Tag: , , , ,

ਪਾਕਿਸਤਾਨ ‘ਚ ਅੱਤਵਾਦੀਆਂ ਦੀ ਟ੍ਰੇਨਿੰਗ ਸ਼ੁਰੂ, ਕਸ਼ਮੀਰ ਨੂੰ ਬਣਾ ਸੱਕਦੇ ਨੇ ਨਿਸ਼ਾਨਾ

Pakistan Terror Camps : ਨਵੀਂ ਦਿੱਲੀ : ਜੰਮੂ-ਕਸ਼ਮੀਰ ਵਿੱਚ ਧਾਰਾ 370 ਖ਼ਤਮ ਕਰਨ ਤੋਂ ਬਾਅਦ ਹੀ ਭਾਰਤ-ਪਾਕਿ ਵਿਚਾਲੇ ਹਾਲਾਤ ਤਨਾਅ ਵਾਲੇ ਬਣੇ ਹੋਏ ਹਨ। ਇਸ ਦੇ ਚਲਦਿਆਂ ਪਾਕਿਸਤਾਨ ਵਿੱਚ ਅੱਤਵਾਦੀ ਸੰਗਠਨਾਂ ਦੇ ਟ੍ਰੇਨਿੰਗ ਕੈਂਪ ਲਗਾਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਜਮਾਤ-ਏ-ਇਸਲਾਮੀ ਇਨ੍ਹਾਂ ਕੈਂਪਾਂ ਦੀ ਨੁਮਾਇੰਦਗੀ ਕਰ ਰਿਹਾ ਹੈ। ਇਸ ਸਬੰਧੀ ਕੁੱਝ ਤਸਵੀਰਾਂ ਵੀ

ਨਿਊਯਾਰਕ ‘ਚ ਅੱਤਵਾਦੀ ਹਮਲੇ ਦੀ ਸਾਜਿਸ਼ ‘ਚ ਇੱਕ ਗਿਰਫ਼ਤਾਰ

Man arrested attack Newyork : ਨਿਊਯਾਰਕ : ਪਾਕਿਸਤਾਨ ਮੂਲ ਦੇ ਅਮਰੀਕੀ ਨਾਗਰਿਕ ‘ਤੇ ਇਸਲਾਮਿਕ ਸਟੇਟ (IS) ‘ਤੋਂ ਪ੍ਰੇਰਿਤ ਹੋ ਕੇ ਹਮਲੇ ਦੀ ਯੋਜਨਾ ਬਣਾਉਣ ਦਾ ਦੋਸ਼ ਲੱਗਾ ਹੈ। ਨਿਆਂਇਕ ਵਿਭਾਗ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਨਿਊਯਾਰਕ ਸਿਟੀ ਦੇ ਪੁਲਿਸ ਕਮਿਸ਼ਨਰ ਜੇਮਸ ਓ‘ਨੀਲ ਨੇ ਕਿਹਾ ਕਿ ਅਵੈਸ ਚੌਧਰੀ ਸ਼ਹਿਰ ‘ਚ ਕਈ ਲੋਕਾਂ ਦੀ ਹੱਤਿਆ ਕਰਨ

ਪਾਣੀ ਜ਼ਰੀਏ ਅੱਤਵਾਦੀ ਹਮਲੇ ਲਈ ਤਿਆਰ ਜੈਸ਼-ਏ-ਮੁਹੰਮਦ

Jaish-e-Mohammed Training Underwater Wing : ਨੇਵੀ ਦੇ ਚੀਫ਼ ਐਡਮਿਰਲ ਕਰਮਬੀਰ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਖੁਫੀਆ ਜਾਣਕਾਰੀ ਮਿਲੀ ਹੈ ਕਿ ਜੈਸ਼-ਏ-ਮੁਹੰਮਦ ਆਪਣੇ ਵਿੰਗ ਨੂੰ ਪਾਣੀ ਦੇ ਅੰਦਰੋਂ ਹਮਲਾ ਕਰਨ ਦੀ ਸਿਖਲਾਈ ਦੇ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਨੌਸੇਨਾ ਨੇ ਇਸ ‘ਤੇ ਪੂਰੀ ਨਜ਼ਰ ਰੱਖੀ ਹੋਈ ਹੈ ਅਤੇ ਤੁਹਾਨੂੰ ਭਰੋਸਾ ਦਿਵਾਉਂਦੇ

ਤਾਮਿਲਨਾਡੂ ‘ਚ ਵੜੇ 6 ਅੱਤਵਾਦੀ, ਵੱਡੇ ਹਮਲੇ ਦਾ ਡਰ

Terrorists Entered Tamilnadu : ਤਾਮਿਲਨਾਡੂ ਵਿੱਚ ਲਸ਼ਕਰ-ਏ-ਤੈਇਬਾ ਦੇ 6 ਅੱਤਵਾਦੀ ਦਾਖ਼ਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਖੁਫੀਆ ਏਜੰਸੀਆਂ ਦੇ ਮੁਤਾਬਕ ਇਹ ਅੱਤਵਾਦੀ ਸ਼੍ਰੀਲੰਕਾ ਦੇ ਰਸਤੇ ਭਾਰਤ ਵਿੱਚ ਦਾਖ਼ਲ ਹੋਏ ਹਨ। ਇਨ੍ਹਾਂ ਅੱਤਵਾਦੀਆਂ ‘ਚ ਇੱਕ ਪਾਕਿਸਤਾਨੀ ਨਾਗਰਿਕ ਅਤੇ ਪੰਜ ਸ਼੍ਰੀਲੰਕਾ ਦੇ ਤਾਮਿਲ ਨਾਗਰਿਕ ਸ਼ਾਮਲ ਹਨ। ਸੁਰੱਖਿਆ ਏਜੰਸੀਆਂ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਚੇਨਈ ਸਮੇਤ ਕਈ ਥਾਵਾਂ ‘ਤੇ ਸੁਰੱਖਿਆ

ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 2130 ਕਰੋੜ ਦੀ ਮਦਦ ਕੀਤੀ ਰੱਦ..

America decision cancel pakistan: ਅਮਰੀਕਾ ਸਰਕਾਰ ਨੇ ਪਾਕਿਸਤਾਨ ਨੂੰ ਦਿੱਤੀ ਜਾਣ  ਵਾਲੀ 300 ਮਿਲੀਅਨ ਡਾਲਰ ਦੀ ਮਦਦ ਨੂੰ ਰੱਦ ਕਰ ਦਿੱਤਾ ਹੈ। ਇਹ ਵੀ ਕਿਹਾ ਗਿਆ ਹੈ ਕਿ ਇਸਲਾਮਾਬਾਦ ਅੱਤਵਾਦੀਆਂ ਉੱਤੇ ਸਖ਼ਤ ਕਾਰਵਾਈ ਕਰਨ ਵਿੱਚ ਨਾਕਾਮ ਰਿਹਾ। ਇਸ ਸਹਾਇਤਾ ਰਾਸ਼ੀ ਨੂੰ ਕੋਏਲਿਸ਼ਨ ਸਪੋਰਟ ਫੰਡ ਦਾ  ਨਾਮ ਦਿੱਤਾ ਗਿਆ ਸੀ। ਪਾਕਿਸਤਾਨ ਵਿੱਚ ਅੱਤਵਾਦੀਆਂ ਨੂੰ ਦਿੱਤੀ ਜਾ

Narendra modi leaves nepal

ਬਿਮਸਟੇਕ ਸਮਿਟ ‘ਚ ਸ਼ਾਮਿਲ ਹੋਣ ਲਈ ਨੇਪਾਲ ਪਹੁੰਚੇ ਮੋਦੀ…..

Narendra modi leaves nepal: ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇਪਾਲ ਵਿੱਚ ਹੋਣ ਵਾਲੀ 14ਵੀਂ ਬਿਮਸਟੇਕ ਸਮਿਟ ਵਿੱਚ ਸ਼ਾਮਿਲ ਹੋਣ ਲਈ ਦੋ ਦਿਨ ਦੇ ਨੇਪਾਲ ਦੌਰੇ ‘ਤੇ ਗਏ ਹਨ। ਇਹ ਕਾਨਫਰੰਸ ਨੇਪਾਲ ਦੇ ਕਾਠਮਾਂਡੂ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ।ਜਾਣਕਾਰੀ ਅਨੁਸਾਰ  ਪੀਐਮ ਮੋਦੀ  ਬੇ ਆਫ ਬੰਗਾਲ ਇਨੀਸ਼ਿਏਟਿਵ ਫਾਰ ਮਲਟੀ ਸੇਕਟੋਰਲ ਟੈਕਨਿਕਲ ਐਂਡ ਇਕੋਨੋਮਿਕ ਕੋਰਪੋਰੇਸ਼ਨ ਦੀ ਬੈਠਕ ਵਿੱਚ

SAARC Summit Pakistan

ਪਾਕਿ ‘ਚ ਹੋਣ ਵਾਲੇ ਸਾਰਕ ਸੰਮੇਲਨ ਦਾ ਫਿਰ ਬਾਈਕਾਟ ਕਰ ਸਕਦਾ ਹੈ ਭਾਰਤ

SAARC Summit Pakistan:ਭਾਰਤ ਇੱਕ ਵਾਰ ਫਿਰ ਪਾਕਿਸਤਾਨ ਵਿੱਚ ਹੋਣ ਵਾਲੇ ਸਾਰਕ ਸੰਮੇਲਨ (SAARC ) ਦੇ ਦਾ ਬਾਈਕਾਟ ਕਰ ਸਕਦਾ ਹੈ।ਇਸਦੇ ਪਹਿਲਾਂ ਭਾਰਤ ਸਤੰਬਰ 2016 ਵਿੱਚ ਅਜਿਹਾ ਕਰ ਚੁੱਕਾ ਹੈ ਅਤੇ ਤੱਦ ਸਾਰਕ ਸੰਮੇਲਨ ਰੱਦ ਕਰਨਾ ਪਿਆ ਸੀ।ਅਜਿਹਾ ਹੋਇਆ ਤਾਂ ਲਗਾਤਾਰ ਤੀਸਰੇ ਸਾਲ ਸਾਰਕ ਸੰਮੇਲਨ ਦਾ ਪ੍ਰਬੰਧ ਨਹੀਂ ਹੋ ਸਕੇਗਾ । ਧਿਆਨਦੇਣਯੋਗ ਹੈ ਕਿ 20ਵੇਂ ਦੱਖਣੀ

AMU suspends Mannan Wani

ਅਲੀਗੜ੍ਹ ਯੂਨੀਵਰਸਿਟੀ ਨੇ ਹਿਜ਼ਬੁਲ ‘ਚ ਸ਼ਾਮਲ ਹੋਏ ਸਟੂਡੈਂਟ ਵਾਨੀ ਨੂੰ ਕੀਤਾ ਸਸਪੈਂਡ

AMU suspends Mannan Wani ਅਲੀਗੜ੍ਹ : ਏ. ਐੱਮ. ਯੂ. ਦੇ ਰਿਸਰਚ ਸਕਾਲਰ ਮਨਾਨ ਵਾਨੀ ਦੇ ਅੱਤਵਾਦੀ ਹੋਣ ਦੀ ਪੁਸ਼ਟੀ ਹੋ ਗਈ ਹੈ। ਅੱਤਵਾਦੀ ਸੰਗਠਨ ਹਿਜਬੁਲ ਨੇ ਬਿਆਨ ਜਾਰੀ ਕਰ ਉਸਦੇ ਅੱਤਵਾਦੀ ਸੰਗਠਨ ਵਿੱਚ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਹੈ। ਕੱਲ ਮਨਾਨ ਵਾਨੀ ਦੀ ਏਕੇ – 47 ਦੇ ਨਾਲ ਤਸਵੀਰ ਸਾਹਮਣੇ ਆਈ ਸੀ ਜਿਸਦੇ ਬਾਅਦ ਸੁਰੱਖਿਆ

Mann Ki Baat

ਮੋਦੀ ਨੇ ‘ਮਨ ਕੀ ਬਾਤ’ ‘ਚ ਚੁੱਕੀ ਮੁਸਲਮਾਨ ਔਰਤਾਂ ਦੇ ਹੱਕ ਦੀ ਆਵਾਜ਼

Mann Ki Baat ਤਿੰਨ ਤਲਾਕ ਦੇ ਖ਼ਿਲਾਫ਼ ਲੋਕ ਸਭਾ ‘ਚ ਬਿੱਲ ਪਾਸ ਹੋਣ ਦੇ ਦੋ ਦਿਨ ਬਾਅਦ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੱਜ ਦੀ ਯਾਤਰਾ ‘ਚ ਮੁਸਲਮਾਨ ਔਰਤਾਂ ਦੇ ਹੱਕ ‘ਚ ਆਵਾਜ਼ ਚੁੱਕ ਦਿਆਂ ਕਿਹਾ ਹੈ ਕਿ ਮੁਸਲਮਾਨ ਔਰਤਾਂ ਹੁਣ ਬਿਨਾਂ ਮਰਦਾਂ ਦੇ ਵੀ ਹੱਜ ਦੀ ਯਾਤਰਾ ‘ਤੇ ਜਾ ਸਕਦੀਆਂ ਹਨ। ਉਨ੍ਹਾਂ ਸਾਲ ਦੇ

Teacher reports mute Muslim boy

ਅਮਰੀਕਾ ‘ਚ ਅੱਲ੍ਹਾ ਕਹਿਣ ‘ਤੇ ਟੀਚਰ ਨੇ ਬੱਚੇ ਨੂੰ ਸਮਝਿਆ ਅੱਤਵਾਦੀ ,ਬੁਲਾਈ ਪੁਲਿਸ

Teacher reports mute Muslim boy:ਨਿਊਯਾਰਕ:ਅਮਰੀਕਾ ਦੇ ਇੱਕ ਸਕੂਲ ਵਿੱਚ ਡਾਉਨ ਸਿੰਡਰੋਮ ਰੋਗ ਤੋਂ ਗ੍ਰਸਤ ਛੇ ਸਾਲ ਦੇ ਇੱਕ ਬੱਚੇ ਦੁਆਰਾ ਜਮਾਤ ਵਿੱਚ ਵਾਰ – ਵਾਰ ‘ਅੱਲ੍ਹਾ ਅਤੇ ਬੂਮ’ ਸ਼ਬਦ ਕਹੇ ਜਾਣ ਦੇ ਬਾਅਦ ਅਧਿਆਪਕ ਨੇ ਉਸਨੂੰ ਅੱਤਵਾਦੀ ਸਮਝ ਲਿਆ ਅਤੇ ਪੁਲਿਸ ਨੂੰ ਬੁਲਾ ਦਿੱਤਾ । Teacher reports mute Muslim boy ਮੁਹੰਮਦ ਸੁਲੇਮਾਨ ਨਾਮ ਦੇ ਬੱਚੇ

ਜੰਮੂ-ਕਸ਼ਮੀਰ ‘ਚ ਮਾਜਿਦ ਤੋਂ ਬਾਅਦ ਇੱਕ ਹੋਰ ਨੌਜਵਾਨ ਨੇ ਛੱਡਿਆ ‘ਅੱਤਵਾਦ ਦਾ ਰਸਤਾ’

One more left way of terrorism after visiting Majid ਸ਼੍ਰੀਨਗਰ : ਕਸ਼ਮੀਰ ਘਾਟੀ ਵਿਚ ਮਾਤਾ-ਪਿਤਾ ਦੀ ਅਪੀਲ ਤੋਂ ਬਾਅਦ ਅੱਤਵਾਦ ਦਾ ਰਸਤਾ ਛੱਡ ਕੇ ਇੱਕ ਹੋਰ ਨੌਜਵਾਨ ਸੋਮਵਾਰ ਨੂੰ ਦੱਖਣੀ ਕਸ਼ਮੀਰ ਸਥਿਤ ਆਪਣੇ ਘਰ ਪਰਤ ਆਇਆ। ਨੌਜਵਾਨ ਇੱਕ ਅੱਤਵਾਦੀ ਸਮੂਹ ਵਿਚ ਸ਼ਾਮਲ ਹੋ ਗਿਆ ਸੀ। ਤਿੰਨ ਦਿਨ ਪਹਿਲਾਂ ਹੀ ਫੁੱਟਬਾਲ ਖਿਡਾਰੀ ਤੋਂ ਅੱਤਵਾਦੀ ਬਣੇ ਮਾਜਿਦ

Trump asks Pakistan ‘decisive action’

ਅੱਤਵਾਦ ਨੂੰ ਪਨਾਹ ਦੇਣ ਵਾਲਾ ਪਾਕਿਸਤਾਨ, 20 ਅਸਫਲ ਦੇਸ਼ਾਂ ਦੀ ਲਿਸਟ ‘ਚ ਹੋਇਆ ਸ਼ੁਮਾਰ

Pakistan fragile states index terrorism:ਭਾਰਤ ਲਗਾਤਾਰ ਆਪਣੇ ਗੁਆਂਢੀ ਦੇਸ਼ ਪਾਕਿਸਤਾਨ ਨੂੰ ਅੱਤਵਾਦ ਦੇ ਖਿਲਾਫ ਕੜੇ ਕਦਮ ਚੁੱਕਣ ਲਈ ਚੇਤਾਵਨੀ ਦਿੰਦਾ ਰਹਿੰਦਾ ਹੈ ਅਤੇ ਅੱਤਵਾਦੀ ਗਤੀਵਿਧੀਆਂ ਨੂੰ ਸਮਰਥਨ ਦੇਣਾ ਬੰਦ ਕਰਨ ਲਈ ਕਹਿੰਦਾ ਰਿਹਾ ਹੈ। Pakistan fragile states index terrorism ਹੁਣ ਪਾਕਿਸਤਾਨ ਨੂੰ ਇਹੀ ਚਿਤਾਵਨੀ ਸੰਸਾਰ ਜਗਤ ਤੋਂ ਵੀ ਮਿਲੀ ਹੈ।ਫਰੇਜਾਇਲ ਸਟੇਟਸ ਇੰਡੈਕਸ ਦੀ 2017 ਦੀ

special forces hunting

40 ਫ਼ੌਜੀਆਂ ਦੀ ਇਹ ਸਪੈਸ਼ਲ ਟੀਮ ਕਰ ਰਹੀ ਹੈ ‘ਲਾਦੇਨ ਦੇ ਬੇਟੇ’ ਨੂੰ ਮਾਰਨ ਦੀ ਤਿਆਰੀ

ਇਸਲਾਮਾਬਾਦ : ਜਦੋਂ ਓਸਾਮਾ ਬਿਨ ਲਾਦੇਨ ਨੂੰ ਸਾਲ 2011 ਵਿਚ ਮਾਰਿਆ ਗਿਆ ਸੀ, ਤਾਂ ਉਹ ਆਪਣੇ ਪਿੱਛੇ 3 ਬੇਟੇ ਛੱਡ ਗਿਆ ਸੀ। ਇਨ੍ਹਾਂ ਵਿਚੋਂ ਇੱਕ ਨੇ ਸਭ ਕੁਝ ਤਿਆਗ਼ ਦਿੱਤਾ ਤਾਂ ਦੂਜੇ ਦੀ ਮੌਤ ਹੋ ਗਈ। ਤੀਜੇ ਅਤੇ ਸਭ ਤੋਂ ਛੋਟੇ ਬੇਟੇ ਨੇ ਲਾਦੇਨ ਦੇ ਨਕਸ਼ੇ ਕਦਮਾਂ ‘ਤੇ ਚੱਲਣਾ ਸ਼ੁਰੂ ਕੀਤਾ। ਹੁਣ 28 ਸਾਲ ਦਾ

China says Sushma UN speech arrogant but there is terrorism in Pak

ਸੁਸ਼ਮਾ ਦੀ UN ਸਪੀਚ ਘਮੰਡ ਭਰੀ ਪਰ ਪਾਕਿ ਅੱਤਵਾਦ ਦਾ ਪਨਾਹਗਾਰ : ਚੀਨ

ਚੀਨ ਨੇ ਕਿਹਾ ਹੈ ਕਿ ਸੁਸ਼ਮਾ ਦੀ ਯੂਐਨ ਜਨਰਲ ਅਸੈਂਬਲੀ ਵਿੱਚ ਦਿੱਤਾ ਗਿਆ ਭਾਸ਼ਣ ਘਮੰਡ ਭਰੀ ਸੀ ਪਰ ਇਹ ਤਾਂ ਮੰਨਣਾ ਪਵੇਗਾ ਕਿ ਪਾਕਿਸਤਾਨ ਅੱਤਵਾਦ ਨੂੰ ਸ਼ਰਣ ਦਿੰਦਾ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਯੂਨਾਟੀਟਿਡ ਨੇਸ਼ਨਸ ਦੀ ਜਨਰਲ ਅਸੈਂਬਲੀ ( UNGA) ਵਿੱਚ ਅੱਤਵਾਦ ‘ਤੇ ਗੱਲ ਕੀਤੀ। ਸੁਸ਼ਮਾ ਨੇ ਕਿਹਾ ਕਿ, ਭਾਰਤ – ਪਾਕਿ ਇੱਕਠੇ ਹੀ

1993 Mumbai blasts verdict

1993 ਬੰਬ ਧਮਾਕਾ : ਅਬੂ ਸਲੇਮ ਸਮੇਤ 5 ਲੋਕਾਂ ਦੀ ਸਜ਼ਾ ‘ਤੇ ਅੱਜ ਹੋਵੇਗੀ ਸੁਣਵਾਈ

ਮੁੰਬਈ ਬੰਬ ਧਮਾਕੇ ਮਾਮਲੇ ‘ਚ ਅੰਡਰਵਰਲਡ ਡਾਨ ਅਬੂ ਸਲੇਮ ਸਣੇ ਪੰਜ ਹੋਰ ਦੋਸ਼ੀਆਂ ਨੂੰ ਮੁੰਬਈ ਦੀ ਵਿਸ਼ੇਸ਼ ਟਾਡਾ ਅਦਾਲਤ ਸਜ਼ਾ ਸੁਣਾਵੇਗੀ। ਸੀ.ਬੀ.ਆਈ. ਨੇ 5 ਦੋਸ਼ੀਆਂ ‘ਚੋਂ 3 ਨੂੰ ਮੌਤ ਅਤੇ ਅਬੂ ਸਲੇਮ ਸਣੇ 2 ਹੋਰਾਂ ਨੂੰ ਉਮਰ ਕੈਦ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ। ਇਨ੍ਹਾਂ ਦੋਸ਼ੀਆਂ ‘ਚੋਂ ਮੁਸਤਫਾ ਦੌਸਾ ਦੀ ਦਿਲ ਦਾ ਦੌਰਾ ਪੈਣ

Jihad

ਭਾਰਤ ਖਿਲਾਫ਼ ਸ਼ੁਰੂ ਕਰ ਦਿੱਤਾ ਹੈ ਜਿਹਾਦ : ਚੀਫ਼ ਅਬਦੁਲ ਰਹਿਮਾਨ ਮੱਕੀ

ਲਾਹੌਰ : ਬੌਖਲਾਏ ਅੱਤਵਾਦੀ ਸੰਗਠਨ ਦੇ ਜਮਾਤ-ਉਲ-ਦਾਵਾ ਦੇ ਚੀਫ਼ ਅਬਦੁਲ ਰਹਿਮਾਨ ਮੱਕੀ ਨੇ ਭਾਰਤ ਦੇ ਖਿਲਾਫ ਜ਼ਹਿਰ ਉਗਲਦੇ ਹੋਏ ਜੰਮੂ ਕਸ਼ਮੀਰ ‘ਚ ਜਿਹਾਦ ਦਾ ਐਲਾਨ ਕਰ ਦਿੱਤਾ ਹੈ। ਮੱਕੀ ਨੇ ਪਾਕਿਸਤਾਨ ਦੇ ਲਾਹੌਰ ਦੇ ਸ਼ਾਹਦਾ-ਏ-ਕਸ਼ਮੀਰ ਸੰਮੇਲਨ ਦੌਰਾਨ ਆਪਣੇ ਭਾਸ਼ਣ ‘ਚ ਭਾਰਤ ਦੇ ਖਿਲਾਫ਼ ਜਿਹਾਦੀ ਜ਼ਹਿਰ ਉਗਲਿਆ ਹੈ। ਮੱਕੀ ਜਮਾਤ-ਉਲ-ਦਾਵਾ ਦਾ ਨਵਾਂ ਮੁਖੀ ਹੈ, ਜਿਸ ‘ਤੇ

Paris Shooting: One Police Officer Killed

ਪੈਰਿਸ ‘ਚ ਹਮਲਾਵਰ ਵੱਲੋਂ ਪੁਲਿਸ ਅਧਿਕਾਰੀ ਦੀ ਹੱਤਿਆ

ਪੈਰਿਸ : ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਇਕ ਬੰਦੂਕਧਾਰੀ ਹਮਲਾਵਰ ਨੇ ਇਕ ਪੁਲਿਸ ਅਧਿਕਾਰੀ ਦੀ ਹੱਤਿਆ ਕਰ ਦਿੱਤੀ ਹੈ ਅਤੇ ਇਕ ਹੋਰ ਨੂੰ ਜ਼ਖਮੀ ਕਰ ਦਿੱਤਾ। ਬਾਅਦ ਵਿੱਚ ਹਮਲਾਵਰ ਨੂੰ ਮਾਰ ਦਿੱਤਾ ਗਿਆ। ਜਾਣਕਾਰੀ ਮੁਤਾਬਿਕ ਇਹ ਹਮਲਾ ਪੈਰਿਸ ਦੇ ਚੈਮਸ- ਐਲੀਸੀਸ ਸ਼ਾਪਿੰਗ ਡਿਸਟ੍ਰਿਕ ‘ਚ ਹੋਇਆ। ਪੈਰਿਸ ਪੁਲਿਸ ਦੇ ਬੁਲਾਰੇ ਜੋਹਾਨ ਪ੍ਰਾਇਮਵਰਟ ਨੇ ਦੱਸਿਆ ਕਿ ਹਮਲਾਵਰ

ਟਵਿੱਟਰ ਨੇ ਬੰਦ ਕੀਤੇ ਅੱਤਵਾਦ ਨਾਲ ਜੁੜੇ ਸਾਢੇ 3 ਲੱਖ ਤੋੋਂ ਜ਼ਿਆਦਾ ਅਕਾਊਂਟ

ਟਵਿੱਟਰ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਉਸ ਨੇ ਸਾਲ 2016 ‘ਚ ‘ਅੱਤਵਾਦ ਨੂੰ ਵਾਧਾ ਦੇਣ ਵਾਲੇ’ 3,76,890 ਅਕਾਊਂਟ ਨੂੰ ਬੰਦ ਕਰ ਦਿੱਤੇ ਹਨ। ਪਿਛਲੇ 6 ਮਹੀਨਿਆਂ ਦੇ ਮੁਕਾਬਲੇ ਇਹ ਆਂਕੜੇ 60 ਫੀਸਦੀ ਜ਼ਿਆਦਾ ਹਨ। ਕੰਪਨੀ ਨੇ ਆਪਣੀ ਹਾਲ ਹੀ ਪਾਰਦਰਸ਼ਤਾ ਦੀ ਰਿਪੋਰਟ ਦੇ ਤਹਿਤ ਘੋਸ਼ਣਾ ਕੀਤੀ ਕਿ ਇਨ੍ਹਾਂ ਅਕਾਊਂਟ ਨੂੰ ਮਿਲਾ ਕੇ ਅਗਸਤ 2015

ਮਸੂਦ ਅਜ਼ਹਰ ਦਾ ਸਮਰਥਨ ਅਤੇ ਭਾਰਤ ਦਾ ਵਿਰੋਧ ਕਿਓ ਕਰ ਰਿਹਾ ਚੀਨ ?

ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਬੈਨ ਕਰਨ ਦੇ ਸਬੰਧ ‘ਚ ਭਾਰਤ ਨੂੰ ਇਕ ਅਹਿਮ ਕੂਟਨੀਤੀਕ ਸਫਲਤਾ ਮਿਲੀ ਹੈ। ਅਮਰੀਕਾ ‘ਚ ਟਰੰਪ ਦੀ ਅਗਵਾਈ ‘ਚ ਨਵੇਂ ਪ੍ਰਸ਼ਾਸਨ ਨੇ ਮਸੂਦ ਅਜ਼ਹਰ ਨੂੰ ਬੈਨ ਕਰਨ ਲਈ ਸੰਯੁਕਤ ਰਾਸ਼ਟਰ (ਯੂ. ਐੱਨ.) ਦਾ ਰੁਖ ਕੀਤਾ ਹੈ। ਹਾਲਾਂਕਿ ਚੀਨ ਨੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ।ਭਾਰਤ ਲੰਮੇ ਸਮੇਂ

ਜੇ ਆਪ ਦੀ ਸਰਕਾਰ ਬਣੀ ਤਾਂ ਪੰਜਾਬ ‘ਚ ਆਵੇਗਾ ਅੱਤਵਾਦ- ਕੇ ਪੀ ਐਸ ਗਿੱਲ

ਪੰਜਾਬ ਦੇ ਸਾਬਕਾ ਡੀ ਜੀ ਪੀ ਕੇ ਪੀ ਐਸ ਗਿੱਲ ਨੇ ਖੁਲਾਸਾ ਕੀਤਾ ਹੈ ਕਿ ਜੇਕਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਉਸ ਨਾਲ ਪੰਜਾਬ ਵਿੱਚ ਅੱਤਵਾਦ ਆਵੇਗਾ। ਉਨ੍ਹਾਂ ਇੱਕ ਅੰਗਰੇਜ਼ੀ ਅਖ਼ਬਾਰ ਨੂੰ ਦਿੱਤਾ ਇੰਟਰਵਿਊ ‘ਚ ਕਿਹਾ ਕਿ ਅੱਤਵਾਦੀ ਸੰਗਠਨ ਇਸ ਕਾਰਨ ਹੈਰਾਨ ਹੈ ਕਿ ਪੰਜਾਬ ਵਿੱਚ ਫਿਰ ਤੋਂ ਸਿਰ ਉਠਾ ਨਹੀਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ