Tag: , , ,

ਲੱਖਾਂ ਦੀ ਹੈਰੋਇਨ ਸਮੇਤ ਇੱਕ ਕਾਬੂ

Tarn Taran Police Arrest Smuggler : ਤਰਨਤਾਰਨ : ਨਸ਼ੇ ਨੂੰ ਰੋਕਣ ਲਈ ਪੰਜਾਬ ਪੁਲਿਸ ਵਲੋਂ ਸਖਤ ਤੋਂ ਸਖਤ ਕਦਮ ਚੁੱਕੇ ਜਾ ਰਹੇ ਹਨ । ਨਸ਼ਾ ਤਸਕਰੀ ਦਾ ਇੱਕ ਮਾਮਲਾ ਤਰਨਤਾਰਨ ਤੋਂ ਦੇਖਣ ਨੂੰ ਮਿਲਿਆ ਹੈ, ਜਿੱਥੇ ਐਂਟੀ ਨਾਰਕੋਟਿਕ ਸੈੱਲ ਨੇ 150 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ । ਇਸ ਮਾਮਲੇ ਸਬੰਧੀ ਜਾਣਕਾਰੀ

ਤਰਨ ਤਾਰਨ ‘ਚ ਲਿੰਗ ਨਿਰਧਾਰਤ ਟੈਸਟ ਕਰਦੇ ਪਾਏ ਜਾਣ ‘ਤੇ ਸੈਂਟਰ ਦੀ ਅਲਟਰਾਸਾਊਂਡ ਮਸ਼ੀਨ ਜ਼ਬਤ

Tarn Taran Ultrasound Machine Sealed : ਤਰਨਤਾਰਨ : ਪੰਜਾਬ ‘ਚ ਖੁੱਲੇ ਅਲਟਰਾਸਾਊਂਡ ਸੈਂਟਰ ‘ਚ ਲਿੰਗ ਨਿਰਧਾਰਤ ਟੈਸਟ ਕਰ ਮੋਟੀ ਕਮਾਈ ਕਰਨ ਵਾਲਿਆਂ ਖਿਲਾਫ ਸਿਹਤ ਵਿਭਾਗ ਵਲੋਂ ਸ਼ਿਕੰਜਾ ਕੱਸਦੇ ਹੋਏ ਅੱਜ ਤਰਨਤਾਰਨ ਦੇ ਸਿਵਲ ਹਸਪਤਾਲ ਦੇ ਸਾਹਮਣੇ ਚੱਲ ਰਹੇ ਪੰਜਾਬ ਅਲਟਰਾਸਾਊਂਡ ਸੈਂਟਰ ਦੀ ਚੰਡੀਗੜ੍ਹ ਤੋਂ ਆਏ ਵਿਸ਼ੇਸ਼ ਟੀਮ ਨੇ ਗੁਪਤ ਸੂਚਨਾ ਦੇ ਅਧਾਰ ਤੇ ਵੱਡੀ ਕਾਰਵਾਈ

ਪੰਜਾਬ ਪੁਲਿਸ ਫਿਰ ਸੁਰਖ਼ੀਆਂ ‘ਚ, ਲੜਕੀ ਨਾਲ ਕੀਤੀ ਮਾਰਕੁੱਟ

TarnTaran Police beaten girl : ਤਰਨ ਤਾਰਨ : ਬੀਤੇ ਦਿਨੀਂ ਜਿਲ੍ਹੇ ਅੰਦਰ ਥਾਣਾ ਸਦਰ ਦੀ ਪੁਲਿਸ ਸੁਰਖ਼ੀਆਂ ਦਾ ਵਿਸ਼ਾ ਬਣੀ ਹੈ ਦੱਸ ਦੇਈਏ ਕਿ ਜਿਸ ਨੂੰ ਰੱਖਿਅਕ ਕਿਹਾ ਜਾਂਦਾ ਹੈ ਉਸੇ ਨੇ ਘਰ ‘ਚ ਦਾਖਲ ਹੋ ਕੇ ਲੜਕੀ ਨਾਲ ਮਾਰਕੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਤਰਨ ਤਾਰਨ ਦੀ ਰਹਿਣ ਵਾਲੇ ਪੀੜਿਤ

ਵਿਦੇਸ਼ ਭੇਜਣ ਦੇ ਨਾਮ ‘ਤੇ ਕੀਤੀ ਲੱਖਾਂ ਦੀ ਠੱਗੀ

Tarn Taran Agent Fraud : ਤਰਨਤਾਰਨ : ਅਜੋਕੇ ਨੌਜਵਾਨਾਂ ‘ਚ ਵਿਦੇਸ਼ ਜਾਣ ਦੀ ਲਾਲਚ ਇੰਨੀ ਵੱਧ ਗਈ ਹੈ ਕਿ ਕਈ ਵਾਰ ਉਹ ਵੱਡੀ ਠੱਗੀ ਦਾ ਵੀ ਸ਼ਿਕਾਰ ਹੋ ਜਾਂਦੇ ਹਨ । ਅਜਿਹਾ ਹੀ ਇੱਕ ਮਾਮਲਾ ਬੀਤੇ ਦਿਨੀਂ ਮਾਝੇ ਦਾ ਦੇਖਣ ਨੂੰ ਮਿਲਿਆ ਜਿੱਥੇ ਇੱਕ ਵਿਅਕਤੀ ਨਾਲ ਯੂਕਰੇਨ ਭੇਜਣ ਦੇ ਨਾਮ ਤੇ ਲੱਖਾਂ ਦੀ ਕੀਤੀ ਗਈ

ਖੇਡਦੇ ਸਮੇਂ ਛੱਪੜ ‘ਚ ਡਿੱਗਣ ਕਾਰਨ ਦੋ ਮਾਸੂਮ ਬੱਚਿਆਂ ਦੀ ਮੌਤ

Khemkaran Two Children Death : ਤਰਨਤਾਰਨ: ਸਰਹੱਦੀ ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਰੱਤੋਕੇ ਵਿੱਚ ਛੱਪੜ ਦੀ ਸਾਫ਼-ਸਫਾਈ ਨਾ ਹੋਣ ਦੇ ਚੱਲਦੇ ਛੱਪੜਾਂ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖ਼ਲ ਹੋ ਰਿਹਾ ਹੈ। ਜਿਥੇ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਹਨ। ਉੱਥੇ ਹੀ ਇਹ ਛੱਪੜ ਹੁਣ ਲੋਕਾਂ ਦੀ ਜਾਨ ਵੀ ਲੈ ਰਿਹਾ ਹੈ।

5178 master cadre union hold protest

ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ 5178 ਅਧਿਆਪਕਾਂ ਨੇ ਕੀਤੀ ਭੁੱਖ ਹੜਤਾਲ, ਵਰ੍ਹਦੇ ਮੀਂਹ ‘ਚ ਕੀਤੀ ਨਾਅਰੇਬਾਜ਼ੀ

5178 master cadre union hold protest :ਤਰਨਤਾਰਨ: ਲੰਬੇ ਸਮੇਂ ਤੋਂ ਰੈਗੂਲਰ ਕਰਨ ਦੀ ਹੱਕੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੀ 5178 ਅਧਿਆਪਕ ਯੂਨੀਅਨ ਦੀ ਸਟੇਟ ਕਮੇਟੀ ਵੱਲੋਂ ਉਲੀਕੇ ਗਏ ਐਕਸ਼ਨ ਮੁਤਾਬਕ ਰੈਗੂਲਰ ਕਰਨ ਦੇ ਦੋਸ਼ ਵਜੋਂ ਜਿਲ੍ਹਾ ਤਰਨਤਾਰਨ ਦੇ ਸਮੂਹ ਅਧਿਆਪਕਾਂ ਵੱਲੋਂ ਜਿਲ੍ਹਾ ਪ੍ਰਧਾਨ ਜਸਦੀਪ ਚੀਮਾਂ ਅਤੇ ਗੁਰਪ੍ਰੀਤ ਚੋਪੜਾ ਦੀ ਅਗਵਾਈ ਵਿੱਚ ਪੰਜਾਬ ਕਾਂਗਰਸ

ਨਸ਼ੇ ਨੇ ਨਿਗਲ ਲਿਆ ਪਰਿਵਾਰ ਦਾ ਇੱਕਲੌਤਾ ਸਹਾਰਾ, ਮਾਂ ਦੀ ਜ਼ਿੰਦਗੀ ਹੋਈ ਨਰਕ ਤੋਂ ਵੀ ਮਾੜੀ

Taran Taran 29 year old boy: ਪੰਜਾਬ ‘ਚ ਨਸ਼ੇ ਕਾਰਨ ਦਿਨੋਂ ਦਿਨ ਵੱਧ ਰਹੀਆਂ ਮੌਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਅਜਿਹਾ ਹੀ ਇਕ ਮਾਮਲਾ ਤਰਨਤਾਰਨ ਦਾ ਹੈ ਜਿੱਥੇ ਇਕ 29 ਸਾਲ ਦਾ ਨੌਜਵਾਨ ਨਸ਼ੇ ਕਾਰਨ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠਾ। ਉਸਦੀ ਮਾਂ ਨੇ ਰੌਦੇ ਹੋਏ ਦੱਸਿਆ ਕਿ ਉਹ ਪਰਿਵਾਰ ਦਾ ਇਕਲੌਤਾ ਪੁੱਤ ਸੀ

punjab

ਸ਼ਹੀਦ ਪਰਮਜੀਤ ਸਿੰਘ ਦੀ ਮ੍ਰਿਤਕ ਦੇਹ ਜੱਦੀ ਪਿੰਡ ਪਹੁੰਚੀ

MB international public school

ਐੱਮ. ਬੀ. ਇੰਟਰਨੈਸ਼ਨਲ ਸਕੂਲ ਨੂੰ ਮੈਡੀਕਲ, ਨਾਨ-ਮੈਡੀਕਲ, ਕਾਮਰਸ ਲਈ ਮਿਲੀ ਪ੍ਰਵਾਨਗੀ

ਤਰਨਤਾਰਨ : ਐੱਮ. ਬੀ. ਇੰਟਰਨੈਸ਼ਨਲ ਪਬਲਿਕ ਸਕੂਲ ਉਸਮਾ ਨੂੰ 10+1 ਅਤੇ 10+2 ਜਮਾਤ ਮੈਡੀਕਲ, ਨਾਨ-ਮੈਡੀਕਲ, ਕਾਮਰਸ ਲਈ ਆਈ. ਸੀ. ਐੱਸ. ਈ., ਆਈ. ਐੱਸ. ਸੀ. ਬੋਰਡ ਵੱਲੋਂ ਮਾਨਤਾ ਮਿਲ ਚੁੱਕੀ ਹੈ। ਜੋ ਕਿ ਸਕੂਲ ਦੀ ਬਹੁਤ ਵੱਡੀ ਕਾਮਯਾਬੀ ਹੈ ਕਿਉਂਕਿ ਇਸ ਸਕੂਲ ਨੂੰ ਸ਼ੁਰੂ ਹੋਇਆਂ ਸਿਰਫ 4 ਸਾਲ ਹੋਏ ਹਨ। ਇਨ੍ਹਾਂ 4 ਸਾਲਾਂ ਵਿਚ ਇਸ ਸਕੂਲ

2 ਅਪ੍ਰੈਲ ਤੋਂ ਸ਼ੁਰੂ ਕੀਤੇ ਜਾ ਰਹੇ ਪਲਸ ਪੋਲੀਓ ਰਾਊਂਡ ਨੂੰ ਲੈ ਹੋਈ ਮੀਟਿੰਗ

ਤਰਨਤਾਰਨ : ਸਿਵਲ ਸਰਜਨ ਤਰਨਤਾਰਨ ਡਾ. ਸਮਸ਼ੇਰ ਸਿੰਘ ਵੱਲੋਂ ਪਲਸ ਪੋਲੀਓ ਰਾਊਂਡ ਨੂੰ ਲੈ ਕੇ 2 ਅਪ੍ਰੈਲ ਤੋਂ ਸ਼ੁਰੂ ਕੀਤੇ ਜਾ ਰਹੇ ਜ਼ਿਲੇ ਦੇ ਵੱਖ-ਵੱਖ ਬਲਾਕਾਂ ਦੇ ਨੋਡਲ ਅਫਸਰਾਂ, ਸੀਨੀਅਰ ਮੈਡੀਕਲ ਅਫਸਰਾਂ ਨਾਲ ਮੀਟਿੰਗ ਕੀਤੀ ਗਈ। ਜ਼ਿਲ੍ਹਾ ਟੀਕਾਕਰਨ ਅਫਸਰ ਨੇ ਕਿਹਾ ਕਿ ਇਸ ਰਾਊਂਡ ਦੌਰਾਨ ਜ਼ਿਲ੍ਹੇ ਦੇ ਕੁੱਲ 0-5 ਸਾਲ ਦੇ 1,52,450 ਬੱਚਿਆਂ ਨੂੰ ਪੋਲੀਓ

ਟ੍ਰੈਫਿਕ ਪੁਲਿਸ ਵੱਲੋਂ ਕੱਟੇ ਗਏ ਚਾਲਾਨ

ਝਬਾਲ : ਐੱਸ. ਐੱਸ. ਪੀ. ਤਰਨਤਾਰਨ ਦੇ ਹੁਕਮਾਂ ‘ਤੇ ਕਾਰਵਾਈ ਕਰਦਿਆਂ ਟ੍ਰੈਫਿਕ ਇੰਚਾਰਜ ਪਰਮਜੀਤ ਸਿੰਘ ਵਿਰਦੀ ਨੇ ਅੱਡਾ ਝਬਾਲ ਵਿਖੇ ਸੜਕ ‘ਤੇ ਖੜ੍ਹੀ ਪੰਜਾਬ ਰੋਡਵੇਜ਼ ਦੀ ਬੱਸ ਜੋ ਕਿ ਟ੍ਰੈਫਿਕ ਵਿਚ ਵਿਘਨ ਪਾ ਰਹੀ ਸੀ, ਦਾ ਚਾਲਾਨ ਕੱਟ ਕੇ ਜੁਰਮਾਨਾ ਕੀਤਾ। ਇਸ ਤੋਂ ਇਲਾਵਾ ਟ੍ਰੈਫਿਕ ਇੰਚਾਰਜ ਪਰਮਜੀਤ ਸਿੰਘ ਵਿਰਦੀ ਅਤੇ ਐੱਸ. ਆਈ. ਦਲੀਪ ਸਿੰਘ ਨੇ

ਤਰਨਤਾਰਨ : ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਨ

ਭਿੱਖੀਵਿੰਡ : ਐੱਸ. ਐੱਸ. ਪੀ. ਤਰਨਤਾਰਨ ਦੀਆਂ ਸ਼ਖਤ ਹਦਾਇਤਾਂ ‘ਤੇ ਜ਼ਿਲ੍ਹੇ ਅੰਦਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਹਨ। ਜਿਨ੍ਹਾਂ ਵਿਅਕਤੀਆਂ ਕੋਲ ਵਾਹਨਾਂ ਦੇ ਕੋਈ ਵੀ ਕਾਗਜ਼ ਨਹੀਂ ਹਨ, ਉਨ੍ਹਾਂ ਵਾਹਨਾਂ ਨੂੰ ਬਾਂਡ ਕੀਤਾ ਜਾ ਰਿਹਾ ਹੈ। ਇਸ ਸੰਬਧੀ ਟ੍ਰੈਫਿਕ ਇੰਚਾਰਜ ਪਰਮਜੀਤ ਸਿੰਘ ਵਿਰਦੀ ਵੱਲੋਂ ਆਪਣੀ ਪੁਲਿਸ ਫੋਰਸ ਸਮੇਤ ਵੱਖ-ਵੱਖ

ਤਰਨਤਾਰਨ ‘ਚ 3 ਫੇਸ ਟਰਾਂਸਫਾਰਮਰ ਚੋਰੀ

ਜ਼ਿਲ੍ਹਾ ਤਰਨਤਾਰਨ ਦੇ ਨੇੜਲੇ ਪਿੰਡ ਰੂੜੀਵਾਲਾ ਦੇ ਕਿਸਾਨ ਗੁਰਦਿਆਲ ਸਿੰਘ ਪੁੱਤਰ ਜੋਗਿੰਦਰ ਸਿੰਘ ਦੇ ਖੇਤਾਂ ਵਿਚ ਲੱਗੇ ਟਿਊਬਵੈੱਲ ‘ਤੇ 10 ਬੀ. ਐੱਚ. ਪੀ. 3 ਫੇਸ ਟਰਾਂਸਫਾਰਮਰ ਬੀਤੀ ਰਾਤ ਚੋਰੀ ਹੋ ਗਏ ਹਨ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਗੁਰਮੇਜ ਸਿੰਘ ਤੇ ਜਗਜੀਤ ਸਿੰਘ ਨੇ ਦੱਸਿਆ ਕਿ ਰੋਜ਼ ਦੀ ਤਰ੍ਹਾਂ ਅੱਜ ਸਵੇਰੇ ਆਪਣੇ ਖੇਤਾਂ ਵਿਚ ਲੱਗੇ ਟਿਊਬਵੈੱਲ

ਤਰਨਤਾਰਨ : ਈ. ਵੀ. ਐੱਮ ਮਸ਼ੀਨਾਂ ਦੇ ਸੁਰੱਖਿਆ ਪ੍ਰਬੰਧ ਦਾ ਲਿਆ ਜਾਇਜ਼ਾ

ਤਰਨਤਾਰਨ – ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਤਰਨਤਾਰਨ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਵੋਟਿੰਗ ਮਸ਼ੀਨਾਂ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਨਰਿੰਦਰ ਚੌਹਾਨ ਮੁੱਖ ਚੋਣ ਅਫ਼ਸਰ ਹਿਮਾਚਲ ਪ੍ਰਦੇਸ਼ ਅਤੇ ਰਾਜੇਸ਼ ਕੁਮਾਰ ਐਡੀਸ਼ਨਲ ਮੁੱਖ ਚੋਣ ਅਫ਼ਸਰ ਦਿੱਲੀ ਨੇ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਇੰਜੀਨੀਅਰ ਡੀ. ਪੀ. ਐੱਸ.

ਸ਼ਹਿਰ ‘ਚ ਟ੍ਰੈਫਿਕ ਤੋਂ ਪਰੇਸ਼ਾਨ ਹੋਏ ਲੋਕ

ਤਰਨਤਾਰਨ :ਸ਼ਹਿਰ ਵਿੱੱਚ ਟ੍ਰੈਫਿਕ ਸਮੱਸਿਆ ਇਨੀ ਵੱੱਧ ਗਈ ਹੈ ਕਿ ਹਰ ਕੋਈ ਇਸਤੋਂ ਪਰੇਸ਼ਾਨ ਹੈ। ਹਾਲਤ ਦਿਨੋ ਦਿਨ ਸੁਧਰਨ ਦੀ ਬਜਾਏ ਵਿਗੜਦੀ ਜਾ ਰਹੀ ਹੈ। ਜਿਥੇ ਟ੍ਰੈਫਿਕ ਪੁਲਸ ਵਾਲੇ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਹੀਂ ਨਿਭਾ ਰਹੇ, ਉਥੇ ਲੋਕ ਵੀ ਆਪਣੀ ਜ਼ਿੰਮੇਵਾਰੀ ਨੂੰ ਨਹੀਂ ਸਮਝ ਰਹੇ। ਸ਼ਹਿਰ ਦੇ ਮੇਨ ਬੋਹੜੀ ਚੌਕ, ਚੌਕ ਚਾਰ ਖੰਭਾ ਤੇ

‘ਤਰਨਤਾਰਨ ‘ਚ ਰਾਸ਼ਟਰੀ ਭਾਵਨਾ ਨਾਲ ਮਨਾਇਆ ਜਾਵੇਗਾ ਗਣਤੰਤਰ ਦਿਵਸ’

ਤਰਨਤਾਰਨ : ਪੂਰੇ ਦੇਸ਼ ਵਿੱਚ 26 ਜਨਵਰੀ ਨੂੰ ਦੇਸ਼ ਦਾ 68ਵਾਂ ਗਣਤੰਤਰ ਦਿਵਸ ਪੂਰੀ ਮਰਿਆਦਾ ਅਤੇ ਰਾਸ਼ਟਰੀ ਭਾਵਨਾ ਨਾਲ ਮਨਾਇਆ ਜਾਵੇਗਾ। ਇਹ ਪ੍ਰਗਟਾਵਾ ਡੀ. ਸੀ. ਇੰਜੀਨੀਅਰ ਡੀ. ਪੀ. ਐੱਸ. ਖਰਬੰਦਾ ਨੇ ਪੁਲਿਸ ਲਾਈਨ ਗਰਾਊਂਡ ‘ਚ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੀ ਹੋਈ ਰਹਿਸਲ ਦਾ ਜਾਇਜ਼ਾ ਲੈਣ ਮੌਕੇ ਕੀਤਾ। ਜਾਣਕਾਰੀ ਮੁਤਾਬਿਕ ਉਨ੍ਹਾਂ ਅਧਿਕਾਰੀਆਂ ਨਾਲ ਮੀਟਿੰਗ ਵੀ

ਨੋਜਵਾਨ ਨੇ ਚੁਕਾਈ ਪਿਆਰ ਦੀ ਸਜਾ ਜਾਨ ਦੇ ਕੇ

ਡੇਲੀ ਪੋਸਟ ਐਕਸਪ੍ਰੈਸ 9a.m. 11.9.2016

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ