Tag: , , , , ,

ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਪੰਜਾਬ, ਪਠਾਨਕੋਟ ਤੇ ਗੁਰਦਾਸਪੁਰ ‘ਚ Search Operation

Gurdaspur Search Operation : ਗੁਰਦਾਸਪੁਰ : ਪੰਜਾਬ ‘ਚ ਅੱਤਵਾਦੀ ਹਮਲਿਆਂ ਦਾ ਇਨਪੁੱਟ ਮਿਲਣ ਤੋਂ ਬਾਅਦ ਸੂਬਾ ਪੁਲਿਸ ਮੁਸਤੈਦ ਹੋ ਗਈ ਹੈ। ਪਾਕਿਸਤਾਨ ਦੀ ਸਰਹੱਦ ਨਾਲ ਲਗਦੇ ਸੰਵੇਦਨਸ਼ੀਲ ਜ਼ਿਲ੍ਹਿਆਂ ਭਾਵ ਪਠਾਨਕੋਟ ਤੇ ਗੁਰਦਾਸਪੁਰ ਦਾ ਚੱਪਾ-ਚੱਪਾ ਖੰਗਾਲਿਆ ਜਾ ਰਿਹਾ ਹੈ। ਆਰਮੀ ਜਵਾਨਾਂ ਵੱਲੋਂ ਸਰਚ ਅਪ੍ਰੇਸ਼ਨ ਸ਼ੁਰੂ ਕੀਤਾ ਗਿਆ ਹੈ ਜਿਸ ਵਿਚ ਲਗਪਗ 2500 ਜਵਾਨ ਸ਼ਾਮਲ ਹਨ। ਜਵਾਨਾਂ

ਸਮੁੰਦਰ ਰਾਹੀਂ ਪਾਕਿਸਤਾਨੀ ਕਮਾਂਡੋ ਕਰ ਸਕਦੇ ਨੇ ਹਮਲਾ, ਹਾਈ ਅਲਰਟ ਜਾਰੀ

Pakistan trained commandos : ਗੁਜਰਾਤ ਦੇ ਕੱਛ ਦੇ ਕਾਂਡਲਾ ‘ਚ ਅੱਤਵਾਦੀ ਹਮਲੇ ਦੀ ਸੰਭਾਵਨਾ ਨੂੰ ਲੈ ਕੇ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਇੰਡੀਅਨ ਨੇਵੀ ਨੇ ਦੱਸਿਆ ਕਿ ਪਾਕਿਸਤਾਨ ਤੋਂ ਟ੍ਰੇਨਿੰਗ ਪ੍ਰਾਪਤ ਕਮਾਂਡੋ ਕਾਂਡਲਾ ਪੋਰਟ ਰਾਹੀਂ ਦਾਖ਼ਲ ਹੋ ਸਕਦੇ ਹਨ, ਜਿਸ ਤੋਂ ਬਾਅਦ ਸਾਰੀਆਂ ਬੰਦਰਗਾਹਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਖ਼ੁਫ਼ੀਆ ਏਜੰਸੀ ਦੀ ਰਿਪੋਰਟ ਮੁਤਾਬਕ

ਪਾਣੀ ਜ਼ਰੀਏ ਅੱਤਵਾਦੀ ਹਮਲੇ ਲਈ ਤਿਆਰ ਜੈਸ਼-ਏ-ਮੁਹੰਮਦ

Jaish-e-Mohammed Training Underwater Wing : ਨੇਵੀ ਦੇ ਚੀਫ਼ ਐਡਮਿਰਲ ਕਰਮਬੀਰ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਖੁਫੀਆ ਜਾਣਕਾਰੀ ਮਿਲੀ ਹੈ ਕਿ ਜੈਸ਼-ਏ-ਮੁਹੰਮਦ ਆਪਣੇ ਵਿੰਗ ਨੂੰ ਪਾਣੀ ਦੇ ਅੰਦਰੋਂ ਹਮਲਾ ਕਰਨ ਦੀ ਸਿਖਲਾਈ ਦੇ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਨੌਸੇਨਾ ਨੇ ਇਸ ‘ਤੇ ਪੂਰੀ ਨਜ਼ਰ ਰੱਖੀ ਹੋਈ ਹੈ ਅਤੇ ਤੁਹਾਨੂੰ ਭਰੋਸਾ ਦਿਵਾਉਂਦੇ

ਤਾਮਿਲਨਾਡੂ ‘ਚ ਵੜੇ 6 ਅੱਤਵਾਦੀ, ਵੱਡੇ ਹਮਲੇ ਦਾ ਡਰ

Terrorists Entered Tamilnadu : ਤਾਮਿਲਨਾਡੂ ਵਿੱਚ ਲਸ਼ਕਰ-ਏ-ਤੈਇਬਾ ਦੇ 6 ਅੱਤਵਾਦੀ ਦਾਖ਼ਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਖੁਫੀਆ ਏਜੰਸੀਆਂ ਦੇ ਮੁਤਾਬਕ ਇਹ ਅੱਤਵਾਦੀ ਸ਼੍ਰੀਲੰਕਾ ਦੇ ਰਸਤੇ ਭਾਰਤ ਵਿੱਚ ਦਾਖ਼ਲ ਹੋਏ ਹਨ। ਇਨ੍ਹਾਂ ਅੱਤਵਾਦੀਆਂ ‘ਚ ਇੱਕ ਪਾਕਿਸਤਾਨੀ ਨਾਗਰਿਕ ਅਤੇ ਪੰਜ ਸ਼੍ਰੀਲੰਕਾ ਦੇ ਤਾਮਿਲ ਨਾਗਰਿਕ ਸ਼ਾਮਲ ਹਨ। ਸੁਰੱਖਿਆ ਏਜੰਸੀਆਂ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਚੇਨਈ ਸਮੇਤ ਕਈ ਥਾਵਾਂ ‘ਤੇ ਸੁਰੱਖਿਆ

ਪਠਾਨਕੋਟ ਰੇਲਵੇ ਸਟੇਸ਼ਨਾਂ ਨੂੰ ਮਿਲੀ ਉਡਾਉਣ ਦੀ ਧਮਕੀ, ਸੁਰੱਖਿਆ ਵਧਾਈ

Pathankot Railway Station Alert : ਪਠਾਨਕੋਟ : ਦੇਸ਼ ਭਰ ‘ਤੇ ਇਨ ਦਿਨੀਂ ਅੱਤਵਾਦੀ ਹਮਲਿਆਂ ਦਾ ਖਤਰਾ ਮੰਡਰਾ ਰਿਹਾ ਹੈ। ਅਜਿਹੇ ‘ਚ ਹੁਣ ਪੰਜਾਬ ‘ਚ ਅੱਤਵਾਦੀਆਂ ਦੀ ਮਾੜੀ ਨਜ਼ਰ ਪੈ ਗਈ ਹੈ। ਦਰਅਸਲ ਪਠਾਨਕੋਟ ਕੈਂਟ ਅਤੇ ਪਠਾਨਕੋਟ ਰੇਲਵੇ ਸਟੇਸ਼ਨ ਨੂੰ ਉਡਾਉਣ ਦੀ ਧਮਕੀ ਮਿਲੀ ਹੈ। ਹਾਲਾਂਕਿ ਸੁਰੱਖਿਆ ਏਜੰਸੀਆਂ ਨੂੰ ਮਿਲੇ ਇਸ ਇਨਪੁਟ ਤੋਂ ਬਾਅਦ ਦੋਵਾਂ ਰੇਲਵੇ

UAE ਨੇ ਇੱਕ ਹੋਰ ਅੱਤਵਾਦੀ ਭਾਰਤ ਨੂੰ ਸੌਂਪ ਕੇ ਪੇਸ਼ ਕੀਤੀ ਮਿਸਾਲ

UAE deports JeM terrorist: UAE ਨਵੀਂ ਦਿੱਲੀ: ਸੰਯੁਕਤ ਅਰਬ ਅਮੀਰਾਤ ਦੇ ਵੱਲੋਂ ਅੱਤਵਾਦੀਆਂ ਨੂੰ ਫੜ੍ਹ ਕੇ ਭਾਰਤ ਦੀ ਪੂਰੀ ਤਰਾਂ ਮਦਦ ਕੀਤੀ ਜਾ ਰਹੀ ਹੈ। ਯੂਏਈ ਦੇ ਵੱਲੋਂ ਹੁਣ ਇੱਕ ਹੋਰ ਅੱਤਵਾਦੀ ਭਾਰਤ ਨੂੰ ਸੌਂਪਿਆ ਗਿਆ ਹੈ, ਜਿਸ ਨਾਲ ਯੂਏਈ ਨੇ ਇੱਕ ਹੋਰ ਮਿਸਾਲ ਪੇਸ਼ ਕੀਤੀ ਹੈ। ਇਸ ਤੋਂ ਪਹਿਲਾਂ  ਯੂਏਈ ਦੇ ਵੱਲੋਂ ਪਾਕਿਸਤਾਨੀ ਅੱਤਵਾਦੀ

2 ਬੰਗਲਾਦੇਸ਼ੀ ਅੱਤਵਾਦੀ ਗ੍ਰਿਫਤਾਰ, ਵੱਡਾ ਹਮਲਾ ਕਰਨ ਦੀ ਫ਼ਿਰਾਕ ‘ਚ ਸਨ

Terrorist Attack : ਪਟਨਾ, ਬਿਹਾਰ ATS ਨੂੰ ਵੱਡੀ ਕਾਮਯਾਬੀ ਹੱਥ ਲੱਗੀ ਹੈ।  ATS ਵਲੋਂ 2 ਬੰਗਲਾਦੇਸ਼ੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਅੱਤਵਾਦੀ ਕਿਸੀ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਫ਼ਿਰਾਕ ‘ਚ ਸਨ। ਅੱਤਵਾਦੀ ISIS ਨਾਲ ਜੁੜੇ ਦੱਸੇ ਜਾ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਪੁਲਵਾਮਾ ਆਤੰਕੀ ਹਮਲੇ ‘ਚ ਵੀ ਇਹਨਾਂ ਦਾ ਹੱਥ

ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਪੰਜਾਬ ਦੇ ਜਵਾਨਾਂ ਦੇ ਪਰਿਵਾਰਾਂ ਦੀ ਮਦਦ ਲਈ ਅੱਗੇ ਆਏ ਇਹ ਅਦਾਕਾਰ

Martyred Army Officers: ਵੀਰਵਾਰ ਨੂੰ ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਦੀ ਦੇਸ਼ ਭਰ ਵਿੱਚ ਕੜੀ ਨਿੰਦਾ ਹੋ ਰਹੀ ਹੈ। ਹਮਲੇ ਦੀ ਇਸ ਖਬਰ ਨੇ ਸਭ ਨੂੰ ਅੰਦਰ ਤੋਂ ਹਿਲਾ ਕੇ ਰੱਖ ਦਿੱਤਾ ਹੈ। ਦੱਸ ਦੇਈਏ ਕਿ ਬਾਲੀਵੁਡ ਇੰਡਸਟਰੀ ਤੋਂ ਲੈ ਕੇ ਪਾਲੀਵੁਡ ਇੰਡਸਟਰੀ ਇਸ ਅੱਤਵਾਦੀ ਹਮਲੇ ਦੀ ਕੜੀ ਨਿੰਦਾ ਕਰ ਰਿਹਾ ਹੈ। ਇਸ ਤੋਂ ਬਾਅਦ

ਪੰਜਾਬ ਦੇ ਸ਼ਹੀਦ ਜਵਾਨਾਂ ਦੇ ਪਰਿਵਾਰ ਨੂੰ ਨੌਕਰੀ ਤੇ 12-12 ਲੱਖ ਰੁਪਏ ਵਿੱਤੀ ਸਹਾਇਤਾ : ਕੈਪਟਨ ਅਮਰਿੰਦਰ ਸਿੰਘ

Financial Assistance: ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਵਾਮਾ ‘ਚ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਅਤੇ ਨਾਲ ਪਾਕਿਸਤਾਨ ਦੇ ਫੌਜ ਮੁਖੀ ਬਾਜਵਾ ਨੂੰ ਵੀ ਚੁਣੌਤੀ ਦਿੱਤੀ ਕੀ ਭਾਰਤ ਅਜਿਹੀ ਹਰਕਤ ਬਰਦਾਸ਼ਤ ਨਹੀਂ ਕਰੇਗਾ.। ਨਾਲ ਹੀ ਓਹਨਾਂ ਕਿਹਾ ਕੀ ਦੇਸ਼ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਪੁਲਵਾਮਾ ਹਮਲੇ ‘ਚ

ਪੁਲਵਾਮਾ ਅੱਤਵਾਦੀ ਹਮਲੇ ‘ਤੇ ਭੜਕੇ ਬਾਲੀਵੁਡ ਸਿਤਾਰੇ , ਟਵਿੱਟਰ ਰਾਹੀਂ ਕੱਢਿਆ ਗੁੱਸਾ

Pulwama Terrorist Attack: ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਵੀਰਵਾਰ ਦੁਪਿਹਰ ਅੱਤਵਾਦੀਆਂ ਨੇ ਛ੍ਰਫਢ ਦੇ ਕਾਫਿਲੇ ਤੇ ਹਮਲਾ ਕੀਤਾ। ਜਿਸ ਵਿੱਚ 44 ਜਵਾਨ ਸ਼ਹੀਦ ਹੋ ਗਏ। ਇਨਸਾਨਿਅਤ ਨੂੰ ਸ਼ਰਮਸਾਰ ਕਰਦੀ ਇਸ ਹਰਕਤ ਨਾਲ ਦੇਸ਼ਭਰ ਦੇ ਲੋਕਾਂ ਵਿੱਚ ਗੁੱਸਾ ਹੈ। ਬਾਲੀਵੁਡ ਸਿਤਾਰਿਆਂ ਨੇ ਵੀ ਅੱਤਵਾਦੀ ਹਮਲੇ ਦੀ ਕੜੀ ਨਿੰਦਾ ਕੀਤੀ ਹੈ।ਕਈ ਸਿਤਾਰਿਆਂ ਨੇ ਸੋਸ਼ਲ ਮੀਡੀਆ ਤੇ ਆਪਣਾ

ਪੁਲਵਾਮਾ ਹਮਲੇ ‘ਚ ਸ਼ਹੀਦ ਹੋਇਆ 3 ਭੈਣਾਂ ਦਾ ਭਰਾ, ਪਿਓ ਕਰ ਰਿਹਾ ਸੀ ਛੁੱਟੀ ਆਉਣ ਦੀ ਉਡੀਕ

Pulwama Terrorist Attack: ਦੀਨਾਨਗਰ : ਪੁਲਵਾਮਾ ‘ਚ ਬੀਤੇ ਦਿਨੀਂ ਦੇਰ ਸ਼ਾਮ ਫੌਜੀ ਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ‘ਚ ਹੁਣ ਤਕ 44 ਦੇ ਕਰੀਬ ਜਵਾਨ ਸ਼ਹੀਦ ਹੋ ਚੁੱਕੇ ਹਨ। ਕਈ ਜਵਾਨ ਹਾਲੇ ਵੀ ਜੇਰੇ ਇਲਾਜ ਹਨ ਪਰ ਇਸੇ ਦੌਰਾਨ ਹੀ ਖਬਰ ਆਈ ਹੈ ਕਿ ਅੱਤਵਾਦੀਆਂ ਨੇ ਇਕ ਵਾਰ ਫਿਰ ਜੰਮੂ ਕਸ਼ਮੀਰ ‘ਚ ਦੂਸਰਾ

ਜੰਮੂ-ਕਸ਼ਮੀਰ: ਫ਼ੌਜ ਨੇ ਹਿਜ਼ਬੁਲ ਦੇ 3 ਅੱਤਵਾਦੀਆਂ ਨੂੰ ਕੀਤਾ ਢੇਰ

Jammu and Kashmir: ਜੰਮੂ-ਕਸ਼ਮੀਰ ਅੱਤਵਾਦੀਆਂ ਦੇ ਸਾਏ ਨਾਲ ਘਿਰਿਆ ਰਹਿੰਦਾ ਹੈ।ਆਏ ਦਿਨ ਹੀ ਸੇਨਾ ਦੇ ਜਵਾਨ ਅੱਤਵਾਦੀਆਂ ਦਾ ਸਾਹਮਣਾ ਕਰਦੇ ਹਨ। ਹੁਣ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਸੁਰੱਖਿਆ ਬਲਾਂ ਨੇ ਅੱਤਵਾਦੀ ਸੰਗਠਨ ਹਿਜਬੁਲ ਮੁਜਾਹੀਦਿਨ ਦੇ ਤਿੰਨ ਅੱਤਵਾਦੀਆਂ ਨੂੰ ਮਾਰ ਗਿਰਾਇਆ ਹੈ।ਅੱਜ ਸਵੇਰੇ ਪੁਲਵਾਮਾ ਵਿੱਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਖ਼ਬਰ ਆਈ ਸੀ ਜਿਸ ਤੋਂ ਬਾਅਦ ਸੇਨਾ

ਜੰਮੂ ਬੱਸ ਸਟੈਂਡ ‘ਤੇ ਅੱਤਵਾਦੀ ਹਮਲਾ

Jammu bus stand terrorist attack: ਰਮਜਾਨ ਦੇ ਪਾਕ ਮਹੀਨੇ ਵਿੱਚ ਵੀ ਅੱਤਵਾਦੀ ਆਪਣੀਆ ਹਰਕਤਾਂ ਤੋਂ ਬਾਜ ਆਉਣ ਦਾ ਨਾਮ ਨਹੀਂ ਲੈ ਰਹੇ ਹਨ। ਵੀਰਵਾਰ ਦੇਰ ਸ਼ਾਮ ਨੂੰ ਅੱਤਵਾਦੀਆਂ ਨੇ ਜੰਮੂ ਦੇ ਬੱਸ ਸਟੈਂਡ ਦੇ ਕੋਲ ਗ੍ਰੇਨੇਡ ਨਾਲ ਹਮਲਾ ਕੀਤਾ। ਅੱਤਵਾਦੀਆਂ ਵਲੋਂ ਪੁਲਿਸ ਪਾਰਟੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਇਸ ਹਮਲੇ ਵਿੱਚ 5 ਲੋਕ ਜਖ਼ਮੀ ਹੋਏ

ਅੱਤਵਾਦੀ ਹਮਲੇ ਦੌਰਾਨ ਜ਼ਖਮੀ ਗਰਭਵਤੀ ਮਹਿਲਾ ਨੇ ਦਿੱਤਾ ਬੱਚੀ ਨੂੰ ਜਨਮ…

ਜੰਮੂ- ਆਰਮੀ ਕੈਂਪ ‘ਤੇ ਹੋਇਆ ਅੱਤਵਾਦੀ ਹਮਲਾ, 2 ਜਵਾਨ ਸ਼ਹੀਦ

ਜੰਮੂ ਦੇ ਆਰਮੀ ਕੈਂਪ ‘ਤੇ ਅੱਤਵਾਦੀ ਹਮਲਾ, ਸ਼ਹਿਰ ‘ਚ ਰੈਡ ਐਲਰਟ

Kabul military academy attack

ਅਫਗਾਨਿਸਤਾਨ :ਕਾਬੁਲ ਦੀ ਮਿਲਟਰੀ ਯੂਨੀਵਰਸਿਟੀ ‘ਚ ਅੱਤਵਾਦੀ ਹਮਲਾ ,3 ਹਮਲਾਵਰ ਢੇਰ

Kabul military academy attack:ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਸੋਮਵਾਰ ਸਵੇਰੇ ਵੱਡਾ ਹਮਲਾ ਹੋਇਆ ਹੈ।ਅੱਤਵਾਦੀਆਂ ਨੇ ਇਸ ਵਾਰ ਕਾਬੁਲ ਦੀ ਮਿਲਟਰੀ ਯੂਨੀਵਰਸਿਟੀ ਨੂੰ ਨਿਸ਼ਾਨਾ ਬਣਾਇਆ ਹੈ।ਮਕਾਮੀ ਮੀਡੀਆ ਦੇ ਮੁਤਾਬਕ , ਤਿੰਨ ਹਮਲਾਵਰਾਂ ਨੂੰ ਮਾਰ ਦਿੱਤਾ ਗਿਆ ਹੈ ਉਥੇ ਹੀ ਇੱਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। Kabul military academy attack ਹੁਣ ਵੀ ਇੱਕ ਹਮਲਾਵਰ ਬਚਿਆ ਹੈ

ਅੱਤਵਾਦੀ ਹਮਲਾ ਨਾਕਾਮ ਕਰਨ ‘ਚ ਮਦਦ ਕਰਨ ‘ਤੇ ਪੁਤਿਨ ਨੇ ਕੀਤਾ ਟਰੰਪ ਦਾ ਧੰਨਵਾਦ

Putin thanks Donald Trump Russia :ਵ੍ਹਾਈਟ ਹਾਉਸ ਰਾਹੀਂ ਮਿਲੀ ਜਾਣਕਾਰੀ ਦੇ ਮੁਤਾਬਕ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੀਆਈਏ ਦੁਆਰਾ ਦਿੱਤੀ ਗਈ ਜਾਣਕਾਰੀ ਲਈ ਧੰਨਵਾਦ ਕੀਤਾ ਹੈ ।ਜਾਣਕਾਰੀ ਲਈ ਦੱਸ ਦਈਏ ਕਿ ਸੀਆਈਏ ਦੁਆਰਾ ਉਪਲੱਬਧ ਕਰਾਈ ਗਈ ਜਾਣਕਾਰੀ ਦੇ ਚਲਦੇ ਰੂਸ ਦੇ ਸੇਂਟ ਪੀਟਰਸਬਰਗ ਵਿੱਚ ਹੋਣ ਵਾਲੇ ਇੱਕ ਵੱਡੇ

pakistan attack

ਪਾਕਿਸਤਾਨ ‘ਚ ਆਤਮਘਾਤੀ ਧਮਾਕਾ, 2 ਲੋਕ ਮਰੇ, 18 ਜ਼ਖਮੀ

ਪੇਸ਼ਾਵਰ- ਪਾਕਿਸਤਾਨ ਦੇ ਅਸ਼ਾਂਤ ਉੱਤਰੀ-ਪੱਛਮੀ ਪੇਸ਼ਾਵਰ ‘ਚ ਬੁੱਧਵਾਰ ਨੂੰ ਆਤਮਘਾਤੀ ਬੰਬ ਧਮਾਕਾ ਹੋਇਆ ਹੈ, ਜਿਸ ‘ਚ 2 ਲੋਕਾਂ ਦੀ ਮੌਤ ਹੋ ਗਈ ਅਤੇ 18 ਹੋਰ ਜ਼ਖਮੀ ਹੋ ਗਏ। ਧਮਾਕਾ ਮੋਟਰਸਾਈਕਲ ਸਵਾਰ ਇਕ ਆਤਮਘਾਤੀ ਹਮਲਾਵਰ ਨੇ ਸਰਕਾਰੀ ਵਾਹਨ ਨੂੰ ਨਿਸ਼ਾਨਾ ਬਣਾ ਕੇ ਕੀਤਾ, ਜਿਸ ਕਾਰਨ 2 ਲੋਕ ਮਾਰੇ ਗਏ। ਪੁਲਸ ਨੇ ਦੱਸਿਆ ਕਿ ਇਹ ਧਮਾਕਾ ਪੇਸ਼ਾਵਰ

ਗਣਤੰਤਰ ਦਿਵਸ ਤੇ ਬੀ.ਐਸ.ਐਫ ਦਾ ‘ਅਪ੍ਰੇਸ਼ਨ ਅਲਰਟ’

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ