Tag: , , , , , , , ,

9 ਸਾਲ ਬਾਅਦ ਤਨੂੰਸ਼੍ਰੀ ਦੱਤਾ ਕਰੇਗੀ ਵਾਪਸੀ, ਹੁਣ ਇਸ ਫਿਲਮ ਦੇ ਜ਼ਰੀਏ ਖੋਲ੍ਹੇਗੀ ਸਭ ਦੀਆਂ ਪੋਲਾਂ

Tanushree Dutta: ਅਦਾਕਾਰਾ ਤਨੂੰਸ਼੍ਰੀ ਦੱਤਾ ਨੇ ਆਪਣੇ ਇੱਕ ਬਿਆਨ ਨਾਲ ਪੂਰੇ ਬਾਲੀਵੁਡ ਵਿੱਚ ਤਹਿਲਕਾ ਮਚਾ ਦਿੱਤਾ ਸੀ। ਕਦੇ ਅਜਿਹਾ ਸੋਚਾ ਵੀ ਨਹੀਂ ਸਕਦਾ ਸੀ ਕਿ ਫਿਲਮ ਇੰਡਸਟਰੀ ਦੇ ਬਾਰੇ ਵਿੱਚ ਕੋਈ ਅਦਾਕਾਰਾ ਖੁੱਲ੍ਹੇਆਮ ਯੌਣ ਸੋਸ਼ਣ ਦੇ ਖਿਲਾਫ ਆਵਾਜ਼ ਚੁਕੇਗੀ।ਤਨੂੰਸ਼੍ਰੀ ਦੱਤਾ ਨੇ ਨਾ ਕੇਵਲ ਆਪਣੀ ਹੱਡਬੀਤੀ ਦੱਸੀ ਬਲਕਿ ਕਈ ਦੂਜੀ ਲੜਕੀਆਂ ਨੂੰ ਵੀ ਹਿੰਮਤ ਦਿੱਤੀ ਸੀ

ਪੁਲਿਸ ਮੁਲਾਜ਼ਮ ਦੀ ਪਤਨੀ ਨੇ ਆਪਣੇ ਪਤੀ ‘ਤੇ ਲਗਾਏ ਦੂਜੇ ਵਿਆਹ ਦੇ ਇਲਜ਼ਾਮ

Gurdaspur wife put allegations husband: ਗੁਰਦਾਸਪੁਰ: ਪੁਲਿਸ ਮੁਲਾਜ਼ਮ ਦੀ ਪਤਨੀ ਨੇ ਆਪਣੇ ਪਤੀ ਅਤੇ ਪੁਲਿਸ ਉੱਤੇ ਗੰਭੀਰ ਇਲਜ਼ਾਮ ਲਗਾਏ ਹਨ। ਇਹ ਮਾਮਲਾ ਗੁਰਦਾਸਪੁਰ ਦਾ ਹੈ, ਜਿੱਥੇ ਪੰਜਾਬ ਪੁਲਿਸ ਦੇ ਸੀਏ ਸਟਾਫ ਇੰਚਾਰਜ ਰਾਜੇਸ਼ਵਰ ਕੁਮਾਰ ਦੀ ਪਤਨੀ ਕਰੀਨਾ ਨੇ ਆਪਣੇ ਪਤੀ ਉੱਤੇ ਉਸਨੂੰ ਤਲਾਕ ਦਿੱਤੇ ਬਿਨਾਂ ਦੂਜਾ ਵਿਆਹ ਕਰਨ ਅਤੇ ਉਸ ਉੱਤੇ ਗੁੰਡਿਆਂ ਵਲੋਂ ਹਮਲਾ ਕਰਵਾਉਣ

rakhi sawant tanushree

ਰਾਖੀ ਸਾਵੰਤ ਨੇ ਤਨੁਸ਼੍ਰੀ ਦੱਤਾ ਨੂੰ ਆਖਿਰ ਕਿਉਂ ਕਿਹਾ ਦੇਸ਼ ਦੀ ‘ਗੱਦਾਰ’, ਜਾਣੋ ਵਜ੍ਹਾ

rakhi sawant tanushree: ਤਨੁਸ਼੍ਰੀ ਦੱਤਾ – ਨਾਨਾ ਪਾਟੇਕਰ ਤੋਂ ਸ਼ੁਰੂ ਹੋਇਆ # Metoo ਨਾਲ ਬਾਲੀਵੁਡ ਵਿੱਚ ਬਵਾਲ ਮੱਚ ਚੁੱਕਿਆ ਹੈ। ਕਈ ਵੱਡੇ ਨਾਮ ਇਸ ਮਾਮਲੇ ਵਿੱਚ ਸਾਹਮਣੇ ਆਏ ਹਨ। ਸਭ ਤੋਂ ਪਹਿਲਾਂ ਤਨੁਸ਼੍ਰੀ ਨੇ ਹੀ ਨਾਨਾ ਪਾਟੇਕਰ ਉੱਤੇ ਛੇੜਖਾਨੀ ਦਾ ਇਲਜ਼ਾਮ ਲਗਾਇਆ ਸੀ। ਇਸ ਅਭਿਆਨ ਵਿੱਚ ਕੁੱਝ ਲੋਕਾਂ ਨੇ ਇਸ ਕੰਟਰੋਵਰਸੀ ਉੱਤੇ ਸਮਰਥਨ ਜਤਾਇਆ ਹੈ

Tanushree Dutta Gets Legal Notices

ਤਨੁਸ਼੍ਰੀ ਦੱਤਾ ਨੂੰ ਮਿਲੇ ਦੋ ਲੀਗਲ ਨੋਟਿਸ, ਦੱਸਿਆ 10 ਸਾਲ ਪਹਿਲਾਂ ਕਿਉਂ ਗਈ ਸੀ ਅਮਰੀਕਾ !

Tanushree Dutta Gets Legal Notices: ਨਾਨਾ ਪਾਟੇਕਰ ਉੱਤੇ ਲਗਾਏ ਯੋਨ ਸ਼ੋਸ਼ਣ ਦੇ ਆਰੋਪਾਂ ਤੋਂ ਬਾਅਦ ਤਨੁਸ਼੍ਰੀ ਦੱਤਾ ਨੂੰ ਇੱਕ ਤੋਂ ਬਾਅਦ ਦੋ ਨੋਟਿਸ ਮਿਲੇ ਹਨ। ਨਾਨਾ ਪਾਟੇਕਰ ਤੋਂ ਇਲਾਵਾ ਡਾਇਰੈਕਟਰ ਵਿਵੇਕ ਅਗਨੀਹੋਤਰੀ ਨੇ ਵੀ ਨੁਸ਼੍ਰੀ ਤਦੱਤਾ ਨੂੰ ਨੋਟਿਸ ਭੇਜਿਆ ਹੈ। ਅਦਾਕਾਰਾ ਨੇ ਇੱਕ ਬਿਆਨ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਤਨੁਸ਼੍ਰੀ ਨੇ ਕਿਹਾ ਕਿ

Raveena Tandon Supports Tanushree

ਤਨੁੰਸ਼੍ਰੀ-ਨਾਨਾ ਦੇ ਮਾਮਲੇ ‘ਚ ਰਵੀਨਾ ਨੇ ਕਿਹਾ ਕੁੱਝ ਅਜਿਹਾ, ਸੁਣ ਕੇ ੳੁੱਡ ਜਾਣਗੇ ਹੋਸ਼

Raveena Tandon Supports Tanushree: ਇਨ੍ਹਾਂ ਦਿਨੀਂ ਤਨੁੰਸ਼੍ਰੀ ਦੱਤਾ ਅਤੇ ਨਾਨਾ ਪਾਟੇਕਰ ਦੇ ਵਿੱਚ ਚਲ ਰਿਹਾ ਵਿਵਾਦ ਅੱਜ ਕੱਲ ਕਾਫੀ ਵਿਵਾਦਾਂ ਵਿੱਚ ਚਲ ਰਿਹਾ ਹੈ। ਫਿਲਮ ਆਸ਼ਿਕ ਬਨਾਇਆ ਆਪਨੇ ਤੋਂ ਮਸ਼ਹੂਰ ਹੋਈ ਤਨੁੰਸ਼੍ਰੀ ਦੱਤਾ ਨੇ ਨਾਨਾ ਪਾਟੇਕਰ ਤੇ ਯੌਣ ਸੋਸ਼ਣ ਦਾ ਇਲਜਾਮ ਲਗਾਇਆ ਹੈ। ਜਿੱਥੇ ਇੱਕ ਪਾਸੇ ਸੋਨਮ ਕਪੂਰ, ਪ੍ਰਿਯੰਕਾ ਚੋਪੜਾ, ਟਵਿੰਕਲ ਖੰਨਾ, ਰੇਣੁਕਾ ਸ਼ਾਹਣੇ ਵਰਗੇ

Tanushree Dutta allegations

ਅਦਾਕਾਰਾ ਤਨੁੰਸ਼੍ਰੀ ਦੱਤਾ ‘ਤੇ ਰਾਖੀ ਸਾਂਵਤ ਨੇ ਲਗਾਏ ਇਹ ਵੱਡੇ ਇਲਜ਼ਾਮ

Tanushree Dutta allegations: ਤਨੁੰਸ਼੍ਰੀ ਦੱਤਾ ਨੇ 10 ਸਾਲ ਪਹਿਲਾਂ ਆਈ ਫਿਲਮ ‘ ਹਾਰਨ ਓਕੇ ਪਲੀਜ਼’ ਦੀ ਸ਼ੂਟਿੰਗ ਦੇ ਦੌਰਾਨ ਨਾਨਾ ਪਾਟੇਕਰ ਤੇ ਛੇੜਛਾੜ ਕਰਨ ਦਾ ਇਲਜਾਮ ਲਗਾਇਆ ਹੈ। ਪਿਛਲੇ ਦਿਨੀਂ ਇੱਕ ਇੰਟਰਵਿਊ ਵਿੱਚ ਤਨੁੰਸ਼੍ਰੀ ਨੇ ਕਿਹਾ ਕਿ ਇੱਕ ਆਈਟਮ ਸਾਂਗ ਦੇ ਦੌਰਾਨ ਨਾਨਾ ਪਾਟੇਕਰ ਇੰਟੀਮੇਟ ਹੋਣਾ ਚਾਹੁੰਦੇ ਸਨ ਪਰ ਉਹ ਇਸਦੇ ਲਈ ਤਿਆਰ ਨਹੀਂ ਸੀ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ