Tag: , , ,

ਭਾਰਤ-ਪਾਕਿ ਸਰਹੱਦ ਕੋਲੋਂ ਕਰੋੜਾਂ ਦੀ ਹੈਰੋਇਨ ਬਰਾਮਦ

 heroin exports India-Pak borderਤਰਨਤਾਰਨ : ਜ਼ਿਲ੍ਹਾ ਤਰਨ-ਤਾਰਨ ਦੇ ਸਰਹੱਦੀ ਇਲਾਕੇ ਅਧੀਨ ਆਉਂਦੇ ਪਿੰਡ ਮੀਆਂਵਾਲ ਹਥਾੜ ਨੇੜੇ ਭਾਰਤ ਪਾਕਿਸਤਾਨ ਸਰਹੱਦ ਕੋਲੇ ਸਰਚ ਅਭਿਆਨ ਦੌਰਾਨ ਦੋ ਪੈਕੇਟ ਹੈਰੋਇਨ ਬਰਾਮਦ ਕੀਤੀ ਗਈ ਹੈ। ਜਿਸ ਦੀ ਅੰਤਰਰਾਸ਼ਟਰੀ ਮਾਰਕੀਟ ‘ਚ ਕਰੀਬ 10 ਕਰੋੜ ਰੁਪਏ ਦੀ ਕੀਮਤ ਦੱਸੀ ਜਾਂਦੀ ਹੈ। ਬੀ. ਐਸ. ਐਫ. ਦੇ ਅਧਿਕਾਰੀਆਂ ਵੱਲੋਂ ਇਸ ਨੂੰ ਕਬਜ਼ੇ ‘ਚ ਲੈ

ਪੁਲਿਸ ਦੇ ਹੱਥੇ ਚੜ੍ਹੇ 6 ਨਸ਼ਾ ਤਸਕਰ

Police arrest drug smugglers : ਤਰਨਤਾਰਨ : ਪੰਜਾਬ ਵਿੱਚ ਜਿੱਥੇ ਨਸ਼ੇ ਦਾ ਕਾਰੋਬਾਰ ਪੂਰੇ ਜ਼ੋਰਾਂ ‘ਤੇ ਹੈ, ਉੱਥੇ ਹੀ ਪੁਲਿਸ ਵਲੋਂ ਆਏ ਦਿਨ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਤਰਨਤਾਰਨ ਦੀ ਸਥਾਨਕ ਪੁਲਿਸ ਨੇ ਨਸ਼ਾ ਤਸਕਰਾਂ ਨੂੰ ਕਾਬੂ ਕਰ ਵੱਡੀ ਮਾਤਰਾ ਵਿੱਚ ਹੈਰੋਇਨ ਅਤੇ ਨਸ਼ੀਲੀਆਂ ਗੋਲ਼ੀਆਂ ਬਰਾਮਦ ਕੀਤੀਆਂ ਹਨ। ਇਸ ਤੋਂ ਇਲਾਵਾ ਨਸ਼ਾ ਤਸਕਰਾਂ

ਪਹਿਲਾਂ ਸਲਾਨਾ ਪ੍ਰੀਖਿਆਵਾਂ ਲਈ ਕੇਂਦਰ ਰੱਦ ਤੇ ਹੁਣ 7 ਸਕੂਲਾਂ ਦੀ ਮਾਨਤਾ ਰੱਦ

Punjab School Education Board Terminate affiliation : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬੋਰਡ ਦੀ ਸਾਲਾਨਾ ਪ੍ਰੀਖਿਆਵਾਂ ਨੂੰ ਸਹੀ ਢੰਗ ਨਾਲ ਚਲਾਉਣ ਲਈ ਅਤੇ ਨਕਲ ਰੋਕਣ ਲਈ ਸਿੱਖਿਆ ਬੋਰਡ ਨੇ ਪਹਿਲਾਂ ਪ੍ਰਾਈਵੇਟ ਸਕੂਲਾਂ ਦੇ ਕੇਂਦਰ ਖ਼ਤਮ ਕਰ ਦਿੱਤੇ ਅਤੇ ਸਰਕਾਰੀ ਸਕੂਲਾਂ ‘ਚ ਕੈਮਰੇ ਲਗਵਾ ਦਿੱਤੇ ਹਨ। ਇਨ੍ਹਾਂ ਇਮਤਿਹਾਨਾਂ ‘ਚ ਅਧਿਕਾਰੀਆਂ ਦੀ ਨਿਯੁਕਤੀ ਵੀ ਦੂਰ ਦੂਰ ਰੱਖੀ

ਮੁਲਜ਼ਮ ਦੇ ਧੱਕਾ ਮਾਰਨ ਨਾਲ ਪੁਲਿਸ ਮੁਲਾਜ਼ਮ ਦੀ ਮੌਤ

ਵਿਆਹੁਤਾ ਦੀ ਭੇਤ-ਭਰੇ ਹਾਲਾਤਾਂ ‘ਚ ਮਿਲੀ ਲਾਸ਼

ਤਰਨਤਾਰਨ ਦੇ ਪਿੰਡ ਭੁੱੱਲਰ ‘ਚ ਵਾਪਰਿਆ ਹਾਦਸਾ ਲੜਕੀ ਪਰਿਵਾਰ ਨੇ ਲੜਕੇ ‘ਤੇ ਲਾਏ ਤੰਗ ਕਰਨ ਦੇ

ਤੇਂਦੂਏ ਨੇ ਮਚਾਈ ਦਹਿਸ਼ਤ

ਕਸਬਾ ਭਿੱਖੀਵਿੰਡ ਅਧੀਨ ਆਉਂਦੇ ਸਰਹੱਦੀ ਪਿੰਡ ਮਾੜੀ ਗੋੜ ਸਿੰਘ ਵਿਖੇ ਖੂੰਖਾਰ ਤੇਂਦੂਏ ਨੂੰ ਵੇਖ ਦਹਿਸ਼ਤ ਦਾ ਮਾਹੋਲ ਬਣਿਆ ਹੋਇਆ ਹੈ। ਉਥੇ ਹੀ ਇਸ ਤੇਂਦੂਏ ਵੱਲੋਂ ਖੇਤਾਂ ਵਿਚ ਕੰਮ ਕਰ ਰਹੇ ਕਿਸਾਨ ਉਤੇ ਅਚਾਨਕ ਹਮਲਾ ਕਰਕੇ ਗੰਭੀਰ ਜਖਮੀ ਕਰ ਦਿੱਤਾ ਗਿਆ ।ਜਿਸ ਤੋਂ ਬਾਅਦ ਪਿੰਡ ਵਾਸੀਆ ਵਲੋਂ ਤੇਂਦੂਏ ਨੂੰ ਫੜਨ ਲਈ ਜੰਗਲਾਤ ਵਿਭਾਗ ਦੀਆਂ ਟੀਮਾਂ ਨੂੰ

ਆਖਿਰ ਕੀ ਹੈ ਤਰਨਤਾਰਨ ਤੋਂ ਗਾਇਬ ਹੋ ਰਹੇ ਲੋਕਾਂ ਦਾ ਰਾਜ਼

ਤਰਨਤਾਰਨ ‘ਚ ਹੁਣ ਤਕ 37 ਲੋਕ ਲਾਪਤਾ

ਤਰਨਤਾਰਨ ਪੰਜਾਬ ਪੁਲਿਸ ਵਲੋਂ ਪਿਛਲੇ 10 ਮਹੀਨਿਆਂ ਵਿਚ 37 ਲਾਪਤਾ ਲੋਕਾਂ ਦੇ ਮਾਮਲੇ ਦਰਜ ਕੀਤੇ ਗਏ। ਇਨ੍ਹਾਂ ਵਿਚੋਂ ਸਿਰਫ 7 ਲੋਕਾਂ ਦੀ ਹੀ ਭਾਲ ਕੀਤੀ ਗਈ ਹੈ ਤੇ ਹਾਲੇ ਵੀ 30 ਲੋਕਾਂ ਦੀ ਭਾਲ ਜਾਰੀ ਹੈ ਜਿਨ੍ਹਾਂ ਵਿਚੋਂ ਔਰਤਾਂ ਤੇ ਪੁਰਸ਼ ਦੋਨੋਂ ਹੀ ਲਾਪਤਾ ਹਨ। ਜ਼ਿਕਰੇਖਾਸ ਹੈ ਕਿ ਇਹ ਖੁਲਾਸ ਆਰਟੀਆਈ ਵਲੋਂ ਕੀਤਾ

ਭਿਖੀਵਿੰਡ’ਚ ਪੁਲਿਸ ਨੇ ਕੀਤਾ ਚੋਰਾਂ ਨੂੰ ਕਾਬੂ

ਥਾਣਾ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਮਨਿਹਾਲਾ ਜੈ ਸਿੰਘ ਵਿਖੇ ਐਸ.ਐਸ.ਪੀ ਤਰਨਤਾਰਨ ਸ੍ਰੀ ਮਨਮੋਹਨ ਕੁਮਾਰ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਤੇ ਡੀ.ਐਸ.ਪੀ ਭਿੱਖੀਵਿੰਡ ਜੈਮਲ ਸਿੰਘ ਨਾਗੋਕੇ ਅਤੇ ਮੁਖ ਅਫਸਰ ਥਾਣਾ ਭਿੱਖੀਵਿੰਡ ਇੰਨਸਪੈਕਟਰ ਰਾਜਬੀਰ ਸਿੰਘ ਦੀ ਅਗਵਾਈ ਹੇਠ ਏ.ਐਸ.ਆਈ ਕ੍ਰਿਪਾਲ ਸਿੰਘ ਵੱਲੋ ਸਮੇਤ ਪੁਲਿਸ ਪਾਰਟੀ ਖਾਸ ਮੁਖਬਰ ਦੀ ਇਤਲਾਹ ਤੇ ਨਾਕਾ ਬੰਦੀ ਕੀਤੀ ਗਈ । ਮੁਖਬਰ ਨੇ ਇਤਲਾਹ

2000 ਦੇ ਨਕਲੀ ਨੋਟਾਂ ਸਮੇਤ 2 ਗ੍ਰਿਫਤਾਰ

ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਜਿਥੇ 500/1000 ਦੇ ਪੁਰਾਣੇ ਨੋਟ ਬੰਦ ਕਰ ਦਿੱਤੇ ਗਏ ਹਨ, ਉਥੇ ਹੀ ਨਵੇਂ ਨੋਟ ਮਾਰਕਿਟ ਵਿਚ ਘੱਟ ਆ ਰਹੇ ਹਨ। ਲੋਕਾਂ ਨੂੰ ਇਨ੍ਹਾਂ ਦੀ ਪਹਿਚਾਣ ਘੱਟ ਹੋਣ ਕਰਕੇ ਲੋਕ ਜਲਦੀ ਨਾਲ ਇਹ ਨੋਟ ਲੈ ਰਹੇ ਹਨ ਜਿਸਦਾ ਫਾਇਦਾ ਚੁੱਕਦੇ ਹੋਏ ਜਾਅਲਸਾਜ਼ ਲੋਕਾਂ ਵੱਲੋ 2000 ਦੇ ਨੋਟ ਜਾਅਲੀ ਤਿਆਰ ਕਰਕੇ ਬਾਜ਼ਾਰ

ਆਸ਼ਾ ਵਰਕਰਾਂ ਵੱਲੋਂ ਡੀ.ਸੀ. ਦਫ਼ਤਰ ਅੱਗੇ 2 ਰੋਜ਼ਾ ਭੁੱਖ ਹੜਤਾਲ

ਪੰਜਾਬ ਇਸਤਰੀ ਸਭਾ ਦੀ ਆਸ਼ਾ ਵਰਕਰ ਯੂਨੀਅਨ ਵੱਲੋਂ ਮੰਗਲਵਾਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ 2 ਰੋਜ਼ਾ ਭੁੱਖ-ਹੜਤਾਲ ਸ਼ੁਰੂ ਕਰ ਦਿੱਤੀ ਹੈ। ਆਸ਼ਾ ਵਰਕਰਾਂ ਤੇ ਮਿਡ ਡੇ ਮੀਲ, ਆਂਗਨਵਾੜੀ ਵਰਕਰਾਂ ਵੱਲੋਂ ਰੈਗੂਲਰ ਕਰਨ ਅਤੇ ਤਨਖਾਹਾਂ ਵਧਾਉਣ ਦੀ ਮੰਗ ਨੂ ਲੈ ਕੇ ਭੁੱਖ ਹੜਤਾਲ ਕੀਤੀ ਗਈ ਹੈ। ਇਨ੍ਹਾਂ ਔਰਤਾਂ ਦਾ ਕਹਿਣਾ ਹੈ ਕਿ ਜਿਨਾਂ ਚਿਰ ਪੰਜਾਬ ਸਰਕਾਰ

ਤਰਨਤਾਰਨ ਪੁਲਿਸ ਨੂੰ ਵੱਡੀ ਸਫਲਤਾ , ਲੁੱਟ ਗਿਰੋਹ ਦੇ 6 ਮੈਂਬਰ ਕਾਬੂ

ਆਏ ਦਿਨ ਵਧ ਰਹੀਆਂ ਲੁਟਾਂ ਖੋਹਾਂ ਦੀਆਂ ਵਾਰਦਾਤਾਂ ਉੱਤੇ ਠੱਲ ਪਾਉਂਦੇ ਹੋਏ ਬੀਤੀ ਰਾਤ ਤਰਨਤਾਰਨ ਦੀ ਸੀ.ਆਈ.ਏ.ਸਟਾਫ਼ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਕਾਬੂ ਕੀਤਾ ਹੈ ਜਿੰਨ੍ਹਾਂ ਕੋਲੋ ਚੋਰੀ ਦੇ 3 ਐਕਟਿਵਾ,1 ਪਿਸਟਲ 3 ਕਾਰਤੂਸ 2 ਤਲਵਾਰ ਅਤੇ ਕਈ ਤੇਜ਼ਧਾਰ ਹਥਿਆਰ ਬਰਾਮਦ ਹੋਏ |ਜਾਣਕਾਰੀ ਮੁਤਾਬਕ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਤਰਨਤਾਰਨ ਨੇੜੇ ਪਿੰਡ

1 ਲੱਖ 90 ਹਜਾਰ ਲੋਕਾਂ ਨੂੰ ਦਿੱਤੇ ਮੁਫਤ ਗੈਸ ਕੁਨੈਕਸ਼ਨ : ਕੈਰੋ

ਤਰਨ ਤਾਰਨ ਦੇ ਵਿਕਾਸ ਭਵਨ ਵਿਚ ਆਦੇਸ਼ ਪ੍ਰਤਾਪ ਸਿੰਘ ਕੈਰੇ ਨੇ ਅੱਜ ਸ਼ਿਰਕਤ ਕੀਤੀ । ਇਸ ਮੌਕੇ ਕੈਰੋ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 1 ਲੱਖ 90 ਹਜ਼ਾਰ ਲੋਕਾਂ ਨੂੰ ਮੁਫਤ ਗੈਸ ਕੁਨੈਕਸ਼ਨ ਮੁਹਇਆ ਕਰਵਾਏ ਜਾ ਰਹੇ ਨੇ ਜਿਸ ਦੀ ਕੇਂਦਰ ਸਰਕਾਰ ਤੋਂ ਮਨਜੂਰੀ ਮਿਲ ਗਈ ਹੈ। ਇਸ ਮੌਕੇ ਉਹਨਾਂ ਕਿਹਾ ਕਿ 1 ਕਰੋੜ 28

ਡੇਲੀ ਪੋਸਟ ਐਕਸਪ੍ਰੈੱਸ 7AM 12.10.2016

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ