈਂਡ ਦੇ ਵੋਖਾ ‘ਚ ਅਸਮ ਰਾਈਫਲਜ਼ ਦੇ ਨਾਲ ਮੁੱਠਭੇੜ ‘ਚ ਇਕ ਅੱਤਵਾਦੀ ਢੇਰ ਹੋ ਗਿਆ ਹੈ। ਮੁੱਠਭੇੜ ਤੋਂ ਬਾਅਦ 2 ਏ.ਕੇ 47 ਤੇ 6 ਹਥਿਆਰ ਬਰਾਮਦ ਕੀਤੇ ਗਏ

ਪੰਪੋਰ 1 ਹੋਰ ਅੱੱਤਵਾਦੀ ਢੇਰ, ਫੌਜ ਦਾ ਸਰਚ ਆਪਰੇਸ਼ਨ ਜਾਰੀ

ਈ.ਡੀ.ਆਈ. ਇਮਾਰਤ ‘ਚ ਮੁੱਠਭੇੜ ਦੇ ਤੀਜੇ ਦਿਨ ਪੰਪੋਰ ਚ 1 ਹੋਰ ਅੱਤਵਾਦੀ ਫੌਜ਼ ਨੇ ਢੇਰ ਕੀਤਾ ਹੈ। ਜਾਣਕਾਰੀ ਮੁਤਾਬਿਕ ਫੌਜ ਦਾ ਸਰਚ ਆਪਰੇਸ਼ਨ ਜਾਰੀ ਹੈ ਤੇ ਹੁਣ ਤੱਕ 2 ਅੱਤਵਾਦੀ ਮਾਰੇ ਜਾ ਚੁੱਕੇ

eng-np

ਮੈਨੂੰ ਚੰਡੀਗੜ੍ਹ ਤੋਂ ਚੰਗਾ ਲਾਹੌਰ ਲਗਦਾ : ਸਿਮਰਨਜੀਤ ਸਿੰਘ ਮਾਨ

ਕਸ਼ਮੀਰ ਦੇ ਪੁਲਵਾਮਾ ‘ਚ ਅੱਤਵਾਦੀ ਹਮਲਾ

ਕਸ਼ਮੀਰ ਦੇ ਪੁਲਵਾਮਾ ‘ਚ ਅੱਤਵਾਦੀ ਹਮਲਾ ਪੰਪੋਰ ਵਿਖੇ ਈ.ਡੀ.ਆਈ. ਦੀ ਬਿਲਡਿੰਗ ਵਿੱਚ ਵੜੇ ਅੱਤਵਾਦੀ ਜੇਹਲਮ ਨਦੀ ਰਾਹੀਂ ਆਏ ਹਮਲਾਵਰ ਈ.ਡੀ.ਆਈ. ਵਿੱਚ ਹੋਸਟਲ ਦੇ ਪਿੱਛੇ ਲੁਕੇ ਆਸ ਪਾਸ ਦਾ ਇਲਾਕਾ ਕਰਾਇਆ

ਕਸ਼ਮੀਰ ‘ਚ ਹੋਏ ਅੱਤਵਾਦੀ ਹਮਲੇ ਦੀ ਜਾਂਚ ਅੱਜ ਤੋਂ ਸ਼ੁਰੂ  

ਉੱਤਰੀ ਕਸ਼ਮੀਰ ਦੇ ਹੰਦਵਾੜਾ ਸੈਕਟਰ ਦੇ ਲੰਗਾਟ ‘ਚ ਫੌਜੀ ਕੈਂਪ ‘ਤੇ ਜਿਹੜਾ ਬੀਤੇ ਦਿਨ ਅੱਤਵਾਦੀ ਹਮਲਾ ਹੋਇਆ ਸੀ। ਉਸ ਹਮਲੇ ਦੀ ਜਾਂਚ ਕੌਮੀ ਜਾਂਚ ਏਜੰਸੀ ਦੀ ਇਕ ਟੀਮ (ਐਨ.ਆਈ.ਏ.) ਅੱਜ ਤੋਂ ਸ਼ੁਰੂ ਕਰੇਗੀ। ਜਾਣਕਾਰੀ ਮੁਤਾਬਿਕ ਜਵਾਨਾਂ ਦੀ ਅੱਤਵਾਦੀਆਂ ਨਾਲ ਹੋਈ ਮੁੱਠਭੇੜ ‘ਚ ਤਿੰਨ ਪਾਕਿਸਤਾਨੀ ਅੱਤਵਾਦੀ ਮਾਰੇ ਗਏ

pok

ਪੀ.ਓ.ਕੇ. ’ਚ ਘੁਸਪੈਠ ਦੀ ਕੋਸ਼ਿਸ, 7 ਅੱਤਵਾਦੀ ਢੇਰ

ਪਾਕਿ ਨੂੰ ਅੱਤਵਾਦੀ ਰਾਸ਼ਟਰ ਘੋਸ਼ਿਤ ਕਰਨ ਦੀ ਕੀਤੀ ਮੰਗ

ਉਰੀ ਹਮਲੇ ਨੂੰ ਲੈ ਕੇ ਭਾਰਤੀ ਮੂਲ ਦੇ ਅਮਰੀਕੀ ਲੋਕਾਂ ਵਿੱਚ ਵੀ ਰੋਸ ਖਾਸਾ ਪਾਇਆ ਜਾ ਰਿਹਾ ਹੈ ਅਤੇ ਇਸ ਲਈ ਪਾਕਿਸਤਾਨ ਨੂੰ ਅੱਤਵਾਦੀ ਰਾਸ਼ਟਰ ਘੋਸ਼ਿਤ ਕਰਨ ਦੇ ਲਈ ਅਮਰੀਕਾ ਦੇ ਵਾਈਟ ਹਾਊਸ ਵਿੱੱਚ ਪਟੀਸ਼ਨ ਵੀ ਪੇਸ਼ ਕੀਤੀ ਗਈ ਹੈ। ਪਟੀਸ਼ਨ ਵਿੱੱਚ ਕਿਹਾ ਗਿਆ ਕਿ “ਇਹ ਰਿਪੋਰਟ ਸੰਯੁਕਤ ਰਾਜ ਅਮਰੀਕਾ ,ਭਾਰਤ ਅਤੇ ਕਈ ਹੋਰ ਦੇਸ਼ਾਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ