Tag: , , , ,

ਸੁਖਪਾਲ ਖਹਿਰਾ ਨੇ ਆਪਣੇ ਵਿਧਾਇਕ ਅਹੁਦੇ ਤੋਂ ਦਿੱਤਾ ਅਸਤੀਫਾ

Sukhpal Khaira Resign : ਤਰਨਤਾਰਨ : ਪੰਜਾਬ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਖਹਿਰਾ ਨੇ ਅੱਜ ਵਿਧਾਇਕੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫਾ ਵਿਧਾਨਸਭਾ ਸਪੀਕਰ ਰਾਣਾ ਕੇ. ਪੀ. ਨੂੰ ਭੇਜਿਆ ਹੈ। ਜਿਕਰਯੋਗ ਹੈ ਕਿ ਲੰਬੇ ਸਮੇਂ ਤੋਂ ਖਹਿਰਾ ਦੇ ਵਿਰੋਧੀ ਉਨਾਂ ਕੋਲੋਂ ਅਸਤੀਫੇ ਦੀ ਮੰਗ ਕਰਦੇ ਆ ਰਹੇ ਸਨ ਅਤੇ ਆਮ ਆਦਮੀ

ਨਾਕਾਬੰਦੀ ਦੌਰਾਨ ਪੁਲਿਸ ਨੇ ਬਰਾਮਦ ਕੀਤੀ 270 ਗ੍ਰਾਮ ਹੈਰੋਇਨ

TarnTaran Police Arrest Smugglers : ਤਰਨਤਾਰਨ : ਪਿਛਲੇ ਕੁੱਝ ਸਮੇਂ ਤੋਂ ਪੰਜਾਬ ‘ਚ ਨਸ਼ੇ ਦੀ ਆਮਦ ਵਧਦੀ ਜਾ ਰਹੀ ਹੈ।ਜਿਸ ਦੌਰਾਨ ਪੰਜਾਬ ਦੀ ਨੌਜਵਾਨ ਪੀੜੀ ਦਿਨੋ ਦਿਨ ਇਸ ਨਸ਼ੇ ਦੀ ਦਲਦਲ ਵਿੱਚ ਫਸਦੀ ਜਾ ਰਹੀ ਹੈ।ਨਸ਼ੇ ਦੇ ਕਾਰਨ ਹੁਣ ਤੱਕ ਅਨੇਕਾਂ ਹੀ ਨੌਜਵਾਨਾਂ ਨੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਅੱਜ ਕੱਲ੍ਹ ਮਨੁੱਖੀ ਮਨ

ਸ਼ੇਖ ਦੇ ਚੰਗੁਲ ਤੋਂ ਬਚਾਈ ਕੁੜੀ ਦੀ ਮਾਸੀ ਨੂੰ ਵੀ ਏਜੰਟ ਭੇਜਣ ਵਾਲੇ ਸੀ ਦੁਬਈ,ਇੰਝ ਪੁਲਿਸ ਨੇ ਰੋਕੀ ਫਲਾਇਟ

Agent Arrested Human Trafficking Charges:ਅੰਮ੍ਰਿਤਸਰ:ਦੁਬਈ ਤੋਂ ਸ਼ੇਖ ਦੇ ਚੁੰਗਲ ਤੋਂ ਬਚਾਕੇ ਲਿਆਂਦੀ ਗਈ ਤਰਨਤਾਰਨ ਜਿਲ੍ਹੇ ਦੇ ਪਿੰਡ ਪੰਡੋਰੀ ਗੋਲਾ ਦੀ ਸਿਮਰਨਦੀਪ ਕੌਰ ਦੀ ਮਾਸੀ ਸਿਮਰਨਜੀਤ ਕੌਰ ਨੂੰ ਵੀ ਧੋਖੇਬਾਜ ਟਰੈਵਲ ਏਜੰਟ ਦੁਬਈ ਭੇਜਣ ਦੀ ਫਿਰਾਕ ਵਿੱਚ ਸੀ । ਦੱਸ ਦਈਏ ਕਿ ਸਿਮਰਨਜੀਤ ਦੀ ਸੋਮਵਾਰ 3 ਵਜੇ ਅੰਮ੍ਰਿਤਸਰ ਏਅਰਪੋਰਟ ਤੋਂ ਫਲਾਇਟ ਸੀ । Agent Arrested Human

ਗੁਰਦੁਆਰਾ ਜੋਗੀਪੀਰ ‘ਤੇ ਕਬਜ਼ੇ ਨੂੰ ਲੈ ਕੇ ਖ਼ੂਨੀ ਟਕਰਾਅ

ਤਰਨਤਾਰਨ ‘ਚ ਕਾਰ ‘ਚੋਂ ਨਸ਼ੇ ਦੀ ਖੇਪ ਬਰਾਮਦ

ਤਰਨਤਾਰਨ- ਬੰਦੂਕ ਦੀ ਨੋਕ ‘ਤੇ ਲੱਖਾਂ ਰੁਪਏ ਦੀ ਲੁੱਟ

ਤਰਨਤਾਰਨ ‘ਚ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਹੋਈਆਂ ਪਾਰ

ਭਾਰਤੀ ਮਹਿਲਾ ਰੈਸਲਰ ਨੇ ਵਧਾਇਆ ਦੇਸ਼ ਦਾ ਮਾਣ

ਵਿਆਹ ਸਮਾਗਮ ‘ਚ ਗੋਲੀ ਚਲਾਉਣ ਵਾਲੇ ਨੂੰ ਕੀਤਾ ਗ੍ਰਿਫ਼ਤਾਰ

ਕਰਨ ਆਇਆ ਸੀ ਚੋਰੀ ਪਰ ਮਿਲੀ ਮੌਤ

ਵਿਆਹ ਸਮਾਗਮ ‘ਚ ਚੱਲੀ ਗੋਲੀ ਦੌਰਾਨ ਨੌਜਵਾਨ ਦੀ ਮੌਤ

ਪ੍ਰਕਾਸ਼ ਪੁਰਬ ਮੌਕੇ ਸਜਾਏ ਗਏ ਨਗਰ ਕੀਰਤਨ

ਮਰੀਜ਼ ਦੇ ਰਿਸ਼ਤੇਦਾਰਾਂ ਨੇ ਹਸਪਤਾਲ ਸਟਾਫ ਨਾਲ ਕੀਤੀ ਕੁੱਟਮਾਰ, ਕੀਤੀ ਹੜਤਾਲ

ਬੜੀ ਮੁਸੱਕਤ ਦੇ ਨਾਲ ਤੇਂਦੂਏ ਨੂੰ ਕੀਤਾ ਕਾਬੂ

Suspended Jathedar Dhian Singh Mand arrested

ਮੁਤਵਾਜੀ ਜੱਥੇਦਾਰ ਧਿਆਨ ਸਿੰਘ ਮੰਡ ਗ੍ਰਿਫਤਾਰ…

ਸੜਕੀ ਹਾਦਸਿਆਂ ਨੂੰ ਰੋਕਣ ਲਈ ਸ਼ਿਵਾਲਿਕ ਸਕੂਲ ਝਬਾਲ ‘ਚ ਸੈਮੀਨਾਰ ਲਾਇਆ

ਤਰਨਤਾਰਨ:-ਸੜਕਾਂ ਤੇ ਵਧ ਰਹੇ ਸੜਕੀ ਹਾਦਸਿਆਂ ਵਿੱਚ ਨਿੱਤ ਦਿਹਾੜੀ ਹੋ ਰਹੇ ਵਾਧੇ ਨੂੰ ਠੱਲ ਪਾਉਣ ਲਈ ਸੀਨੀਅਰ ਜ਼ਿਲ੍ਹਾ ਪੁਲਸ ਅਧਿਕਾਰੀਆਂ ਦੀਆਂ ਹਦਾਇਤਾਂ ‘ਤੇ ਟ੍ਰੈਫਿਕ ਇੰਚਾਰਜ ਦਲੀਪ ਕੁਮਾਰ ਸ਼ਰਮਾ ਦੀ ਅਗਵਾਈ ‘ਚ ਸ਼ਿਵਾਲਿਕ ਸਕੂਲ ਝਬਾਲ ਵਿਖੇ ਟ੍ਰੈਫਿਕ ਪੁਲਸ ਨੇ ਸੈਮੀਨਾਰ ਲਾਇਆ।ਜਿਸ ‘ਚ ਸਕੂਲ ਦੇ ਬੱਚਿਆਂ ਅਤੇ ਸਕੂਲੀ ਬੱਸਾਂ ਦੇ ਡਰਾਈਵਰਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਣੂ ਕਰਵਾਉਂਦਿਆਂ

ਖੇਤਾਂ’ਚ ਖੜ੍ਹੀ 2 ਏਕੜ ਕਣਕ ਸੜ ਕੇ ਸੁਆਹ

ਤਰਨਤਾਰਨ:-ਕਸਬਾ ਝਬਾਲ ਵਿਖੇ ਅੱਜ ਅੱਗ ਲੱਗਣ ਕਾਰਨ ਕਰੀਬ 2 ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ।ਮਿਲੀ ਜਾਣਕਾਰੀ ਅਨੁਸਾਰ ਕਸਬਾ ਝਬਾਲ ਵਿਖੇ ਜਰਨੈਲ ਸਿੰਘ ਪੁੱਤਰ ਹਰਨਾਮ ਸਿੰਘ ਦੀ ਪੱਕੀ ਕਣਕ ਨੂੰ ਜਿਵੇਂ ਹੀ ਕੰਬਾਈਨ ਕੱਟਣ ਲਈ ਖੇਤ ‘ਚ ਗਈ ਤਾਂ ਉਪਰੋਂ ਲੰਘ ਰਹੀਆਂ ਨੀਵੀਆਂ ਬਿਜਲੀ ਦੀਆਂ ਤਾਰਾਂ ਨਾਲ ਉਹ ਟਕਰਾ ਗਈ ਤੇ ਚੰਗਿਆੜੇ ਪੱਕੀ

80 ਲੀਟਰ ਲਾਹਣ ਸਮੇਤ ਇਕ ਕਾਬੂ

ਤਰਨਤਾਰਨ:-ਪੁਲਿਸ ਥਾਣਾ ਗੋਇੰਦਵਾਲ ਸਾਹਿਬ ਨੇ  80 ਲੀਟਰ ਲਾਹਣ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ।  ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਮੁਖੀ ਹਰਜੀਤ ਸਿੰਘ ਨੇ ਦੱਸਿਆ ਕਿ ਖਾਸ ਮੁਖਬਰ ਦੀ ਇਤਲਾਹ ਤੇ ਏ. ਐੱਸ. ਆਈ. ਕੁਲਵਿੰਦਰ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਕੀਤੀ ਗਈ ਛਾਪੇਮਾਰੀ ਦੌਰਾਨ ਪਿੰਡ ਧੂੰਦਾ ਵਿਖੇ ਬਲਵਿੰਦਰ ਸਿੰਘ ਪੁੱਤਰ ਮੇਹਰ ਸਿੰਘ ਪਾਸੋਂ 80 ਲੀਟਰ

ਗੁਰੂ ਨਗਰੀ ‘ਚ ਟ੍ਰੈਫਿਕ ਸਮੱਸਿਆ ਜਿਉਂ ਦੀ ਤਿਉਂ

ਤਰਨਤਾਰਨ:-ਸੂਬੇ ਵਿਚ ਸਰਕਾਰ ਬਦਲ ਗਈ ਜਥੇਦਾਰਾਂ ਦੀ ਥਾਂ ਕਾਂਗਰਸੀ ਆਗੂਆਂ ਦੀ ਤੂਤੀ ਬੋਲਣ ਲੱਗ ਪਈ ਹੈ। ਪਰ ਸ਼ਹਿਰ ਵਿਚ ਆਵਾਜਾਈ ਦੀ ਸਮੱਸਿਆ ਅਤੇ ਨਾਜਾਇਜ਼ ਕਬਜ਼ਿਆਂ ਦੀ ਸਮੱਸਿਆ ਦਾ ਹਾਲ ਜਿਉਂ ਦੀ ਤਿਉਂ ਹੈ। ਸ਼ਹਿਰ ਵਿਚ ਦੇਸ਼-ਵਿਦੇਸ਼ ਤੋਂ ਆਈਆਂ ਹਜ਼ਾਰਾਂ ਸੰਗਤਾਂ ਦਾ ਮਨ ਉਦੋਂ ਦੁਖ ਨਾਲ ਭਰ ਜਾਂਦਾ ਹੈ, ਜਦੋਂ ਉਨ੍ਹਾਂ ਨੂੰ ਸ਼ਹਿਰ ਦੇ ਬਾਜ਼ਾਰਾਂ ਵਿਚੋਂ ਲੰਘਣ

ਤਰਨਤਾਰਨ’ਚ ਪਲਸ ਪੋਲਿਓ ਮੁਹਿੰਮ ਦੀ ਸ਼ੁਰੂਆਤ

ਤਰਨ ਤਾਰਨ:ਅੱਜ ਪੂਰੇ ਦੇਸ਼ ਵਿੱਚ ਪਲਸ ਪੋਲੀਓ ਦੀਆਂ ਦੋ ਬੂੰਦਾਂ ਬੱਚਿਆਂ ਨੂੰ ਪਿਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ।ਜਿਸ ਤਹਿਤ ਅੱਜ ਤਰਨ ਤਾਰਨ ਸਿਵਲ ਹਸਪਤਾਲ ਵਿੱਚ ਹਲਕਾ ਵਿਧਾਇਕ ਤਰਨਤਾਰਨ ਦੇ ਡਾ. ਧਰਮਬੀਰ ਅਗਨੀਹੋਤਰੀ /ਸਿਵਲ ਸਰਜਨ ਡਾ: ਸਮਸ਼ੇਰ ਸਿੰਘ ਨੇ ਸਾਂਝੇ ਤੌਰ ਤੇ ਰੀਬਨ ਕੱਟ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ । ਇਸ ਮੁਹਿੰਮ ਅਧੀਨ 0 ਤੋਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ