Tag: , , , , , , ,

ਸਰਕਾਰ ਖਿਲਾਫ਼ ਮੋਰਚਾ ਖੋਲ੍ਹਣ ਵਾਲੇ ਪੰਜ ਅਧਿਆਪਕਾਂ ਦੀ ਆਈ ਸ਼ਾਮਤ, ਹੋਏ ਮੁਅੱਤਲ

Patiala 5 teachers suspended: ਪਟਿਆਲਾ: ਪਿਛਲੇ ਲੰਬੇ ਸਮੇਂ ਤੋਂ ਪੂਰੀ ਤਨਖਾਹ `ਤੇ ਰੈਗੂਲਰ ਹੋਣ ਲਈ ਸੰਘਰਸ ਕਰ ਰਹੇ ਸਾਂਝਾ ਮੋਰਚਾ ਦੇ ਬੈਨਰ ਹੇਠ ਧਰਨੇ ‘ਤੇ ਬੈਠੇ ਅਧਿਆਪਕਾਂ ਤੇ ਸਰਕਾਰ ਸਖਤ ਐਕਸ਼ਨ ਲੈ ਲਿਆ ਹੈ। ਪੰਜ ਅਧਿਆਪਕਾਂ ਆਗੂ ਦੀਆਂ ਪੰਜਾਬ ਸਰਕਾਰ ਵੱਲੋਂ ਸੇਵਾਵਾਂ ਖਤਮ ਕਰ ਦਿੱਤੀਆਂ ਹਨ। ਸਰਵ ਸਿੱਖਿਆ ਅਭਿਆਨ ਯੂਨੀਅਨ ਦੇ ਅਧਿਆਪਕ ਆਗੂ ਹਰਦੀਪ ਸਿੰਘ

100 ਕਰੋੜ ਦਾ ਘਾਟਾ ਚੁੱਕ ਕੇ 5178 ਅਧਿਆਪਕਾਂ ਨੂੰ ਕਰਾਂਗੇ ਪੱਕੇ: ਓਪੀ ਸੋਨੀ

Om Parkash Soni: ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਅਧਿਆਪਕਾਂ ਨੂੰ ਲੈ ਕੇ ਬਿਆਨ ਦਿੱਤਾ ਹੈ।  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਧਿਆਪਕਾਂ ਨੂੰ ਪੱਕਾ ਕਰਨ ਨਾਲ ਸਰਕਾਰ ਨੂੰ ਸਲਾਨਾ 100 ਕਰੋੜ ਰੁਪਏ ਦਾ ਘਾਟਾ ਹੋਵੇਗਾ ਤੇ 100 ਕਰੋੜ ਦਾ ਘਾਟਾ ਚੁੱਕ ਕੇ ਅਧਿਆਪਕਾਂ ਨੂੰ ਪੱਕਾ ਕਿੱਤਾ ਜਾ ਰਿਹਾ ਹੈ। ਦੱਸ ਦਈਏ ਕਿ ਸਰਕਾਰ ਨੇ

LKG ਦੇ ਬੱਚੇ ਕਲਾਸ ‘ਚ ਪਾ ਰਹੇ ਸੀ ਰੌਲਾ, ਟੀਚਰ ਨੇ ਚੁੱਪ ਕਰਵਾਉਣ ਲਈ ਮੂੰਹ ‘ਤੇ ਲਾਈ ਟੇਪ

ਗੁਰੂਗ੍ਰਾਮ: ਦੇਸ਼ ਦੀ ਕੌਮੀ ਰਾਜਧਾਨੀ ਦਿੱਲੀ ਨਾਲ ਲੱਗਦੇ ਇਲਾਕੇ ਗੁਰੂਗ੍ਰਾਮ ‘ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਨਿੱਜੀ ਸਕੂਲ ‘ਚ ਛੋਟੇ-ਛੋਟੇ ਬੱਚਿਆਂ ਨਾਲ ਅਧਿਆਪਕ ਵਲੋਂ ਜ਼ੁਲਮ ਹੋ ਰਿਹਾ ਹੈ। ਸਕੂਲ ਦੀ ਅਧਿਆਪਕਾ ਨੇ ਕਲਾਸ ਵਿੱਚ ਸ਼ੋਰ ਮਚਾ ਰਹੇ ਚਾਰ ਸਾਲ ਦੇ ਬੱਚਿਆਂ ਨੂੰ ਚੁੱਪ ਕਰਵਾਉਣ ਤੇ ਸਬਕ ਸਿਖਾਉਣ ਲਈ ਮੂੰਹ ‘ਤੇ

gidderbaha teachers protest

ਅਧਿਆਪਕਾਂ ਦੇ ਹੱਕ ‘ਚ ਡਟੀਆਂ ਭਰਾਤਰੀ ਜਥੇਬੰਦੀਆਂ, ਫੂਕਿਆ ਸਰਕਾਰ ਦਾ ਪੁਤਲਾ

gidderbaha teachers protest: ਦੋਦਾ(ਸ਼੍ਰੀ ਮੁਕਤਸਰ ਸਾਹਿਬ)- ਗਿੱਦੜਬਾਹਾ ਹਲਕੇ ਕਸਬਾ ਦੋਦਾ ਵਿਖੇ ਅਜ ਸ਼ੰਘਰਸ ਕਰ ਰਹੇ ਅਧਿਆਪਕਾਂ ਦੇ ਹੱਕ ‘ਚ ਭਰਾਤਰੀ ਜਥੇਬੰਦੀਆਂ ਵੱਲੋਂ ਦੋਦਾ ‘ਚ ਰੋਸ ਮਾਰਚ ਕੱਢਿਆ ਗਿਆ ਅਤੇ ਦੋਦਾ ਦੇ ਬੱਸ ਸਟੈਂਡ ਤੇ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਰੋਸ ਮਾਰਚ ‘ਚ ਭਾਕਿਯੂ ਏਕਤਾਂ ਉਗਰਾਹਾਂ,ਟੀਐਸ ਯੂ,ਪੰਜਾਬ ਮਜਦੂਰ ਖੇਤ ਯੂਨੀਅਨ,ਮੈਡੀਕਲ ਪ੍ਰੈਕਟੀਸ਼ਨਰ ਯੂਨੀਅਨ,ਲੋਕ ਮੋਰਚ,ਇੰਪਲਾਈਜ਼ ਫੈਡਰੇਸ਼ਨ ਆਦਿ

ETT teachers protest

ਈ.ਟੀ.ਟੀ ਅਧਿਆਪਕਾਂ ਨੇ ਸਿੱਖਿਆ ਮੰਤਰੀ ਓ.ਪੀ.ਸੋਨੀ ਦੇ ਘਰ ਬਾਹਰ ਦਿੱਤਾ ਧਰਨਾ

ETT teachers protest: ਅੰਮ੍ਰਿਤਸਰ ਵਿੱਚ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਘਰ ਦੇ ਬਾਹਰ ਈਜੀਐਸ ਜੀਐਸ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਰੋਸ਼ ਨੁਮਾਇਸ਼ ਕਰ ਸ਼੍ਰੀ ਓਮ ਪ੍ਰਕਾਸ਼ ਸੋਨੀ ਦੇ ਘਰ ਦੇ ਬਾਹਰ ਧਰਨਾ ਲਗਾਇਆ ਗਿਆ ਹੈ। ਉੱਥੇ ਹੀ ਇਸ ਮੌਕੇ ਉੱਤੇ ਅਧਿਆਪਕ ਯੂਨੀਅਨ ਦੇ ਪ੍ਰਧਾਨ ਸ਼੍ਰੀਮਤੀ ਗਗਨ ਅਬੋਹਰ ਨੇ ਆਪਣੇ ਸਾਥੀਆਂ ਸਮੇਤ ਸ਼ਿੱੱਖਿਆ ਮੰਤਰੀ ਓਮ ਪ੍ਰਕਾਸ਼

Patialal ETT Teachers Protest

ਈ ਟੀ ਟੀ ਅਧਿਆਪਕ ਆਪਣੀ ਮੰਗਾਂ ਨੂੰ ਲੈ ਕੇ ਕੱਲ ਦੇਣਗੇ ਪਟਿਆਲਾ ‘ਚ ਧਰਨਾ

Patialal ETT Teachers Protest: ਸੰਗਰੂਰ 30 ਸਤੰਬਰ: ਭੁੱਖ ਹੜਤਾਲ ਦੇ ਰੂਪ ਵਿੱਚ 2 ਅਕਤੂਬਰ ਤੋਂ ਦਿੱਤੇ ਜਾ ਰਹੇ ਧਰਨੇ ਦੀਆਂ ਈ ਟੀ ਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੁਆਰਾ ਤਿਆਰੀਆਂ ਮੁਕੰਮਲ ਹੋਣ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਗੁਰਾਇਆ ਨੇ ਦੱਸਿਆ ਕਿ ਕੈਪਟਨ ਸਰਕਾਰ ਦੇ ਬੇਰੁਜਗਾਰਾਂ ਪ੍ਰਤੀ ਰਵੱਈਏ ਤੋਂ

Fatehgarh Teachers Protest

ਅਧਿਆਪਕ ਮੁੜ ਉਤਰੇ ਸੜਕਾਂ ‘ਤੇ ….

Fatehgarh Teachers Protest: ਲੰਬੇ ਸਮੇਂ ਤੋਂ ਰੈਗੂਲਰ ਕਰਨ ਦੀ ਹੱਕੀ ਮੰਗ ਨੂੰ ਲੈਕੇ ਸੰਘਰਸ਼ ਕਰ ਰਹੇ 5178 ਅਧਿਆਪਕ ਯੂਨੀਅਨ ਦੀ ਸਟੇਟ ਕਮੇਟੀ ਵੱਲੋਂ ਉਲੀਕੇ ਗਏ। ਐਕਸ਼ਨ ਮੁਤਾਬਕ ਰੈਗੂਲਰ ਨਾ ਕਰਨ ਦੇ ਰੋਸ ਵਜੋਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਸਮੂਹ ਅਧਿਆਪਕਾਂ ਵੱਲੋਂ ਕਨਵੀਰਨਰ ਸਾਂਝਾ ਮੋਰਚਾ ਪੰਜਾਰ ਸੁਖਵਿੰਦਰ ਸਿੰਘ ਚਾਹਲ ਦੀ ਅਗਵਾਈ ਵਿੱਚ ਪੰਜਾਬ ਕਾਂਗਰਸ ਸਰਕਾਰ ਖ਼ਿਲਾਫ ਜ਼ਿਲ੍ਹਾ

ਅਧਿਆਪਕਾਂ ਨੇ ਪੰਜਾਬ ਸਰਕਾਰ ਖਿਲਾਫ ਫੜੇ ਪੱਥਰ

Teachers protest

ਹੈਡ ਟੀਚਰਾਂ ਦੀ ਪ੍ਰਮੋਸ਼ਨ ਨਾ ਕਰਨ ‘ਤੇ ਅਧਿਆਪਕਾਂ ਵੱਲੋਂ ਡੀ.ਈ.ਓ. ਦਫਤਰ ਬਾਹਰ ਧਰਨਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ