Tag: , , , , , , , , ,

ਟੈਂਕਰ ਤੇ ਮੋਟਰ ਸਾਈਕਲ ਦੀ ਟੱਕਰ, 1 ਜ਼ਖਮੀ

ਫਤਹਿਗੜ੍ਹ ਸਾਹਿਬ:- ਅੱਜ ਜੀ.ਟੀ. ਰੋਡ ਸਰਹਿੰਦ ਵਿਖੇ ਇੱਕ ਟੈਂਕਰ ਨੰ: ਪੀ.ਬੀ. 11 ਏਸੀ-0244 ਨੇ ਇੱਕ ਮੋਟਰ ਸਾਈਕਲ ਨੰਬਰ ਪੀ.ਬੀ. 23 ਜੀ-5270 ਨੂੰ ਟੱਕਰ ਮਾਰੀ ਜਿਸ ਕਾਰਨ ਮੋਟਰ ਸਾਈਕਲ ਸਵਾਰ ਨੌਜਵਾਨ ਸ਼ਿਵਾਮੱਲੀ ਵਾਸੀ ਤਰਖਾਣ ਮਾਜਰਾ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ। ਜਖ਼ਮੀ ਨੌਜਵਾਨ ਨੂੰ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ। ਡਾਕਟਰਾਂ ਨੇ ਉਸ ਦੀ ਨਾਜ਼ੁਕ

ਪੱਛਮੀ ਮੌਜ਼ੰਬੀਕ ਵਿਚ ਤੇਲ ਟੈਂਕਰ ’ਚ ਹੋਇਆ ਧਮਾਕਾ, 73 ਦੀ ਮੌਤ, 110 ਜਖਮੀ

ਅਫਰੀਕਾ ਦੇ ਪੱਛਮੀ ਮੌਜ਼ੰਬੀਕ ਵਿਚ ਤੇਲ ਟੈਂਕ ਟਰੱਕ ’ਚ ਧਮਾਕਾ ਹੋਣ ਨਾਲ 73 ਲੋਕਾਂ ਦੀ ਮੌਤ ਹੋ ਗਈ ’ਤੇ 110 ਲੋਕ ਜਖਮੀ ਹੋ ਗਏ ਜਿਨ੍ਹਾਂ ਵਿਚੋ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਰਨ ਵਾਲਿਆਂ ਵਿਚ ਛੋਟੇ ਬੱਚੇ ਵੀ ਸ਼ਾਮਲ ਸਨ। ਇਸ ਬਾਰੇ ਜਾਣਕਾਰੀ ਦਿੰਦਿਆਂ ਸਰਕਾਰੀ ਰੇਡਿਓ ਵਿਚ ਦੱਸਿਆ ਗਿਆ ਕਿ ਮਾਲਵੀ ਦੇ ਨਜਦੀਕ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ