Tag: , , , , ,

Amritsar Terrorist attack

ਅੰਮ੍ਰਿਤਸਰ: ਨਿਰੰਕਾਰੀ ਮੰਡਲ ‘ਤੇ ਅੱਤਵਾਦੀ ਹਮਲਾ, 3 ਦੀ ਮੌਤ, 8 ਲੋਕ ਜ਼ਖਮੀ

Amritsar Terrorist attack ਅੰਮ੍ਰਿਤਸਰ: ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ ‘ਚ ਅੱਤਵਾਦੀ ਹਮਲਾ ਹੋਣ ਦੀ ਖਬਰ ਹੈ। ਇਸ ਹਮਲੇ ਵਿੱਚ ਤਿੰਨ ਜਣਿਆਂ ਦੀ ਮੌਤ ਹੋਣ ਦੀ ਖ਼ਬਰ ਹੈ ਜਦਕਿ ਅੱਠ ਜਣੇ ਜ਼ਖ਼ਮੀ ਹਨ। ਨਿਰੰਕਾਰੀ ਭਵਨ ‘ਚ ਸਤਿਸੰਗ ਦੌਰਾਨ ਦੋ ਨੌਜਵਾਨ ਬਾਇਕ ‘ਤੇ ਆਏ ਅਤੇ ਉਹਨਾਂ ਨੇ ਬੰਬ ਸੁੱਟਿਆ। ਦੱਸਿਆ ਜਾ

Zakir Moosa companion ferozpur

ਅੰਮ੍ਰਿਤਸਰ ‘ਚ ਦੇਖੇ ਗਏ ਅੱਤਵਾਦੀ ਜਾਕਿਰ ਮੂਸਾ ਤੇ ਉਸਦੇ ਸਾਥੀ

Zakir Moosa companion ferozpur:ਪਠਾਨਕੋਟ ਦੇ ਮਾਧੋਪੁਰ ਵਿੱਚ ਚਾਰ ਸ਼ੱਕੀ ਵਿਅਕਤੀਆਂ ਵੱਲੋਂ ਗਨ ਪੁਆਇੰਟ ‘ਤੇ ਇਨੋਵਾ ਗੱਡੀ ਖੋਹਣ ਦਾ ਮਾਮਲਾ ਸਾਹਮਣੇ ਆਇਆ ਸੀ। ਉਸਦੇ ਬਾਅਦ ਹੀ ਗੁਰਦਾਸਪੁਰ,ਪਠਾਨਕੋਟ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਅਲਰਟ ਜਾਰੀ ਕੀਤਾ ਗਿਆ ਸੀ। ਹੁਣ ਇੰਟੈਲੀਜੈਂਸ ਬਿਊਰੋ ਦੁਆਰਾ ਇੱਕ ਪੱਤਰ ਜਾਰੀ ਕਰ ਜੈਸ਼-ਏ-ਮੁਹੰਮਦ ਗਰੁੱਪ ਦੇ 7 ਮੈਂਬਰਾਂ ਨੂੰ ਫਿਰੋਜ਼ਪੁਰ ਵਿੱਚ ਦੇਖੇ ਜਾਣ ਦੀ

Punjab High alert terrorist

ਪੰਜਾਬ ’ਚ ਜੈਸ਼-ਏ-ਮਹੁੰਮਦ ਦੇ ਅੱਤਵਾਦੀ ਲੁੱਕੇ ਹੋਣ ਦੀ ਖ਼ਬਰ, ਪੰਜਾਬ ‘ਚ ਹਾਈ ਅਲਰਟ

Punjab High alert terrorist:ਪੰਜਾਬ `ਤੇ ਜੈਸ਼-ਏ-ਮੁਹੰਮਦ ਦੇ ਦਹਿਸ਼ਤਗਰਦਾਂ ਦੀ ਕੜੀ ਨਜ਼ਰ ਹੈ। ਜੈਸ਼-ਏ-ਮੁਹੰਮਦ ਦੇ ਅੱਧਾ ਦਰਜਨ ਦਹਿਸ਼ਤਗਰਦਾਂ ਦੇ ਪੰਜਾਬ ‘ਚ ਹੋਣ ਦੀ ਸੂਚਨਾ ਮਿਲੀ ਹੈ। ਇਹਨਾਂ ਦਾ ਮਕਸਦ ਸੂਬੇ ਦੀਆਂ ਵੱਖ ਵੱਖ ਥਾਵਾਂ ‘ਤੇ ਖੌਫ ਪੈਦਾ ਕਰਨਾ ਹੈ ਤੇ ਇਸ ਬਾਬਤ ਪੰਜਾਬ ਕਾਊਂਟਰ ਇੰਟੈਲੀਜੈਂਸ ਨੇ ਸੂਬੇ ‘ਚ ਸਾਰੇ ਪੁਲਿਸ ਜ਼ਿਲ੍ਹਾ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਹਨ

Family members policemen kidnapped

ਕਸ਼ਮੀਰ ‘ਚ ਅੱਤਵਾਦੀਆਂ ਨੇ ਪੁਲਿਸ ਕਰਮੀਆਂ ਦੇ ਪਰਿਵਾਰ ਨੂੰ ਕੀਤਾ ਅਗਵਾ

Family members policemen kidnapped: ਜੰਮੂ-ਕਸ਼ਮੀਰ ਵਿੱਚ ਅੱਤਵਾਦੀਆਂ ਵਲੋਂ ਲਗਾਤਾਰ ਹਮਲਿਆਂ ਤੋਂ ਬਾਅਦ ਹੁਣ ਅੱਤਵਾਦੀਆਂ ਨੇ ਕਸ਼ਮੀਰ ਦੇ ਪੁਲਿਸ ਕਰਮੀਆਂ ਦੇ ਪਰਿਵਾਰ ਦੇ ਨੋ ਲੋਕਾਂ ਨੂੰ ਅਗਵਾ ਕਰ ਲਿਆ। ਦੱਸ ਦੇਈਏ ਕਿ ਅੱਤਵਾਦੀ ਇਹਨਾਂ ਲੋਕਾਂ ਨੂੰ ਉਨ੍ਹਾਂ  ਦੇ  ਘਰ ਤੋਂ ਚੁੱਕ ਕੇ ਲੈ ਗਏ ਸੀ। ਸੁਰੱਖਿਆ ਏਜੰਸੀਆਂ ਇਸਨੂੰ ਹਿਜਬੁਲ ਮੁਜਾਹਿਦੀਨ  ਦੇ ਅੱਤਵਾਦੀ ਸੈਯਦ ਸਲਾਹੁਦੀਨ  ਦੇ ਬੇਟੇ

Jammu encounter terrorist

ਬਾਂਦੀਪੋਰਾ ‘ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਮੁੱਠਭੇੜ, 3 ਤੋਂ 4 ਅੱਤਵਾਦੀ ਢੇਰ

Jammu encounter terrorist : ਜੰਮੂ-ਕਸ਼ਮੀਰ ਵਿੱਚ ਆਏ ਦਿਨ ਹੀ ਅੱਤਵਾਦੀਆਂ ਵਲੋਂ ਹਮਲੇ ਕੀਤੇ ਜਾਂਦੇ ਹਨ। ਹੁਣ ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਵਿੱਚ ਸੁੱਰਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ ਜਾਰੀ ਹੈ। ਬਾਂਦੀਪੋਰਾ  ਦੇ ਹਾਜਿਨ ਇਲਾਕੇ ਵਿੱਚ 2 ਤੋਂ 3 ਅੱਤਵਾਦੀਆਂ  ਦੇ ਲੁਕੇ ਹੋਣ ਦੀ ਖਬਰ ਹੈ। ਜਾਣਕਾਰੀ ਮੁਤਾਬਿਕ ਅੱਤਵਾਦੀਆਂ ਨੂੰ  ਫੌਜ ਨੇ ਹਰ ਪਾਸੇ ਤੋਂ ਘੇਰ ਲਿਆ ਹੈ।

ਕੁਪਵਾੜਾ ‘ਚ ਅੱਤਵਾਦੀਆਂ ਤੇ ਸੁਰੱਖਿਆਂ ਬਲਾਂ ਵਿਚਕਾਰ ਮੁਕਾਬਲਾ, 4 ਅੱਤਵਾਦੀ ਕੀਤੇ ਕਾਬੂ

4 terrorist arrestes kupwara : ਜੰਮੂ ਕਸ਼ਮੀਰ- ਕੁਪਵਾੜਾ ਜਿਲ੍ਹੇ ‘ਚ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ 4 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅੱਤਵਾਦੀਆਂ ਕੋਲ ਭਾਰੀ ਮਾਤਰਾ ‘ਚ ਹਥਿਆਰ ਅਤੇ ਬਾਰੂਦ ਮਿਲੇ ਹਨ।4 terrorist arrestes kupwara ਜੰਮੂ-ਕਸ਼ਮੀਰ ਚ ਅਤਿਵਾਦੀਆਂ ਵਲੋਂ ਘੁਸਪੈਠ ਕੀਤੇ ਜਾਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ, ਉਥੇ ਹੀ ਭਾਰਤੀ ਫ਼ੌਜ ਇਨ੍ਹਾਂ ਘਟਨਾਵਾਂ

Jammu Kashmir army terrorist OGW

J&K :ਤੇਜ ਹੋਵੇਗਾ ਫੌਜ ਦਾ ਆਪਰੇਸ਼ਨ, 200 ਅੱਤਵਾਦੀਆਂ ਦੇ ਨਾਲ 3000 ਮਦਦਗਾਰਾਂ ‘ਤੇ ਵੀ ਨਜ਼ਰ

Jammu Kashmir army terrorist OGW:ਜੰਮੂ – ਕਸ਼ਮੀਰ ਵਿੱਚ ਮਹਿਬੂਬਾ ਮੁਫਤੀ ਸਰਕਾਰ ਡਿੱਗਣ ਦੇ ਬਾਅਦ ਹੁਣ ਰਾਜਪਾਲ ਸ਼ਾਸਨ ਲਾਗੂ ਹੋ ਗਿਆ ਹੈ। ਰਾਜਪਾਲ ਐਨਐਨ ਵੋਹਰਾ ਨੇ ਬੁੱਧਵਾਰ ਨੂੰ ਰਾਜ ਦੀ ਕਮਾਨ ਸੰਭਾਲ ਲਈ ਹੈ ਅਤੇ ਬੈਠਕਾਂ ਵੀ ਸ਼ੁਰੂ ਕਰ ਦਿੱਤੀਆਂ ਹਨ।ਇਸਦੇ ਨਾਲ ਹੀ ਫੌਜ ਹੁਣ ਰਾਜ ਵਿੱਚ ਆਪਣਾ ਆਪਰੇਸ਼ਨ ਤੇਜੀ ਨਾਲ ਅੱਗੇ ਵਧਾਏਗੀ। Jammu Kashmir army

Masood Azhar women jihadi

ਅੱਤਵਾਦ ਲਈ ਹੁਣ ਔਰਤਾਂ ਨੂੰ ਹਥਿਆਰ ਬਣਾਏਗਾ ਜੈਸ਼ , ਮਸੂਦ ਅਜ਼ਹਰ ਦੇ ਆਡੀਓ ਤੋਂ ਖੁਲਾਸਾ

Masood Azhar women jihadi:ਅੱਤਵਾਦੀ ਸੰਗਠਨ ਜੈਸ਼ – ਏ – ਮੁਹੰਮਦ ਦਾ ਸਰਗਨਾ ਮਸੂਦ ਅਜ਼ਹਰ ਔਰਤਾਂ ਦਾ ਆਪਣਾ ਹਥਿਆਰ ਬਣਾਉਣ ਦੀ ਸਾਜਿਸ਼ ਰਚ ਰਿਹਾ ਹੈ। ਮੌਲਾਨਾ ਮਸੂਦ ਅਜਹਰ ਜਿਹਾਦ ਫੈਲਾਉਣ ਲਈ ਔਰਤਾਂ ਦੀ ਇੱਕ ਅੱਤਵਾਦੀ ਫੌਜ ਬਣਾਉਣਾ ਚਾਹੁੰਦਾ ਹੈ ਅਤੇ ਇਸਦੇ ਲਈ ਉਹ ਔਰਤਾਂ ਨੂੰ ਭੜਕਾ ਰਿਹਾ ਹੈ। Masood Azhar women Jihadi ਮਸੂਦ ਅਜ਼ਹਰ ਨੇ ਆਪਣੀ

professor turned terrorist

36 ਘੰਟੇ ਪਹਿਲਾਂ ਪ੍ਰੋਫੈਸਰ ਬਣੇ ਅੱਤਵਾਦੀ ਨੇ ਪਿਤਾ ਨੂੰ ਫੋਨ ਕਰ ਕੇ ਕਹੀ ਇਹ ਗੱਲ…

professor turned terrorist : ਜੰਮੂ-ਕਸ਼ਮੀਰ ਦੇ ਸ਼ੋਪੀਆਂ ਜਿਲ੍ਹੇ ਦੇ ਬੜਿਗਾਂਵ ਵਿੱਚ ਐਤਵਾਰ ਸਵੇਰੇ ਹੋਈ ਮੁੱਠਭੇੜ ਵਿੱਚ ਸੁਰੱਖਿਆ ਬਲਾਂ ਨੇ ਹਿਜਬੁਲ ਮੁਜਾਹਿਦੀਨ ਦੇ 5 ਅੱਤਵਾਦੀ ਮਾਰ ਗਿਰਾਏ। ਇਹਨਾਂ ਵਿੱਚ ਕਸ਼ਮੀਰ ਯੂਨੀਵਰਸਿਟੀ ਦਾ ਇੱਕ ਅਸਿਸਟੈਂਟ ਪ੍ਰੋਫੈਸਰ ਮੁਹੰਮਦ ਰਫੀ ਬਟ ਵੀ ਸ਼ਾਮਿਲ ਹੈ। ਬਟ ਸ਼ੁੱਕਰਵਾਰ ਸ਼ਾਮ ਕਰੀਬ 3.30 ਵਜੇ ਤੋਂ ਲਾਪਤਾ ਸੀ। professor turned terrorist ਮੌਤ ਤੋਂ 36

Pulwama attack JK cop son militants

ਪੁਲਿਸ ਕਾਂਸਟੇਬਲ ਦਾ ਪੁੱਤਰ ਸੀ ਅੱਤਵਾਦੀ ,17 ਦੀ ਉਮਰ ‘ਚ ਬ੍ਰੇਨ ਵਾਸ਼ ਕਰ ਬਣਾ ਦਿੱਤਾ ਫਿਦਾਈਨ

Pulwama attack JK cop son militants:ਸ਼੍ਰੀਨਗਰ / ਨਵੀਂ ਦਿੱਲੀ :-ਜੰਮੂ – ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐਫ ਕੈਂਪ ਉੱਤੇ ਹੋਏ ਅੱਤਵਾਦੀ ਹਮਲੇ ਵਿੱਚ 5 ਫੌਜੀ ਸ਼ਹੀਦ ਹੋ ਗਏ । ਜਵਾਬੀ ਕਾਰਵਾਈ ਵਿੱਚ ਤਿੰਨ ਅੱਤਵਾਦੀ ਵੀ ਮਾਰੇ ਗਏ । ਇਹਨਾਂ ਵਿੱਚ ਇੱਕ ਫਿਦਾਈਨ ਹਮਲਾਵਰ ਵੀ ਮਾਰਿਆ ਗਿਆ , ਜੋ ਕਿ ਪੁਲਿਸ ਕਾਂਸਟੇਬਲ ਦਾ ਬੇਟਾ ਸੀ । ਇਹ

Hafiz Saeed conspiring attack

ਭਾਰਤ ‘ਚ ਪਠਾਨਕੋਟ ਵਰਗੇ ਹਮਲੇ ਕਰਵਾ ਸਕਦੈ ਹਾਫਿਜ਼ ਸਈਦ, ਸਰਹੱਦ ‘ਤੇ ਟ੍ਰਿਪਲ ਅਲਰਟ

Hafiz Saeed conspiring attack ਨਵੀਂ ਦਿੱਲੀ: ਹਾਫਿਜ਼ ਸਈਦ ਨਜ਼ਰਬੰਦੀ ਤੋਂ ਰਿਹਾਅ ਹੋਣ ਦੇ ਬਾਅਦ ਪਠਾਨਕੋਟ ਵਾਂਗ ਦੇਸ਼ ਵਿਚ ਹੋਰ ਥਾਵਾਂ ‘ਤੇ ਵੱਡੇ ਹਮਲੇ ਦੀ ਯੋਜਨਾ ਵਿਚ ਲੱਗਿਆ ਹੋਇਆ ਹੈ। ਖ਼ੁਫ਼ੀਆ ਰਿਪੋਰਟ ਤੋਂ ਬਾਅਦ ਕੌਮਾਂਤਰੀ ਸਰਹੱਦ ‘ਤੇ ਟ੍ਰਿਪਲ ਹਾਈ ਅਲਰਟ ਕੀਤਾ ਗਿਆ ਹੈ। ਅਸਲ ਵਿਚ ਖ਼ੁਫ਼ੀਆ ਏਜੰਸੀਆਂ ਨੂੰ ਖ਼ਬਰ ਮਿਲੀ ਹੈ ਕਿ ਜੇਲ੍ਹ ਵਿਚੋਂ ਰਿਹਾਅ ਹੋਣ

Trump asks Pakistan decisive action

ਟਰੰਪ ਦੀ ਪਾਕਿ ਨੂੰ ਫਟਕਾਰ ,ਕਿਹਾ -ਦੋਸਤੀ ਰੱਖਣੀ ਹੈ ਤਾਂ ਖਤਮ ਕਰੋ ਅੱਤਵਾਦ

Trump asks Pakistan decisive action:ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਪਾਕਿਸਤਾਨ ਵੱਲ ਸਖ਼ਤ ਰਵਈਆ ਇੱਕ ਵਾਰ ਫਿਰ ਸਾਹਮਣੇ ਆਇਆ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਪਾਕਿਸਤਾਨ ਨੂੰ ਸਿੱਧੇ ਤੌਰ ਉੱਤੇ ਚਿਤਾਵਨੀ  ਦੇ ਦਿੱਤੀ ਹੈ।  ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਜੇਕਰ ਪਾਕਿਸਤਾਨ ਚਾਹੁੰਦਾ ਹੈ ਕਿ ਸਾਡੀ ਦੋਸਤੀ ਕਾਇਮ ਰਹੇ ਤਾਂ ਉਸ ਨੂੰ ਅੱਤਵਾਦ

ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਹੋਈ ਮੁੱਠਭੇੜ

Hafiz Saeed United Nations

ਹਾਫਿਜ਼ ਸਈਦ ਦੀ UN ‘ਚ ਅਰਜੀ, ਅੱਤਵਾਦੀਆਂ ਦੀ ਲਿਸਟ ਤੋਂ ਹਟਾਓ ਮੇਰਾ ਨਾਮ

Hafiz Saeed United Nations: ਮੋਸਟ ਵਾਂਟੇਡ ਅੱਤਵਾਦੀ ਹਾਫਿਜ਼ ਸਈਦ ਨੇ ਸੰਯੁਕਤ ਰਾਸ਼ਟਰ ਵਿੱਚ ਅਪੀਲ ਕੀਤੀ ਹੈ ਕਿ ਉਸ ਦਾ ਨਾਮ ਅੱਤਵਾਦੀਆਂ ਦੀ ਲਿਸਟ ਤੋਂ ਹਟਾ ਦਿੱਤਾ ਜਾਵੇ। ਜਮਾਤ-ਉਦ-ਦਾਅਵਾ ਦੇ ਚੀਫ ਹਾਫਿਜ਼ ਵਲੋਂ ਸੰਯੁਕਤ ਰਾਸ਼ਟਰ ਵਿੱਚ ਅਰਜੀ ਲਗਾਈ ਗਈ ਹੈ। ਇਹ ਅਰਜੀ ਲਾਹੌਰ ਦੀ ਇੱਕ ਕਾਨੂੰਨੀ ਫਰਮ ਦੇ ਜ਼ਰੀਏ ਲਗਾਈ ਹੈ। ਤੁਹਾਨੂੰ ਦੱਸ ਦਈਏ ਕਿ ਹਾਫਿਜ਼

Al Qaeda

ਸਾਵਧਾਨ! ਭਾਰਤੀ ਨੌਜਵਾਨਾਂ ਨੂੰ ਲੁਭਾਉਣ ਲਈ ਅਲਕਾਇਦਾ ਖੇਡ ਰਿਹੈ ਇੰਟਰਨੈੱਟ ‘ਤੇ ਇਹ ਖ਼ਤਰਨਾਕ ਚਾਲ…

Al Qaeda:ਨਵੀਂ ਦਿੱਲੀ : ਅੱਤਵਾਦੀ ਸੰਗਠਨ ਅਲਕਾਇਦਾ ਭਾਰਤ ਦੇ ਕਈ ਰਾਜਾਂ ਵਿਚ ਆਪਣੀਆਂ ਭਰਤੀਆਂ ਕਰਨ ਦੇ ਲਈ ਪ੍ਰਮੁੱਖ ਜਿਹਾਦੀਆਂ ਦੇ ਭਾਸ਼ਣਾਂ ਅਤੇ ਸਾਹਿਤ ਦਾ ਤਾਮਿਲ, ਬੰਗਾਲੀ ਅਤੇ ਹਿੰਦੀ ਅਨੁਵਾਦ ਕਰਕੇ ਆਨਲਾਈਨ ਪਲੇਟਫਾਰਮ ‘ਤੇ ਪੋਸਟ ਕਰਵਾ ਰਿਹਾ ਹੈ। ਪੂਰੇ ਦੇਸ਼ ਵਿਚ ਰੰਗਰੂਟਾਂ ਨੂੰ ਆਕਰਸ਼ਿਤ ਕਰਨ ਦੇ ਲਈ ਅਜਿਹੇ ਅਨੁਵਾਦਿਤ ਕੰਟੈਂਟ ਦੀ ਆਨਲਾਈਨ ਵਰਤੋਂ ਕੀਤੀ ਜਾ ਰਹੀ

ਜੰਮੂ ਕਸ਼ਮੀਰ ਦੇ ਉਰੀ ‘ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ,ਫੌਜ ਨੇ ਢੇਰ ਕੀਤੇ ਦੋ ਅੱਤਵਾਦੀ

Jammu Kashmir Uri terrorist killed:ਉੱਤਰੀ ਕਸ਼ਮੀਰ ਵਿੱਚ ਬਾਰਾਮੂਲਾ ਜਿਲ੍ਹੇ ਦੇ ਉਰੀ ਸੈਕਟਰ ਵਿੱਚ ਫੌਜ ਨੇ ਐਤਵਾਰ ਨੂੰ ਅੱਤਵਾਦੀਆਂ ਦੇ ਦਾਖਿਲ ਹੋਣ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ , ਜਿਸ ਵਿੱਚ ਦੋ ਅੱਤਵਾਦੀ ਮਾਰੇ ਗਏ। ਫੌਜ ਦਾ ਅਭਿਆਨ ਹੁਣ ਤੱਕ ਜਾਰੀ ਹੈ। Jammu Kashmir Uri terrorist killed Uri ਫੌਜ ਦੇ ਇੱਕ ਅਧਿਕਾਰੀ ਨੇ ਕਿਹਾ , ‘ਉਰੀ ਸੈਕਟਰ

ਸੁਰੱਖਿਆ ਬਲਾਂ ਵੱਲੋਂ ਮੁੱਠਭੇੜ ਦੌਰਾਨ ਇੱਕ ਅੱਤਵਾਦੀ ਢੇਰ

ਸਨੀ ਲਿਓਨੀ ਦੀਆਂ ਪੋਰਨ ਮੂਵੀਜ਼ ਦੇਖਣਾ ਲਾਦੇਨ ਨੂੰ ਸੀ ਪਸੰਦ,ਘਰ ਤੋਂ ਮਿਲਿਆ ਸੀ ਮੂਵੀਜ਼ ਦਾ ਜ਼ਖੀਰਾ

ਮੁੰਬਈ— ਅਮਰੀਕਾ ‘ਤੇ ਹੋਏ 9/11 ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਓਸਾਮਾ ਬਿਨ ਲਾਦੇਨ ਨਾਲ ਜੁੜਿਆ ਸਭ ਤੋਂ ਵੱਡਾ ਖੁਲਾਸਾ ਹੋਇਆ ਹੈ। ਉਸ ਨੂੰ ਇਕ ਸੈਲੀਬ੍ਰਿਟੀ ਨੂੰ ਨਿਊਡ ਦੇਖਣਾ ਬੇਹੱਦ ਪਸੰਦ ਸੀ। ਸਭ ਤੋਂ ਖਾਸ ਗੱਲ ਇਹ ਹੈ ਕਿ ਉਹ ਸੈਲੀਬ੍ਰਿਟੀ ਇੰਡੀਅਨ ਹੈ।ਇਹ ਸੈਲੀਬ੍ਰਿਟੀ ਹੋਰ ਕੋਈ ਨਹੀਂ ਬਲਕਿ ਹੌਟ ਸਟਾਰ ਸੰਨੀ ਲਿਓਨ। ਇਹ ਖੁਲਾਸਾ ਉਸ ਸਮੇਂ ਹੋਇਆ

ਜਲਾਲਾਬਾਦ ਦੇ ਥਾਣਾ ਸਿਟੀ ‘ਚ ਕੀਤਾ ਸਟਰਾਈਕ

ਜਲਾਲਾਬਾਦ : ਦੇਸ਼ ਵਿੱਚ ਦਿਨ ਪ੍ਰਤੀ ਦਿਨ ਵੱਧ ਰਹੀ ਆਤੰਕੀ ਘਟਨਾਵਾਂ ਦੇ ਮੱਦੇਨਜਰ ਸਪੈਸ਼ਲ ਸਟਰਾਈਕ ਗਰੁੱਪ ਦਾ ਗਠਨ ਕੀਤਾ ਗਿਆ ਹੈ। ਜਿਨ੍ਹਾਂ ਦਾ ਮੁੱਖ ਕੰਮ ਕਿਤੇ ਵੀ ਕੋਈ ਆਤੰਕੀ ਘਟਨਾ ਘਟੀ ਤਾਂ ਸਭ ਤੋਂ ਪਹਿਲਾਂ ਪਹੁੰਚ ਕੇ ਹਾਲਾਤਾਂ ਨੂੰ ਆਪਣੇ ਕੰਟਰੋਲ ਵਿੱਚ ਲੈਣਾ ਹੈ। ਜਿਵੇਂ ਕਿ ਬੀਤੇ ਦਿਨੀਂ ਦੀਨਾਨਗਰ ਵਿੱਚ ਆਤੰਕੀ ਵਾਰਦਾਤ ਹੋਈ ਸੀ, ਉਸ

ਵ੍ਹਾਟਸਐਪ ਬੰਦ ਕਰਵਾਏ ਸਰਕਾਰ- ਅੱਤਵਾਦੀ ਦੇ ਪਿਤਾ ਦੀ ਪੁਕਾਰ

ਲਖਨਊ ਦੇ ਠਾਕੁਰਗੰਜ ‘ਚ 7 ਮਾਰਚ ਨੂੰ ਇਨਕਾਊਂਟਰ ਦੇ ਦੌਰਾਨ ਮਾਰੇ ਗਏ ਅੱਤਵਾਦੀ ਸੈਫ਼ੁੱਲ੍ਹਾ ਦੇ ਪਿਤਾ ਮੁਹੰਮਦ ਸਰਤਾਜ ਨੇ ਕਿਹਾ ਕਿ ਉਹ ਵੀ ਆਪਣੇ ਪੁੱਤਰ ਨਾਲ ਪ੍ਰੇ੍ਮ ਕਰਦੇ ਸੀ । ਉਸ ਦੇ ਗੁਮਰਾਹ ਹੋਣ ਦਾ ਪਤਾ ਹੀ ਨਹੀਂ ਲੱਗਿਆ। ਘਰ ਵਿੱਚ ਸੈਫੁਲ ਦੇ ਨਾਮ ਤੋਂ ਪੁਕਾਰੇ ਜਾਣ ਵਾਲੇ ਇਸ ਸ਼ੱਕੀ ਆਤੰਕੀ ਦੇ ਪਿਤਾ ਨੇ ਰਾਜਨਾਥ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ