Tag: , , , , , , ,

ਤਰਨ ਤਾਰਨ ਦੇ 2 ਵਿਦਿਆਰਥੀ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ

ਸਕਾਊਟ ਐਂਡ ਗਾਈਡ ਦੇ ਖੇਤਰ ਵਿੱਚ ਜਿਲ੍ਹਾਂ ਤਰਨ ਤਾਰਨ ਦੇ ਦੋ ਵਿਦਿਆਰਥੀਆਂ ਨੇ ਰਾਸ਼ਟਰਪਤੀ ਐਵਾਰਡ ਹਾਸਲ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਰਾਸ਼ਟਰਪਤੀ ਪ੍ਰਣਬ ਮੁਖਰਜ਼ੀ ਵੱਲੋ ਰਾਸ਼ਟਰਪਤੀ ਭਵਨ ਵਿੱਚ ਬੀਤੀ 5 ਦਸੰਬਰ ਨੂੰ ਇਨ੍ਹਾਂ ਵਿਦਿਆਰਥੀਆਂ ਨੂੰ ਐਵਾਰਡ ਦਿੱਤਾ ਗਿਆ। ਐਵਾਰਡ ਹਾਸਲ ਕਰਨ ਵਾਲੇ ਵਿਦਿਆਰਥੀ ਦਾ ਨਾਮ ਸਹਿਜਮੀਤ ਕੋਰ ਅਤੇ ਅਭੈਹਜੋਤ ਸਿੰਘ ਹਨ। ਦੋਵਾਂ ਵਿਦਿਆਰਥੀਆ ਦਾ

ਆਖਿਰ ਕੀ ਹੈ ਤਰਨ ਤਰਨ ਤੋਂ ਗਾਇਬ ਹੋ ਰਹੇ ਲੋਕਾਂ ਦਾ ਰਾਜ 

ਬਲਾਚੌਰ ਦੀ ਮਿਸਿੰਗ ਮਿਸਟ੍ਰੀ ਦਾ ਰਾਜ ਹਾਲੇ ਖੁੱਲਿਆ ਵੀ ਨਹੀਂ ਹੈ  ਅਤੇ ਹੁਣ ਤਰਨ ਤਾਰਨ ਤੋਂ ਵੀ ਸਿਲਸਿਲੇ ਵਾਰ ਤਰੀਕੇ ਦੇ ਨਾਲ ਲੋਕਾਂ ਦੇ ਗਾਇਬ ਹੋਣ ਦੀਆ ਖਬਰਾਂ ਸਾਹਮਣੇ ਆ ਰਹੀਆਂ ਹਨ । ਪਿੱਛਲੇ 10 ਮਹੀਨਿਆਂ ‘ਚ 37 ਲੋਕ ਭੇਦ ਭਰੇ ਹਾਲਾਤਾਂ ‘ਚ ਗਾਇਬ ਹੋ ਚੁੱਕੇ ਹਨ ਅਤੇ ਪੁਲਿਸ ਪ੍ਰਸ਼ਾਸਨ  ਦੇ ਲਈ ਇਹ ਲੋਕ ਸਿਰਫ ਫਾਈਲਾਂ ਚ ਬੰਦ ਕੁੱਝ ਨਾਮ ਬਣਕੇ ਰਹਿ

ਤਰਨ ਤਾਰਨ ਜ਼ਿਲ੍ਹਾ ਡਿਪਟੀ ਕਮਿਸ਼ਨਰ ਦਵਿੰਦਰਪਾਲ ਸਿੰਘ ਖਰਬੰਦਾ ਨੇ ਸੰਭਾਲਿਆ ਚਾਰਜ਼

ਤਰਨ ਤਾਰਨ ਨਵ ਨਿਯੁਕਤ ਡੀ.ਸੀ. ਖਰਬੰਦਾ ਨੇ ਅੱਜ ਚਾਰਜ਼ ਸੰਭਾਲ ਕੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਅੱਜ ਫਿਰੋਜ਼ਪੁਰ ਤੋਂ ਬਦਲ ਕੇ ਤਰਨ ਤਾਰਨ ਜ਼ਿਲ੍ਹਾ ਡਿਪਟੀ ਕਮਿਸ਼ਨਰ ਦਵਿੰਦਰਪਾਲ ਸਿੰਘ ਖਰਬੰਦਾ ਨੇ ਆਪਣਾ ਚਾਰਜ਼ ਸੰਭਾਲ ਲਿਆ ਹੈ ਅਤੇ ਜ਼ਿਲ੍ਹਾ ਦੇ ਸਰਕਾਰੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਾਈ। ਇਸ ਮੋਕੇ ’ਤੇ ਹੋਰਨਾ ਇਲਾਵਾ ਏ.ਡੀ.ਸੀ. (ਜਰਨਲ) ਏ.ਡੀ.ਸੀ. (ਵਿਕਾਸ)ਐਸ.ਡੀ.ਐਮ. ਮੈਡਮ ਲਵਜੀਤ

ਨਿੱਜੀ ਲੈਬ ਦੀ ਅਣਗਹਿਲੀ ਆਈ ਸਾਹਮਣੇ

ਤਰਨ-ਤਾਰਨ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ

ਤਰਨ-ਤਾਰਨ ਦੀ ਪੁਲਿਸ ਨੇ ਗੁਪਤ ਸੂਚਨਾ ਮਿਲਣ ਉੱਤੇ ਮੋਟਰਸਾਇਕਲ ਚੋਰੀ ਕਰਨ ਵਾਲੇ ਇਕ ਨੋਜਵਾਨ ਨੂੰ ਕਾਬੂ ਕਰਨ ਦੇ ਨਾਲ ਚਾਰ ਮੋਟਰਸਾਇਕਲ ਵੀ ਬਰਾਮਦ ਕਰ ਲਏ ਹਨ। ਤਰਨ-ਤਾਰਨ ਦੇ ਸੀ.ਆਈ.ਏ ਪੁਲਿਸ ਮੁਖੀ ਹਰਦੀਪ ਸਿੰਘ ਨੇ ਦੱੱਸਿਆ ਕਿ ਉਨ੍ਹਾਂ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਕਿ ਜੇਕਰ ਪੁਲਿਸ ਪਿੰਡ ਵੈਈਪੂਈ ਮੋੜ ਨੇ ਨਾਕੇਬੰਦੀ ਕਰਕੇ ਵਹਾਨਾਂ ਦੀ ਚੈਕਿੰਗ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ