Tag: , , , , , , , , ,

ਗਣਤੰਤਰ ਦਿਵਸ ਮੌਕੇ ਹੋ ਸਕਦਾ ਹੈ ਅੱਤਵਾਦੀ ਹਮਲਾ : ਇੰਟੈਲੀਜੈਂਸ ਬਿਊਰੋ

ਗਣਤੰਤਰ ਦਿਵਸ ਮੌਕੇ ਤੇ ਇੰਟੈਲੀਜੈਂਸ ਬਿਊਰੋ ਨੇ ਅੱਤਵਾਦੀ ਹਮਲੇ ਹੋਣ ਦਾ ਅਲਰਟ ਜਾਰੀ ਕੀਤਾ ਹੈ। ਇੰਟੈਲੀਜੈਂਸ ਬਿਊਰੋ ਵਲੋਂ ਦੱਸਿਆ ਗਿਆ ਹੈ ਕਿ ਆਈ.ਐਸ.ਆਈ.ਐਸ. ਅੱਤਵਾਦੀਆਂ ਵਲੋਂ ਆਈ.ਈ.ਡੀ. ਹਮਲਾ ਕੀਤਾ ਜਾ ਸਕਦਾ ਹੈ। ਅੱਤਵਾਦੀ ਇਹ ਹਮਲਾ ਪੈਰਾ ਗਲਾਈਡਰ ਜਾਂ ਡਰੋਨ ਰਾਹੀ ਕਰ ਸਕਦੇ ਹਨ। ਇਸ ਦੇ ਨਾਲ ਹੀ ਖੂਫੀਆ ਏਜੰਸੀ ਤੋਂ ਮਿਲੀ ਜਾਣਕਾਰੀ ਮੁਤਾਬਿਕ ਦੱਸਿਆ ਗਿਆ ਹੈ ਕਿ

ਗਣਤੰਤਰ ਦਿਵਸ ‘ਤੇ ਹਾਈ ਅਲਰਟ, ਅੱਤਵਾਦੀ ਰਚ ਰਹੇ ਸਾਜਿਸ਼

ਗਣਤੰਤਰ ਦਿਵਸ ਤੋਂ ਪਹਿਲਾਂ ਦੇਸ਼ `ਚ ਅੱਤਵਾਦੀ ਹਮਲੇ ਦੀ ਸਾਜਿਸ਼ ਰਚ ਰਹੇ ਹਨ। ਹਵਾਈ ਅੱਡਿਆਂ ਨੂੰ ਅੱਤਵਾਦੀ ਆਪਣੇ ਇਰਾਦਿਆਂ ਦਾ ਸ਼ਿਕਾਰ ਬਣਾ ਸਕਦੇ ਹਨ। ਉੱਥੇ ਹੀ ਗਣਤੰਤਰ ਦਿਵਸ ਤੋਂ ਪਹਿਲਾਂ ਸੁੱਰਖਿਆ ਏਜੰਸੀਆਂ ਨੇ ਦੇਸ਼ ਦੇ ਸਾਰੇ ਹਵਾਈ ਅੱਡਿਆਂ ਨੂੰ ਚਿਤਾਵਨੀ ਦਿੱਤੀ ਹੈ। ਗਣਤੰਤਰ ਦਿਵਸ ਤੋਂ ਪਹਿਲਾਂ ਅੱਤਵਾਦੀ ਦੇਸ਼ ਦੇ ਕਿਸੇ ਵੀ ਹਵਾਈ ਅੱਡੇ ਨੂੰ ਨਿਸ਼ਾਨਾ

ਤੁਰਕੀ ‘ਚ ਹੋਏ ਅੱਤਵਾਦੀ ਹਮਲੇ ‘ਚ 2 ਭਾਰਤੀਆਂ ਦੀ ਮੌਤ

ਤੁਰਕੀ ਦੇ ਇੱਕ ਕਲੱਬ ‘ਚ ਨਵਾਂ ਸਾਲ ਮਨਾਉਣ ਲਈ ਇਕੱਠੇ ਹੋਏ ਲੋਕਾਂ ‘ਤੇ ਹੋਏ ਅੱਤਵਾਦੀ ਹਮਲੇ ‘ਚ ਦੋ ਭਾਰਤੀਆਂ ਦੇ ਵੀ ਮਾਰੇ ਜਾਣ ਦੀ ਖ਼ਬਰ ਹੈ। ਇਸ ਹਮਲੇ ‘ਚ ਕੁੱਲ39 ਲੋਕਾਂ ਦੀ ਮੌਤ ਹੋਈ ਹੈ।

ਤੁਰਕੀ ’ਚ ਅੱਤਵਾਦੀ ਹਮਲਾ, ਰਾਜਪਾਲ ਦੀ ਮੌਤ

ਤੁਰਕੀ ਵਿਚ ਡੇਰਿਕ ਇਲਾਕੇ ਦੇ ਰਾਜਪਾਲ ‘ਮੁਹੰਮਦ ਫਤਿਹ ਸਫੀਤੁਰਕ’ ਦੀ ਸ਼ੁੱਕਰਵਾਰ ਨੂੰ ਬੰਬ ਹਮਲੇ ਵਿਚ ਹੱਤਿਆ ਕਰ ਦਿੱਤੀ ਗਈ। ਇਸ ਮਾਮਲੇ ਤੇ ਸਥਾਨਕ ਪੁਲਿਸ ਨੇ ਦੱਸਿਆ ਕਿ ਰਾਜਪਾਲ ਦੇ ਦਫ਼ਤਰ ਵਿਚ ਇੱਕ ਰਿਮੋਟ ਕੰਟਰੋਲ ਬੰਬ ਲੁਕਾ ਕੇ ਰੱਖਿਆ ਸੀ। ਅਤੇ ਮੌਕਾ ਦੇਖ ਕੇ ਬੰਬ ਨੂੰ ਰਿਮੋਟ ਕੰਟਰੋਲ ਜਰੀਏ ਬਲਾਸਟ ਕਰ ਦਿੱਤਾ ਗਿਆ। ਪੁਲਿਸ ਨੇ ਇਸ

ਸ਼੍ਰੀਨਗਰ ਜਕੂਰਾ ਸੈਕਟਰ ’ਚ ਐਸ.ਐਸ.ਬੀ. ’ਤੇ ਅੱਤਵਾਦੀ ਹਮਲਾ

ਜੰਮੂ ਕਸ਼ਮੀਰ : ਸ਼੍ਰੀ ਨਗਰ ਦੇ ਜਕੂਰਾ ਸੈਕਟਰ ਵਿਚ ਸੁਰੱਖਿਆ ਸੀਮਾ ਬਲ ਦੀ ਪੈਟ੍ਰੋਲਿੰਗ ਟੀਮ ’ਤੇ ਦੇਰ ਰਾਤ ਅੱਤਵਾਦੀ ਹਮਲਾ ਹੋਇਆ। ਜਿਸ ਵਿਚ ਇੱਕ ਜਵਾਨ ਸ਼ਹੀਦ ਹੋ ਗਿਆ ਅਤੇ 8 ਜਵਾਨ ਜਖਮੀ ਹੋਣ ਦੀ ਖ਼ਬਰ ਹੈ। ਐਸ.ਐਸ.ਬੀ. ਦੇ ਆਈ.ਜੀ. ‘ਦੀਪਕ ਕੁਮਾਰ’ ਨੇ ਹਮਲੇ ਦੀ ਜਾਣਕਾਰੀ ਦਿੰਦੇ ਕਿਹਾ ਕਿ ਇਹ ਅੱਤਵਾਦੀ ਹਮਲਾ ਉਸ ਵੇਲੇ ਹੋਇਆ, ਜਦੋਂ

ਭਾਰਤ ਪਾਕਿ ਸੀਮਾ ਨੂੰ ਕੀਤਾ ਜਾਵੇਗਾ ਪੂਰੀ ਤਰ੍ਹਾਂ ਸੀਲ

ਭਾਰਤ ਪਾਕਿ ਸੀਮਾ ਨੂੰ ਕੀਤਾ ਜਾਵੇਗਾ ਪੂਰੀ ਤਰ੍ਹਾਂ ਸੀਲ ਘੁਸਪੈਠ ਰੋਕਣ ਲਈ ਕਈ ਥਾਵਾਂ ਤੇ ਉੱਚੀ ਦੀਵਾਰ ਬਣਾਈ ਜਾਵੇਗੀ ਸਰਹੱਦ ਤੇ ਫੇਂਸਿੰਗ ਨੂੰ ਪਹਿਲਾਂ ਨਾਲੋ ਜ਼ਿਆਦਾ ਹਾਈਟੈਕ ਬਣਾਇਆ ਜਾਵੇਗਾ ਸੈਂਸਰ ਅਤੇ ਲੇਜ਼ਰ ਵਾਲ ਵੀ ਬਣਾਈ ਜਾਵੇਗੀ ਅਗਲੇ 9-10 ਮਹੀਨਿਆਂ ਵਿੱਚ ਬਣਾਈ

ਉਰੀ ਅੱਤਵਾਦੀ ਹਮਲੇ ਦੀ ਜਾਂਚ ਲਈ ਐੱਨ.ਆਈ.ਏ ਨੇ ਕੀਤੀ ਐਫ.ਆਈ.ਆਰ. ਦਰਜ

ਉਰੀ ਅੱਤਵਾਦੀ ਹਮਲੇ ਦੀ ਜਾਂਚ ਲਈ ਐੱਨ.ਆਈ.ਏ ਨੇ ਐਫ.ਆਈ.ਆਰ. ਦਰਜ ਕੀਤੀ।ਐਕਸ਼ਨ ‘ਚ ਆਈ ਸਰਕਾਰ, ਰਾਜਨਾਥ ਸਿੰਘ ਨੇ ਬੁਲਾਈ ਸਮੀਖਿਆ ਬੈਠਕ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਬਾਲ ਵੀ ਮੌਜੂਦ

ਡੇਲੀ ਪੋਸਟ ਐਕਸਪ੍ਰੈੱਸ 8PM 18.9.2016

ਦੇਸ਼ ‘ਤੇ ਇੱਕ ਹੋਰ ਵੱਡਾ ਅੱਤਵਾਦੀ ਹਮਲਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ