Tag: , , ,

Sania Mirza Shoaib Baby Boy

ਟੈਨਿਸ ਸਟਾਰ ਸਾਨੀਆ ਮਿਰਜ਼ਾ ਬਣੀ ਮਾਂ , ਦਿੱਤਾ ਬੇਟੇ ਨੂੰ ਜਨਮ

Sania Mirza Shoaib Baby Boy : ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਨੇ ਬੇਟੇ ਨੂੰ ਜਨਮ ਦਿੱਤਾ ਹੈ। ਬਾਲੀਵੁਡ ਫਿਲਮਮੇਕਰ ਫਰਾਹ ਖਾਨ ਨੇ ਇਸ ਗੱਲ ਦਾ ਐਲਾਨ ਆਪਣੇ ਸੋਸ਼ਲ ਅਕਾਊਂਟ ਤੋਂ ਕੀਤਾ ਹੈ। ਫਰਾਹ ਨੇ ਇੱਕ ਐਨੀਮੇਟਿਡ ਤਸਵੀਰ ਸ਼ੇਅਰ ਕੀਤੀ ਜਿਸ ਤੇ ਲਿਖਿਆ ਹੈ Baby Malik Is here ਇਸ ਤਸਵੀਰ ਤੇ ਫਰਾਹ ਦਾ ਖੁਦ ਦਾ ਐਨੀਮੇਸ਼ਨ ਵੀ

serena

ਸੇਰੇਨਾ ਵਿਲੀਅਮਸ ਨੇ ਪਹਿਲੀ ਵਾਰ ਸ਼ੇਅਰ ਕੀਤੀਆਂ ਆਪਣੀ ਬੇਟੀ ਦੀਆਂ ਤਸਵੀਰਾਂ

ਅਮਰੀਕਾ ਟੈਨਿਸ ਖਿਡਾਰਨ ਸੇਰੇਨਾ ਵਿਲੀਅਮਸ ਨੇ ਪਹਿਲੀ ਵਾਰ ਆਪਣੀ ਬੇਟੀ ਦੀ ਤਸਵੀਰ ਸ਼ੇਅਰ ਕੀਤੀ ਹੈ। ਸੇਰੇਨਾ ਨੇ ਬੇਟੀ ਦਾ ਨਾਮ ਐਲੇਕਸਿਸ ਓਲੰਪਿਆ ਓਹਾਨੀਅਨ ਜੂਨੀਅਰ ਰੱਖਿਆ ਹੈ। ਦੱਸ ਦਈਏ ਕਿ ਸੇਰੇਨਾ ਨੇ 1 ਸਤੰਬਰ ਨੂੰ ਬੇਟੀ ਨੂੰ ਜਨਮ ਦਿੱਤਾ ਸੀ। ਹੁਣ ਉਹ ਕਰੀਬ 2 ਹਫਤੇ ਦੀ ਹੋ ਚੁੱਕੀ ਹੈ। ਸੋਸ਼ਲ ਮੀਡੀਆ ਉੱਤੇ ਬੇਟੀ ਦੀਆਂ ਤਸਵੀਰਾਂ ਸ਼ੇਅਰ

Garbine Muguruza WTA

ਕੈਰੋਲੀਨਾ ਨੂੰ ਹਟਾ ਕੇ ਦੁਨੀਆ ਦੀ ਨੰਬਰ ਵਨ ਟੈਨਿਸ ਖਿਡਾਰਨ ਬਣੇਗੀ ਗਰਬਾਈਨ ਮਗੁਰੂਜਾ

ਨਵੀਂ ਦਿੱਲੀ: ਅਮਰੀਕਾ ਦੀ ਕੋਕੋ ਵੇਂਡੇਵੇਗੇ ਦੇ ਵਿਸ਼ਵ ਦੀ ਨੰਬਰ ਇਕ ਖਿਡਾਰਨ ਕੈਰੋਲੀਨਾ ਪਿਲਸਕੋਵਾ ਨੂੰ ਲਗਾਤਾਰ ਸੈੱਟਾਂ ‘ਚ 7-6, 6-3 ਨਾਲ ਹਰਾ ਕੇ ਟੂਰਨਾਮੈਂਟ ਦਾ ਇਕ ਹੋਰ ਵੱਡਾ ਉਲਟਫੇਰ ਕਰ ਦਿੱਤਾ, ਉਥੇ ਹੀ ਅਮਰੀਕੀ ਖਿਡਾਰਨ ਮੈਡੀਸਨ ਕੀ ਨੇ ਕੁਆਰਟਰ ਫਾਈਨਲ ਵਿਚ ਐਸਤੋਨੀਆ ਦੀ ਕਾਇਯਾ ਕਾਨੇਪੀ ਨੂੰ ਲਗਾਤਾਰ ਸੈੱਟਾਂ ‘ਚ 6-3, 6-3 ਨਾਲ ਹਰਾ ਕੇ ‘ਆਲ

Tennis Match

ਜਦੋਂ ਟੈਨਿਸ ਮੈਚ ਸਮੇਂ ਜ਼ੋਰ-ਜ਼ੋਰ ਤੋਂ ਆਉਣ ਲੱਗੀਆਂ ਉਤੇਜਕ (Sexual) ਆਵਾਜਾਂ

ਜਦੋਂ ਮੈਚ ਦੇ ਵਿੱਚ ਟੈਨਿਸ ਕੋਰਟ ਵਿੱਚ ਜੋਰ-ਜੋਰ ਤੋਂ ਆਉਣ ਲੱਗੀ ਕਾਮੀ ਆਵਾਜਾਂ ਅਤੇ ਖਿਡਾਰੀ ਹੋ ਗਏ ਵਿਆਕੁਲ। ਇਸ ਦੌਰਾਨ ਕਰੁਗੇਰ ਆਪਣੀ ਕਿੱਟ ਤੋਂ ਇੱਕ ਬਾਲ ਉਠਾ ਲਿਆਏ ਅਤੇ ਉਨ੍ਹਾਂ ਨੇ ਜਿੱਥੋਂ ਅਵਾਜ ਆ ਰਹੀ ਸੀ। ਉਸ ਦਿਸ਼ਾ ਵਿੱਚ ਇੱਕ ਸ਼ਾਟ ਮਾਰਿਆ।ਜਦੋਂ ਇਸ ਤੋਂ ਵੀ ਆਵਾਜਾਂ ਆਉਣੀ ਬੰਦ ਨਹੀਂ ਹੋਈਆਂ ਤਾਂ ਟਾਇਫੋ ਉਸ ਵੱਲ ਮੁੜੇ

ਡਬਲਜ਼ ਰੈਂਕਿੰਗ: ਬੋਪੰਨਾ 23ਵੇਂ ਜਦਕਿ ਸਾਨੀਆ 7ਵੇਂ ਸਥਾਨ ‘ਤੇ ਕਾਇਮ

ਭਾਰਤ ਦੇ ਡਬਲਜ਼ ਮਾਹਰ ਰੋਹਨ ਬੋਪੰਨਾ ਤਾਜ਼ਾ ਵਿਸ਼ਵ ਡਬਲਜ਼ ਰੈਂਕਿੰਗ ‘ਚ ਆਪਣੇ 23ਵੇਂ ਸਥਾਨ ‘ਤੇ ਬਣੇ ਹੋਏ ਹਨ ਜਦਕਿ ਸਾਨੀਆ ਮਿਰਜ਼ਾ ਦਾ ਮਹਿਲਾ ਡਬਲਜ਼ ਰੈਂਕਿੰਗ ‘ਚ ਸਤਵਾਂ ਸਥਾਨ ਕਾਇਮ ਹੈ। ਡਬਲਜ਼ ਰੈਂਕਿੰਗ ‘ਚ ਲੀਐਂਡਰ ਪੇਸ, ਦਿਵਿਜ ਸ਼ਰਣ ਅਤੇ ਪੂਰਵ ਰਾਜਾ ਨੂੰ ਨੁਕਸਾਨ ਝਲਣਾ ਪਿਆ ਹੈ। ਪੇਸ ਇਕ ਸਥਾਨ ਹੇਠਾਂ ਆ ਕੇ 57ਵੇਂ, ਸ਼ਰਣ ਇਕ ਸਥਾਨ

ਇੰਡੀਅਨ ਵੈੱਲਜ਼ ਦੇ ਸੈਮੀਫਾਈਨਲ ‘ਚ ਫੈਡਰਰ, ਵਾਵਰਿੰਕਾ ਨਾਲ ਹੋਵੇਗੀ ਖਿਤਾਬੀ ਟੱਕਰ !

ਅਮਰੀਕੀ ਖਿਡਾਰੀ ਜੈਨ ਸਾਕ ਨੇ ਚੌਥਾ ਦਰਜਾ ਪ੍ਰਾਪਤ ਜਾਪਾਨ ਦੇ ਕੇਈ ਨਿਸ਼ੀਕੋਰੀ ਨੇ ਸਖਤ ਮੁਕਾਬਲੇ ‘ਚ ਹਰਾ ਕੇ ਇੰਡੀਅਨ ਵੇਲਸ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ‘ਚ ਐਂਟਰੀ ਕਲ ਲਈ, ਜਿਥੇ ਉਸ ਦਾ ਮੁਕਾਬਲਾ ਰੋਜਰ ਫੈਡਰਰ ਨਾਲ ਹੋਵੇਗਾ। 17ਵੀਂ ਸੀਡ ਅਮਰੀਕੀ ਖਿਡਾਰੀ ਨੇ ਦੁਨੀਆ ਦੇ 5ਵੇਂ ਨੰਬਰ ਦੇ ਖਿਡਾਰੀ ਨਿਸ਼ੀਕੋਰੀ ਨੂੰ 6-3, 2-6, 6-2 ਨਾਲ ਹਰਾ ਕੇ

ਇੰਡੀਅਨ ਵੇਲਸ: ਕੁਆਟਰ ਫਾਈਨਲ ‘ਚ ਸਾਨੀਆ ਮਿਰਜ਼ਾ ਨੂੰ ਮਿਲੀ ਹਾਰ

ਇੰਡੀਅਨ ਵੇਲਸ : ਭਾਰਤ ਦੀ ਦਿਗਜ ਮਹਿਲਾ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੂੰ ਇੰਡੀਅਨ ਵੇਲਸ ਟੈਨਿਸ ਟੂਰਨਾਮੈਂਟ ਦੇ ਕੁਆਟਰ ਫਾਈਨਲ ਮੁਕਾਬਲੇ ‘ਚ ਆਪਣੀ ਪੁਰਾਣੀ ਜੋੜੀਦਾਰ ਮਾਰਟੀਨਾ ਹਿੰਗੀਜ਼ ਤੋਂ ਹਾਰ ਦਾ ਸਾਹਮਣਾ ਕਰਨਾ

ਇੰਡੀਅਨ ਵੇਲਜ਼ ਟੂਰਨਾਮੈਂਟ:ਸਾਨੀਆ-ਸਟਪਾਈਕੋਵਾ ਕੁਆਰਟਰ ਫਾਈਨਲ ‘ਚ,ਪੇਸ ਹੋਏ ਬਾਹਰ

ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਤੇ ਚੈੱਕ ਗਣਰਾਜ ਦੀ ਉਸ ਦੀ ਜੋੜੀਦਾਰ ਬਾਰਬੋਰਾ ਸਟਪਾਈਕੋਵਾ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਇੰਡੀਅਨ ਵੇਲਜ਼ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ। ਲਿਏਂਡਰ ਪੇਸ ਦੀ ਹਾਰ ਨਾਲ ਮਰਦਾਂ ਦੇ ਵਰਗ ‘ਚ ਭਾਰਤੀ ਚੁਣੌਤੀ ਸਮਾਪਤ ਹੋ ਗਈ। ਸਾਨੀਆ ਤੇ ਸਟ੫ਾਈਕੋਵਾ ਦੀ ਜੋੜੀ ਨੇ ਇਟਲੀ ਦੀ ਸਾਰਾ

ਲਿਏਂਡਰ ਪੇਸ ਡੇਵਿਸ ਕੱਪ ਟੀਮ ‘ਚ ਕਾਇਮ

ਦਿੱਗਜ ਲਿਏਂਡਰ ਪੇਸ ਨੂੰ ਉਜਬੇਕਿਸਤਾਨ ਖ਼ਿਲਾਫ਼ ਮੁਕਾਬਲੇ ਲਈ ਸੋਮਵਾਰ ਨੂੰ ਭਾਰਤੀ ਡੇਵਿਸ ਕੱਪ ਟੀਮ ‘ਚ ਕਾਇਮ ਰੱਖਿਆ ਗਿਆ ਹੈ। ਹਾਲਾਂਕਿ ਆਖ਼ਰੀ ਫ਼ੈਸਲਾ ਨਵੇਂ ਗੈਰ ਖਿਡਾਰੀ ਕਪਤਾਨ ਮਹੇਸ਼ ਭੂਪਤੀ ਕਰਨਗੇ ਕਿ ਉਨ੍ਹਾਂ ਦਾ ਇਹ ਪੁਰਾਣਾ ਸਾਥੀ ਆਖ਼ਰੀ ਚਾਰ ‘ਚ ਰਹੇਗਾ ਜਾਂ ਨਹੀਂ। ਪੇਸ ਨੂੰ ਬੈਂਗਲੁਰੂ ‘ਚ ਸੱਤ ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਏਸ਼ੀਆ ਓਸੀਆਨਾ ਗਰੁੱਪ ਇਕ

ਦੁਬਈ ਓਪਨ : ਐਂਡੀ ਮਰੇ ਨੇ ਸਾਲ ਦਾ ਪਹਿਲਾ ਖਿਤਾਬ ਕੀਤਾ ਆਪਣੇ ਨਾਮ

ਦੁਨੀਆ ਦੇ ਨੰਬਰ ਇਕ ਖਿਡਾਰੀ ਬ੍ਰਿਟੇਨ ਦੇ ਐਂਡੀ ਮਰੇ ਨੇ ਸਪੇਨ ਦੇ ਫਰਨਾਂਡੋ ਵਰਦਾਸਕੋ ਨੂੰ ਫਾਈਨਲ ‘ਚ ਲਗਾਤਾਰ ਸੈੱਟਾਂ ‘ਚ 6-3, 6-2 ਨਾਲ ਹਰਾ ਕੇ ਦੁਬਈ ਓਪਨ ਟੈਨਿਸ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਲਿਆ ਹੈ। ਚੋਟੀ ਦਾ ਦਰਜਾ ਪ੍ਰਾਪਤ ਮਰੇ ਦਾ ਇਹ ਸਾਲ ਦਾ ਪਹਿਲਾ ਖਿਤਾਬ ਵੀ ਹੈ। ਵਰਦਾਸਕੋ ਦੇ ਖਿਲਾਫ ਪਿਛਲੇ 13 ਮੁਕਾਬਲਿਆਂ ‘ਚ 12

ਖ਼ਿਤਾਬ ਤੋਂ ਖੁੰਝਿਆ ਰੋਹਨ ਬੋਪੰਨਾ

ਭਾਰਤੀ ਟੈਨਿਸ ਸਟਾਰ ਰੋਹਨ ਬੋਪੰਨਾ ਸ਼ਨਿਚਰਵਾਰ ਨੂੰ ਸੈਸ਼ਨ ਦੇ ਆਪਣੇ ਦੂਜੇ ਖ਼ਿਤਾਬ ਤੋਂ ਖੁੰਝ ਗਏ। ਬੋਪੰਨਾ ਤੇ ਪੋਲੈਂਡ ਦੇ ਉਨ੍ਹਾਂ ਦੇ ਜੋੜੀਦਾਰ ਮਾਰਸਿਨ ਮਾਟਕੋਵਸਕੀ ਨੂੰ ਦੁਬਈ ਡਿਊਟੀ ਫ੍ਰੀ ਟੈਨਿਸ ਚੈਂਪੀਅਨਸ਼ਿਪ ਦੇ ਫਾਈਨਲ ‘ਚ ਮਾਤ ਦਾ ਸਾਹਮਣਾ ਕਰਨਾ ਪਿਆ। ਗੈਰ ਦਰਜਾ ਹਾਸਿਲ ਇੰਡੋ-ਪੋਲਿਸ਼ ਜੋੜੀ ਨੂੰ ਨੀਦਰਲੈਂਡ ਦੇ ਜੀਨ ਜੂਲੀਅਨ ਰੋਜਰ ਤੇ ਰੋਮਾਨੀਆ ਦੇ ਹੋਰੀਆ ਟੇਕਾਊ ਦੀ

WWE ਰਿੰਗ ‘ਚ ਉਤਰੇਗੀ ਸੇਰੇਨਾ ਵਿਲੀਅਮਸ, ਜਾਣੋ.. ਕਦੋਂ ਅਤੇ ਕਿਸ ਨਾਲ ਹੈ ਮੁਕਾਬਲਾ ?

ਅਮਰੀਕੀ ਟੈਨਿਸ ਸਟਾਰ ਸੇਰੇਨਾ ਵਿਲੀਅਮਸ ਹੁਣ ਟੈਨਿਸ ਤੋਂ ਇਲਾਵਾ ਡਬਲਯੂ.ਡਬਲਯੂ.ਈ. ਰਿੰਗ ‘ਚ ਉਤਰ ਕੇ ਆਪਣਾ ਜਲਵਾ ਦਿਖਾਉਂਦੀ ਨਜ਼ਰ ਆਵੇਗੀ। ਇਕ ਅਮਰੀਕੀ ਅਖਬਾਰ ਦੀ ਰਿਪੋਰਟ ਦੇ ਮੁਤਾਬਕ, ਸੇਰੇਨਾ ਹੁਣ ਡਬਲਯੂ.ਡਬਲਯੂ.ਈ. ‘ਚ ਖੇਡਦੀ ਨਜ਼ਰ ਆ ਸਕਦੀ ਹੈ। ਦਿ ਮਾਰਨਿੰਗ ਨਿਊਜ਼ ਯੂ.ਐੱਸ.ਏ. ਦੇ ਮੁਤਾਬਕ ਸੇਰੇਨਾ ਰੇਸਲਮੇਨੀਆ 33 ‘ਚ ਹਿੱਸਾ ਲੈ ਸਕਦੀ ਹੈ। ਕਿਸ ਨਾਲ ਹੋਵੇਗਾ ਮੁਕਾਬਲਾ? 23 ਗ੍ਰੈਂਡ

Black Beauty ਦਾ Wild Look

ਡੇਵਿਸ ਕੱਪ:ਭਾਰਤ ਨੇ ਨਿਊਜ਼ੀਲੈਂਡ ਨੂੰ 4-1 ਨਾਲ ਹਰਾਇਆ

ਭਾਰਤ ਨੇ ਐਤਵਾਰ ਨੂੰ ਏਸ਼ੀਆ ਓਸਨੀਆ ਗਰੁੱਪ-ਇਕ ਦੇ ਪਹਿਲੇ ਗੇੜੇ ਦੇ ਮੁਕਾਬਲੇ ‘ਚ ਨਿਊਜ਼ੀਲੈਂਡ ਨੂੰ 4-1 ਨਾਲ ਹਰਾ ਦਿੱਤਾ। ਇਸ ਜਿੱਤ ਤੋਂ ਬਾਅਦ ਭਾਰਤ ਨੇ ਹੁਣ ਦੂਜੇ ਗੇੜ ‘ਚ ਸੱਤ ਤੋਂ ਨੌਂ ਅਪ੍ਰੈਲ ਤਕ ਉਜਬੇਕਿਸਤਾਨ ਨਾਲ ਖੇਡਣਾ ਹੈ। ਉਜਬੇਕਿਸਤਾਨ ਨੇ ਦੱਖਣੀ ਕੋਰੀਆ ਨੂੰ ਉਸ ਦੇ ਘਰੇਲੂ ਕੋਰਟ ‘ਤੇ ਹਰਾਇਆ। ਬਾਲੇਵਾਡੀ ਸਪੋਰਟਸ ਕੰਪਲੈਕਸ ‘ਚ ਐਤਵਾਰ ਨੂੰ

ਰੌਜਰ ਫੈਡਰਰ ਬਣਿਆ ਆਸਟ੍ਰੇਲੀਅਨ ਓਪਨ 2017 ਦਾ ਚੈਂਪੀਅਨ

ਆਸਟ੍ਰੇਲੀਆ ਓਪਨ ਦੇ ਪੁਰਸ਼ ਵਰਗ ਦੇ ਫਾਈਨਲ ਮੁਕਾਬਲੇ ‘ਚ ਰਾਫੇਲ ਨਡਾਲ ਨੂੰ ਹਰਾ ਰੌਜਰ ਫੈਡਰਰ ਚੈਂਪੀਅਨ ਬਣ ਗਿਆ ਹੈ। ਸੰਘਰਸ਼ਪੂਰਨ ਫਾਈਨਲ ਮੁਕਾਬਲੇ ‘ਚ ਫੈਡਰਰ ਨੇ ਨਡਾਲ ਨੂੰ 6-4, 3-6, 6-1, 3-6, 6-3 ਨਾਲ ਮਾਤ ਦਿੱਤੀ।  35 ਸਾਲਾ ਫੈਡਰਰ ਦੇ ਕਰੀਅਰ ਦਾ ਇਹ 18ਵਾਂ ਗ੍ਰੈਂਡਸਲੈਮ ਹੈ। ਫੈਡਰਰ ਨੇ ਪੰਜ ਸਾਲਾਂ ਬਾਅਦ ਕੋਈ ਗ੍ਰੈਂਡ ਸਲੈਮ ਜਿੱਤਿਆ ਹੈ। ਆਖ਼ਰੀ ਬਾਰ

ਸਾਨੀਆ- ਡੋਡਿਗ ਦੀ ਜੋੜੀ ਫਾਈਨਲ ‘ਚ ਹਾਰੀ

Australia Open: Today Tennis Super Sunday!

ਅੱਜ ਹੈ ਟੈਨਿਸ ਦਾ Super Sunday!

ਟੈਨਿਸ ਪ੍ਰੇਮੀਆਂ ਲਈ ਅੱਜ ਦਾ ਦਿਨ ਬੇਹੱਦ ਖਾਸ ਹੈ। ਸਾਲ ਦੇ ਪਹਿਲੇ ਗਰੈਂਡ ਸਲੈਮ ਟੈਨਿਸ ਟੂਰਨਮੈਂਟ ਆਸਟਰੇਲੀਅਨ ਓਪਨ ਵਿੱਚ ਐਤਵਾਰ ਨੂੰ ਦੋ ਫਾਈਨਲ ਮੁਕਾਬਲਿਆਂ ਉੱਤੇ ਸਾਰਿਆਂ ਦੀਆਂ ਨਜ਼ਰਾਂ ਟਿੱਕੀਆਂ ਹਨ । ਮਿਕਸਡ ਡਬਲਸ ਵਿੱਚ ਸਾਨੀਆ ਮਿਰਜ਼ਾ ਅਤੇ ਇਵਾਨ ਡੋਡਿਗ ਦੀ ਜੋੜੀ ਦਾ ਮੁਕਾਬਲਾ ਅਮਰੀਕੀ ਐਬੀਗੇਲ ਸਪੀਅਰਸ ਅਤੇ ਕੋਲੰਬੀਆ ਦੇ ਨੌਜਵਾਨ ਸੇਬੇਸਟਿਅਨ ਕਾਬਾਲ ਨਾਲ ਹੋਵੇਗਾ। ਉੱਧਰ

ਆਸਟ੍ਰੇਲੀਆ ਓਪਨ ਦੇ ਫਾਈਨਲ ‘ਚ ਪਹੁੰਚਿਆ ਨਡਾਲ

ਸਪੇਨ ਦੇ ਰਾਫੇਲ ਨਡਾਲ ਨੇ ਆਪਣੀ ਕਰਿਸ਼ਮਾਈ ਫਾਰਮ ‘ਚ ਵਾਪਸੀ ਕਰਦਿਆਂ ਬੁਲਗਾਰੀਆ ਦੇ ਗ੍ਰਿਗੋਰ ਦਿਮਿਤਰੋਵ ਨੂੰ ਸ਼ੁੱਕਰਵਾਰ ਨੂੰ 6-3, 5-7, 7-6, 6-7, 6-4 ਨਾਲ ਹਰਾ ਕੇ ਆਸਟਰੇਲੀਆਈ ਓਪਨ ਦੇ ਖਿਤਾਬੀ ਮੁਕਾਬਲੇ ‘ਚ ਥਾਂ ਬਣਾ ਲਈ, ਜਿੱਥੇ ਉਨ੍ਹਾਂ ਦਾ ਸਾਹਮਣੇ ਪੁਰਾਣੇ ਵਿਰੋਧੀ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨਾਲ ਹੋਵੇਗਾ। 14 ਗ੍ਰੈਂਡ ਸਲੈਮ ਖਿਤਾਬ ਜਿੱਤ ਚੁੱਕੇ ਨਡਾਲ ਨੇ

ਸਾਨੀਆ-ਡੋਡਿਗ ਦੀ ਜੋੜੀ ਆਸਟ੍ਰੇਲੀਆ ਓਪਨ ਦੇ ਫਾਈਨਲ ‘ਚ

ਸਾਨੀਆ-ਡੋਡਿਗ ਦੀ ਜੋੜੀ ਆਸਟ੍ਰੇਲੀਆ ਓਪਨ ਦੇ ਫਾਈਨਲ ‘ਚ

ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਅਤੇ ਉਨ੍ਹਾਂ ਦੇ ਜੋੜੀਦਾਰ ਕ੍ਰੋਏਸ਼ੀਆ ਦੇ ਇਵਾਨ ਡੋਡਿਗ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਖਦੇ ਹੋਏ ਆਸਟਰੇਲੀਆ ਦੇ ਸੈਮ ਗ੍ਰੋਥ ਅਤੇ ਸਮੰਥਾ ਸਤੋਸੁਰ ਦੀ ਜੋੜੀ ਨੂੰ ਹਰਾ ਕੇ ਸ਼ੁੱਕਰਵਾਰ ਨੂੰ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਮਿਕਸਡ ਡਬਲਜ਼ ਦੇ ਫਾਈਨਲ ‘ਚ ਪ੍ਰਵੇਸ਼ ਕੀਤਾ। ਦੂਜਾ ਦਰਜਾ ਪ੍ਰਾਪਤ ਸਾਨੀਆ ਅਤੇ ਉਨ੍ਹਾਂ ਦੇ ਕ੍ਰੋਏਸ਼ੀਆਈ ਜੋੜੀਦਾਰ ਡੋਡਿਗ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ