Tag: , , , , , , , ,

Indian Army

ਸ਼ੋਪੀਆਂ ‘ਚ ਅੱਤਵਾਦੀਆਂ ਤੇ ਫੌਜ ‘ਚ ਮੁੱਠਭੇੜ ,5 ਜਵਾਨ ਸ਼ਹੀਦ

ਜੰਮੂ ਕਸ਼ਮੀਰ ਦੇ ਸ਼ੋਪੀਆਂ ‘ਚ ਅੱਜ ਸਵੇਰੇ ਹੀ ਸੁਰੱਖਿਆ ਬਲਾਂ ‘ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਇਸ ‘ਚ 5 ਜਵਾਨ ਸ਼ਹੀਦ ਹੋ ਗਏ ਹਨ । ਇਸ ਦੇ ਨਾਲ ਹੀ ਇਸ ਗੋਲੀਬਾਰੀ ‘ਚ ਇੱਕ ਸਥਾਨਕ ਮਹਿਲਾ ਦੀ ਵੀ ਮੌਤ ਹੋ ਗਈ

ਗਣਤੰਤਰ ਦਿਹਾੜੇ ’ਤੇ ਹੋ ਸਕਦਾ ਹੈ ਅੱੱਤਵਾਦੀ ਹਮਲਾ,ਹਾਈ ਅਲਰਟ

ਵੀਰਵਾਰ ਨੂੰ ਇਥੇ ਆਯੋਜਿਤ ਹੋਣ ਵਾਲੀ ਗਣਤੰਤਰ ਦਿਵਸ ਦੀ ਪਰੇਡ ਨੂੰ ਧਿਆਨ ਵਿਚ ਰੱਖਦਿਆਂ ਜ਼ਮੀਨ ਤੋਂ ਅਸਮਾਨ ਤਕ ਵਿਸ਼ੇਸ਼ ਪ੍ਰਬੰਧ ਕੀਤੇ  ਗਏ ਹਨ। ਹਜ਼ਾਰਾਂ ਦੀ ਗਿਣਤੀ ਵਿਚ ਦਿੱਲੀ ਪੁਲਸ ਅਤੇ ਨੀਮ ਸੁਰੱਖਿਆ ਫੋਰਸਾਂ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਖੁਫੀਆ ਸੂਚਨਾਵਾਂ ਨੂੰ ਧਿਆਨ ਵਿਚ ਰਖਦਿਆਂ ਕਿਸੇ ਵੀ  ਹਵਾਈ ਹਮਲੇ ਦੀ ਕੋਸ਼ਿਸ਼ ਨੂੰ ਨਾਕਾਮ ਬਣਾਉਣ

ਪੰਜਾਬ ਵਿਧਾਨ ਸਭਾ ਚੋਣਾਂ ‘ਚ ਅੱਤਵਾਦੀ ਹਮਲੇ ਦਾ ਖਦਸ਼ਾ

‌4 ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਅਲਰਟ ਜਾਰੀ ਕੀਤਾ ਹੈ। ਗ੍ਰਹਿ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ‘ਚ ਆਈ ਐਸ ਆਈ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੀ

isis video

ਸਾਹਮਣੇ ਆਇਆ ISIS ਦਾ ਸ਼ਰਮਨਾਕ ਚਿਹਰਾ , ਜਾਰੀ ਕੀਤੀ ਖਤਰਨਾਕ ਫੋਟੋ

ਮੌਸੂਲ: ਇਸਲਾਮਿਕ  ਸੰਗਠਨ  ( ISIS )  ਨੇ ਨਵਾਂ ਵੀਡੀਓ ਜਾਰੀ ਕੀਤਾ ਹੈ ।  ‘ਦ ਕਨਵੇਅ ਆਫ ਲਾਇਫ” ਨਾਮ ਦੀ ਇਸ ਫਿਲਮ ਵਿੱਚ ਆਈ.ਐਸ ਦਾ ਅੱਤਵਾਦੀ ਇੱਕ ਕੈਦੀ ਨੂੰ ਫਿਸ਼ ਟੈਂਕ ਵਿੱਚ ਪਾਣੀ ਭਰਕੇ ਡੋਬ ਕੇ ਮਾਰ ਦਿੰਦਾ ਹੈ ।  ਉਥੇ ਹੀ , ਵੀਡੀਓ ਵਿੱਚ ਇੱਕ ਅੱਤਵਾਦੀ ਨੂੰ ਬੰਬ ਨਾਲ ਆਪਣੇ ਆਪ ਨੂੰ ਉਡਾਉਂਦੇ ਹੋਏ ਦਿਖਾਇਆ

ਚੀਨ ਦੀ ਦੋਗਲੀ ਨੀਤੀ ਨਹੀਂ ਮਨਜ਼ੂਰ : ਭਾਰਤ

ਲਸ਼ਕਰ ਦਾ ਵਿਦੇਸ਼ੀ ਅੱਤਵਾਦੀ ਢੇਰ

ਅੱਤਵਾਦੀ ਬੁਰਹਾਨ ਵਾਨੀ ਦੇ ਪਰਿਵਾਰ ਨੂੰ ਮੁਆਵਜਾ ਦੇਣ ‘ਤੇ ਮੁੱਖ ਮੰਤਰੀ ਦਾ ਵੱਡਾ ਬਿਆਨ

ਅੱਤਵਾਦੀ ਬੁਰਹਾਨ ਵਾਨੀ ਦੇ ਪਰਿਵਾਰ ਨੂੰ ਮੁਆਵਜਾ ਦੇਣ ਦਾ ਮਾਮਲਾ ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੁਬਾ ਮੁਫਤੀ ਨੇ ਦਿਤਾ ਵੱਡਾ ਬਿਆਨ ਅੱਤਵਾਦੀ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਵਿਚ ਸਮਝਣਾ ਪਵੇਗਾ ਫਰਕ ਇੱਕ ਨਜ਼ਰ ਨਾਲ ਨਹੀਂ ਦੇਖਿਆ ਜਾ ਸਕਦਾ ਦੋਹਾਂ ਨੂੰ ਭਾਈਵਾਲ ਪਾਰਟੀ ਭਾਜਪਾ ਸਮੇਤ ਵਿਰੋਧੀ ਧਿਰਾਂ ਵੱਲੋਂ ਕੀਤਾ ਗਿਆ ਸੀ ਵਿਰੋਧ ਅੱਤਵਾਦੀ ਬੁਰਹਾਨ ਵਾਨੀ ਦੇ ਭਰਾ

Nawaz Sharif lawyer quit case

ਇੱਕ ਵਾਰ ਫਿਰ ਦੁਨਿਆ ਦੇ ਸਾਹਮਣੇ ਬੇਨਕਾਬ ਹੋਇਆ ਪਾਕਿਸਤਾਨ !

ਅੱਤਵਾਦ ਨੂੰ ਲੈ ਕੇ ਪਾਕਿਸਤਾਨ ਦਾ ਝੂਠ ਇੱਕ ਵਾਰ ਫਿਰ ਦੁਨੀਆ ਦੇ ਸਾਹਮਣੇ ਆ ਗਿਆ ਹੈ । ਪੀ.ਓ.ਕੇ ਦੇ ਇੱਕ ਨੇਤਾ ਨੇ ਕਹਿਣਾ ਹੈ ਕਿ ਪਾਕਿਸਤਾਨ ਹਰ ਅੱਤਵਾਦੀ ਨੂੰ ਐੱਲ. ਓ.ਸੀ. ਪਾਰ ਕਰਨ ਲਈ ਇੱਕ ਕਰੋੜ ਰੁਪਏ ਦੀ ਮਦਦ ਦੇ ਰਿਹਾ ਹੈ ।ਪਾਕਿ ਕਸ਼ਮੀਰ ਵਿੱਚ ਜੰਮੂ ਐਂਡ ਕਸ਼ਮੀਰ ਅਮਨ ਫੋਰਮ ਦੇ ਨੇਤਾ ਸਰਦਾਰ ਰਈਸ ਇਨਕਲਾਬੀ

ਕਿਰਾਏ ਦੇ ਅੱਤਵਾਦੀਆ ਸਹਾਰੇ ਪਾਕਿਸਤਾਨ ਭਾਰਤ ’ਚ ਫੈਲਾਅ ਰਿਹਾ ਦਹਿਸ਼ਤ

ਪਾਕਿ ਹਮੇਸ਼ਾ ਹੀ ਅੱਤਵਾਦ ‘ਤੇ ਸਫਾਈ ਦਿੰਦਾ ਆਇਆ ਹੈ ਕਿ ਉਨ੍ਹਾਂ ਨੇ ਉੱਪਰ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ ਹਨ, ਉਹ ਖੁਦ ਇਸ ਦੇ ਸ਼ਿਕਾਰ ਹਨ ਪਰ ਇਸ ਦੇ ਵਿਰੁੱਧ ਇਕ ਹੋਰ ਸਬੂਤ ਸਾਹਮਣੇ ਆਇਆ ਹੈ ਕਿ ਭਾਰਤ ਸਮੇਤ ਬਾਕੀ ਦੇਸ਼ਾਂ ਦੇ ਇਲਾਕਿਆਂ ‘ਚ ਅੱਤਵਾਦ ਫੈਲਾਉਣ ਦੇ ਪਿੱਛੇ ਉਸ ਦਾ ਹੀ ਹੱਥ ਹੈ। ਅਸਲ ‘ਚ ਪਾਕਿ

ਤੁਰਕੀ: ਇਸਤਾਨਬੁਲ ‘ਚ ਹੋਇਆ ਅੱੱਤਵਾਦੀ ਹਮਲਾ

ਹਮਲੇ ‘ਚ 29 ਲੋਕਾਂ ਦੀ ਮੌਤ ਜ਼ਖਮੀ ਲੋਕਾਂ ਦੀ ਸੰਖਿਆ ਵਧਕੇ ਹੋਈ 166 ਕਾਰ ਧਮਾਕੇ ਤੋਂ ਬਾਅਦ ਕੀਤਾ ਗਿਆ

army-indian

ਜੰਮੂ-ਕਸ਼ਮੀਰ ਵਿਚ ਅੱੱਤਵਾਦੀਆਂ ਨਾਲ ਹੋਈ ਮੁੱੱਠਭੇੜ

ਅਨੰਤਨਾਗ ਦੇ ਅਰਵਾਨੀ ‘ਚ ਹੋਇਆ ਹਮਲਾ ਜੰਮੂ-ਕਸ਼ਮੀਰ ਲਸ਼ਕਰ ਦਾ ਕਮਾਂਡਰ ਅਬੂ ਦੁਜਾਨਾ ਕਾਬੂ ਸੁੁਰੱੱਖਿਆ ਬਲਾਂ ਤੇ ਅੱੱਤਵਾਦੀਆਂ ਵਿਚ ਹੋਈ ਮੁੱੱਠਭੇੜ 12.5 ਲੱੱਖ ਦਾ ਇਨਾਮੀ ਹੈ ਅਬੂ

ਨਗਰੋਟਾ ਹਮਲੇ ‘ਚ ਮਾਰੇ ਗਏ ਅੱਤਵਾਦੀ ਜੈਸ਼ ਏ ਮੁਹਮੰਦ ਦੇ : ਸੂਤਰ

  ਨਗਰੋਟਾ ਹਮਲੇ ‘ਚ ਮਾਰੇ ਗਏ ਅੱਤਵਾਦੀ ਜੈਸ਼ ਏ ਮੁਹਮੰਦ ਦੇ : ਸੂਤਰ ਅੱਤਵਾਦੀਆਂ ਕੋਲੋਂ ਮਿਲੇ ਦਸਤਾਵੇਜਾਂ ਤੋਂ ਹੋਇਆ ਖੁਲਾਸਾ ਦਸਤਾਵੇਜਾਂ ਵਿਚ ਲਿਖਿਆ ਅਫਜਲ ਗੁਰੂ ਦਾ ਰਿਕਾਰਡ ਮੰਗਲਵਾਰ ਨੂੰ ਨਗਰੋਟਾ ‘ਚ ਆਰਮੀ ਕੈੰਪ ’ਤੇ ਹੋਇਆ ਸੀ ਅੱਤਵਾਦੀ ਹਮਲਾ ਪਿਛਲੇ ਲੰਬੇ ਸਮੇਂ ਤੋਂ ਜੰਮੂ ਕਸ਼ਮੀਰ ਵਿਚ ਰਹਿ ਰਹੇ ਸਨ ਅੱਤਵਾਦੀ ਨਗਰੋਟਾ ਅਤੇ ਸਾਂਬਾ ਮੁਠਭੇੜ ਵਿਚ ਹੋਏ

ਨਗਰੋਟਾ ‘ ਚ ਹੋਇਆ ਅੱਤਵਾਦੀ ਹਮਲਾ

ਮੋਦੀ ਸਮੇਤ 22 ਨੇਤਾ ਅੱਤਵਾਦੀਆਂ ਦੇ ਨਿਸ਼ਾਨੇ ‘ਤੇ!

ਤਾਮਿਲਨਾਡੂ ਦੇ ਮਦੂਰੇ ਸ਼ਹਿਰ ਵਿਚ ਵੱਖ ਵੱਖ ਥਾਵਾਂ ਤੇ ਛਾਪੇਮਾਰੀ ਕਰਦਿਆਂ ਰਾਸ਼ਟਰੀ ਜਾਂਚ ਏਜੰਸੀ ਨੇ ਅਲ ਕਾਇਦਾ ਦੇ 3 ਸ਼ੱਕੀ ਵਿਅਕਤੀਆਂ ਨੂੰ ਸੋਮਵਾਰ ਨੂੰ ਗਿ੍ਰਫਤਾਰ ਕਰ ਲਿਆ। ਪੁਲਿਸ ਨੇ ਦੱਸਿਆ ਕਿ ਉਕਤ ਆਰੋਪੀ ਪ੍ਰਧਾਨ ਮੰਤਰੀ ਮੋਦੀ ਸਮੇਤ ਦੇਸ਼ ਦੇ 22 ਨੇਤਾਵਾਂ ਤੇ ਹਮਲੇ ਦੀ ਯੋਜਨਾ ਬਣਾ ਰਹੇ ਸਨ। ਉਹਨਾਂ ਕਿਹਾ ਕਿ ਗਿ੍ਰਫਤਾਰ ਆਰੋਪੀ ਭਾਰਤ ਵਿਚ

ਜੰਮੂ ਕਸ਼ਮਰੀਰ: ਨਾਗਰੋਟਾ ‘ਚ ਸੈਨਾਂ ਦੀ ਟੁਕੜੀ ਤੇ ਆਤਮਘਾਤੀ ਹਮਲਾ

ਜੰਮੂ ਕਸ਼ਮਰੀ ਦੇ ਨਾਗਰੋਟਾ ਵਿੱੱਚ ਮੰਗਲਵਾਰ ਨੂੰ ਦੋ ਥਾਂਵਾਂ ਤੇ ਆਂਤਕੀ ਹਮਲਾ ਹੋ ਗਿਆ ਅੱੱਤਵਾਦੀਆਂ ਨੇ ਸਿਕਓਰਟੀ ਫੋਰਸਸ ਨੂੰ ਨਿਸ਼ਾਨਾ ਬਣਾਇਆ ਸਵੇਰੇ ਕਰੀਬ 5 ਵੱਜ ਕੇ 40 ਮਿੰਟ ਤੇ ਅੱੱਤਵਾਦੀਆਂ ਨੇ ਆਰਮੀ ਦੀ 16ਵੀਂ ਕੋਰ ਦੇ ਹੈਡਕੁਆਟਰ ਤੇ ਬੰਬ ਦੇ ਨਾਲ ਹਮਲਾ ਕੀਤਾ ਇਸ ਵਿੱਚ 2 ਜਵਾਨ ਸ਼ਹੀਦ ਹੋ ਗਏ ਜਦਕਿ 4 ਜਖਮੀ ਹੋ ਗਏ।ਅੱੱਤਵਾਦੀਆਂ

ਨਾਭਾ ਜੇਲ ‘ਚ ਹੋਇਆ ਹਮਲਾ, ਖਾਲਿਸਤਾਨੀ ਅੱਤਵਾਦੀ ਸਮੇਤ 4 ਕੈਦੀ ਫਰਾਰ

ਨਾਭਾ ਦੀ ਮੈਕਸੀਮਮ ਜੇਲ੍ਹ ‘ਚ ਐਤਵਾਰ ਸਵੇਰੇ 8 ਵਜੇ ਪੁਲਿਸ ਦੀ ਵਰਦੀ ‘ਚ ਆਏ 8-10 ਹਥਿਆਰਬੰਦ ਲੋਕਾਂ ਨੇ ਜੇਲ੍ਹ ‘ਤੇ ਹਮਲਾ ਕਰ ਜੇਲ੍ਹ ‘ਚ ਬੰਦ 5 ਕੈਦੀਆਂ ਨੂੰ ਛੁਡਾ ਲਿਆ। ਇਸ ਦੌਰਾਨ 2 ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਏ। ਹਮਲਾਵਰ ਖਾਲਿਸਤਾਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ, ਵਿੱਕੀ ਗੌਂਡਰ, ਗੁਰਪ੍ਰੀਤ ਸਿੰਘ ਨੀਟੂ ਦਿਓਲ ਅਤੇ ਵਿਕਰਮਜੀਤ

ਹੰਦਵਾੜਾ ਵਿਚ ਬੀ.ਐਸ.ਐਫ. ਦੇ ਕਾਫਿਲੇ ‘ਤੇ ਅੱਤਵਾਦੀ ਹਮਲਾ

ਕਸ਼ਮੀਰ ਦੇ ਕੁਪਵਾੜਾ ਜਿਲ੍ਹੇ ਦੇ ਹੰਦਵਾੜਾ ਸੈਕਟਰ ਵਿਚ ਅੱਤਵਾਦੀਆਂ ਵਲੋਂ ਬੀ.ਐਸ.ਐਫ. ਦੇ ਕਾਫਲੇ ‘ਤੇ ਹਮਲਾ ਕੀਤਾ ਗਿਆ। ਜਿਸ ਵਿਚ ਸੁਰੱਖਿਆ ਬਲਾਂ ਦਾ ਇੱਕ ਜਵਾਨ ਜਖਮੀ ਹੋ ਗਿਆ। ਬੀ.ਐਸ.ਐਫ ਦੇ ਅਧਿਕਾਰੀ ਨੇ ਇਸ ਹਮਲੇ ਦੀ ਜਾਣਕਾਰੀ ਦਿੰਦਿਆ ਕਿਹਾ ਕਿ ਹੰਦਵਾੜਾਂ ਸੈਕਟਰ ਵਿਚ ਸੁਰੱਖਿਆ ਬਲਾਂ ਤੇ ਪਿਛਲੇ 36 ਘੰਟਿਆ ਵਿਚ ਦੂਜਾ ਹਮਲਾ ਕੀਤਾ ਗਿਆ।  ਜਿਸ ਵਿਚ ਬੀ.ਐਸ.ਐਫ.

ਅੱਤਵਾਦੀ ਸੰਗਠਨਾਂ ਨੇ ਦਿੱਤੀ ਸਮਝੋਤਾ ਐਕਸਪ੍ਰੈਸ ਨੂੰ ਉਡਾਉਣ ਦੀ ਧਮਕੀ

ਯੂਰਪ ਵਿਚ ਅੱਤਵਾਦੀ ਹਮਲਾ ਹੋਣ ਦੀ ਆਸ਼ੰਕਾ : ਅਮਰੀਕਾ

ਅਮਰੀਕਾ ਨੇ ਯੂਰਪ ਵਿਚ ਅੱਤਵਾਦੀ ਹਮਲੇ ਹੋਣ ਦੀ ਸੰਭਾਵਨਾ ਜਤਾਈ ਹੈ। ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਯੂਰਪ ਵਿੱਚ ਕ੍ਰਿਸਮਸ ਦੇ ਮੌਕੇ ਤੇ ਬਾਜ਼ਾਰਾਂ ਵਿਚ ਭੀੜ ਆਦਿ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਅਮਰੀਕੀ ਸੁਰੱਖਿਆ ਮੰਤਰਾਲੇ ਨੇ ਦੱਸਿਆ ਕਿ ਕ੍ਰਿਸਮਸ ਅਤੇ ਨਵੇਂ ਸਾਲ ਵਰਗੇ ਆਉਣ ਵਾਲੇ ਤਿਉਹਾਰਾਂ ਨੂੰ ਲੇ ਕੇ ਅੱਤਵਾਦੀਆਂ ਵੱਲੋਂ ਕੋਈ ਭਿਆਨਕ ਹਮਲੇ

ISIS ਦੇ ਅੱੱਤਵਾਦੀ ਨੂੰ ਜ਼ਾਕਿਰ ਨਾਇਕ ਦੀ ਐਨਜੀਓ ਨੇ ਦਿੱੱਤੀ ‘ਸਕਾਲਰਸ਼ਿਪ’

ਹਮੇਸ਼ਾ ਵਿਵਾਦਾਂ ਵਿਚ ਘਿਰੇ ਰਹਿਣ ਵਾਲੇ ਮੁਸਲਿਮ ਧਰਮ ਪ੍ਰਚਾਰਕ ਜ਼ਾਕਿਰ ਨਾਇਕ ਦੀ ਸੰਸਥਾ ਇਸਲਾਮਿਕ ਰਿਸਰਚ ਫਾਊਂਡੇਸ਼ਨ ਨੂੰ ਲੈਕੇ ਇਕ ਨਵੀਂ ਗੱੱਲ ਸਾਹਮਣੇ ਆਈ ਹੈ।ਰਾਸ਼ਟਰੀ ਜਾਂਚ ਏਜੰਸੀ ਦਾ ਕਹਿਣਾ ਹੈ ਕਿ ਆਈਆਰਐਫ ਨੇ ਅਕਤੂਬਰ 2015 ਵਿਚ ਆਈਐਸ ਅੱੱਤਵਾਦੀ ਅਬੂ ਅਨਸ ਨੂੰ ਬਤੌਰ ‘ਸਲਾਲਰਸ਼ਿਪ’ 80 ਹਜਾਰ ਰੁਪਏ ਦਿੱੱਤੇ ਸਨ। ਰਾਜਸਥਾਨ ਦੇ ਟੌਕ ਦਾ ਰਹਿਣ ਵਾਲਾ ਅਨਸ ਹੈਦਰਾਬਾਦ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ