Tag: , , ,

ਭਾਰਤੀ ਮਹਿਲਾ ਟੀਮ ਨੇ ਸ਼੍ਰੀਲੰਕਾ ਨੂੰ ਹਰਾ ਕੀਤਾ ਏਸ਼ੀਆ ਕੱਪ ‘ਤੇ ਕਬਜ਼ਾ

 Women Cricket team win Asia cup : ਕੋਲੰਬੋ: ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਮੇਜ਼ਬਾਨ ਸ਼੍ਰੀਲੰਕਾ ਨੂੰ ਡਕਵਰਥ ਲੁਈਸ ਨਿਯਮਾਂ ਦੇ ਅਧਾਰ ‘ਤੇ 14 ਦੌੜਾਂ ਨਾਲ ਹਰਾ ਕੇ ਇਮਰਜਿੰਗ ਏਸ਼ੀਆ ਕੱਪ 2019 ‘ਤੇ ਕਬਜ਼ਾ ਕਰ ਲਿਆ । ਇਸ ਮੁਕਾਬਲੇ ਵਿੱਚ ਭਾਰਤੀ ਟੀਮ ਨੇ 50 ਓਵਰਾਂ ਵਿੱਚ 9 ਵਿਕਟਾਂ ’ਤੇ 175 ਦੌੜਾਂ ਬਣਾਈਆਂ । ਪਰ ਬਾਰਿਸ਼ ਕਾਰਨ

ਕੋਹਲੀ ਤੇ ਰੋਹਿਤ ਨੇ 87 ਸਾਲਾਂ ਫੈਨ ਤੋਂ ਲਿਆ ਵਿਸ਼ਵ ਕੱਪ ਜਿੱਤਣ ਦਾ ਆਸ਼ੀਰਵਾਦ

87 Years Old Cricket Fan : ਮੰਗਲਵਾਰ ਨੂੰ ਖੇਡੇ ਮੈਚ ਵਿੱਚ ਭਾਰਤੀ ਟੀਮ ਨੇ ਬੰਗਲਾਦੇਸ਼ ਨੂੰ 28 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ । ਇਸ ਮੈਚ ਵਿੱਚ ਭਾਰਤੀ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ । ਸਟੇਡੀਅਮ ਵਿੱਚ ਭਾਰਤੀ ਟੀਮ ਦਾ ਸਮਰਥਨ ਕਰਨ ਲਈ ਵੱਡੀ ਗਿਣਤੀ ਵਿੱਚ ਦਰਸ਼ਕ ਪਹੁੰਚੇ ਸਨ,

ਜਾਣੋ ਕੌਣ ਹੋਵੇਗਾ ਟੀਮ ਇੰਡੀਆ ਦੀ ਪਲੇਇੰਗ ‘ਚ ਸ਼ਾਮਿਲ..!

World Cup 2019 : ਵਿਸ਼ਵ ਕੱਪ 2019 ਦਾ ਆਗਾਜ਼ ਹੋ ਚੁੱਕਿਆ ਹੈ । ਜਿਸ ਵਿੱਚ ਸ਼ਾਮਿਲ ਸਾਰੀਆਂ ਟੀਮਾਂ ਤੋਂ ਬਾਅਦ ਹੁਣ ਭਾਰਤੀ ਟੀਮ ਦੀ ਵਾਰੀ ਹੈ । ਇਸ ਟੂਰਨਾਮੈਂਟ ਵਿੱਚ ਦੱਖਣੀ ਅਫਰੀਕਾ, ਪਾਕਿਸਤਾਨ ਅਤੇ ਇੰਗਲੈਂਡ ਨੇ ਆਪਣੇ ਦੋ-ਦੋ ਮੈਚ ਖੇਡ ਲਏ ਹਨ । ਜਿਸ ਵਿੱਚ ਹੁਣ ਭਾਰਤੀ ਟੀਮ ਆਪਣੇ ਪਹਿਲੇ ਮੁਕਾਬਲੇ ਵਿੱਚ ਦੱਖਣੀ ਅਫਰੀਕਾ ਖਿਲਾਫ

ਅੱਜ ਚੇੱਨਈ ਨਾਲ ਮੁੰਬਈ ਦੀ ਹੋਵੇਗੀ ਟੱਕਰ

IPL 2019 CSK VS MUMBAI Indians : ਚੇੱਨਈ: IPL ਸੀਜਨ ਵਿੱਚ ਸ਼ੁੱਕਰਵਾਰ ਨੂੰ ਹੋਣ ਵਾਲੇ ਮੁਕਾਬਲੇ ਵਿੱਚ ਇਸ ਵਾਰ ਦੀਆਂ ਦੋ ਮਜ਼ਬੂਤ ਟੀਮਾਂ ਚੇੱਨਈ ਸੁਪਰ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਵਿਚਕਾਰ ਐੱਮ. ਏ.ਚਿਦਾਂਬਰਮ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਚੇੱਨਈ ਦੀ ਟੀਮ ਨੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿੱਚ 11 ਮੈਚਾਂ ਵਿਚੋਂ 8 ਮੈਚ ਜਿੱਤ ਕੇ ਪਲੇਅ ਆਫ

ਨਾਗਪੁਰ ਵਨ ਡੇ ਮੈਚ ਵਿੱਚ ਮੁੜ ਦਿਖਾਉਣਾ ਪਵੇਗਾ ਭਾਰਤੀ ਟੀਮ ਨੂੰ ਆਪਣਾ ਦਮ

ਭਾਰਤ ਤੇ ਆਸਟ੍ਰੇਲੀਆ ਦੇ ਵਿਚਕਾਰ 5 ਮੈਚਾਂ ਦੀ ਵਨਡੇ ਸੀਰੀਜ਼ ਚੱਲ ਰਹੀ ਹੈ। ਜਿਸ ‘ਚ ਭਾਰਤ ਨੇ 3-1 ਨਾਲ ਸੀਰੀਜ਼ ‘ਚ ਬੜ੍ਹਤ ਬਣਾ ਲਈ ਹੈ। ਤੀਜਾ ਵਨਡੇ ਭਾਰਤੀ ਟੀਮ ਆਈਸੀਸੀ ਰੈੰਕਿੰਗ ‘ਚ ਨੰਬਰ 1 ‘ਤੇ ਆ ਗਈ ਸੀ ਤੇ ਉਸ ਤੋਂ ਬਾਅਦ ਚੋਥਾ ਵਨਡੇ ਹਾਰ ਕੇ ਭਾਰਤੀ ਟੀਮ ਨੇ ਇਹ ਤਾਜ ਆਪਣੇ ਹੱਥੋਂ ਗਵਾ ਲਿਆ।

farmers-suicides-team-visiting-tour-know

ਕਿਸਾਨ ਕਿਉਂ ਕਰ ਰਹੇ ਨੇ ਖੁਦਕੁਸ਼ੀਆਂ,ਇਹ ਜਾਣਨ ਲਈ ਟੀਮ ਕਰ ਰਹੀ ਹੈ ਦੌਰਾ

ਸਿਹਤ ਵਿਭਾਗ ਵੱਲੋਂ ਮੈਡੀਕਲ ਸਟੋਰਾਂ ‘ਤੇ ਛਾਪੇਮਾਰੀ

ਅੰਮ੍ਰਿਤਸਰ – ਸਿਹਤ ਵਿਭਾਗ ਵੱਲੋਂ ਗੁਰੂ ਨਾਨਕ ਦੇਵ ਹਸਪਤਾਲ ਦੇ ਬਾਹਰ ਮੈਡੀਕੋਜ਼ ‘ਤੇ ਛਾਪੇਮਾਰੀ ਕੀਤੀ ਗਈ। ਵਿਭਾਗ ਦੀ ਟੀਮ ਨੇ ਸੇਲ ਤੇ ਪ੍ਰਚੇਜ਼ ਦੇ ਬਿੱਲ ਨਾ ਮਿਲਣ ‘ਤੇ 18 ਤਰ੍ਹਾਂ ਦੀਆਂ ਵੱਖ-ਵੱਖ ਦਵਾਈਆਂ ਸੀਲ ਕੀਤੀਆਂ। ਟੀਮ ਨੇ ਅਗਲੀ ਕਾਰਵਾਈ ਲਈ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ। ਡਰੱਗ ਇੰਸਪੈਕਟਰ ਮੈਡਮ ਬਬਲੀਨ ਕੌਰ ਨੇ

ਜਜ਼ਬੇ ਨੂੰ ਸਲਾਮ : ਘਰ ‘ਚ ਕੀਤੀ ਰਿਹਰਸਲ, ਹੁਣ ਟੀਮ ਇੰਡੀਆ ‘ਚ ਹੋਈ ਸਲੈਕਸ਼ਨ!

ਅਕਸਰ ਲੜਕੀਆਂ ਨੂੰ ਮੁੰਡਿਆ ਨਾਲੋਂ ਘੱਟ ਸਮਝਿਆ ਜਾਂਦਾ ਹੈ ਪਰ ਲੜਕੀਆਂ ਨੇ ਆਪਣੀ ਯੋਗਤਾ ਸਮੇਂ-ਸਮੇਂ ‘ਤੇ ਸਿੱਧ ਕੀਤੀ ਹੈ ਅਜਿਹੀ ਹੀ ਉਦਾਹਰਨ ਹਨ ਵਿਧਾਨ ਸਭਾ ਹਲਕਾ ਬੁਢਲਾਡਾ ਦੇ ਪਿੰਡ ਦੋਦੜਾ ਦੇ ਉੱਘੇ ਕਿਸਾਨ ਅਤੇ ਕਲੱਬ ਦੇ ਪ੍ਰਧਾਨ ਗਮਦੂਰ ਸਿੰਘ ਦੋਦੜਾ ਦੀਆਂ ਦੋਵੇਂ ਧੀਆਂ, ਜਿਹੜੀਆਂ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਮੱਲਾਂ ਮਾਰ ਰਹੀਆਂ ਹਨ। ਗਮਦੂਰ

ਨੇਤਰਹੀਣ ਟੀ-20 ਵਿਸ਼ਵ ਕੱਪ ਜੇਤੂ ਭਾਰਤੀ ਟੀਮ ਨੂੰ ਪੀਐਮ ਮੋਦੀ ਤੋਂ ਮਿਲੀ ਹੱਲਾਸ਼ੇਰੀ

ਐਤਵਾਰ ਨੂੰ ਚੇਨੱਈ ਦੇ ਐਮ ਚਿੰਨਾਸਵਾਮੀ ਮੈਦਾਨ ਉੱਤੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਬਲਾਇੰਡ ਟੀ – 20 ਵਰਲਡ ਕੱਪ ਫਾਈਨਲ ਖੇਡਿਆ ਗਿਆ। ਪਾਕਿਸਤਾਨ ਨੂੰ 9 ਵਿਕਟਾਂ ਨਾਲ ਹਰਾ ਕੇ ਭਾਰਤ ਲਗਾਤਾਰ ਦੂਜੀ ਵਾਰ ਬਲਾਇੰਡ ਟੀ 20 ਵਰਲਡ ਕੱਪ ਜਿੱਤਣ ਵਿੱਚ ਕਾਮਯਾਬ ਹੋਇਆ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 20 ਓਵਰਾਂ ਵਿੱਚ 197 ਦੌੜਾਂ ਬਣਾਈਆ ਸਨ।

Indian Women’s cricket team thrash Sri Lanka in cricket World Cup qualifier

ਭਾਰਤੀ ਮਹਿਲਾ ਟੀਮ ਨੇ ਵਿਸ਼ਵ ਕੱਪ ਕੁਆਲੀਫਾਇਰ ‘ਚ ਕੀਤਾ ਜੇਤੂ ਅਗਾਜ਼

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਵਿਸ਼ਵ ਕੱਪ ਕੁਆਲੀਫਾਇਰ ਵਿੱਚ ਗਰੁੱਪ – ਏ ਦੇ ਆਪਣੇ ਪਹਿਲਾਂ ਮੈਚ ਵਿੱਚ ਜਿੱਤ ਹਾਸਲ ਕਰਦੇ ਹੋਏ ਵਿਸ਼ਵ ਕੱਪ ਵਿੱਚ ਸਥਾਨ ਹਾਸਿਲ ਕਰਨ ਦੇ ਟਿੱਚੇ ਵੱਲ ਆਪਣਾ ਪਹਿਲਾ ਕਦਮ ਵਧਾ ਲਿਆ ਹੈ। ਭਾਰਤੀ ਟੀਮ ਨੇ ਪੀ. ਸਾਰਾ ਓਵਲ ਮੈਦਾਨ ਉੱਤੇ ਮੰਗਲਵਾਰ ਨੂੰ ਹੋਏ ਮੈਚ ਵਿੱਚ ਸ਼੍ਰੀਲੰਕਾ ਨੂੰ 114 ਦੌੜਾਂ ਨਾਲ ਹਰਾਇਆ

Team India will clean sweep of Australia:Murali Vijay

ਭਾਰਤੀ ਟੀਮ ਕਰੇਗੀ ਕੰਗਾਰੂਆਂ ਦਾ ਕਲੀਨ ਸਵੀਪ: ਮੁਰਲੀ ਵਿਜੈ

ਭਾਰਤੀ ਓਪਨਰ ਮੁਰਲੀ ਵਿਜੈ ਤੋਂ ਆਸਟਰੇਲੀਆ ਦੇ ਅਗਲੇ ਭਾਰਤੀ ਦੌਰੇ ਉੱਤੇ ਮੁੱਖ ਭੂਮਿਕਾ ਨਿਭਾਉਣ ਦੀ ਉਂਮੀਦ ਹੈ। ਇੱਕ ਇੰਟਰਵਿਊ ਵਿੱਚ ਵਿਜੈ ਨੇ ਕਿਹਾ ਕਿ ਭਾਰਤੀ ਟੀਮ ਮਹਿਮਾਨਾਂ ਦਾ ਚੰਗੀ ਧੂਲ ਚਟਾਏਗੀ। ਬਕੌਲ ਮੁਰਲੀ ਵਿਜੈ ਆਸਟਰੇਲੀਆ ਟਾਪ ਟੀਮ ਹੈ , ਪਰ ਪਿਛਲੇ ਤਿੰਨ ਸਾਲਾਂ ਤੋਂ ਅਸੀ ਕਾਫ਼ੀ ਚੰਗੀ ਕ੍ਰਿਕਟ ਖੇਲ ਰਹੇ ਹਨ। ਮੈਨੂੰ ਲੱਗਦਾ ਹੈ ਕਿ

ਕੀ ‘Koi Laut Ke Aaya’ ਦਾ ਹਿੱਸਾ ਨਹੀਂ ਹੈ Bips!

ਵਿਆਹ ਤੋਂ ਬਾਅਦ ਬਾਲੀਵੁੱਡ ਦੀ ਹਾਟ ਅਦਾਕਾਰਾ ਬਿਪਾਸ਼ਾ ਬਾਸੁ ਬੁਤ ਜਲਦ ਹੀ ਕਮਬੈਕ ਕਰਨ ਦੀ ਤਿਆਰੀ ‘ਚ ਨੇ। ਬਿਪਾਸ਼ਾ ਨੂੰ ਲੈ ਕੇ ਪਿਛਲੇ ਦਿਨਾਂ ਖਬਰ ਆਈ ਸੀ ਕਿ ਉਹ ਸਟਾਰ ਪਲੱਸ ‘ਤੇ ਸ਼ੁਰੂ ਹੋਣ ਜਾ ਰਹੇ ਸੀਰੀਅਲ ‘ਕੋਈ ਲੌਟ ਕੇ ਆਇਆ’ ਹੈ ‘ਚ ਨਜ਼ਰ ਆ ਸਕਦੀ ਹੈ ਪਰ ਬਿਪਾਸ਼ਾ ਦੇ ਸਪੋਕਸਪਰਸਨ ਨੇ ਇਸ ਗੱਲ ਤੋਂ

after 6 years Abhinav Mukund return in the test team

6 ਸਾਲ ਬਾਅਦ ਟੈਸਟ ਟੀਮ ‘ਚ ਮੁਕੁੰਦ ਦੀ ਵਾਪਸੀ

ਤਮਿਲਨਾਡੁ ਦੇ ਓਪਨਰ ਅਭਿਨਵ ਮੁਕੁੰਦ ਨੂੰ ਬੰਗਲਾਦੇਸ਼ ਦੇ ਖਿਲਾਫ ਹੋਣ ਵਾਲੇ ਇੱਕਮਾਤਰ ਕ੍ਰਿਕਟ ਟੈਸਟ ਲਈ ਭਾਰਤੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ। ਮੈਚ 9 ਫਰਵਰੀ ਤੋਂ ਹੈਦਰਾਬਾਦ ਵਿੱਚ ਹੋਵੇਗਾ। ਮੁਕੁੰਦ ਦੀ ਪੰਜ ਸਾਲ ਬਾਅਦ ਟੀਮ ਵਿੱਚ ਵਾਪਸੀ ਹੋਈ ਹੈ। ਵਿਕਟਕੀਪਰ ਬੱਲੇਬਾਜ਼ ਰਿੱਧੀਮਾਨ ਸਾਹਾ ਨੇ ਵੀ ਸੱਟ ਤੋਂ ਉੱਭਰ ਕੇ ਵਾਪਸੀ ਕੀਤੀ ਹੈ। ਭਾਰਤੀ ਕ੍ਰਿਕਟ ਕੰਟਰੋਲ

INDvsENG:What team India won the umpire's error

INDvsENG: ਕੀ ਅੰਪਾਇਰ ਦੀ ਗਲਤੀ ਨਾਲ ਜਿੱਤੀ ਟੀਮ ਇੰਡੀਆ ?

ਭਾਰਤ ਅਤੇ ਇੰਗਲੈਂਡ ਵਿਚਕਾਰ ਨਾਗਪੁਰ ਵਿਚ ਖੇਡੇ ਗਏ ਦੂਜੇ ਟੀ – 20 ਮੈਚ ਨੂੰ ਭਾਰਤ ਨੇ ਪੰਜ ਦੌੜਾਂ ਨਾਲ ਜਿੱਤ ਲਿਆ। ਹੁਣ ਲੜੀ ਹਾਰਨ ਦਾ ਡਰ ਫਿਲਹਾਲ ਭਾਰਤ ‘ਤੇ ਕੁਝ ਦੇਰ ਲਈ ਟਲ ਗਿਆ ਹੈ। ਜੇਕਰ ਭਾਰਤ ਬੰਗਲੌਰ ਵਿੱਚ ਖੇਡੇ ਜਾਣ ਵਾਲੇ ਤੀਸਰੇ ਮੈਚ ਨੂੰ ਜਿੱਤ ਜਾਂਦਾ ਹੈ ਤਾਂ ਲੜੀ ਆਪਣੇ ਨਾਮ ਕਰ ਲਵੇਗਾ ,

ਇੰਗਲੈਂਡ ਦੇ ਖਿਲਾਫ ਟੀ20 ਲਈ ਭਾਰਤੀ ਟੀਮ ਦਾ ਐਲਾਨ

ਇੰਗਲੈਂਡ ਦੇ ਖਿਲਾਫ ਵਨਡੇ ਮੈਚਾਂ ਦੀ ਸੀਰੀਜ ਤੋਂ ਬਾਅਦ 26 ਜਨਵਰੀ ਤੋਂ ਖੇਡੇ ਜਾਣ ਵਾਲੇ ਤਿੰਨ ਟੀ20 ਮੈਚਾਂ ਦੀ ਲੜੀ ਲਈ ਟੀਮ ਇੰਡੀਆ ਦਾ ਐਲਾਨ ਹੋ ਗਿਆ ਹੈ। ਟੀਮ ਵਿੱਚ ਤਿੰਨ ਬਦਲਾਵ ਕੀਤੇ ਗਏ ਹਨ। ਫਿਰਕੀ ਗੇਂਦਬਾਜ ਰਵਿਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਨੂੰ ਆਰਾਮ ਦਿੱਤਾ ਗਿਆ ਹੈ। ਬੀਸੀਸੀਆਈ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ

ਸਈਅਦ ਮੁਸ਼ਤਾਕ ਟੂਰਨਾਮੈਂਟ: ਗੌਤਮ ਗੰਭੀਰ ਕਪਤਾਨ ਦੇ ਰੂਪ ‘ਚ

ਟੀਮ ਇੰਡੀਆ ਦੇ ਓਪਨਰ ਬੱਲੇਬਾਜ਼ ਸ਼ਿਖਰ ਧਵਨ ਅਤੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੂੰ ਸਈਅਦ ਮੁਸ਼ਤਾਕ ਅਲੀ ਟਰਾਫੀ ਲਈ ਦਿੱਲੀ ਟੀ20 ਟੀਮ ਵਿੱਚ ਚੁਣਿਆ ਗਿਆ ਹੈ। ਟੀਮ ਦੀ ਅਗਵਾਈ ਗੌਤਮ ਗੰਭੀਰ ਕਰਨਗੇ ਅਤੇ ਇਸ ਵਿੱਚ ਵਿਕਟਕੀਪਰ ਬੱਲੇਬਾਜ਼ ਅਰਜੁਨ ਗੁਪਤਾ ਨੂੰ ਰਿਸ਼ਭ ਪੰਤ ਦੀ ਜਗ੍ਹਾ ਲਿਆ ਗਿਆ। ਪੰਤ ਟੀ20 ਲੜੀ ਲਈ ਰਾਸ਼ਟਰੀ ਟੀਮ ਦੇ ਨਾਲ ਹੋਣਗੇ। ਹਾਲਾਂਕਿ

Shocking: ਵਿਸ਼ਵ ਕੱਪ ਜੇਤੂ ਇਸ ਟੀਮ ਨੂੰ 30 ਸਾਲ ਬਾਅਦ ਅੱਜ ਮਿਲਣਗੇ ਮੈਡਲ!

ਸਾਲ 1987 ਵਿੱਚ ਭਾਰਤ ਵਿੱਚ ਆਯੋਜਿਤ ਰਿਲਾਇੰਸ ਵਰਲਡ ਕੱਪ ਜੇਤੂ ਟੀਮ ਆਸਟਰੇਲੀਆ ਨੂੰ 30 ਸਾਲਾਂ ਬਾਅਦ ਵਰਲਡ ਕੱਪ ਮੈਡਲਸ ਦਿੱਤੇ ਜਾਣਗੇ। ਆਸਟਰੇਲੀਆ-ਪਾਕਿਸਤਾਨ ਦੇ ਵਿੱਚ ਵਨਡੇ ਮੈਚਾਂ ਦੀ ਲੜੀ ਚੱਲ ਰਹੀ ਹੈ। ਐਤਵਾਰ ਨੂੰ ਸਿਡਨੀ ਕ੍ਰਿਕਟ ਗਰਾਉਂਡ ਉੱਤੇ ਚੌਥਾ ਮੈਚ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿੱਚ ਇਨਿੰਗ ਬ੍ਰੇਕ ਦੇ ਦੌਰਾਨ ਆਸਟਰੇਲੀਆ ਟੀਮ ਨੂੰ 1987 ਦਾ

Sourav ganguly

ਸੌਰਵ ਗਾਂਗੁਲੀ ਦੇ ਨਾਂਅ ਜੁੜੇਗੀ ਇਹ ਅਨੋਖੀ ਕਾਮਯਾਬੀ

‘ਗਾਡ ਆਫ ਆਫਸਾਈਡ’ ਕਹੇ ਜਾਣ ਵਾਲੇ ਗਾਂਗੁਲੀ ਦੀ ਕਪਤਾਨੀ ‘ਚ ਹੀ ਟੀਮ ਇੰਡੀਆ ਨੇ 2003 ਦੇ ਵਰਲਡ-ਕੱਪ ਫਾਈਨਲ ਤੱਕ ਦਾ ਸਫਰ ਤੈਅ ਕੀਤਾ ਸੀ। ਇਸਦੇ ਬਾਅਦ ਦਾਦਾ ਦੇ ਨਾਂਅ ਇਕ ਹੋਰ ਕਾਮਯਾਬੀ ਜੁੜਣ ਵਾਲੀ ਹੈ। ਇਹ ਕਾਮਯਾਬੀ ਅਜੇ ਤੱਕ ਸਚਿਨ ਅਤੇ ਗਾਵਸਕਰ ਵਰਗੇ ਖਿਡਾਰੀਆਂ ਦੇ ਨਾਂਅ ਹੀ ਹੈ । ਵਿਸ਼ਵ ਪ੍ਰਸਿੱਧ ਈਡਨ ਗਾਰਡਨ ਸਟੇਡੀਅਮ ‘ਚ

ਅੰਡਰ17 ਫੁੱਟਬਾਲ: ਇਰਾਨ ਦੀ ਟੀਮ ਭਾਰਤ ‘ਤੇ ਪਈ ਭਾਰੀ, 0-1 ਨਾਲ ਮਿਲੀ ਹਾਰ

ਭਾਰਤ ਦੀ ਅੰਡਰ 17 ਵਿਸ਼ਵ ਕੱਪ ਟੀਮ ਨੂੰ ਰੂਸ ਦੇ ਸੇਂਟ ਪੀਟਰਸਬਰਗ ਵਿੱਚ ਬੁੱਧਵਾਰ ਨੂੰ ਗਰੇਨੇਟਕਿਨ ਫੁੱਟਬਾਲ ਟੂਰਨਾਮੈਂਟ ਵਿੱਚ ਇਰਾਨ ਦੇ ਖਿਲਾਫ 0-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ ਹੁਣ 20 ਜਨਵਰੀ ਨੂੰ ‘ਪਲੇਅ ਆਫ’ ਵਿੱਚ ਤਜਾਕਿਸਤਾਨ ਦਾ ਸਾਹਮਣਾ ਕਰੇਗੀ। ਜਿਸਦੇ ਨਾਲ ਫੈਸਲਾ ਹੋਵੇਗਾ ਕਿ ਭਾਰਤੀ ਟੀਮ ਵਿਸ਼ਵ ਭਰ ਦੀ 16 ਟੀਮਾਂ ਦੇ

ਪਾਕਿਸਤਾਨ ਟੀਮ ਨੂੰ ਜਿੱਤ ਦੀ ਵਧਾਈ ਦੇਣਾ ਇਸ ਨੇਤਾ ਨੂੰ ਪਿਆ ਮਹਿੰਗਾ!

ਪਾਕਿਸਤਾਨ ਅਤੇ ਆਸਟਰੇਲੀਆ ਵਨਡੇ ਲੜੀ ਦੇ ਦੂਜੇ ਵਨਡੇ ਮੈਚ ਵਿੱਚ ਪਾਕਿਸਤਾਨ ਨੇ ਆਸਟਰੇਲੀਆ ਨੂੰ 6 ਵਿਕਟ ਨਾਲ ਢੇਰ ਕੀਤਾ ਸੀ। ਮੈਲਬਰਨ ਵਿੱਚ ਖੇਡੇ ਗਏ ਇਸ ਮੁਕਾਬਲੇ ਨੂੰ ਪਾਕਿ ਟੀਮ ਨੇ ਅਸਾਨੀ ਨਾਲ ਆਪਣੇ ਨਾਮ ਕਰ ਲਿਆ। ਪਾਕਿਸਤਾਨ ਦੇ ਕ੍ਰਿਕਟ ਇਤਿਹਾਸ ਵਿੱਚ ਇਹ ਮੌਕਾ 12 ਸਾਲ ਬਾਅਦ ਆਇਆ ਸੀ ਜਦੋਂ ਪਾਕਿਸਤਾਨ ਦੀ ਟੀਮ ਨੇ ਆਸਟਰੇਲੀਆ ਨੂੰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ