Tag: , , ,

“BEST CONSTABLE” ਦਾ ਅਵਾਰਡ ਮਿਲਣ ਤੋਂ 24 ਘੰਟੇ ਬਾਅਦ ਰਿਸ਼ਵਤ ਲੈਂਦਾ ਗ੍ਰਿਫ਼ਤਾਰ

Police Constable Caught Accepting Bribe : ਤੇਲੰਗਾਨਾ : ਤੇਲੰਗਾਨਾ ਵਿਚ ਇਕ ਪੁਲਿਸ ਮੁਲਾਜ਼ਮ ਨੂੰ ਬੈਸਟ ਕਾਂਸਟੇਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਪਰ ਹੈਰਾਨੀ ਵਾਲੀ ਗੱਲ ਤਾਂ ਹੈ ਕਿ ਪੁਰਸਕਾਰ ਮਿਲਣ ਦੇ 24 ਘੰਟਿਆਂ ਦੇ ਅੰਦਰ ਹੀ ਰਿਸ਼ਵਤ ਲੈਂਦਾ ਫੜਿਆਂ ਗਿਆ ਇਹ ਬੈਸਟ ਕਾਂਸਟੇਬਲ । ਸਿਪਾਹੀ ਦਾ ਨਾਮ ਪਾਲੇ ਤਿਰੂਪਤੀ ਰੈਡੀ ਹੈ ਅਤੇ ਉਹ ਮਹਿਬੂਬਨਗਰ ਦੇ

ਜੀਜੇ ਦਾ ਵੱਢਿਆਂ ਸਿਰ ਲੈ ਕੇ ਸਾਲਾ ਪਹੁੰਚਿਆਂ ਥਾਣੇ

Telangana Man Brutally Murder : ਤੇਲੰਗਾਨਾ : ਅਜੋਕੇ ਸਮੇਂ ਵਿੱਚ ਰਿਸ਼ਤੇ ਤਾਰ – ਤਾਰ ਹੁੰਦੇ ਜਾ ਰਹੇ ਹਨ ਇਸੇ ਤ੍ਹਰਾ ਹੀ ਇਕ 26 ਸਾਲ ਦੇ ਨੌਜਵਾਨ ਨੂੰ ਉਸ ਦੇ ਹੀ ਸਾਲੇ ਨੇ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ । ਮ੍ਰਿਤਕ ਵਿਅਕਤੀ ਦਾ ਨਾਂ ਸਦਾਮ ਸੀ । ਦੱਸ ਦਈਏ ਕਿ ਇਹ ਘਟਨਾ ਤੇਲੰਗਾਨਾ ਦੇ ਨਾਗਗੋਂੜਾ ਦੀ

IPS ਅਧਿਕਾਰੀ ਨੇ ਫੇਕ ਨਿਊਜ਼ ਦੇ ਖ਼ਿਲਾਫ਼ ਚਲਾਇਆ ਅਭਿਆਨ, ਖਾਸ ਤਰੀਕੇ ਨਾਲ ਕਰਦੀ ਹੈ ਲੋਕਾਂ ਨੂੰ ਜਾਗਰੂਕ

Lady police officer fights fake news: ਫੇਕ ਨਿਊਜ਼ ਭਾਰਤ ਲਈ ਇੱਕ ਨਵੀਂ ਸਮੱਸਿਆ ਬਣਕੇ ਸਾਹਮਣੇ ਆ ਰਹੀ ਹੈ। ਪਿਛਲੇ ਕੁੱਝ ਦਿਨਾਂ ‘ਚ ਸ਼ੋਸ਼ਲ ਮੀਡੀਆ ‘ਤੇ ਵਾਇਰਲ ਫੇਕ ਨਿਊਜ਼ ਨਾਲ ਕਈ ਲੋਕਾਂ ਦੀ ਜਾਨ ਵੀ ਚਲੀ ਗਈ ਹੈ। ਰਿਪੋਟਰਸ ਦੇ ਅਨੁਸਾਰ ਅਸਾਮ, ਤਮਿਲਨਾਡੂ ਅਤੇ ਮਹਾਰਾਸ਼ਟਰ ‘ਚ ਮਾਰਚ ਤੋਂ ਬਾਅਦ ਵਾਟਸਐਪ ‘ਤੇ ਫੈਲੀਆਂ ਅਫਵਾਹਾਂ ਦੀ ਵਜ੍ਹਾ ਨਾਲ

Banyan tree

700 ਸਾਲ ਪੁਰਾਣਾ ਅਤੇ 3 ਏਕੜ ‘ਚ ਫੈਲਿਆ ਦਰਖਤ ਹੋਇਆ ਬਿਮਾਰ

Banyan tree: ਦੱਖਣੀ ਭਾਰਤ ਨੇ ਤੇਲੰਗਾਨਾ ਸੂਬੇ ‘ਚ 700 ਸਾਲ ਪੁਰਾਣਾ ਬੋਹੜ ਦਾ ਦਰਖਤ ਹੈ ਜਿਸ ਨੂੰ ਇੱਕ ਖਾਸ ਤਰੀਕੇ ਨਾਲ ‘ਡਰਿੱਪ‘ ਦੀਆਂ ਬੋਤਲਾਂ ਚੜਾਈਆਂ ਜਾ ਰਹੀਆਂ ਹਨ। ਇਨ੍ਹਾਂ ਬੋਤਲਾਂ ‘ਚ ਇੱਕ ਖਾਸ ਕੀਟ ਨਾਸ਼ਕ ਹੈ ਜਿਹੜਾ ਕਿ ਕੀੜਿਆਂ ਨੂੰ ਦੂਰ ਰੱਖਣ ਲਈ ਵਰਤਿਆ ਜਾ ਰਿਹਾ ਹੈ। ਇਹ ਦਰਖਤ ਲੱਗਭੱਗ ਤਿੰਨ ਏਕੜ ‘ਚ ਫੈਲਿਆ ਹੋਇਆ

Cash crunch

ਗੁਜਰਾਤ,ਬਿਹਾਰ ਤੇ ਮੱਧ ਪ੍ਰਦੇਸ਼ ‘ਚ ਨੋਟਬੰਦੀ ਵਰਗੇ ਹਾਲਾਤ

Cash crunch: ਦੇਸ਼ ‘ਚ ਇਕ ਵਾਰ ਫਿਰ ਨਕਦੀ ਦਾ ਸੰਕਟ ਸਾਹਮਣੇ ਆ ਰਿਹਾ ਹੈ। ਚਾਰ ਰਾਜ ਇਸ ਨਾਲ ਜਿਆਦਾ ਪ੍ਰਭਾਵਿਤ ਹਨ। ਬਿਹਾਰ,ਗੁਜਰਾਤ, ਮੱਧ ਪ੍ਰਦੇਸ਼ ਤੇ ਯੂਪੀ ਦੇ ਕਈ ਸ਼ਹਿਰਾਂ ‘ਚ ਐਟੀਐੱਮ ਦੀਆਂ ਖਾਲੀ ਹੋਣ ਦੀਆਂ ਖ਼ਬਰਾਂ ਹਨ। ਲੋਕਾਂ ਨੂੰ ਪੈਸੇ ਨਹੀਂ ਮਿਲ ਰਹੇ ਹਨ। ਜਿਸ ਨਾਲ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ

Mecca Masjid blast case Owaisi

ਐਨਡੀਏ ਸਹਿਯੋਗੀ ਤੇਲੰਗਾਨਾ ਦੇ ਸੀਐਮ ਰਾਓ ਨੂੰ ਤੀਜੇ ਫਰੰਟ ‘ਤੇ ਮਿਲਿਆ ਓਵੈਸੀ ਦਾ ਸਾਥ

Owaisi second KCR third front:ਆਲ ਇੰਡੀਆ ਮਜਲਿਸ – ਏ – ਇੱਤੇਹਾਦ – ਉਲ ਮੁਸਲਮਿਨ ( ਏਆਈਐਮਆਈਐਮ ) ਪ੍ਰਮੁੱਖ ਅਸਦੁੱਦੀਨ ਓਵੈਸੀ ਨੇ ਤੇਲੰਗਾਨਾ ਦੇ ਮੁੱਖਮੰਤਰੀ ਦੇ ਚੰਦਰਸ਼ੇਖਰ ਰਾਓ ਦੇ ਉਸ ਬਿਆਨ ਦਾ ਸਮਰਥਨ ਕੀਤਾ ਹੈ , ਜਿਸ ਵਿੱਚ ਉਨ੍ਹਾਂਨੇ ਬੀਜੇਪੀ ਅਤੇ ਕਾਂਗਰਸ ਤੋਂ ਇਤਰ ਦੇਸ਼ ਵਿੱਚ ਤੀਜਾ ਮੋਰਚਾ ਬਣਾਉਣ ਦੀ ਗੱਲ ਕਹੀ ਸੀ। Owaisi second KCR

Hyderabad Court 10 parents jail

ਬੱਚਿਆਂ ਦੇ ਇਸ ਸ਼ੌਂਕ ਨੇ ਮਾਤਾ-ਪਿਤਾ ਨੂੰ ਪਹੁੰਚਾਇਆ ਸਲਾਖਾਂ ਦੇ ਪਿੱਛੇ

Hyderabad Court 10 parents jail:ਤੇਲੰਗਾਨਾ:ਇੱਕ ਵਿਸ਼ੇਸ਼ ਮਜਿਸਟਰੇਟ ਅਦਾਲਤ ਨੇ 10 ਮਾਤਾ – ਪਿਤਾ ਨੂੰ ਇੱਕ ਦਿਨ ਲਈ ਸਲਾਖਾਂ ਦੇ ਪਿੱਛੇ ਭੇਜਿਆ ਹੈ ।ਇਨ੍ਹਾਂ ਮਾਪਿਆਂ ਨੇ ਤੇਲੰਗਾਨਾ ਦੇ ਹੈਦਰਾਬਾਦ ਸ਼ਹਿਰ ਵਿੱਚ ਆਪਣੇ ਬੱਚਿਆਂ ਨੂੰ ਮੋਟਰਸਾਈਕਿਲ ਚਲਾਉਣ ਦੀ ਆਗਿਆ ਦਿੱਤੀ ਸੀ । ਮੀਡੀਆ ਰਿਪੋਰਟਾਂ ਦੇ ਅਨੁਸਾਰ , ਮੋਟਰ ਵਾਹਨ ਅਧਿਨਿਯਮ ਧਾਰਾ 180 ਦੇ ਤਹਿਤ ਸਾਰੇ ਆਰੋਪੀਆਂ ਨੂੰ

ਤੇਲੰਗਾਨਾ ‘ਚ ਮਾਓਵਾਦੀਆਂ ਨੇ ਕੀਤਾ ਹਮਲਾ ,ਸਾਬਕਾ ਨਕਸਲੀ ਦੀ ਹੱਤਿਆ

Maoists attack Telangana :ਤੇਲੰਗਾਨਾ ਦੇ ਭਦਰਾਰੀ ਕੋਥਾਗੁਦੇਮ ਜਿਲ੍ਹੇ ਵਿੱਚ ਸ਼ਨੀਵਾਰ ਤੜਕੇ ਨਕਸਲੀਆਂ ਨੇ ਜਮਕੇ ਹਿੰਸਾ ਕੀਤੀ ਅਤੇ ਕਾਫੀ ਕੋਹਰਾਮ ਮਚਾਇਆ।ਉਨ੍ਹਾਂਨੇ ਇੱਕ ਸਾਬਕਾ ਨਕਸਲੀ ਦੀ ਹੱਤਿਆ ਕਰ ਦਿੱਤੀ ਅਤੇ ਮੁਖਬਿਰੀ ਦੇ ਸ਼ੱਕ ਵਿੱਚ ਇੱਕ ਹੋਰ ਨੂੰ ਗੋਲੀ ਮਾਰਕੇ ਜਖ਼ਮੀ ਕਰ ਦਿੱਤਾ । Maoists attack Telangana ਨਕਸਲੀਆਂ ਨੇ ਛੱਤੀਸਗੜ੍ਹ ਦੀ ਸੀਮਾ ਨਾਲ ਲੱਗਦੇ ਜਿਲ੍ਹਿਆਂ ਵਿੱਚ ਤਿੰਨ ਵੱਖ

Jilted lover slits woman throat

ਤੇਲੰਗਾਨਾ :ਨਾਕਾਮ ਪ੍ਰੇਮੀ ਨੇ ਮਹਿਲਾ ਦਾ ਗਲਾ ਰੇਤ ਕੀਤੀ ਹੱਤਿਆ ,ਆਪ ਵੀ ਪੀਤਾ ਜ਼ਹਿਰ

Jilted lover slits woman throat:ਕਹਿੰਦੇ ਨੇ ਕਿ ਪਿਆਰ ਅੰਨ੍ਹਾ ਹੁੰਦਾ ਹੈ। ਉਹ ਕੋਈ ਦੀਨ ਧਰਮ ਨਹੀਂ ਦੇਖਦਾ ।ਜਿਥੇ ਦਿਲ ਲੱਗ ਜਾਵੇ ਉਸੇ ਨਾਲ ਜ਼ਿੰਦਗੀ ਬਿਤਾਉਣ ਦੇ ਕਰਾਰ ਕਰ ਬੈਠਦਾ ਹੈ।ਸਾਰੇ ਹੱਦਾਂ ਬੰਨੇ ਟੱਪ ਆਪਣੇ ਪਿਆਰ ਨੂੰ ਸਭ ਕੁੱਝ ਸਮਰਪਿਤ ਕਰ ਦਿੰਦਾ ਹੈ।ਪਰ ਕੋਈ ਜਿਸਨੂੰ ਪਿਆਰ ਕਰਦਾ ਹੋਵੇ ਉਸਨੂੰ ਮੌਤ ਦੇ ਘਾਟ ਕਿਵੇਂ ਉਤਾਰ ਸਕਦਾ ਹੈ।

Poisoned biryani kills 7 telangana

ਪਰਿਵਾਰ ਦੇ 7 ਮੈਬਰਾਂ ਦੀ ਭੇਦਭਰੇ ਹਾਲਾਤਾਂ ‘ਚ ਮੌਤ, ਘਰ ‘ਚੋਂ ਬਰਾਮਦ ਹੋਈਆਂ ਲਾਸ਼ਾਂ

Poisoned biryani kills 7 telangana: ਤੇਲੰਗਾਨਾ ਵਿੱਚ ਉਸ ਸਮੇਂ ਸਨਸਨੀ ਫੇੈਲ ਗਈ ਜਦੋ ਇੱਕ ਹੀ ਪਰਿਵਾਰ ਦੇ ਸੱਤ ਮੈਬਰਾਂ ਦੀ ਭੇਦਭਰੇ ਹਾਲਾਤ ‘ਚ ਮੌਤ ਦੀ ਖਬਰ ਆਈ। ਤੇਲੰਗਾਨਾ ਵਿੱਚ ਯਦਾਦਰੀ ਭੁਵਨਗਿਰੀ ਜ਼ਿਲ੍ਹੇ ਦੇ ਰਾਜਾਪੇਟ ਵਿੱਚ ਸ਼ੁੱਕਰਵਾਰ ਦੀ ਸਵੇਰੇ ਪਰਿਵਾਰ ਦੇ ਮੈਂਬਰਾਂ ਨੂੰ ਮ੍ਰਿਤਕ ਹਾਲਤ ‘ਚ ਪਾਇਆ ਗਿਆ। ਪੁਲਿਸ ਨੇ ਕੇਸ ਦਰਜ ਕਰ ਕੇ ਮਾਮਲੇ ਦੀ

50 suicides 60 days

60 ਦਿਨਾਂ ‘ਚ 50 ਖ਼ੁਦਕੁਸ਼ੀਆਂ, ਮੌਤ ਦੇ ਅੱਡੇ ਬਣ ਰਹੇ ਨੇ ਆਂਧਰਾ ਤੇ ਤੇਲੰਗਾਨਾ ਦੇ ਕੋਚਿੰਗ ਸੈਂਟਰ?

ਹੈਦਰਾਬਾਦ : ਸੰਯੁਕਤਾ ਨੇ 12ਵੀਂ ਦੀ ਪ੍ਰੀਖਿਆ ਦੇ ਲਈ ਦਿਨ ਰਾਤ ਇੱਕ ਕਰ ਦਿੱਤੇ ਅਤੇ ਸਖ਼ਤ ਮਿਹਨਤ ਦੇ ਜ਼ੋਰ ‘ਤੇ 95 ਫੀਸਦੀ ਨੰਬਰ ਹਾਸਲ ਕੀਤੇ। ਉਸ ਦਾ ਸੁਪਨਾ ਡਾਕਟਰ ਬਣਨ ਦਾ ਸੀ, ਇਸ ਲਈ ਉਸ ਨੇ ਹੈਦਰਾਬਾਦ ਦੇ ਇੱਕ ਨਾਮੀ ਕੋਚਿੰਗ ਸੈਂਟਰ ਵਿਚ ਦਾਖ਼ਲ ਲੈ ਲਿਆ। ਮੈਡੀਕਲ ਦੀ ਪ੍ਰੀਖਿਆ ਦੇ ਲਈ ਵੀ ਖ਼ੂਬ ਮਿਹਨਤ ਕਰ

heat shade1

4 ਸਾਲਾਂ 4,620 ਮੌਤਾਂ ਕਾਰਨ ਜਾਣ ਤੁਸੀਂ ਹੋ ਜਾਵੋਗੇ ਹੈਰਾਨ

ਨਵੀਂ ਦਿੱਲੀ, 24 ਅਪ੍ਰੈਲ, 2017 : ਦੇਸ਼ ‘ਚ ਗਰਮੀਆਂ ਦਾ ਮੌਸਮ ਲਗਾਤਾਰ ਕਾਫੀ ਘਾਤਕ ਹੁੰਦਾ ਜਾ ਰਿਹਾ ਹੈ ਅਤੇ ਪਿਛਲੇ 4 ਸਾਲ ‘ਚ ਉਲਟ ਮੌਸਮ ਕਾਰਨ 4,620 ਤੋਂ ਵਧ ਲੋਕਾਂ ਦੀ ਮੌਤ ਹੋਈ ਹੈ। ਇਨ੍ਹਾਂ ਲੋਕਾਂ ‘ਚ 4,246 ਲੋਕ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ ਸੀ। ਪ੍ਰਿਥਵੀ ਵਿਗਿਆਨ ਦੇ ਮੁਤਾਬਕ 2016 ‘ਚ ਪ੍ਰਤੀਕੂਲ ਮੌਮਸ ਦੇ ਕਾਰਨ ਕਰੀਬ 1600 ਲੋਕਾਂ

Petrol pumps in eight states to be shut on Sundays from May 14

ਕਿਹੜੇ ਸੂਬਿਆਂ ‘ਚ 14 ਮਈ ਤੋਂ ਹਰ ਐਤਵਾਰ ਪੈਟਰੋਲ ਪੰਪ ਰਹਿਣਗੇ ਬੰਦ…? ਪੜੋ ਪੂਰੀ ਖ਼ਬਰ…

ਚੇਨਈ : ਦੇਸ਼ ਦੇ ਅੱਠ ਸੂਬਿਆਂ ਵਿੱਚ 14 ਮਈ ਤੋਂ ਹਰ ਐਤਵਾਰ ਨੂੰ ਪੈਟਰੋਲ ਪੰਪ ਬੰਦ ਰਹਿਣਗੇ। ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ‘ਮਨ ਕੀ ਬਾਤ’ ਰੇਡੀਓ ਪ੍ਰੋਗਰਾਮ ‘ਚ ਕੀਤੀ ਗਈ ਉਸ ਅਪੀਲ ਨੂੰ ਦੇਖਦੇ ਹੋਏ ਲਿਆ ਗਿਆ। ਜਿਸ ਵਿੱਚ ਉਨ੍ਹਾਂ ਨੇ ਤੇਲ ਬਚਾਉਣ ਲਈ ਦੇਸ਼ ਦੇ ਲੋਕਾਂ ਨੂੰ ਇਕ ਦਿਨ ਪੈਟਰੋਲ ਡੀਜਲ ਦੀ

Baahubali 2

ਬਾਹੂਬਲੀ-2 ਨੂੰ 300 ਸਕ੍ਰੀਨਸ ਨਾਲ ਮਿਲਿਆ UA certificate

ਡਾਇਰੈਕਟਰ ਐਸ.ਐਸ ਰਾਜਮੌਲੀ ਦੀ ਆਉਣ ਵਾਲੀ ਫਿਲਮ ‘ਬਾਹੁਬਲੀ-ਦ ਕਨਕਲੂਜ਼ਨ’ ਇਸ ਸਾਲ ਦੀ ਅਜਿਹੀ ਫਿਲਮ ਹੈ ਜਿਸਦਾ ਇੰਤਜਾਰ ਹਰ ਕੋਈ ਕਰ ਰਿਹਾ ਹੈ। ਉਂਝ ਤਾਂ ਕਲ੍ਹ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਜਾਵੇਗਾ ਪਰ ਇਸ ਦੇ ਨਾਲ ਹੀ ਇੱਕ ਹੋਰ ਖੁਸ਼ਖਬਰੀ ਇਹ ਵੀ ਹੈ ਕਿ ਫਿਲਮ ਦੇ ਟ੍ਰੇਲਰ ਨੂੰ UA certificate  ਮਿਲ ਚੁੱਕਿਆ ਹੈ ਅਤੇ ਕਲ੍ਹ ਇਹ

ਅਮਰੀਕਾ : ਮ੍ਰਿਤਕ ਭਾਰਤੀ ਇੰਜੀਨੀਅਰ ਦੀ ਮ੍ਰਿਤਕ ਦੇਹ ਪੁੱਜੀ ਭਾਰਤ

IAS ਅਫਸਰ ਬਣੇਗੀ ਪੀਵੀ ਸਿੱਧੂ, ਆਂਧਰਾ ਸਰਕਾਰ ਦਾ ਜਾਬ ਆਫਰ ਕੀਤਾ ਸਵੀਕਾਰ

ਰਿਓ ਓਲੰਪਿਕ-2016 ‘ਚ ਭਾਰਤ ਨੂੰ ਚਾਂਦੀ ਤਮਗਾ ਜਤਾਉਣ ਵਾਲੀ ਮਹਿਲਾ ਬੈਡਮਿੰਟਨ ਖਿਡਾਰੀ ਪੀ.ਵੀ. ਸਿੰਧੂ ਨੇ ਸਰਕਾਰੀ ਨੋਕਰੀ ਪ੍ਰਸਤਾਵ ਨੂੰ ਸਵਿਕਾਰ ਕਰਨ ਦੇ ਮਾਮਲੇ ‘ਚ ਤੇਲੰਗਾਨਾ ‘ਤੇ ਆਧਰਾ ਪ੍ਰਦੇਸ਼ ਨੂੰ ਅਰਜ਼ੀ ਦਿੱਤੀ ਹੈ। ਹੈਦਰਾਬਾਦ ਤੋਂ ਜਨਮੀ ਸਿੰਧੂ ਦੇ ਮਾਤਾ-ਪਿਤਾ ਦਾ ਸਬੰਧ ਆਧਰਾ ਪ੍ਰਦੇਸ਼ ਨਾਲ ਹੈ, ਸਿੰਧੂ ਜਲਦੀ ਹੀ ਆਧਰਾ ਪ੍ਰਦੇਸ਼ ‘ਚ ਡਿਪਟੀ ਕਲੇਕਟਰ ਦਾ ਅਹੁਦਾ ਸੰਭਾਲਣ

Telangana-CM

ਸ਼ਿਵਰਾਤਰੀ ‘ਤੇ ਤੇਲੰਗਾਨਾ ਦੇ ਮੁੱਖ ਮੰਤਰੀ ਨੇ ਚੜ੍ਹਾਈ ਸੋਨੇ ਦੀ ਮੁੱਛ

ਮੰਨਤ ਪੂਰੀ ਹੋਣ ਤੇ ਮੰਦਿਰ ਚ 5.6 ਕਰੋੜ ਦੀ ਜਿਊਲਰੀ ਚੜਾਉਂਣਗੇ ਤੇਲੰਗਾਨਾ ਦੇ ਸੀਐਮ 

  ਤੇਲੰਗਾਨਾ ਦੇ ਸੀ.ਐਮ ਬਣਨ ਤੋਂ ਬਾਅਦ ਚੰਦਰਸ਼ੇਖਰ ਰਾਵ ਪਹਿਲੀ ਵਾਰ ਆਪਣੇ ਪਰਿਵਾਰ ਅਤੇ ਕੁੱਝ ਮੰਤਰੀਆਂ ਦੇ ਨਾਲ ਤਿਰੂਪਤੀ ਪਹੁੰਚੇ ਹਨ ਜਿੱਥੇ ਉਹ ਬੁਧਵਾਰ ਨੂੰ ਆਂਦਰਪ੍ਰਦੇਸ਼ ਦੇ ਮਸ਼ਹੂਰ ਬਾਲਾਜੀ ਮੰਦਿਰ ਵਿੱਖੇ ਇੱਕ ਖਾਸ ਪੂਜਾ ਕਰਵਾਉਣਗੇ ਅਤੇ ਭਗਵਾਨ ਵੈਂਕਟੇਸ਼ਵਰ -ਦੇਵੀ ਪਦਮਾਵਤੀ ਨੂੰ 5.6 ਕਰੋੜ ਰੁਪਏ ਦੀ ਕੀਮਤ ਦੀ ਜਿਊਲਰੀ ਭੇਂਟ ਕਰਨਗੇ ਕੇਸੀਆਰ ਦੇ ਕਰੀਬੀਆਂ ਦੀ ਮੰਨੀਏ ਤਾਂ ਤੇਲੰਗਾਨਾ ਨੂੰ ਇੱਕ ਵੱਖਰਾ ਰਾਜ ਬਣਾਉਣ ਦੇ ਲਈ ਉਨ੍ਹਾਂ ਨੇ ਮੰਨਤ ਮੰਗੀ ਸੀ।   ਇਸਦੇ ਚਲਦਿਆਂ ਹੀ ਉਹ ਪਿਉਰ ਸੋਨੇ ਨਾਲ ਬਣੀ ਜਿਊਲਰੀ ਭਗਵਾਨ ਨੂੰ ਭੇਟ ਕਰਨਗੇ – ਜਿਸ ‘ਚ 14.20 ਕਿੱਲੋ ਦਾ ਸਲੀਗ੍ਰਾਮ ਹਰਮ ਅਤੇ 4.65 ਕਿੱਲੋ ਵਜ਼ਨੀ ਸੋਨੇ ਦਾ ਹਾਰ ਸ਼ਾਮਿਲ ਹੈ  

Sania mirza denied any tax evasion says telangana govt gave rs1 cr as incentive

ਟੈਕਸ ਚੋਰੀ ਦੇ ਇਲਜ਼ਾਮ ‘ਤੇ ਸਾਨੀਆ ਮਿਰਜ਼ਾ ਦਾ ਬਿਆਨ !

ਸਾਨੀਆ ਮਿਰਜ਼ਾ ਨੇ ਆਪਣੇ ਉੱਤੇ ਲੱਗੇ ਸਰਵਿਸ ਟੈਕਸ ਚੋਰੀ ਦੇ ਆਰੋਪਾਂ ਨੂੰ ਖਾਰਿਜ ਕੀਤਾ ਹੈ। ਭੇਜੇ ਗਏ ਸਮਨ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਇੱਕ ਕਰੋੜ ਰੁਪਏ ਉਨ੍ਹਾਂ ਨੂੰ ਤੇਲੰਗਾਨਾ ਸਰਕਾਰ ਨੇ ਬਤੌਰ ‘ਟ੍ਰੇਨਿੰਗ ਇਨਸਿਟਵ’ ਦਿੱਤੇ ਸਨ । ਦੱਸ ਦਈਏ ਕਿ ਸਾਨੀਆ ਨੂੰ 6 ਫਰਵਰੀ ਨੂੰ ਟੈਕਸ ਚੋਰੀ ਨੂੰ ਲੈ ਕੇ ਸਮਨ ਦਿੱਤਾ ਗਿਆ

ਤੇਲਗਾਨਾ ਦੇ ਮੁੱਖ ਮੰਤਰੀ ਦੇ ਸੁਪਨਿਆਂ ਦਾ ਘਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ