Tag: , , , , ,

ਵਿਸ਼ਵ ਅੱਤਵਾਦੀ ਐਲਾਨਿਆ ਜਾ ਸਕਦਾ ਹੈ ਜੈਸ਼-ਏ-ਮੁਹੰਮਦ ਦਾ ਸਰਗਨਾ ਮਸੂਦ ਅਜ਼ਹਰ

International Terrorist Masood Azhar : ਇਸਲਾਮਾਬਾਦ : ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਦਾ ਨਾਂ ਇਸ ਹਫਤੇ ਸੰਯੁਕਤ ਰਾਸ਼ਟਰ ਦੀ ਗਲੋਬਲ ਅੱਤਵਾਦੀ ਲਿਸਟ ‘ਚ ਸ਼ਾਮਲ ਕੀਤਾ ਜਾ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਚੀਨ ਇਕ ਮਈ ਨੂੰ ਸੰਯੁਕਤ ਰਾਸ਼ਟਰ ਵਿਚ ਮਸੂਦ ਅਜਹਰ ਨੂੰ ਵਿਸ਼ਵ ਅੱਤਵਾਦੀ ਐਲਾਨਣ ਨੂੰ ਲੈ ਕੇ ਆਪਣਾ ਰਵੱਈਆ ਬਦਲ ਸਕਦਾ ਹੈ। ਜੇਕਰ

ਸ੍ਰੀਲੰਕਾ ‘ਚ ਫਿਰ ਧਮਾਕੇ, ਅੱਤਵਾਦੀ ਨੇ ਖ਼ੁਦ ਨੂੰ ਉਡਾਇਆ, 15 ਦੀ ਮੌਤ

Sri Lanka Terrorist Killed : ਸ੍ਰੀਲੰਕਾ : ਸ੍ਰੀਲੰਕਾ ਵਿਚ ਸੀਰੀਅਲ ਬਲਾਸਟ ਤੋਂ ਬਾਅਦ ਸੁਰੱਖਿਆ ਬਲਾਂ ਵੱਲੋਂ ਪੂਰੇ ਦੇਸ਼ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।  ਸ਼ੁੱਕਰਵਾਰ ਨੂੰ ਹਥਿਆਰਬੰਦ ਹਮਲਾਵਰਾਂ ਨਾਲ ਮੁਕਾਬਲਾ ਹੋਇਆ। ਇਸ ਦੌਰਾਨ ਕਲਾਮੁਨਾਈ ਵਿਚ ਤਿੰਨ ਬਲਾਸਟ ਹੋਏ। ਮੰਨਿਆ ਜਾ ਰਿਹਾ ਹੈ ਕਿ ਇਥੇ ਲੁਕੇ ਅੱਤਵਾਦੀਆਂ ਦਾ ਸੰਬੰਧ ਐਤਵਾਰ ਨੂੰ ਹੋਏ ਧਮਾਕਿਆਂ ਨਾਲ ਸੀ। ਪੁਲਿਸ

ਦਿੱਲੀ ਸਮੇਤ ਯੂ. ਪੀ. ਦੇ ਵੱਡੇ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

Jaish E Mohammed Attack Warning : ਨਵੀਂ ਦਿੱਲੀ : ਅੱਤਵਾਦੀ ਗਤੀਵਿਧੀਆਂ ਨੂੰ ਲੈ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਲਗਾਤਾਰ ਭਾਰਤ ਨੂੰ ਬੰਬ ਧਮਾਕਿਆਂ ਦੀਆਂ ਧਮਕੀਆਂ ਦਿੰਦਾ ਆ ਰਿਹਾ ਹੈ। ਰਾਜਧਾਨੀ ਦਿੱਲੀ ਸਮੇਤ ਯੂ. ਪੀ. ਅਤੇ ਹਰਿਆਣਾ ਦੇ 11 ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਅੱਤਵਾਦੀ

UAE ਨੇ ਇੱਕ ਹੋਰ ਅੱਤਵਾਦੀ ਭਾਰਤ ਨੂੰ ਸੌਂਪ ਕੇ ਪੇਸ਼ ਕੀਤੀ ਮਿਸਾਲ

UAE deports JeM terrorist: UAE ਨਵੀਂ ਦਿੱਲੀ: ਸੰਯੁਕਤ ਅਰਬ ਅਮੀਰਾਤ ਦੇ ਵੱਲੋਂ ਅੱਤਵਾਦੀਆਂ ਨੂੰ ਫੜ੍ਹ ਕੇ ਭਾਰਤ ਦੀ ਪੂਰੀ ਤਰਾਂ ਮਦਦ ਕੀਤੀ ਜਾ ਰਹੀ ਹੈ। ਯੂਏਈ ਦੇ ਵੱਲੋਂ ਹੁਣ ਇੱਕ ਹੋਰ ਅੱਤਵਾਦੀ ਭਾਰਤ ਨੂੰ ਸੌਂਪਿਆ ਗਿਆ ਹੈ, ਜਿਸ ਨਾਲ ਯੂਏਈ ਨੇ ਇੱਕ ਹੋਰ ਮਿਸਾਲ ਪੇਸ਼ ਕੀਤੀ ਹੈ। ਇਸ ਤੋਂ ਪਹਿਲਾਂ  ਯੂਏਈ ਦੇ ਵੱਲੋਂ ਪਾਕਿਸਤਾਨੀ ਅੱਤਵਾਦੀ

ਅੱਤਵਾਦੀਆਂ ਲਈ ਕੰਮ ਕਰਦੇ 5 ਵਿਅਕਤੀ ਮੋਹਾਲੀ ਤੋਂ ਗ੍ਰਿਫਤਾਰ

Terrorist Helper Arrested : ਮੋਹਾਲੀ : ਮੋਹਾਲੀ ਪੁਲਿਸ ਨੇ ਅੱਤਵਾਦੀਆਂ ਲਈ ਕੰਮ ਕਰਦੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਕਾਰਵਾਈ ਸੂਬੇ ਦੇ ਵਿਸ਼ੇਸ਼ ਆਪਰੇਸ਼ਨ ਸੈੱਲ (SSOC) ਵੱਲੋਂ ਅੰਜਾਮ ਦਿੱਤੀ ਗਈ। SSOC ਦੇ ਅਧਿਕਾਰੀ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀਆਂ ਫ਼ੇਸ–6 ’ਚ ਕੀਤੀਆਂ ਗਈਆਂ ਹਨ। SSOC ਦੇ ਅਧਿਕਾਰੀ ਨੇ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀਆਂ ਉੱਤੇ ਪਿਛਲੇ ਕਾਫ਼ੇ

ਅੱਤਵਾਦੀ ਹਮਲੇ ਮਗਰੋਂ ਸੁਲਗਿਆ ਪੁਲਵਾਮਾ, ਹੋਈਆਂ ਝੜਪਾਂ

Pulwama Terror Attack Protest: ਜੰਮੂ-ਕਸ਼ਮੀਰ:ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐੱਫ ਦੇ ਕਾਫ਼ਿਲੇ ਤੇ ਹਮਲੇ ਦੇ ਬਾਅਦ ਜੰਮੂ ਬੰਦ ਦੇ ਦੌਰਾਨ ਸ਼ੁੱਕਰਵਾਰ ਨੂੰ ਬਵਾਲ ਹੋ ਗਿਆ। ਇਸ ਮਾਮਲੇ ਵਿੱਚ ਗੁੱਜਰ ਨਗਰ ਇਲਾਕੇ ਦੇ ਦੋ ਗੁੱਟਾਂ ਦੇ ਲੋਕ ਆਪਸ ਵਿੱਚ ਭਿੜ ਗਏ। ਇਸ ਲੜਾਈ ਵਿੱਚ ਇੱਕ ਦਰਜਨ ਤੋਂ ਵੱਧ ਗੱਡੀਆਂ ਨੂੰ ਫੂਕ ਦਿੱਤਾ ਗਿਆ। ਦੋਨੋ ਗੁੱਟਾਂ ਦੇ

ਗਣਤੰਤਰ ਦਿਵਸ ਤੋਂ ਪਹਿਲਾਂ ਪੁਲਿਸ ਨੇ ਕੀਤੇ 2 ਅੱਤਵਾਦੀ ਗ੍ਰਿਫ਼ਤਾਰ

Two Terrorist Arrested: ਦਿੱਲੀ ਪੁਲਿਸ ਨੇ ਗਣਤੰਤਰ ਦਿਵਸ ਤੋਂ ਪਹਿਲਾਂ ਇਕ ਵੱਡੀ ਸਫਲਤਾ ਹਾਸਿਲ ਕੀਤੀ ਹੈ। ਦਿੱਲੀ ਪੁਲਿਸ ਨੇ 2 ਅੱਤਵਾਦੀ ਗ੍ਰਿਫਤਾਰ ਕੀਤੇ ਹਨ । ਗ੍ਰਿਫਤਾਰ ਕੀਤੇ ਗਏ ਅੱਤਵਾਦੀ ਗਣਤੰਤਰ ਦਿਵਸ ਤੇ ਹਮਲੇ ਦੀ ਪਲਾਨਿੰਗ ਬਣਾ ਰਹੇ ਸਨ। ਦਿੱਲੀ ਦੀਆਂ ਖੁਫੀਆਂ ਏਜੰਸੀਆਂ ਨੂੰ ਦਿੱਲੀ-ਐੱਨ. ਸੀ. ਆਰ. ਦੇ ਇਲਾਕਿਆਂ ‘ਚ ਕੁਝ ਅੱਤਵਾਦੀਆਂ ਦੇ ਲੁਕੇ ਹੋਣ ਦਾ

Zakir Musa Spotted in Punjab

ਅੱਤਵਾਦੀ ਜ਼ਾਕਿਰ ਮੂਸਾ ਦੇ ਬਠਿੰਡਾ ‘ਚ ਲੁਕੇ ਹੋਣ ਦਾ ਖਦਸ਼ਾ, ਪੰਜਾਬ ‘ਚ ਹਾਈ ਅਲਰਟ ਜਾਰੀ

Zakir Musa Spotted in Punjab ਬਠਿੰਡਾ: ਅਲਕਾਇਦਾ ਦੇ ਕਸ਼ਮੀਰੀ ਅੱਤਵਾਦੀ ਜਾਕਿਰ ਮੂਸਾ ਦੇ ਇਕ ਵਾਰ ਫਿਰ ਪੰਜਾਬ ‘ਚ ਲੁਕੇ ਹੋਣ ਦੀ ਖਬਰ ਮਿਲੀ ਹੈ, ਜਿਸ ਤੋਂ ਬਾਅਦ ਫਿਰੋਜ਼ਪੁਰ ਅਤੇ ਬਠਿੰਡਾ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਗਿਆ। ਇੰਟੈਲੀਜੈਂਸ ਦੀ ਨਵੀਂ ਰਿਪੋਰਟ ਪਿੱਛੋਂ ਦੋਵਾਂ ਜ਼ਿਲ੍ਹਿਆਂ ਦੇ ਰੇਲਵੇ ਸਟੇਸ਼ਨਾਂ ਉੱਪਰ ਫ਼ੌਜ ਦੇ ਵਿਸ਼ੇਸ਼ ਦਸਤੇ ਤਾਇਨਾਤ ਕਰ

ਜੰਮੂ-ਕਸ਼ਮੀਰ ‘ਚ ਫੌਜ ਨੂੰ ਮਿਲੀ ਵੱਡੀ ਕਾਮਯਾਬੀ, ਗਾਂਦਰਬਲ ਦੇ ਜੰਗਲਾਂ ‘ਚ ਮਿਲਿਆ ਅੱਤਵਾਦੀ ਅੱਡਾ

Hideout busted in Ganderbal ਸ਼੍ਰੀਨਗਰ: ਜੰਮੂ-ਕਸ਼ਮੀਰ ‘ਚ ਅੱਤਵਾਦੀਆਂ ਦਾ ਸਫਾਇਆ ਕਰਨ ਲਈ ਭਾਰਤੀ ਫੌਜ ਨੇ ਆਪਰੇਸ਼ਨ ਚਲਾਇਆ ਹੋਇਆ ਹੈ। ਇਸੀ ਦੌਰਾਨ ਭਾਰਤੀ ਫੌਜ ਦੇ ਹੱਥ ਇਕ ਹੋਰ ਵੱਡੀ ਕਾਮਯਾਬੀ ਲੱਗੀ ਹੈ। ਘਾਟੀ ਦੇ ਗਾਂਦਰਬਲ ਜਿਲ੍ਹੇ ‘ਚ ਪੁਲਿਸ ਤੇ ਸੁਰੱਖਿਆ ਬਲਾਂ ਨੇ ਮਿਲ ਕੇ ਇੱਕ ਅੱਤਵਾਦੀ ਅੱਡੇ ਦਾ ਪਤਾ ਲਗਾਇਆ ਹੈ। ਅੱਤਵਾਦੀਆਂ ਵੱਲੋਂ ਛੁਪਣ ਲਈ ਬਣਾਏ

Amritsar Terrorist attack

ਅੰਮ੍ਰਿਤਸਰ: ਨਿਰੰਕਾਰੀ ਮੰਡਲ ‘ਤੇ ਅੱਤਵਾਦੀ ਹਮਲਾ, 3 ਦੀ ਮੌਤ, 8 ਲੋਕ ਜ਼ਖਮੀ

Amritsar Terrorist attack ਅੰਮ੍ਰਿਤਸਰ: ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ ‘ਚ ਅੱਤਵਾਦੀ ਹਮਲਾ ਹੋਣ ਦੀ ਖਬਰ ਹੈ। ਇਸ ਹਮਲੇ ਵਿੱਚ ਤਿੰਨ ਜਣਿਆਂ ਦੀ ਮੌਤ ਹੋਣ ਦੀ ਖ਼ਬਰ ਹੈ ਜਦਕਿ ਅੱਠ ਜਣੇ ਜ਼ਖ਼ਮੀ ਹਨ। ਨਿਰੰਕਾਰੀ ਭਵਨ ‘ਚ ਸਤਿਸੰਗ ਦੌਰਾਨ ਦੋ ਨੌਜਵਾਨ ਬਾਇਕ ‘ਤੇ ਆਏ ਅਤੇ ਉਹਨਾਂ ਨੇ ਬੰਬ ਸੁੱਟਿਆ। ਦੱਸਿਆ ਜਾ

Zakir Moosa companion ferozpur

ਅੰਮ੍ਰਿਤਸਰ ‘ਚ ਦੇਖੇ ਗਏ ਅੱਤਵਾਦੀ ਜਾਕਿਰ ਮੂਸਾ ਤੇ ਉਸਦੇ ਸਾਥੀ

Zakir Moosa companion ferozpur:ਪਠਾਨਕੋਟ ਦੇ ਮਾਧੋਪੁਰ ਵਿੱਚ ਚਾਰ ਸ਼ੱਕੀ ਵਿਅਕਤੀਆਂ ਵੱਲੋਂ ਗਨ ਪੁਆਇੰਟ ‘ਤੇ ਇਨੋਵਾ ਗੱਡੀ ਖੋਹਣ ਦਾ ਮਾਮਲਾ ਸਾਹਮਣੇ ਆਇਆ ਸੀ। ਉਸਦੇ ਬਾਅਦ ਹੀ ਗੁਰਦਾਸਪੁਰ,ਪਠਾਨਕੋਟ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਅਲਰਟ ਜਾਰੀ ਕੀਤਾ ਗਿਆ ਸੀ। ਹੁਣ ਇੰਟੈਲੀਜੈਂਸ ਬਿਊਰੋ ਦੁਆਰਾ ਇੱਕ ਪੱਤਰ ਜਾਰੀ ਕਰ ਜੈਸ਼-ਏ-ਮੁਹੰਮਦ ਗਰੁੱਪ ਦੇ 7 ਮੈਂਬਰਾਂ ਨੂੰ ਫਿਰੋਜ਼ਪੁਰ ਵਿੱਚ ਦੇਖੇ ਜਾਣ ਦੀ

Punjab High alert terrorist

ਪੰਜਾਬ ’ਚ ਜੈਸ਼-ਏ-ਮਹੁੰਮਦ ਦੇ ਅੱਤਵਾਦੀ ਲੁੱਕੇ ਹੋਣ ਦੀ ਖ਼ਬਰ, ਪੰਜਾਬ ‘ਚ ਹਾਈ ਅਲਰਟ

Punjab High alert terrorist:ਪੰਜਾਬ `ਤੇ ਜੈਸ਼-ਏ-ਮੁਹੰਮਦ ਦੇ ਦਹਿਸ਼ਤਗਰਦਾਂ ਦੀ ਕੜੀ ਨਜ਼ਰ ਹੈ। ਜੈਸ਼-ਏ-ਮੁਹੰਮਦ ਦੇ ਅੱਧਾ ਦਰਜਨ ਦਹਿਸ਼ਤਗਰਦਾਂ ਦੇ ਪੰਜਾਬ ‘ਚ ਹੋਣ ਦੀ ਸੂਚਨਾ ਮਿਲੀ ਹੈ। ਇਹਨਾਂ ਦਾ ਮਕਸਦ ਸੂਬੇ ਦੀਆਂ ਵੱਖ ਵੱਖ ਥਾਵਾਂ ‘ਤੇ ਖੌਫ ਪੈਦਾ ਕਰਨਾ ਹੈ ਤੇ ਇਸ ਬਾਬਤ ਪੰਜਾਬ ਕਾਊਂਟਰ ਇੰਟੈਲੀਜੈਂਸ ਨੇ ਸੂਬੇ ‘ਚ ਸਾਰੇ ਪੁਲਿਸ ਜ਼ਿਲ੍ਹਾ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਹਨ

Family members policemen kidnapped

ਕਸ਼ਮੀਰ ‘ਚ ਅੱਤਵਾਦੀਆਂ ਨੇ ਪੁਲਿਸ ਕਰਮੀਆਂ ਦੇ ਪਰਿਵਾਰ ਨੂੰ ਕੀਤਾ ਅਗਵਾ

Family members policemen kidnapped: ਜੰਮੂ-ਕਸ਼ਮੀਰ ਵਿੱਚ ਅੱਤਵਾਦੀਆਂ ਵਲੋਂ ਲਗਾਤਾਰ ਹਮਲਿਆਂ ਤੋਂ ਬਾਅਦ ਹੁਣ ਅੱਤਵਾਦੀਆਂ ਨੇ ਕਸ਼ਮੀਰ ਦੇ ਪੁਲਿਸ ਕਰਮੀਆਂ ਦੇ ਪਰਿਵਾਰ ਦੇ ਨੋ ਲੋਕਾਂ ਨੂੰ ਅਗਵਾ ਕਰ ਲਿਆ। ਦੱਸ ਦੇਈਏ ਕਿ ਅੱਤਵਾਦੀ ਇਹਨਾਂ ਲੋਕਾਂ ਨੂੰ ਉਨ੍ਹਾਂ  ਦੇ  ਘਰ ਤੋਂ ਚੁੱਕ ਕੇ ਲੈ ਗਏ ਸੀ। ਸੁਰੱਖਿਆ ਏਜੰਸੀਆਂ ਇਸਨੂੰ ਹਿਜਬੁਲ ਮੁਜਾਹਿਦੀਨ  ਦੇ ਅੱਤਵਾਦੀ ਸੈਯਦ ਸਲਾਹੁਦੀਨ  ਦੇ ਬੇਟੇ

Jammu encounter terrorist

ਬਾਂਦੀਪੋਰਾ ‘ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਮੁੱਠਭੇੜ, 3 ਤੋਂ 4 ਅੱਤਵਾਦੀ ਢੇਰ

Jammu encounter terrorist : ਜੰਮੂ-ਕਸ਼ਮੀਰ ਵਿੱਚ ਆਏ ਦਿਨ ਹੀ ਅੱਤਵਾਦੀਆਂ ਵਲੋਂ ਹਮਲੇ ਕੀਤੇ ਜਾਂਦੇ ਹਨ। ਹੁਣ ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਵਿੱਚ ਸੁੱਰਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ ਜਾਰੀ ਹੈ। ਬਾਂਦੀਪੋਰਾ  ਦੇ ਹਾਜਿਨ ਇਲਾਕੇ ਵਿੱਚ 2 ਤੋਂ 3 ਅੱਤਵਾਦੀਆਂ  ਦੇ ਲੁਕੇ ਹੋਣ ਦੀ ਖਬਰ ਹੈ। ਜਾਣਕਾਰੀ ਮੁਤਾਬਿਕ ਅੱਤਵਾਦੀਆਂ ਨੂੰ  ਫੌਜ ਨੇ ਹਰ ਪਾਸੇ ਤੋਂ ਘੇਰ ਲਿਆ ਹੈ।

ਕੁਪਵਾੜਾ ‘ਚ ਅੱਤਵਾਦੀਆਂ ਤੇ ਸੁਰੱਖਿਆਂ ਬਲਾਂ ਵਿਚਕਾਰ ਮੁਕਾਬਲਾ, 4 ਅੱਤਵਾਦੀ ਕੀਤੇ ਕਾਬੂ

4 terrorist arrestes kupwara : ਜੰਮੂ ਕਸ਼ਮੀਰ- ਕੁਪਵਾੜਾ ਜਿਲ੍ਹੇ ‘ਚ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ 4 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅੱਤਵਾਦੀਆਂ ਕੋਲ ਭਾਰੀ ਮਾਤਰਾ ‘ਚ ਹਥਿਆਰ ਅਤੇ ਬਾਰੂਦ ਮਿਲੇ ਹਨ।4 terrorist arrestes kupwara ਜੰਮੂ-ਕਸ਼ਮੀਰ ਚ ਅਤਿਵਾਦੀਆਂ ਵਲੋਂ ਘੁਸਪੈਠ ਕੀਤੇ ਜਾਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ, ਉਥੇ ਹੀ ਭਾਰਤੀ ਫ਼ੌਜ ਇਨ੍ਹਾਂ ਘਟਨਾਵਾਂ

Jammu Kashmir army terrorist OGW

J&K :ਤੇਜ ਹੋਵੇਗਾ ਫੌਜ ਦਾ ਆਪਰੇਸ਼ਨ, 200 ਅੱਤਵਾਦੀਆਂ ਦੇ ਨਾਲ 3000 ਮਦਦਗਾਰਾਂ ‘ਤੇ ਵੀ ਨਜ਼ਰ

Jammu Kashmir army terrorist OGW:ਜੰਮੂ – ਕਸ਼ਮੀਰ ਵਿੱਚ ਮਹਿਬੂਬਾ ਮੁਫਤੀ ਸਰਕਾਰ ਡਿੱਗਣ ਦੇ ਬਾਅਦ ਹੁਣ ਰਾਜਪਾਲ ਸ਼ਾਸਨ ਲਾਗੂ ਹੋ ਗਿਆ ਹੈ। ਰਾਜਪਾਲ ਐਨਐਨ ਵੋਹਰਾ ਨੇ ਬੁੱਧਵਾਰ ਨੂੰ ਰਾਜ ਦੀ ਕਮਾਨ ਸੰਭਾਲ ਲਈ ਹੈ ਅਤੇ ਬੈਠਕਾਂ ਵੀ ਸ਼ੁਰੂ ਕਰ ਦਿੱਤੀਆਂ ਹਨ।ਇਸਦੇ ਨਾਲ ਹੀ ਫੌਜ ਹੁਣ ਰਾਜ ਵਿੱਚ ਆਪਣਾ ਆਪਰੇਸ਼ਨ ਤੇਜੀ ਨਾਲ ਅੱਗੇ ਵਧਾਏਗੀ। Jammu Kashmir army

Masood Azhar women jihadi

ਅੱਤਵਾਦ ਲਈ ਹੁਣ ਔਰਤਾਂ ਨੂੰ ਹਥਿਆਰ ਬਣਾਏਗਾ ਜੈਸ਼ , ਮਸੂਦ ਅਜ਼ਹਰ ਦੇ ਆਡੀਓ ਤੋਂ ਖੁਲਾਸਾ

Masood Azhar women jihadi:ਅੱਤਵਾਦੀ ਸੰਗਠਨ ਜੈਸ਼ – ਏ – ਮੁਹੰਮਦ ਦਾ ਸਰਗਨਾ ਮਸੂਦ ਅਜ਼ਹਰ ਔਰਤਾਂ ਦਾ ਆਪਣਾ ਹਥਿਆਰ ਬਣਾਉਣ ਦੀ ਸਾਜਿਸ਼ ਰਚ ਰਿਹਾ ਹੈ। ਮੌਲਾਨਾ ਮਸੂਦ ਅਜਹਰ ਜਿਹਾਦ ਫੈਲਾਉਣ ਲਈ ਔਰਤਾਂ ਦੀ ਇੱਕ ਅੱਤਵਾਦੀ ਫੌਜ ਬਣਾਉਣਾ ਚਾਹੁੰਦਾ ਹੈ ਅਤੇ ਇਸਦੇ ਲਈ ਉਹ ਔਰਤਾਂ ਨੂੰ ਭੜਕਾ ਰਿਹਾ ਹੈ। Masood Azhar women Jihadi ਮਸੂਦ ਅਜ਼ਹਰ ਨੇ ਆਪਣੀ

professor turned terrorist

36 ਘੰਟੇ ਪਹਿਲਾਂ ਪ੍ਰੋਫੈਸਰ ਬਣੇ ਅੱਤਵਾਦੀ ਨੇ ਪਿਤਾ ਨੂੰ ਫੋਨ ਕਰ ਕੇ ਕਹੀ ਇਹ ਗੱਲ…

professor turned terrorist : ਜੰਮੂ-ਕਸ਼ਮੀਰ ਦੇ ਸ਼ੋਪੀਆਂ ਜਿਲ੍ਹੇ ਦੇ ਬੜਿਗਾਂਵ ਵਿੱਚ ਐਤਵਾਰ ਸਵੇਰੇ ਹੋਈ ਮੁੱਠਭੇੜ ਵਿੱਚ ਸੁਰੱਖਿਆ ਬਲਾਂ ਨੇ ਹਿਜਬੁਲ ਮੁਜਾਹਿਦੀਨ ਦੇ 5 ਅੱਤਵਾਦੀ ਮਾਰ ਗਿਰਾਏ। ਇਹਨਾਂ ਵਿੱਚ ਕਸ਼ਮੀਰ ਯੂਨੀਵਰਸਿਟੀ ਦਾ ਇੱਕ ਅਸਿਸਟੈਂਟ ਪ੍ਰੋਫੈਸਰ ਮੁਹੰਮਦ ਰਫੀ ਬਟ ਵੀ ਸ਼ਾਮਿਲ ਹੈ। ਬਟ ਸ਼ੁੱਕਰਵਾਰ ਸ਼ਾਮ ਕਰੀਬ 3.30 ਵਜੇ ਤੋਂ ਲਾਪਤਾ ਸੀ। professor turned terrorist ਮੌਤ ਤੋਂ 36

Pulwama attack JK cop son militants

ਪੁਲਿਸ ਕਾਂਸਟੇਬਲ ਦਾ ਪੁੱਤਰ ਸੀ ਅੱਤਵਾਦੀ ,17 ਦੀ ਉਮਰ ‘ਚ ਬ੍ਰੇਨ ਵਾਸ਼ ਕਰ ਬਣਾ ਦਿੱਤਾ ਫਿਦਾਈਨ

Pulwama attack JK cop son militants:ਸ਼੍ਰੀਨਗਰ / ਨਵੀਂ ਦਿੱਲੀ :-ਜੰਮੂ – ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐਫ ਕੈਂਪ ਉੱਤੇ ਹੋਏ ਅੱਤਵਾਦੀ ਹਮਲੇ ਵਿੱਚ 5 ਫੌਜੀ ਸ਼ਹੀਦ ਹੋ ਗਏ । ਜਵਾਬੀ ਕਾਰਵਾਈ ਵਿੱਚ ਤਿੰਨ ਅੱਤਵਾਦੀ ਵੀ ਮਾਰੇ ਗਏ । ਇਹਨਾਂ ਵਿੱਚ ਇੱਕ ਫਿਦਾਈਨ ਹਮਲਾਵਰ ਵੀ ਮਾਰਿਆ ਗਿਆ , ਜੋ ਕਿ ਪੁਲਿਸ ਕਾਂਸਟੇਬਲ ਦਾ ਬੇਟਾ ਸੀ । ਇਹ

Hafiz Saeed conspiring attack

ਭਾਰਤ ‘ਚ ਪਠਾਨਕੋਟ ਵਰਗੇ ਹਮਲੇ ਕਰਵਾ ਸਕਦੈ ਹਾਫਿਜ਼ ਸਈਦ, ਸਰਹੱਦ ‘ਤੇ ਟ੍ਰਿਪਲ ਅਲਰਟ

Hafiz Saeed conspiring attack ਨਵੀਂ ਦਿੱਲੀ: ਹਾਫਿਜ਼ ਸਈਦ ਨਜ਼ਰਬੰਦੀ ਤੋਂ ਰਿਹਾਅ ਹੋਣ ਦੇ ਬਾਅਦ ਪਠਾਨਕੋਟ ਵਾਂਗ ਦੇਸ਼ ਵਿਚ ਹੋਰ ਥਾਵਾਂ ‘ਤੇ ਵੱਡੇ ਹਮਲੇ ਦੀ ਯੋਜਨਾ ਵਿਚ ਲੱਗਿਆ ਹੋਇਆ ਹੈ। ਖ਼ੁਫ਼ੀਆ ਰਿਪੋਰਟ ਤੋਂ ਬਾਅਦ ਕੌਮਾਂਤਰੀ ਸਰਹੱਦ ‘ਤੇ ਟ੍ਰਿਪਲ ਹਾਈ ਅਲਰਟ ਕੀਤਾ ਗਿਆ ਹੈ। ਅਸਲ ਵਿਚ ਖ਼ੁਫ਼ੀਆ ਏਜੰਸੀਆਂ ਨੂੰ ਖ਼ਬਰ ਮਿਲੀ ਹੈ ਕਿ ਜੇਲ੍ਹ ਵਿਚੋਂ ਰਿਹਾਅ ਹੋਣ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ