Tag: , , , , , , , ,

ਮਾਰੇ ਗਏ ਈਰਾਨੀ ਜਨਰਲ ਕਾਸਿਮ ਸੁਲੇਮਣੀ ਨੇ ਦਿੱਲੀ ‘ਚ ਅੱਤਵਾਦੀ ਹਮਲਾ ਕਰਨ ਦੀ ਰਚੀ ਸੀ ਸਾਜਿਸ਼: ਡੋਨਾਲਡ ਟਰੰਪ

Qasem Soleimani Planning For Terrorist Attack: ਇਰਾਕ ਦੇ ਮੇਜਰ ਜਨਰਲ ਕਾਸਿਮ ਸੁਲੇਮਾਨੀ ਦੇ ਇਰਾਕ ਵਿੱਚ ਅਮਰੀਕੀ ਡਰੋਨ ਹਮਲੇ ਵਿੱਚ ਮਾਰੇ ਜਾਣ ਤੋਂ ਬਾਅਦ ਡੋਨਾਲਡ ਟਰੰਪ ਨੇ ਕਿਹਾ ਕਿ ਉਸਨੇ ਨਵੀਂ ਦਿੱਲੀ ਵਿੱਚ ਅੱਤਵਾਦੀ ਹਮਲੇ ਦੀ ਯੋਜਨਾ ਬਣਾਈ ਸੀ। ਰਾਸ਼ਟਰਪਤੀ ਟਰੰਪ ਨੇ ਇਹ ਕਹਿੰਦੇ ਹੋਏ ਸਨਸਨੀਖੇਜ਼ ਇਲਜ਼ਾਮ ਲਾਏ, ‘ਸੁਲੇਮਣੀ ਨੇ ਆਪਣੇ ਪਾਗਲਪਨ ‘ਚ ਬੇਕਸੂਰ ਲੋਕਾਂ ਦੀ

UAE ਨੇ ਇੱਕ ਹੋਰ ਅੱਤਵਾਦੀ ਭਾਰਤ ਨੂੰ ਸੌਂਪ ਕੇ ਪੇਸ਼ ਕੀਤੀ ਮਿਸਾਲ

UAE deports JeM terrorist: UAE ਨਵੀਂ ਦਿੱਲੀ: ਸੰਯੁਕਤ ਅਰਬ ਅਮੀਰਾਤ ਦੇ ਵੱਲੋਂ ਅੱਤਵਾਦੀਆਂ ਨੂੰ ਫੜ੍ਹ ਕੇ ਭਾਰਤ ਦੀ ਪੂਰੀ ਤਰਾਂ ਮਦਦ ਕੀਤੀ ਜਾ ਰਹੀ ਹੈ। ਯੂਏਈ ਦੇ ਵੱਲੋਂ ਹੁਣ ਇੱਕ ਹੋਰ ਅੱਤਵਾਦੀ ਭਾਰਤ ਨੂੰ ਸੌਂਪਿਆ ਗਿਆ ਹੈ, ਜਿਸ ਨਾਲ ਯੂਏਈ ਨੇ ਇੱਕ ਹੋਰ ਮਿਸਾਲ ਪੇਸ਼ ਕੀਤੀ ਹੈ। ਇਸ ਤੋਂ ਪਹਿਲਾਂ  ਯੂਏਈ ਦੇ ਵੱਲੋਂ ਪਾਕਿਸਤਾਨੀ ਅੱਤਵਾਦੀ

Six terrorists Killed

ਕਸ਼ਮੀਰ ‘ਚ ਫੌਜ ਨੇ 6 ਨਾਮੀ ਅੱਤਵਾਦੀ ਕੀਤੇ ਢੇਰ

Six terrorists Killed ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਸ਼ੋਪੀਆਂ ਜਿਲ੍ਹੇ ‘ਚ ਸੁਰੱਖਿਆ ਬਲਾ ਤੇ ਅੱਤਵਾਦੀਆਂ ਵਿੱਚਕਾਰ ਚਲ ਰਹੀ ਮੁੱਠਭੇੜ ‘ਚ ਵੱਡੀ ਕਾਮਯਾਬੀ ਹੱਥ ਲਗੀ ਹੈ। ਇਸ ਮੁੱਠਭੇੜ ਦੌਰਾਨ ਸੁਰੱਖਿਆ ਬਲਾ ਨੇ 6 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਮੁੱਠਭੇੜ ‘ਚ ਭਾਰਤੀ ਫੌਜ ਦਾ ਇਕ ਜਵਾਨ ਵੀ ਸ਼ਾਹਿਦ ਹੋਇਆ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਸ਼ੋਪੀਆਂ ਦੇ ਕਪਰਾਨ ਬਾਟਗੁੰਟ ਇਲਾਕੇ

J&K encounter

ਜੰਮੂ-ਕਸ਼ਮੀਰ ਵਿੱਚ ਸੁਰੱਖਿਆਬਲਾਂ ਨਾਲ ਮੁੱਠਭੇੜ ‘ਚ ਲਸ਼ਕਰ ਅੱਤਵਾਦੀ ਢੇਰ, ਇੱਕ ਪੁਲਿਸਕਰਮੀ ਸ਼ਹੀਦ

J&K encounter ਜੰਮੂ-ਕਸ਼ਮੀਰ : ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਸਥਿਤ ਹਾਜਿਨ ਵਿੱਚ ਐਤਵਾਰ ਸਵੇਰੇ ਸੁਰੱਖਿਆ ਬਲਾਂ ਵਲੋਂ ਮੁੱਠਭੇੜ ਵਿੱਚ ਲਸ਼ਕਰ ਏ ਤਇਬਾ ਦਾ ਇੱਕ ਪਾਕਿਸਤਾਨੀ ਅੱਤਵਾਦੀ ਮਾਰਿਆ ਗਿਆ ਹੈ। ਉਥੇ ਹੀ ਇਸ ਮੁੱਠਭੇੜ ਵਿੱਚ ਇੱਕ ਪੁਲਿਸ ਕਾਂਸਟਬੇਲ ਦੇ ਵੀ ਸ਼ਹੀਦ ਹੋਣ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਸੁਰੱਖਿਆ ਬਲਾਂ ਨੂੰ ਹਾਜਿਨ ਦੇ ਮੀਰ ਮਹੱਲਾ ਵਿੱਚ ਅੱਤਵਾਦੀਆਂ

unidentified terrorist killed

ਕੁਲਗਾਮ ਜ਼ਿਲ੍ਹੇ ‘ਚ ਸੁਰੱਖਿਆ ਬਲਾਂ ਨਾਲ ਮੁੱਠਭੇੜ, ਦੋ ਅਣਪਛਾਤੇ ਅੱਤਵਾਦੀ ਢੇਰ

ਸ੍ਰੀਨਗਰ: ਜੰਮੂ ਕਸ਼ਮੀਰ ‘ਚ ਇੱਕ ਵਾਰ ਫਿਰ ਤੋਂ ਸੁਰੱਖਿਆਂ ਬਲਾਂ ਦੀ ਅਤੇ ਅੱਤਵਾਦੀਆਂ ਦੀ ਮੁੱਠਭੇੜ ਹੋ ਗਈ। ਮੁੱਠਭੇੜ ‘ਚ ਦੋ ਅਣਪਛਾਤੇ ਅੱਤਵਾਦੀ ਢੇਰ ਹੋ ਗਏ ਹਨ।ਬੀਤੇ ਦਿਨ ਵੀ ਸੁਰੱਖਿਆਂ ਬਲਾਂ ਨੇ ਇਕ ਅੱਤਵਾਦੀ ਨੂੰ ਮਾਰ ਮੁਕਾਇਆਂ ਸੀ ਤੇ ਇਕ ਨੂੰ ਜ਼ਿੰਦਾ ਗ੍ਰਿਫਤਾਰ ਕਰ ਲਿਆ ਸੀ। ਸੁਰੱਖਿਆ ਬਲਾਂ ਵਲੋਂ ਇਲਾਕੇ ‘ਚ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ।

ਜੰਮੂ ਕਸ਼ਮੀਰ ਦੇ ਬਾਂਦੀਪੁਰਾ ‘ਚ ਹੋਈ ਮੁੱਠਭੇੜ ਵਿੱਚ 1 ਅੱਤਵਾਦੀ ਢੇਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ