Tag: , , , , , ,

26 ਸਾਲਾ ਅਧਿਆਪਿਕਾ 8ਵੀਂ ਜਮਾਤ ਦੇ ਵਿਦਿਆਰਥੀ ਨੂੰ ਲੈਕੇ ਹੋਈ ਫਰਾਰ

Teacher Flirts with 8th class student ਅਧਿਆਪਿਕ ਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ ਹੈ ਪਰ ਕਈ ਮਾਮਲੇ ਹੈਰਾਨ ਕਰਕੇ ਰੱਖ ਦਿੰਦੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ 26 ਸਾਲਾ ਅਧਿਆਪਕਾ ਆਪਣੇ 14 ਸਾਲਾ ਵਿਦਿਆਰਥੀ ਦੇ ਨਾਲ ਲਾਪਤਾ ਹੋ ਗਈ। ਗਾਂਧੀਨਗਰ ਪੁਲਿਸ ਨੂੰ ਇੱਕ ਸਰਕਾਰੀ ਮੁਲਾਜ਼ਮ ਵੱਲੋ ਸ਼ਿਕਾਇਤ ਦਰਜ ਕਰਵਾਈ ਗਈ ਕਿ  ਮੁਲਜ਼ਮ ਮਹਿਲਾ

ਰਿਵਾਲਵਰ ਸਾਫ਼ ਕਰਦਿਆਂ ਚੱਲੀ ਗੋਲੀ, ਵਿਅਕਤੀ ਦੀ ਮੌਕੇ ‘ਤੇ ਮੌਤ

Patiala Man Died: ਪਟਿਆਲਾ: ਪਟਿਆਲਾ ਦੇ ਮਾਰਕਲ ਕਾਲੋਨੀ ‘ਚ  ਤੇਲ ਕਾਰੋਬਾਰੀ ਦੀ ਸਿਰ ‘ਚ ਗੋਲੀ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਭਾਸ਼ ਚੰਦ (51) ਵਾਸੀ ਮਾਰਕਲ ਕਾਲੋਨੀ ਵਜੋਂ ਹੋਈ ਹੈ। ਗੋਲੀ ਲੱਗਣ ਕਾਰਨ ਇਕੱਠੇ ਹੋਏ ਲੋਕਾਂ ਨੇ ਉਸ ਨੂੰ ਇਲਾਜ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ

ਹੱਕ ਤੇ ਸੱਚ ਦੀ ਅਵਾਜ਼ ਕਰਾਂਗਾ ਬੁਲੰਦ: ਚਾਚਾ ਮੈਗੀਵਾਲਾ

Patiala Maggi Wala: ਪਟਿਆਲਾ : ਲੋਕ ਸਭਾ ਚੋਣਾਂ ਨੂੰ ਲੈ ਕੇ ਜਿਥੇ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ, ਉਥੇ ਹੀ ਪਟਿਆਲਾ ਵਿਚ ਇਕ ਅਜਿਹਾ ਵਿਅਕਤੀ ਜਿਸ ਦਾ ਨਾਮ ਜਸਬੀਰ ਸਿੰਘ ਕਾਲਾ ਜੋ ਕਿ ਚਾਚਾ ਮੈਗੀਵਾਲਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਅੱਜ ਆਪਣੇ ਦਫਤਰ ਵਿਚ ਬੈਠ ਕੇ ਨੌਜਵਾਨਾਂ ਦੇ ਨਾਲ

‘ਡਿਜਿਟਲ ਪਿੰਡ ਯੋਜਨਾ’ ਦੇ ਅਧੀਨ ਪਿੰਡਾਂ ਨੂੰ ਡਿਜਿਟਲ ਬਣਾਉਣ ਦੀ ਹੋਈ ਸ਼ੁਰੂਆਤ

Patiala Digital Villages: ਪਟਿਆਲਾ: ਪਟਿਆਲਾ ਜ਼ਿਲ੍ਹੇ ਦੇ ਬਲਾਕ ਨਾਭਾ ਦੇ ਪਿੰਡ ਬਨੇਰਾ ਖੁਰਦ ਨੂੰ ਡਿਜਿਟਲ ਪਿੰਡ ਬਣਾਉਣ ਦੀ ਸ਼ੁਰੂਆਤ ਹੋ ਚੁੱਕੀ ਹੈ। ਕੇਂਦਰੀ ਇਲੈਕਟ੍ਰੋਨਿਕ ਤੇ ਇਨਫਾਰਮੇਸ਼ਨ ਟੈਕਨਾਲਾਜੀ ਮੰਤਰਾਲੇ ਦੀ ਡਿਜਿਟਲ ਪਿੰਡ ਯੋਜਨਾ ਸੀਐਸਸੀ ਤਹਿਤ ਹਲਕਾ ਨਾਭਾ ਦੇ ਪਿੰਡ ਬਨੇਰਾ ਖੁਰਦ ਨੂੰ ਪੂਰੀ ਤਰਾਂ ਡਿਜਿਟਲ ਪਿੰਡ ਬਣਾਉਣ ਨੂੰ ਲੈ ਕੇ ਪਿੰਡ ਦੇ ਵੱਖ-ਵੱਖ ਹਿੱਸਿਆਂ ਵਿੱਚ ਸੋਲਰ

ਸਰਕਾਰ ਖਿਲਾਫ਼ ਮੋਰਚਾ ਖੋਲ੍ਹਣ ਵਾਲੇ ਪੰਜ ਅਧਿਆਪਕਾਂ ਦੀ ਆਈ ਸ਼ਾਮਤ, ਹੋਏ ਮੁਅੱਤਲ

Patiala 5 teachers suspended: ਪਟਿਆਲਾ: ਪਿਛਲੇ ਲੰਬੇ ਸਮੇਂ ਤੋਂ ਪੂਰੀ ਤਨਖਾਹ `ਤੇ ਰੈਗੂਲਰ ਹੋਣ ਲਈ ਸੰਘਰਸ ਕਰ ਰਹੇ ਸਾਂਝਾ ਮੋਰਚਾ ਦੇ ਬੈਨਰ ਹੇਠ ਧਰਨੇ ‘ਤੇ ਬੈਠੇ ਅਧਿਆਪਕਾਂ ਤੇ ਸਰਕਾਰ ਸਖਤ ਐਕਸ਼ਨ ਲੈ ਲਿਆ ਹੈ। ਪੰਜ ਅਧਿਆਪਕਾਂ ਆਗੂ ਦੀਆਂ ਪੰਜਾਬ ਸਰਕਾਰ ਵੱਲੋਂ ਸੇਵਾਵਾਂ ਖਤਮ ਕਰ ਦਿੱਤੀਆਂ ਹਨ। ਸਰਵ ਸਿੱਖਿਆ ਅਭਿਆਨ ਯੂਨੀਅਨ ਦੇ ਅਧਿਆਪਕ ਆਗੂ ਹਰਦੀਪ ਸਿੰਘ

100 ਕਰੋੜ ਦਾ ਘਾਟਾ ਚੁੱਕ ਕੇ 5178 ਅਧਿਆਪਕਾਂ ਨੂੰ ਕਰਾਂਗੇ ਪੱਕੇ: ਓਪੀ ਸੋਨੀ

Om Parkash Soni: ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਅਧਿਆਪਕਾਂ ਨੂੰ ਲੈ ਕੇ ਬਿਆਨ ਦਿੱਤਾ ਹੈ।  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਧਿਆਪਕਾਂ ਨੂੰ ਪੱਕਾ ਕਰਨ ਨਾਲ ਸਰਕਾਰ ਨੂੰ ਸਲਾਨਾ 100 ਕਰੋੜ ਰੁਪਏ ਦਾ ਘਾਟਾ ਹੋਵੇਗਾ ਤੇ 100 ਕਰੋੜ ਦਾ ਘਾਟਾ ਚੁੱਕ ਕੇ ਅਧਿਆਪਕਾਂ ਨੂੰ ਪੱਕਾ ਕਿੱਤਾ ਜਾ ਰਿਹਾ ਹੈ। ਦੱਸ ਦਈਏ ਕਿ ਸਰਕਾਰ ਨੇ

ਮੁੱਖਮੰਤਰੀ ਤੋਂ ਲੋਹੜੀ ਮੰਗਣ ਜਾ ਰਹੇ ਅਧਿਆਪਕਾਂ ‘ਤੇ ਪੁਲਿਸ ਨੇ ਕੀਤਾ ਲਾਠੀਚਾਰਜ

Patiala Teachers Lohri Celebrations: ਪਟਿਆਲਾ: ਪਟਿਆਲਾ ‘ਚ ਸਥਿਤ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ ਵੱਲ ਲੋਹੜੀ ਮੰਗਣ ਜਾ ਰਹੇ ਅਧਿਆਪਕਾਂ ਤੇ ਲਾਠੀਚਾਰਜ ਕੀਤਾ ਗਿਆ। ਇਹ ਲਾਠੀਚਾਰਜ ਕਰਨ ਦੀ ਨੌਬਤ ਉਸ ਸਮੇਂ ਆਈ, ਜਦੋਂ ਇਹ ਅਧਿਆਪਕ ਆਗੂ ਵਾਈਪੀਐਸ ਚੌਂਕ ਵਿਚ ਲਗਾਇਆ ਗਿਆ ਪਹਿਲਾਂ ਬੈਰੀਕੇਟ ਤੋੜ ਕਿ ਮੋਤੀ ਮਹਿਲ ਵੱਲ ਵਧ ਰਹੇ ਸਨ। ਇਹ ਅਧਿਆਪਕ

LKG ਦੇ ਬੱਚੇ ਕਲਾਸ ‘ਚ ਪਾ ਰਹੇ ਸੀ ਰੌਲਾ, ਟੀਚਰ ਨੇ ਚੁੱਪ ਕਰਵਾਉਣ ਲਈ ਮੂੰਹ ‘ਤੇ ਲਾਈ ਟੇਪ

ਗੁਰੂਗ੍ਰਾਮ: ਦੇਸ਼ ਦੀ ਕੌਮੀ ਰਾਜਧਾਨੀ ਦਿੱਲੀ ਨਾਲ ਲੱਗਦੇ ਇਲਾਕੇ ਗੁਰੂਗ੍ਰਾਮ ‘ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਨਿੱਜੀ ਸਕੂਲ ‘ਚ ਛੋਟੇ-ਛੋਟੇ ਬੱਚਿਆਂ ਨਾਲ ਅਧਿਆਪਕ ਵਲੋਂ ਜ਼ੁਲਮ ਹੋ ਰਿਹਾ ਹੈ। ਸਕੂਲ ਦੀ ਅਧਿਆਪਕਾ ਨੇ ਕਲਾਸ ਵਿੱਚ ਸ਼ੋਰ ਮਚਾ ਰਹੇ ਚਾਰ ਸਾਲ ਦੇ ਬੱਚਿਆਂ ਨੂੰ ਚੁੱਪ ਕਰਵਾਉਣ ਤੇ ਸਬਕ ਸਿਖਾਉਣ ਲਈ ਮੂੰਹ ‘ਤੇ

Ludhiana Mullanpur Govt High School

ਮੁੱਖ ਅਧਿਆਪਕ ਦੀ ਬਦਲੀ ਖਿਲਾਫ਼ ਸੜਕਾਂ ਤੇ ਉਤਰਿਆ ਅਧਿਆਪਕ ਮੋਰਚਾ, ਨੈਸ਼ਨਲ ਹਾਈਵੇ ਕੀਤਾ ਜਾਮ

ਅਮਰਪ੍ਰੀਤ ਸਿੰਘ ਮੱਕੜ ਲੁਧਿਆਣਾ Ludhiana Mullanpur Govt High School: ਸਰਕਾਰੀ ਹਾਈ ਸਕੂਲ ਮੁੱਲਾਂਪੁਰ ਮੰਡੀ ਦੇ ਮੁੱਖ ਅਧਿਆਪਕ ਜਰਨੈਲ ਸਿੰਘ ਦੀ ਸਿੱਖਿਆ ਵਿਭਾਗ ਵੱਲੋਂ ਕੀਤੀ ਗਈ ਜਬਰੀ ਬਦਲੀ ਦੇ ਖਿਲਾਫ਼ ਸਾਝਾਂ ਅਧਿਆਪਕ ਮੋਰਚਾ ਜ਼ਿਲ੍ਹਾ ਲੁਧਿਆਣਾ ਦੇ ਅਧਿਆਪਕਾਂ ਵੱਲੋਂ ਪਹਿਲਾਂ ਸਕੂਲ ਦੇ ਬਾਹਰ ਧਰਨਾ ਦਿੱਤਾ ਗਿਆ ਪਰ ਜਦ ਸਿੱਖਿਆ ਵਿਭਾਗ ਤੇ ਰੋਸ ਧਰਨੇ ਦਾ ਅਸਰ ਨਾ ਹੋਇਆ

gidderbaha teachers protest

ਅਧਿਆਪਕਾਂ ਦੇ ਹੱਕ ‘ਚ ਡਟੀਆਂ ਭਰਾਤਰੀ ਜਥੇਬੰਦੀਆਂ, ਫੂਕਿਆ ਸਰਕਾਰ ਦਾ ਪੁਤਲਾ

gidderbaha teachers protest: ਦੋਦਾ(ਸ਼੍ਰੀ ਮੁਕਤਸਰ ਸਾਹਿਬ)- ਗਿੱਦੜਬਾਹਾ ਹਲਕੇ ਕਸਬਾ ਦੋਦਾ ਵਿਖੇ ਅਜ ਸ਼ੰਘਰਸ ਕਰ ਰਹੇ ਅਧਿਆਪਕਾਂ ਦੇ ਹੱਕ ‘ਚ ਭਰਾਤਰੀ ਜਥੇਬੰਦੀਆਂ ਵੱਲੋਂ ਦੋਦਾ ‘ਚ ਰੋਸ ਮਾਰਚ ਕੱਢਿਆ ਗਿਆ ਅਤੇ ਦੋਦਾ ਦੇ ਬੱਸ ਸਟੈਂਡ ਤੇ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਰੋਸ ਮਾਰਚ ‘ਚ ਭਾਕਿਯੂ ਏਕਤਾਂ ਉਗਰਾਹਾਂ,ਟੀਐਸ ਯੂ,ਪੰਜਾਬ ਮਜਦੂਰ ਖੇਤ ਯੂਨੀਅਨ,ਮੈਡੀਕਲ ਪ੍ਰੈਕਟੀਸ਼ਨਰ ਯੂਨੀਅਨ,ਲੋਕ ਮੋਰਚ,ਇੰਪਲਾਈਜ਼ ਫੈਡਰੇਸ਼ਨ ਆਦਿ

ETT teachers protest

ਈ.ਟੀ.ਟੀ ਅਧਿਆਪਕਾਂ ਨੇ ਸਿੱਖਿਆ ਮੰਤਰੀ ਓ.ਪੀ.ਸੋਨੀ ਦੇ ਘਰ ਬਾਹਰ ਦਿੱਤਾ ਧਰਨਾ

ETT teachers protest: ਅੰਮ੍ਰਿਤਸਰ ਵਿੱਚ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਘਰ ਦੇ ਬਾਹਰ ਈਜੀਐਸ ਜੀਐਸ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਰੋਸ਼ ਨੁਮਾਇਸ਼ ਕਰ ਸ਼੍ਰੀ ਓਮ ਪ੍ਰਕਾਸ਼ ਸੋਨੀ ਦੇ ਘਰ ਦੇ ਬਾਹਰ ਧਰਨਾ ਲਗਾਇਆ ਗਿਆ ਹੈ। ਉੱਥੇ ਹੀ ਇਸ ਮੌਕੇ ਉੱਤੇ ਅਧਿਆਪਕ ਯੂਨੀਅਨ ਦੇ ਪ੍ਰਧਾਨ ਸ਼੍ਰੀਮਤੀ ਗਗਨ ਅਬੋਹਰ ਨੇ ਆਪਣੇ ਸਾਥੀਆਂ ਸਮੇਤ ਸ਼ਿੱੱਖਿਆ ਮੰਤਰੀ ਓਮ ਪ੍ਰਕਾਸ਼

Patialal ETT Teachers Protest

ਈ ਟੀ ਟੀ ਅਧਿਆਪਕ ਆਪਣੀ ਮੰਗਾਂ ਨੂੰ ਲੈ ਕੇ ਕੱਲ ਦੇਣਗੇ ਪਟਿਆਲਾ ‘ਚ ਧਰਨਾ

Patialal ETT Teachers Protest: ਸੰਗਰੂਰ 30 ਸਤੰਬਰ: ਭੁੱਖ ਹੜਤਾਲ ਦੇ ਰੂਪ ਵਿੱਚ 2 ਅਕਤੂਬਰ ਤੋਂ ਦਿੱਤੇ ਜਾ ਰਹੇ ਧਰਨੇ ਦੀਆਂ ਈ ਟੀ ਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੁਆਰਾ ਤਿਆਰੀਆਂ ਮੁਕੰਮਲ ਹੋਣ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਗੁਰਾਇਆ ਨੇ ਦੱਸਿਆ ਕਿ ਕੈਪਟਨ ਸਰਕਾਰ ਦੇ ਬੇਰੁਜਗਾਰਾਂ ਪ੍ਰਤੀ ਰਵੱਈਏ ਤੋਂ

Fatehgarh Teachers Protest

ਅਧਿਆਪਕ ਮੁੜ ਉਤਰੇ ਸੜਕਾਂ ‘ਤੇ ….

Fatehgarh Teachers Protest: ਲੰਬੇ ਸਮੇਂ ਤੋਂ ਰੈਗੂਲਰ ਕਰਨ ਦੀ ਹੱਕੀ ਮੰਗ ਨੂੰ ਲੈਕੇ ਸੰਘਰਸ਼ ਕਰ ਰਹੇ 5178 ਅਧਿਆਪਕ ਯੂਨੀਅਨ ਦੀ ਸਟੇਟ ਕਮੇਟੀ ਵੱਲੋਂ ਉਲੀਕੇ ਗਏ। ਐਕਸ਼ਨ ਮੁਤਾਬਕ ਰੈਗੂਲਰ ਨਾ ਕਰਨ ਦੇ ਰੋਸ ਵਜੋਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਸਮੂਹ ਅਧਿਆਪਕਾਂ ਵੱਲੋਂ ਕਨਵੀਰਨਰ ਸਾਂਝਾ ਮੋਰਚਾ ਪੰਜਾਰ ਸੁਖਵਿੰਦਰ ਸਿੰਘ ਚਾਹਲ ਦੀ ਅਗਵਾਈ ਵਿੱਚ ਪੰਜਾਬ ਕਾਂਗਰਸ ਸਰਕਾਰ ਖ਼ਿਲਾਫ ਜ਼ਿਲ੍ਹਾ

Teachers protest Patiala

ਅਧਿਆਪਕਾਂ ਨੇ ਪਟਿਆਲਾ ‘ਚ ਕੱਢਿਆ ਝੰਡਾ ਮਾਰਚ, ਮੁੱਖ ਮੰਤਰੀ ਨਾਲ ਮੀਟਿੰਗ 13 ਨੂੰ

Teachers protest Patiala: ਪੰਜਾਬ ਸਰਕਾਰ ਤੋਂ ਵਾਰ ਵਾਰ ਮਿਲ ਰਹੇ ਝੂਠੇ ਵਾਅਦਿਆਂ ਤੋਂ ਬਾਅਦ ਇਕ ਵਾਰ ਫਿਰ ਸਾਂਝਾ ਮੋਰਚਾ ਦੇ ਬੈਨਰ ਹੇਠ ਸਮੂਹ ਪੰਜਾਬ ਦੇ ਅਧਿਆਪਕਾਂ ਵਲੋਂ ਇਕੱਠੇ ਹੋ ਕੇ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ਵਿਸ਼ਾਲ ਝੰਡਾ ਮਾਰਚ ਕੱਢਿਆ ਗਿਆ। ਜਿਸ ਤੋਂ ਬਾਦ ਸਰਕਾਰ ਵੱਲੋਂ 13 ਅਗਸਤ ਨੂੰ ਅਧਿਆਪਕਾਂ ਦੀਆਂ ਮੰਗਾਂ ਲਈ ਮੁੱਖ ਮੰਤਰੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ