Tag: , , , , , , ,

ਸਰਕਾਰ ਖਿਲਾਫ਼ ਮੋਰਚਾ ਖੋਲ੍ਹਣ ਵਾਲੇ ਪੰਜ ਅਧਿਆਪਕਾਂ ਦੀ ਆਈ ਸ਼ਾਮਤ, ਹੋਏ ਮੁਅੱਤਲ

Patiala 5 teachers suspended: ਪਟਿਆਲਾ: ਪਿਛਲੇ ਲੰਬੇ ਸਮੇਂ ਤੋਂ ਪੂਰੀ ਤਨਖਾਹ `ਤੇ ਰੈਗੂਲਰ ਹੋਣ ਲਈ ਸੰਘਰਸ ਕਰ ਰਹੇ ਸਾਂਝਾ ਮੋਰਚਾ ਦੇ ਬੈਨਰ ਹੇਠ ਧਰਨੇ ‘ਤੇ ਬੈਠੇ ਅਧਿਆਪਕਾਂ ਤੇ ਸਰਕਾਰ ਸਖਤ ਐਕਸ਼ਨ ਲੈ ਲਿਆ ਹੈ। ਪੰਜ ਅਧਿਆਪਕਾਂ ਆਗੂ ਦੀਆਂ ਪੰਜਾਬ ਸਰਕਾਰ ਵੱਲੋਂ ਸੇਵਾਵਾਂ ਖਤਮ ਕਰ ਦਿੱਤੀਆਂ ਹਨ। ਸਰਵ ਸਿੱਖਿਆ ਅਭਿਆਨ ਯੂਨੀਅਨ ਦੇ ਅਧਿਆਪਕ ਆਗੂ ਹਰਦੀਪ ਸਿੰਘ

100 ਕਰੋੜ ਦਾ ਘਾਟਾ ਚੁੱਕ ਕੇ 5178 ਅਧਿਆਪਕਾਂ ਨੂੰ ਕਰਾਂਗੇ ਪੱਕੇ: ਓਪੀ ਸੋਨੀ

Om Parkash Soni: ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਅਧਿਆਪਕਾਂ ਨੂੰ ਲੈ ਕੇ ਬਿਆਨ ਦਿੱਤਾ ਹੈ।  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਧਿਆਪਕਾਂ ਨੂੰ ਪੱਕਾ ਕਰਨ ਨਾਲ ਸਰਕਾਰ ਨੂੰ ਸਲਾਨਾ 100 ਕਰੋੜ ਰੁਪਏ ਦਾ ਘਾਟਾ ਹੋਵੇਗਾ ਤੇ 100 ਕਰੋੜ ਦਾ ਘਾਟਾ ਚੁੱਕ ਕੇ ਅਧਿਆਪਕਾਂ ਨੂੰ ਪੱਕਾ ਕਿੱਤਾ ਜਾ ਰਿਹਾ ਹੈ। ਦੱਸ ਦਈਏ ਕਿ ਸਰਕਾਰ ਨੇ

LKG ਦੇ ਬੱਚੇ ਕਲਾਸ ‘ਚ ਪਾ ਰਹੇ ਸੀ ਰੌਲਾ, ਟੀਚਰ ਨੇ ਚੁੱਪ ਕਰਵਾਉਣ ਲਈ ਮੂੰਹ ‘ਤੇ ਲਾਈ ਟੇਪ

ਗੁਰੂਗ੍ਰਾਮ: ਦੇਸ਼ ਦੀ ਕੌਮੀ ਰਾਜਧਾਨੀ ਦਿੱਲੀ ਨਾਲ ਲੱਗਦੇ ਇਲਾਕੇ ਗੁਰੂਗ੍ਰਾਮ ‘ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਨਿੱਜੀ ਸਕੂਲ ‘ਚ ਛੋਟੇ-ਛੋਟੇ ਬੱਚਿਆਂ ਨਾਲ ਅਧਿਆਪਕ ਵਲੋਂ ਜ਼ੁਲਮ ਹੋ ਰਿਹਾ ਹੈ। ਸਕੂਲ ਦੀ ਅਧਿਆਪਕਾ ਨੇ ਕਲਾਸ ਵਿੱਚ ਸ਼ੋਰ ਮਚਾ ਰਹੇ ਚਾਰ ਸਾਲ ਦੇ ਬੱਚਿਆਂ ਨੂੰ ਚੁੱਪ ਕਰਵਾਉਣ ਤੇ ਸਬਕ ਸਿਖਾਉਣ ਲਈ ਮੂੰਹ ‘ਤੇ

Ludhiana teacher union

ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਵੇਗਾ ਹੋਰ ਤੇਜ਼-ਅਧਿਆਪਕ ਯੂਨੀਅਨ

Ludhiana teacher union: ਲੁਧਿਆਣਾ ‘ਚ ਈ.ਟੀ.ਟੀ.ਟੈੱਟ ਪਾਸ ਅਧਿਆਪਕ ਯੂਨੀਅਨ ਵਲੋਂ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਪੰਜਾਬ ਦੇ ਅਧਿਆਪਕਾਂ ਦੀ ਇਹ ਅਹਿਮ ਮੀਟਿੰਗ ਲੁਧਿਆਣਾ ਦੇ ਚਤਰ ਸਿੰਘ ਪਾਰਕ ਵਿਖੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਕੰਬੋਜ ਦੀ ਅਗਵਾੲੀ ਹੇਠ ਕਰਵਾਈ ਗਈ।ੲਿਸ ਮੀਟਿੰਗ ਵਿੱਚ ਪੰਜਾਬ ਭਰ ਤੋਂ ਅਧਿਆਪਕ ਹਾਜਰ ਹੋਏ । Ludhiana teacher union ਮੀਟਿੰਗ ਕਰਨ ਉਪਰੰਤ ਸਥਾਨਕ

ਅਸਰਦਾਰ ਸਿੱਖਿਆ ਦੇਣ ਲਈ ਸਮਝਦਾਰ ਤੇ ਮਿਹਨਤੀ ਅਧਿਆਪਕਾਂ ਦੀ ਜ਼ਰੂਰਤ

ਮੋਹਾਲੀ: ਇੱਕ ਅਧਿਆਪਕ ਦੀ ਭੂਮਿਕਾ ਸਦਾ ਰਸਮੀਂ ਅਤੇ ਨਿਰੰਤਰ, ਸਕੂਲ ਵਿੱਚ ਜਾਂ ਰਸਮੀਂ ਵਿਦਿਆ ਦੇ ਨਾਲ ਸੰਬੰਧਤ ਥਾਂ ਵਿੱਚ ਚਲਦੀ ਰਹਿੰਦੀ ਹੈ। ਬਹੁਤ ਸਾਰੇ ਦੇਸ਼ਾਂ ਵਿੱਚ ਜੋ ਵਿਅਕਤੀ ਅਧਿਆਪਕ ਬਣਨ ਦਾ ਚਾਹਵਾਨ ਹੁੰਦਾ ਹੈ, ਲਾਜ਼ਮੀ ਤੌਰ ਤੇ ਯੂਨੀਵਰਸਿਟੀ ਜਾਂ ਕਾਲਜ ਤੋਂ ਵਿਸ਼ੇਸ਼ ਅਨੁਭਵੀ ਸਿਖਿਆ ਪ੍ਰਾਪਤ ਕਰਦਾ ਹੈ। ਸਿੱਖਿਆ ਸ਼ਾਸਤਰ ਅਤੇ ਅਧਿਆਪਨ ਵਿਗਿਆਨ ਇਹਨਾ ਪੇਸ਼ੇਵਰ ਯੋਗਤਾਵਾਂ

ਟੀਚਰਾਂ ਦੀ ਹੋਈ ਚਾਂਦੀ,ਵਧੇ ਪੇ ਸਕੇਲ

ਪਟਿਆਲਾ:ਸੂਬਾ ਸਰਕਾਰ ਦੇ ਤਹਿਤ ਚਲਾਏ ਜਾ ਰਹੇ ਮਾਡਲ ਸਕੂਲਾਂ ਵਿਚ ਕੰਮ ਕਰ ਰਹੇ ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਦੀ ਸੈਲਰੀ ਵਿਚ ਸਰਕਾਰ ਨੇ ਕਾਫੀ ਵਾਧਾ ਕਰ ਦਿੱਤਾ ਹੈ। ਹੁਣ ਸਟਾਫ ਨੂੰ ਵਧੀ ਹੋਈ ਨਵੀਂ ਸੈਲਰੀ ਮਿਲੇਗੀ। ਇਸ ਲਈ ਸਰਕਾਰ ਵੱਲੋਂ ਸੋਧੇ ਪੇ-ਸਕੇਲ ਦਾ ਨੋਟੀਫਿਕੇਸ਼ਨ ਵੀ ਸਰਕਾਰ ਨੇ ਜਾਰੀ ਕਰ ਦਿੱਤਾ ਹੈ।ਜਿਸ ਮੁਤਾਬਿਕ ਸਰਕਾਰ ਨੇ ਆਦਰਸ਼ ਸਕੂਲਾਂ

Punjabi University Patiala

ਪੰਜਾਬੀ ਯੂਨੀਵਰਸਿਟੀ ਮਾਮਲਾ:  ਅਧਿਆਪਕਾਂ ਨੇ ਮੰਗਿਆ 20 ਕਰੋੜ ਦਾ ਬਕਾਇਆ

ਪਟਿਆਲਾ:  ਪੁਨਰ ਨਿਯੁਕਤ ਅਧਿਆਪਕਾਂ ਨੂੰ ਯੂਨੀਵਰਸਿਟੀ ਵੱਲੋਂ 28 ਫਰਵਰੀ ਨੂੰ ਫਾਰਗ ਕਰਨ ਦੇ ਫ਼ੈਸਲੇ ਵਿਰੁੱਧ ਪੁਨਰ ਨਿਯੁਕਤ ਅਧਿਆਪਕਾਂ ਦੀ ਜਥੇਬੰਦੀ (ਰੀਐਂਪਲਾਈਡ ਟੀਚਰਜ਼ ਵੈੱਲਫੇਅਰ ਐਸੋਸੀਏਸ਼ਨ) ਨੇ ਫ਼ੈਸਲਾ ਕੀਤਾ ਹੈ ਕਿ ਹਾਈ ਕੋਰਟ ਵਿੱਚ ਅਧਿਆਪਕਾਂ ਦਾ ਪੱਖ ਰੱਖਿਆ ਜਾਵੇਗਾ ਕਿਉਂਕਿ ਯੂਨੀਵਰਸਿਟੀ ਨੇ ਕਥਿਤ ਤੌਰ ’ਤੇ ਕਰਮਚਾਰੀਆਂ ਦੇ ਦਬਾਅ ਹੇਠ ਉਨ੍ਹਾਂ ਨੂੰ ਫ਼ਾਰਗ ਕਰਨ ਦੇ ਫ਼ੈਸਲੇ ਲਈ ਕਿਸੇ

ਐਸ.ਐਸ.ਏ. ਰਮਸਾ ਅਧਿਆਪਕਾਂ ਵਿਚ ਰੋਸ਼ ਦੀ ਲਹਿਰ

ਐਸ.ਐਸ.ਰਮਸਾ ਅਧਿਆਪਕਾਂ ਨੇ ਰੈਗੂਲਰ ਦਾ ਨੋਟੀਫਿਕੇਸ਼ਨ ਜਾਰੀ ਨਾ ਹੋਣ ਕਾਰਨ ਐਸ.ਐਸ.ਏ. ਰਮਸਾ ਅਧਿਆਪਕਾਂ ਵਿਚ ਰੋਸ਼ ਦੀ ਲਹਿਰ ਹੈ। ਉੱਥੇ ਸਿੱਖਿਆ ਅਧਿਕਾਰੀਆਂ ਵਲੋਂ ਇਨ੍ਹਾਂ ਦੀਆਂ ਸੇਵਾਵਾਂ ਨੂੰ ਸਿੱਖਿਆ ਵਿਭਾਗ ਦੀ ਥਾਂ ਸੁਸਾਇਟੀ ਅਧੀਨ ਰੈਗੂਲਰ ਕਰਨ ਦੇ ਸੰਕੇਤ ਦੇਣ ਤੇ ਇਨ੍ਹਾਂ ਮੁਲਾਜ਼ਮਾਂ ਦਾ ਸਰਕਾਰ ਪ੍ਰਤੀ ਗੁੱਸੇ ਦਾ ਲਾਵਾ ਫੁੱਟ ਪਿਆ ਹੈ। ਐਸ.ਐਸ.ਏ. ਰਮਸਾ ਅਧਿਆਪਕ ਯੂਨੀਅਨ ਨੇ ਜ਼ਿਲ੍ਹਾ

ਡੀ ਸੀ ਨਾਲ ਮੀਟਿੰਗ ਰਹੀ ਬੇਨਤੀਜਾ,ਮੁੜ ਟੈਂਕੀ ‘ਤੇ ਚੜ੍ਹੇ ਬੇਰੁਜ਼ਗਾਰ ਅਧਿਆਪਕ

ਮੋਹਾਲੀ ਮੋਹਾਲੀ ਦੇ ਸੋਹਾਣਾ ‘ਚ ਪਾਣੀ ਵਾਲੀ ਟੈਂਕੀ ‘ਤੇ ਚੜ੍ਹੇ ਬੇਰੋਜ਼ਗਾਰ ਬੀ ਐਡ ਟੈਟ ਪਾਸ ਅਧਿਆਪਕਾਂ ਦੀ ਮੋਹਾਲੀ ਦੇ ਡੀ ਸੀ ਨਾਲ ਮੀਟਿੰਗ ਬੇਨਤੀਜਾ ਹੀ ਰਹੀ। ਮੀਟਿੰਗ ਤੋਂ ਬਾਅਦ ਅਧਿਆਪਕ ਮੁੜ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਏ ਹਨ। ਇਸ ਦੇ ਨਾਲ ਹੀ ਅਧਿਆਪਕਾਂ ਦੁਆਰਾ ਰੋੜ ਜਾਮ ਕਰ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਬੇਰੁਜ਼ਗਾਰ ਆਪਣੀਆਂ

ਬੇਰੁਜ਼ਗਾਰ ਅਧਿਆਪਕ ਪੈਟਰੋਲ ਦੀਆਂ ਬੋਤਲਾਂ ਲੈ ਚੜ੍ਹੇ ਪਾਣੀ ਦੀ ਟੈਂਕੀ ‘ਤੇ

ਪਿਛਲੇ 2011 ਤੋਂ ਪੋਸਟਾਂ ਵਿਚ ਵਾਧੇ ਦੀ ਮੰਗ ਲਈ ਸੰਘਰਸ਼ ਕਰਦੇ ਆ ਰਹੇ ਪੰਜਾਬ ਦੇ ਬੀ. ਐੱਡ. ਟੈੱਟ ਅਤੇ ਸਬਜੈੱਕਟ ਟੈੱਸਟ ਪਾਸ ਅਧਿਆਪਕ ਅੱਜ ਮੁਹਾਲੀ ਵਿਚਲੇ ਪਿੰਡ ਸੋਹਾਣਾ ਵਿਖੇ ਪੈਟਰੋਲ ਦੀਆਂ ਬੋਤਲਾਂ ਸਮੇਤ ਪਾਣੀ ਦੀ ਟੈਂਕੀ ਤੇ ਜਾ ਚੜ੍ਹੇ। ਯੂਨੀਅਨ ਦੇ ਵਾਇਸ ਪ੍ਰਧਾਨ ਰਾਜਪਾਲ ਸਿੰਘ ਖਨੌਰੀ ਨੇ ਦੱਸਿਆ ਕਿ ਟੈਂਕੀ ਤੇ ਚੜ੍ਹਨ ਵਾਲਿਆਂ ਵਿਚ ਸੇਵਕ

ਫਾਜ਼ਿਲਕਾ ਸੜਕ ਹਾਦਸੇ ‘ਚ ਪੰਜਾਬ ਸਰਕਾਰ ਦਾ ਵੱਡਾ ਐਲਾਨ

ਸ਼ੁੱਕਰਵਾਰ ਸਵੇਰੇ ਫਿਰੋਜ਼ਪੁਰ-ਫਾਜ਼ਿਲਕਾ ਸੜਕ ‘ਤੇ ਚਾਂਦਮਾਰੀ ਪਿੰਡ ‘ਚ ਬੱਸ ਅੱਡੇ ਕੋਲ ਵਾਪਰੇ ਇਕ ਭਿਆਨਕ ਹਾਦਸੇ ‘ਚ 13 ਅਧਿਆਪਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਕ ਗੱਡੀ 14 ਅਧਿਆਪਕਾਂ ਨੂੰ ਅਬੋਹਰ ਤੋਂ ਲੈ ਕੇ ਆ ਰਹੀ ਸੀ ਕਿ ਸਾਹਮਣੇ ਆ ਰਹੇ ਟਰੱਕ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਦੋਹਾਂ ਗੱਡੀਆਂ ਦਾ

ਵੈਨ ਅਤੇ ਟਰੱੱਕ ਵਿਚ ਹੋਈ ਟੱੱਕਰ, 13 ਅਧਿਆਪਕਾਂ ਦੀ ਮੌਤ

ਫਾਜ਼ਿਲਕਾ : ਸ਼ੁੱਕਰਵਾਰ ਸਵੇਰੇ ਫਿਰੋਜ਼ਪੁਰ-ਫਾਜ਼ਿਲਕਾ ਸੜਕ ‘ਤੇ ਚਾਂਦਮਾਰੀ ਪਿੰਡ ‘ਚ ਬੱਸ ਅੱਡੇ ਕੋਲ ਵਾਪਰੇ ਇਕ ਭਿਆਨਕ ਹਾਦਸੇ ‘ਚ 13 ਅਧਿਆਪਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਕ ਵੈਨ 14 ਅਧਿਆਪਕਾਂ ਨੂੰ ਅਬੋਹਰ ਤੋਂ ਲੈ ਕੇ ਆ ਰਹੀ ਸੀ ਕਿ ਸਾਹਮਣੇ ਆ ਰਹੇ ਟਰੱਕ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਦੋਹਾਂ

ਅਧਿਆਪਕਾਂ ਬਾਰੇ ਕੇਜਰੀਵਾਲ ਨੇ ਦਿੱਤਾ ਵੱਡਾ ਬਿਆਨ

ਅਧਿਆਪਕਾਂ ਦਾ ਸਰਕਾਰ ਦੇ ਵਿਰੁੱਧ ਸੰਘਰਸ਼ ਲਗਾਤਾਰ ਜਾਰੀ

BREAKING : ਈ.ਟੀ.ਟੀ. ਬੇਰੋਜ਼ਗਾਰ ਅਧਿਆਪਕ ਮਾਮਲੇ ਦੀ ਹਾਈਕੋਰਟ ਚ ਸੁਣਵਾਈ

ਹਾਈਕੋਰਟ ਨੇ ਸਿੱਖਿਆ ਸਕੱਤਰ ਨੂੰ ਕੀਤਾ ਤਲਬ 2 ਦਸੰਬਰ ਨੂੰ ਕੋਰਟ ਚ ਪੇਸ਼ ਹੋਣ ਦੇ ਦਿਤੇ ਨਿਰਦੇਸ਼ ਚੰਡੀਗੜ੍ਹ ਵਿਚ ਟਾਵਰ ਤੇ ਚੜ੍ਹੇ ਅਧਿਆਪਕਾ ਦਾ 29ਵਾਂ

ਈ.ਟੀ.ਟੀ. ਬੇਰੋਜ਼ਗਾਰ ਅਧਿਆਪਕ ਚੜ੍ਹੇ ਟਾਵਰ ‘ਤੇ

ਰੰਗ ਲਿਆਇਆ ਈ.ਟੀ.ਟੀ ਅਧਿਆਪਕਾਂ ਦਾ ਸੰਘਰਸ਼

ਨਵੇਂ ਭਰਤੀ 2050 ਈ.ਟੀ.ਟੀ. ਅਧਿਆਪਕਾਂ ਦੀ ਜੁਆਇਨਿੰਗ ਲਈ ਸਮਾਂ 30 ਨਵੰਬਰ ਤੱਕ ਵਧਾਉਣ ਦਾ ਫੈਸਲਾ

ਚੰਡੀਗੜ੍ਹ, 22 ਨਵੰਬਰ ਸਿੱਖਿਆ ਵਿਭਾਗ ਵੱਲੋਂ ਨਵੇਂ ਭਰਤੀ 2005 ਈ.ਟੀ.ਟੀ. ਅਧਿਆਪਕਾਂ ਦੀ ਜੁਆਇਨਿੰਗ ਲਈ ਸਮਾਂ ਹੱਦ 30 ਨਵੰਬਰ ਤੱਕ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਖੁਲਾਸਾ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ। ਸਿੱਖਿਆ ਮੰਤਰੀ ਨੇ ਕਿਹਾ ਕਿ ਨਵੇਂ ਭਰਤੀ ਈ.ਟੀ.ਟੀ. ਅਧਿਆਪਕਾਂ ਨੂੰ ਮੈਡੀਕਲ ਕਰਵਾਉਣ ਵਿੱਚ ਦੇਰੀ ਨੂੰ

ਸੁਖਬੀਰ ਬਾਦਲ ਸੌਪਣਗੇ 6610 ਅਧਿਆਪਕਾਂ ਨੂੰ ਨਿਯੁਕਤੀ ਪੱਤਰ

ਮੋਹਾਲੀ ‘ਚ ਸ਼ੁੱਕਰਵਾਰ ਨੂੰ ਕਰਵਾਏ ਜਾ ਰਹੇ  ਵਿਸ਼ੇਸ਼ ਸਮਾਗਮ ਦੌਰਾਨ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 6610 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੀ  ਸੋਂਪਣਗੇ।  ਵੀਰਵਾਰ ਨੂੰ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ  ਇਸ ਸਮਾਗਮ ਦਾ ਜਾਇਜ਼ਾ ਲੈਣ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਗੱਲਬਾਤ ਕਰਦਿਆਂ ਦੱਸਿਆ ਕਿ ਸੁਖਬੀਰ ਬਾਦਲ 4560  ਮਾਸਟਰ ਕੈਂਡਰ ਅਤੇ

ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ 2016 ਸਫਲਤਾ ਪੁੂਰਨ ਸੰਪਨ ਹੋਇਆ :ਸੁਖਦੇਵ ਸਿੰਘ ਕਾਹਲੋਂ

ਐਸ.ਏ.ਐਸ.ਨਗਰ 25 ਸਤੰਬਰ:-ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ-2016 ਸਖਤ ਸੁਰੱਖਿਆ ਪ੍ਰਬੰਧਾਂ ਹੇਠ ਸੰਪਨ ਹੋਈ। ਇਹ ਜਾਣਕਾਰੀ ਡਾਇਰੈਕਟਰ ਐਸ.ਸੀ.ਈ.ਆਰ.ਟੀ., ਪੰਜਾਬ ਵੱਲੋਂ ਪੱਤਰਕਾਰਾ ਨੂੰ ਆਪਣੇ ਦਫਤਰ ਵਿਖੇ ਦਿੱਤੀ ।ਡਾਇਰੈਕਟਰ ਐਸ.ਸੀ.ਈ.ਆਰ.ਟੀ.,ਪੰਜਾਬ ਸ.ਸੁਖਦੇਵ ਸਿੰਘ ਕਾਹਲੋਂ ਨੇ ਦੱਸਿਆ ਕਿ ਪੰਜਾਬ ਵਿੱਚ ਮਾਨਯੋਗ ਸਿੱਖਿਆ ਮੰਤਰੀ ਦਲਜੀਤ ਚੀਮਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਿਤੀ 25.9.2016 ਨੂੰ ਪੰਜਾਬ ਵਿਚ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ-2

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ