Tag: , ,

ਅਯੁੱਧਿਆ ਵਿੱਚ ਸੁਰੱਖਿਆ ਸਬੰਧੀ ਕੀਤੇ ਗਏ ਪੁਖਤਾ ਪ੍ਰਬੰਧ

Security beefed-up in Ayodhya: ਰਾਮ ਮੰਦਰ ਤੇ ਆਏ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਮੱਦੇਨਜਰ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ। ਹੁਣ ਪ੍ਰਸਾਸ਼ਨ ਨੇ ਇਹ ਵਿਵਸਥਾ ਵਧਾ ਕੇ 6 ਦਸੰਬਰ ਤੱਕ ਕਰ ਦਿੱਤੀ ਹੈ। ਦਰਅਸਲ ਅਯੁੱਧਿਆ ਵਿੱਚ ਵਿਵਾਦਤ ਜ਼ਮੀਨ ਤੇ ਬਣੇ ਵਿਵਾਦਤ ਢਾਂਚੇ ਨੂੰ 6 ਦਸੰਬਰ 1992 ਵਿੱਚ ਢਾਹਿਆ ਗਿਆ ਸੀ। ਜਿਸ ਕਾਰਨ ਆਸ ਪਾਸ ਦੇ

ਸ਼ਿਰਡੀ ਸਾਈਂ ਮੰਦਿਰ ‘ਚ ਦਾਨ ਤੋਂ ਟਰੱਸਟ ਆਇਆ ਤੰਗ

Shirdi Sai Baba temple: ਸ਼ਿਰਡੀ: ਮਹਾਰਾਸ਼ਟਰ ਦੇ ਸ਼ਿਰਡੀ ਸਾਈਂ ਮੰਦਿਰ ਟਰੱਸਟ ਦੀ ਗਿਣਤੀ ਦੇਸ਼ ਦੇ ਸਭ ਤੋਂ ਵੱਧ ਅਮੀਰ ਟਰੱਸਟਾਂ ‘ਚ ਹੁੰਦੀ ਹੈ । ਇੰਨ੍ਹਾਂ ਦਿਨਾਂ ‘ਚ ਮੰਦਿਰ ਟਰੱਸਟ ਦਾਨ ‘ਚ ਮਿਲ ਰਹੇ ਸਿੱਕਿਆਂ ਤੋਂ ਪ੍ਰੇਸ਼ਾਨ ਹੋ ਗਿਆ ਹੈ। ਮੰਦਿਰ  ਟਰੱਸਟ ਮੁਤਾਬਿਕ ਦਾਨ ‘ਚ ਮਿਲਣ ਵਾਲੇ ਸਿੱਕਿਆਂ ਦੀ ਗਿਣਤੀ ਇੰਨੀ ਜ਼ਿਆਦਾ ਹੋ ਗਈ ਹੈ ਕਿ

ਕੇਰਲ ਦੇ ਗੁਰੂਵਾਯੂਰ ਮੰਦਰ ‘ਚ ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਮਲ ਦੇ ਫੁੱਲਾਂ ਨਾਲ ਤੋਲਿਆ

Kerala Guruvayur Temple Modi : ਕੇਰਲ : ਲੋਕਸਭਾ ਚੋਣਾਂ ਵਿਚ ਮਿਲੀ ਬੰਪਰ ਜਿੱਤ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਕੇਰਲ ਪੁੱਜੇ। ਮੋਦੀ ਨੇ ਇੱਥੋਂ ਦੇ ਮਸ਼ਹੂਰ ਗੁਰੂਵਾਯੂਰ ਕ੍ਰਿਸ਼ਨ ਮੰਦਰ ‘ਚ ਦਰਸ਼ਨ ਕੀਤੇ ਤੇ ਇੱਥੇ ਪੂਜਾ ਵੀ ਕੀਤੀ। ਇਸ ਦੌਰਾਨ ਮੋਦੀ ਨੂੰ ਕਮਲ ਦੇ ਫੁੱਲਾਂ ਨਾਲ ਤੋਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਕਮਲ ਦੇ

ਮੰਦਿਰ ਚ ਅਸ਼ਲੀਲ ਹਰਕਤਾਂ ਕਰਦਾ ਪ੍ਰੇਮੀ ਜੋੜਾ ਕੀਤਾ ਲੋਕਾਂ ਨੇ ਕਾਬੂ

India 5 richest temples

ਇਹ ਨੇ ਭਾਰਤ ਦੇ ਸਭ ਤੋਂ ਅਮੀਰ 5 ਮੰਦਿਰ ,ਸਾਲ ਭਰ ਹੁੰਦੀ ਹੈ ਐਨੀ ਕਮਾਈ

India 5 richest temples:ਭਾਰਤ ਦੇ ਮੰਦਿਰਾਂ ਵਿੱਚ ਦਿੱਤਾ ਜਾਣ ਵਾਲਾ ਚੜ੍ਹਾਵਾ ਹਮੇਸ਼ਾ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹਨ । ਹਰ ਸਾਲ ਮੰਦਿਰ ਵਿੱਚ ਆਉਣ ਵਾਲਾ ਚੜ੍ਹਾਵਾ ਨਵੇਂ ਰਿਕਾਰਡ ਤੋੜਦਾ ਹੈ । ਅੱਜ ਅਸੀਂ ਤੁਹਾਨੂੰ ਭਾਰਤ ਦੇ ਅਜਿਹੇ ਮੰਦਿਰਾਂ ਦੇ ਬਾਰੇ ਵਿੱਚ ਦੱਸਣ ਜਾ ਰਹੇ ਹਾਂ ਜੋ ਸਭ ਤੋਂ ਅਮੀਰ ਹਨ। ਜਿਨ੍ਹਾਂਦੀ ਕਮਾਈ ਜਾਣਕੇ ਤੁਸੀਂ ਹੈਰਾਨ

ਤਾਜ ਮਹਿਲ ‘ਚ ਹਨੂੰਮਾਨ ਚਾਲੀਸਾ ਪੜ੍ਹਨ ਗਏ ਹਿੰਦੂ ਨੌਜਵਾਨਾਂ ਨੂੰ ਮੰਗਣੀ ਪਈ ਮੁਆਫ਼ੀ

ਆਗਰਾ: ਤਾਜ ਮਹੱਲ ‘ਤੇ ਲਗਾਤਾਰ ਵਿਵਾਦ ਚੱਲ ਰਿਹਾ ਹੈ। ਇਸ ‘ਤੇ ਜਾਰੀ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ। ਸੋਮਵਾਰ ਨੂੰ ਤਾਜ਼ਾ ਘਟਨਾਕ੍ਰਮ ਦੇ ਮੁਤਾਬਕ ਤਾਜ ਮਹੱਲ ਦੇ ਗਲਿਆਰੇ ‘ਚ ਕੁਝ ਹਿੰਦੂਤਵੀ ਜਥੇਬੰਦੀਆਂ ਦੇ ਵਰਕਰ ਹਨੂੰਮਾਨ ਚਾਲਿਸਾ ਪੜ੍ਹਨ ਲਈ ਇੱਥੇ ਪੁੱਜੇ ਸਨ। ਹਾਲਾਂਕਿ ਸੀ ਆਈ ਐਸ ਐਫ ਨੇ ਜਵਾਨਾਂ ਨੇ ਉਨ੍ਹਾਂ ਹਿੰਦੂਤਵੀ ਜਥੇਬੰਦੀਆਂ ਨੂੰ ਅਜਿਹਾ

Temple,PM Modi ,Meerut,latest news, National news,BJP news

ਭਗਵਾਨ ਦੀ ਤਰ੍ਹਾਂ ਪੂਜੇ ਜਾਣਗੇ ਪੀਐਮ ਮੋਦੀ , ਮੰਦਰ ‘ਚ ਲੱਗੇਗੀ 100 ਫੁੱਟ ਉੱਚੀ ਮੂਰਤੀ

ਮੇਰਠ-ਉੱਤਰ ਪ੍ਰਦੇਸ਼  ਦੇ ਮੇਰਠ ਵਿੱਚ ਪ੍ਰਧਾਨਮੰਤਰੀ ਨਰੇਂਦਰ ਮੋਦੀ ਦਾ ਮੰਦਰ  ਬਣਾਉਣ ਦੀ ਘੋਸ਼ਣਾ ਕੀਤੀ ਗਈ ਹੈ ।  ਇਹ ਮੰਦਰ  ਮੇਰਠ  ਦੇ ਸਰਧਨਾ ਇਲਾਕੇ ਵਿੱਚ ਬਣਾਇਆ ਜਾਵੇਗਾ ।  ਇਸਦੇ ਲਈ ਪੰਜ 5 ਏਕੜ ਦੀ ਜ਼ਮੀਨ ਵੀ ਲੈ ਲਈ ਗਈ ਹੈ । ਇੱਥੇ ਮੋਦੀ ਦੀ 100 ਫੁੱਟ ਉੱਚੀ ਮੂਰਤੀ ਲੱਗੇਗੀ । ਪੀਐਮ ਮੋਦੀ ਦਾ ਮੰਦਰ  ਬਣਾਉਣ ਦਾ

ਦੇਸ਼ ਵਿੱਚ ਹੈ ਇੱਕ ਅਜਿਹਾ ਮੰਦਰ ਜਿੱਥੇ ਹੁੰਦੀ ਹੈ ਰਾਵਣ ਦੀ ਪੂਜਾ

ਬਦਾਊਂ: ਦਸਹਿਰੇ ਦਾ ਤਿਉਹਾਰ ਹਰ ਸਾਲ ਪੂਰੇ ਦੇਸ਼ ਵਿੱਚ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਰਾਵਣ, ਮੇਘਨਾਥ ਸਮੇਤ ਕੁੰਭਕਰਨ ਦੇ ਪੁਤਲੇ ਫੂਕੇ ਜਾਂਦੇ ਹਨ। ਭਾਰਤ ਵਿਚ ਆਮ ਤੌਰ ‘ਤੇ ਰਾਵਣ ਨੂੰ ਖਲਨਾਇਕ ਵਜੋਂ ਮੰਨਿਆ ਜਾਂਦਾ ਹੈ ਪਰ ਯੂਪੀ ਦੇ ਬਦਾਊਂ ਦੇ ਮੰਦਰ

ਇਨਸਾਨ ਨਹੀਂ ਕੁੱਤੇ ਹਨ ਇਸ ਮੰਦਰ ਦੇ ਮਾਲਿਕ [DAILY POST PUNJABI]

18ਵਾਂ ਵਿਸ਼ਾਲ ਭਗਵਤੀ ਜਾਗਰਣ 13 ਮਈ ਨੂੰ

ਬਿੰਦਰ ਸੁੰਮਨ(ਗੁਰਾਇਆ) : ਮਾਤਾ ਰਾਣੀ ਮੰਦਿਰ ਯੁਵਾ ਜਾਗਰਣ ਕਮੇਟੀ ਪਿੰਡ ਰੁੜਕੀ ਵਲੋਂ ਮਾਤਾ ਰਾਣੀ ਪ੍ਰਬੰਧਕ ਕਮੇਟੀ,ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀ, ਨਗਰ ਨਿਵਾਸੀ ਅਤੇ ਜਸਵਿੰਦਰ ਸਿੰਘ ਸਰਪੰਚ,ਰਵਿੰਦਰ ਸਿੰਘ ਗੋਰਾ ਦੇ ਸਹਿਯੋਗ ਨਾਲ 18ਵਾਂ ਵਿਸ਼ਾਲ ਭਗਵਤੀ ਜਾਗਰਣ 13 ਮਈ ਨੂੰ ਇਤਿਹਾਸਕ ਮੰਦਿਰ ਮਾਤਾ ਰਾਣੀ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਸਬੰਧੀ ਪ੍ਰਬੰਧਕਾਂ ਦੀ ਅਹਿਮ ਮੀਟਿੰਗ ਕਮੇਟੀ ਪ੍ਰਧਾਨ

ਮੰਦਿਰ ‘ਚੋਂ 51 ਸਿੱਕਿਆਂ ਦਾ ਚਾਂਦੀ ਦਾ ਹਾਰ ਤੇ 38 ਚਾਂਦੀ ਦੇ ਸਿੱਕੇ ਚੋਰੀ

ਫਰੀਦਕੋਟ(ਵਿਪਨ ਗੋਇਲ) : ਚੋਰਾਂ ਨੇ ਮੰਦਰ ਨੂੰ ਵੀ ਨਹੀਂ ਬਖਸ਼ਿਆ, ਇਸੇ ਤਰਾਂ ਦਾ ਹੀ ਮਾਮਲਾ ਜੈਤੋਂ ਦੇ ਦੁਰਗਾ ਮੰਦਰ ਦਾ ਸਾਹਮਣੇ ਆਇਆ ਹੈ। ਮੰਦਰ ਦੇ ਪੁਜਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸਵੇਰੇ ਦਿਨ ਦਿਹਾੜੇ ਕੋਈ ਭਗਤ ਮਾਂ ਦੁਰਗਾ ਦੇ ਮੱਥਾ ਟੇਕਣ ਆਇਆ ਤਾਂ ਮਾਂ ਦੁਰਗਾ ਦੇ ਗਲ ਵਿੱਚ ਕਿਸੇ ਭਗਤ ਵੱਲੋਂ 51 ਸਿੱਕਿਆਂ

Sikander Singh Maluka

‘ਲੋਕਾਂ ਨੂੰ ਭਰਮਾਉਣ ਵਾਲੇ ਵਾਅਦਿਆਂ ਨਾਲ ਸੱਤਾ ਕੀਤੀ ਹਾਸਿਲ’

ਭਗਤਾ ਭਾਈ (ਬਿੰਦਰ ਜਲਾਲ): ਵਿਧਾਨ ਸਭਾ ਨਤੀਜੇ ਆਉਣ ਤੋਂ ਬਾਅਦ ਪਿੰਡ ਮਲੂਕਾ ਵਿਖੇ ਗੁਰਦੁਆਰਾ ਤਾਰੂਆਣਾ ਸਾਹਿਬ ਵਿਖੇ ਹਲਕਾ ਰਾਮਪੁਰਾ ਫੂਲ ਦੀ ਜਥੇਬੰਦੀ ਦੀ ਮੀਟਿੰਗ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀ ਹਾਰ ਦੇ ਕਾਰਨਾਂ ਕਰਕੇ ਚਰਚਾ ਕੀਤੀ ਗਈ ਉੱਥੇ ਹੀ ਆਉਣ ਵਾਲੇ ਸਮੇਂ ਵਿੱਚ

ਮੰਨਤ ਪੂਰੀ ਹੋਣ ਤੇ ਮੰਦਿਰ ਚ 5.6 ਕਰੋੜ ਦੀ ਜਿਊਲਰੀ ਚੜਾਉਂਣਗੇ ਤੇਲੰਗਾਨਾ ਦੇ ਸੀਐਮ 

  ਤੇਲੰਗਾਨਾ ਦੇ ਸੀ.ਐਮ ਬਣਨ ਤੋਂ ਬਾਅਦ ਚੰਦਰਸ਼ੇਖਰ ਰਾਵ ਪਹਿਲੀ ਵਾਰ ਆਪਣੇ ਪਰਿਵਾਰ ਅਤੇ ਕੁੱਝ ਮੰਤਰੀਆਂ ਦੇ ਨਾਲ ਤਿਰੂਪਤੀ ਪਹੁੰਚੇ ਹਨ ਜਿੱਥੇ ਉਹ ਬੁਧਵਾਰ ਨੂੰ ਆਂਦਰਪ੍ਰਦੇਸ਼ ਦੇ ਮਸ਼ਹੂਰ ਬਾਲਾਜੀ ਮੰਦਿਰ ਵਿੱਖੇ ਇੱਕ ਖਾਸ ਪੂਜਾ ਕਰਵਾਉਣਗੇ ਅਤੇ ਭਗਵਾਨ ਵੈਂਕਟੇਸ਼ਵਰ -ਦੇਵੀ ਪਦਮਾਵਤੀ ਨੂੰ 5.6 ਕਰੋੜ ਰੁਪਏ ਦੀ ਕੀਮਤ ਦੀ ਜਿਊਲਰੀ ਭੇਂਟ ਕਰਨਗੇ ਕੇਸੀਆਰ ਦੇ ਕਰੀਬੀਆਂ ਦੀ ਮੰਨੀਏ ਤਾਂ ਤੇਲੰਗਾਨਾ ਨੂੰ ਇੱਕ ਵੱਖਰਾ ਰਾਜ ਬਣਾਉਣ ਦੇ ਲਈ ਉਨ੍ਹਾਂ ਨੇ ਮੰਨਤ ਮੰਗੀ ਸੀ।   ਇਸਦੇ ਚਲਦਿਆਂ ਹੀ ਉਹ ਪਿਉਰ ਸੋਨੇ ਨਾਲ ਬਣੀ ਜਿਊਲਰੀ ਭਗਵਾਨ ਨੂੰ ਭੇਟ ਕਰਨਗੇ – ਜਿਸ ‘ਚ 14.20 ਕਿੱਲੋ ਦਾ ਸਲੀਗ੍ਰਾਮ ਹਰਮ ਅਤੇ 4.65 ਕਿੱਲੋ ਵਜ਼ਨੀ ਸੋਨੇ ਦਾ ਹਾਰ ਸ਼ਾਮਿਲ ਹੈ  

Mela Fazilka

ਬਾਬਾ ਰਾਮਦੇਵ ਮੰਦਰ ‘ਚ ਲੱਗਿਆ ਵਿਸ਼ਾਲ ਮੇਲਾ

ਫਾਜ਼ਿਲਕਾ:- ਜਿਲ੍ਹਾ ਫਾਜਿਲਕਾ ਦੇ ਅਬੋਹਰ ਰਸਤੇ ਉੱਤੇ ਸਥਿਤ ਪਿੰਡ ਬਨਵਾਲਾ ਹਨੁਮੰਤਾ ਵਿੱਚ ਹਰ ਇੱਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਸ਼ਾਲ ਮੇਲਾ ਲਗਿਆ ।ਜਿਸ ਵਿੱਚ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਸਜਾਈਆਂ ਤੇ ਬੱਚਿਆਂ ਲਈ ਝੂਲੇ ਲਗਾਏ । ਜਿਕਰਯੋਗ ਹੈ ਕਿ ਇਹ ਥਾਂ ਕਰੀਬ 300 ਸਾਲਾਂ ਤੋਂ ਵੀ ਜਿਆਦਾ ਪੁਰਾਣੀ ਹੈ ਤੇ ਇਸ ਨਾਲ ਪੁਰਾਣਾ ਇਤਿਹਾਸ ਜੁੜਿਆ

temple

ਜੇਲ੍ਹ’ਚੋਂ ਫਰਾਰ ਹੋਣ ਲਈ ਕੈਦੀ ਮੰਗਦੇ ਨੇ ਦੁਆ , ਸਫਲ ਹੋਣ ਉੱਤੇ ਚੜਾਉਂਦੇ ਹਨ ਹਥਕੜੀ

ਲੋਕ ਮੰਦਿਰ ਵਿੱਚ ਫਲ – ਫੁੱਲ ਤੋਂ ਲੈ ਕੇ ਸੋਨਾ – ਚਾਂਦੀ ਤੱਕ ਚੜ੍ਹਾਉਂਦੇ ਹਨ , ਪਰ ਇੱਕ ਮੰਦਿਰ ਅਜਿਹਾ ਵੀ ਹੈ ਜਿੱਥੇ ਹਥਕੜੀਆਂ ਚੜ੍ਹਾਈ ਜਾਂਦੀਆਂ ਹਨ ।ਇਸਤੋਂ ਵੀ ਵੱਡੀ ਤੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਹੱਥਕੜੀਆਂ ਅਫੀਮ ਤਸਕਰ ਅਤੇ ਜੇਲ੍ਹ ਤੋਂ ਭੱਜੇ ਕੈਦੀ ਚੜ੍ਹਾਉਂਦੇ ਹਨ ।ਇਨ੍ਹਾਂ ਦਾ ਲੋਕ ਜਿਕਰ ਵੀ ਦੱਬੀ

ਕੇਰਲਾ ਦੇ ਸਬਰੀਮਾਲਾ ਮੰਦਿਰ ‘ਚ ਹੋਇਆ ਹਾਦਸਾ, 17 ਜਖਮੀ

ਕੇਰਲਾ ਦੇ ਸਬਰੀਮਾਲਾ ਮੰਦਿਰ ‘ਚ ਹੋਇਆ ਹਾਦਸਾ, ੧੭ ਜਖਮੀ ਹਾਦਸੇ ਕ ੧੭ ਸ਼ਰਧਾਲੂ ਜਖਮੀ, ਦੀ ਹਾਲਤ ਗੰਭੀਰ ਜਖਮੀਆਂ ਨੂੰ ਨਜਦੀਕੀ ਹਸਪਤਾਲ ਵਿਚ ਦਾਖਿਲ ਕਰਾਇਆ ਗਿਆ ਮੰਦਿਰ ਵਿਚ ਭੀੜ ਹੋਣ ਕਰਕੇ ਵਾਪਰਿਆ

ਬਟਾਲਾ ਦੇ ਰਾਧਾ ਕ੍ਰਿਸ਼ਨ ਮੰਦਰ ‘ਚ ਲੁੱਟ

ਬਟਾਲਾ ਦੇ ਗੁਰਦਾਸਪੁਰ ਰੋਡ ਤੇ ਰਾਧਾ ਕ੍ਰਿਸ਼ਨ ਮੰਦਰ ਵਿੱਚ ਦੇਰ ਰਾਤ ਇੱਕ ਲੁਟੇਰਾ ਆ ਗਿਆ। ਜਦੋਂ ਉਹ ਮੰਦਰ ਦੇ ਅੰਦਰ ਦਾਖਿਲ  ਹੋਇਆ ਤਾਂ  ਉਸ ਵੇਲੇ  ਪੁਜਾਰੀ ਮੰਦਰ ਦੀ ਸਫਾਈ ਕਰ ਰਿਹਾ ਸੀ। ਲੁਟੇਰੇ ਨੇ ਉਸ ਵੇਲੇ  ਮੂਰਤੀ ਤੋਂ  ਬਾਂਸਰੀ ਅਤੇ  ਪਿੱੱਤਲ ਦੀਆਂ ਜੋਤਾਂ  ਚੁੱਕ ਲਈਆਂ। ਪੁਜਾਰੀ ਦੀ ਮਾਂ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ

ਬਾਲੀਵੁੱਡ ਸਿਤਾਰੇ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

ਗੁਰੂ ਕੀ ਨਗਰੀ ਅੰਮ੍ਰਿਤਸਰ ‘ਚ ਬਾਲੀਵੁੱਡ ਦੇ ਕਈ ਸਿਤਾਰੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ।ਰਣਧੀਰ ਕਪੂਰ, ਰਿਸ਼ੀ ਕਪੂਰ, ਜੂਹੀ ਚਾਵਲਾ, ਮਨੀਸ਼ਾ ਕੋਇਰਾਲਾ, ਦਿਵਿਆ ਦੱਤਾ ਤੇ ਕਈ ਹੋਰ ਸਿਤਾਰਿਆਂ ਨੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ।ਫਿਲਮੀ ਸਿਤਾਰਿਆ ਨੇ ਜਿੱਥੇ ਇਲਾਹੀ ਬਾਣੀ ਦਾ ਸਰਵਣ ਕੀਤਾ ਉਥੇ ਹੀ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ‘ਚ ਲੰਗਰ ਵੀ ਛਕਿਆ। ਇਸ ਮੌਕੇ ਜੂਹੀ

ਗੁਰਾਇਆ ਤੋ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਸ਼ਰਧਾਲੂਆ ਦੀ ਬੱਸ ਰਵਾਨਾ

ਗੁਰਾਇਆ: ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਪੰਜਾਬ ਸਰਕਾਰ ਵਲੋਂ ਹਰ ਧਰਮ ਦੇ ਲੋਕਾਂ ਨੂੰ ਵੱਖ ਵੱਖ ਤੀਰਥਾਂ ਦੇ ਦਰਸ਼ਨ ਕਰਵਾਏ ਜਾ ਰਹੇ ਹਨ। ਇਸੇ ਕੜੀ ਤਹਿਤ ਗੁਰਾਇਆ ਤੋ ਸ਼੍ਰੀ ਅ੍ਰੰਮਿਤਸਰ ਸਾਹਿਬ ਵਿਖੇ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਸ਼ਰਧਾਲੂਆ ਦੀ ਬੱਸ ਰਵਾਨਾ ਹੋਈ, ਜਿਸ ਨੂੰ ਸ਼ੋ੍ਮਣੀ ਅਕਾਲੀ ਦਲ ਗੁਰਾਇਆ ਦੇ ਪ੍ਰਧਾਨ ਸੁਰਿੰਦਰ ਸਿੰਘ ਘਟਾਉੜਾ ਵਲੋਂ

ਰਾਏਪੁਰ ਦੇ ਮੰਦਿਰ ਚ ਸਵਾਇਪ ਮਸ਼ੀਨ ਰਾਹੀਂ ਚੜ੍ਹਾਵਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ