Tag: , , ,

2 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਨੇ ਮਾਰੀ ਬਿਆਸ ਦਰਿਆ ‘ਚ ਛਾਲ

Tanda Men Commit Suicide : ਟਾਂਡਾ : ਅੱਜ ਦੇ ਸਮੇਂ ਵਿਚ ਸੂਬੇ ਵਿੱਚ ਆਤਮਹੱਤਿਆ ਦੀਆਂ ਵਾਰਦਾਤਾਂ ਬਹੁਤ ਜਿਆਦਾ ਵੱਧ ਗਈਆਂ ਹਨ। ਜਿਸਦੇ ਚਲਦਿਆਂ ਆਏ ਦਿਨ ਕੋਈ ਨਾ ਕੋਈ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਟਾਂਡਾ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਨੇੜੇ ਦੇ ਪਿੰਡ ਵਿੱਚ

ਨਾਕਾਬੰਦੀ ਦੌਰਾਨ ਪੁਲਿਸ ਨੇ 3 ਕਿਲੋ ਚੂਰਾ ਪੋਸਤ ਸਮੇਤ ਵਿਅਕਤੀ ਕੀਤਾ ਕਾਬੂ

Tanda Police Arrest Smuggler : ਟਾਂਡਾ : ਅੱਜ ਦੇ ਸਮੇਂ ਵਿੱਚ ਨਸ਼ਿਆਂ ਨੂੰ ਘਟਾਉਣ ਦੇ ਲਈ ਪੁਲਿਸ ਦੇ ਵੱਲੋਂ ਬਹੁਤ ਸਾਰੀਆਂ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ। ਜਿਸਦੇ ਤਹਿਤ ਪੁਲਿਸ ਦੇ ਵੱਲੋਂ ਥਾਂ-ਥਾਂ ਨਾਕਾਬੰਦੀ ਕਰ ਕੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਬੀਤੇ ਦਿਨੀਂ ਟਾਂਡਾ ਪੁਲਿਸ ਹੱਥ ਵੱਡੀ ਸਫ਼ਲਤਾ ਲੱਗੀ ਜਿੱਥੇ ਪੁਲਿਸ ਨੇ ਇੱਕ ਵਿਅਕਤੀ

ਪੁਲਿਸ ਨੇ ਕੜੇ ਮੁਕਾਬਲੇ ਦੇ ਕਾਬ ਕਾਬੂ ਕੀਤੇ 2 ਲੁਟੇਰੇ ਗੈਂਗਸਟਰ,ਨਾਕੇ ਤੇ ਪੁਲਿਸ ਤੇ ਕੀਤੀ ਸੀ ਫਾਇਰਿੰਗ…!

Tanda Audi car accident

ਸਕੂਲ ਜਾ ਰਹੇ ਵਿਦਿਆਰਥੀ ਦੀ ਸੜਕ ਹਾਦਸੇ ‘ਚ ਮੌਤ, 8 ਜ਼ਖਮੀ

Tanda Audi car accident: ਹੁਸ਼ਿਆਰਪੁਰ ਦੇ ਕਸਬਾ ਟਾਂਡਾ ‘ਚ ਇਕ ਭਿਆਨਕ ਸੜਕ ਹਾਦਸਾ ਹੋਇਆ ਹੈ ਜਿਥੇ ਇਕ ਔਡੀ ਕਾਰ ਨੇ ਤਿੰਨ ਸਕੂਲੀ ਬੱਚਿਆ ਨੂੰ ਕੁਚਲ ਦਿੱਤਾ ਹੈ। ਜਿਸ ‘ਚ ਇਕ ਦੀ ਮੌਕੇ ‘ਤੇ ਮੌਤ ਤੇ ਦੋ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਜਿਹੜੇ ਕਿ ਜੇਰੇ ਇਲਾਜ ਹਨ। ਇਸ ਘਟਨਾ ‘ਚ ਔਡੀ ਸਵਾਰ ਛੇ ਲੋਕ ਵੀ

Tanda - loot

ਟਾਂਡਾ : ਪਿੰਡ ਪ੍ਰੇਮਪੁਰ ਵਿੱੱਚ ਬਜ਼ੁਰਗ ਔਰਤ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੀਤੀ ਲੁੱੱਟ

Tanda-news

ਟਾਂਡੇ ਇਲਾਕੇ ‘ਚ ਲੁਟੇਰਾ ਗਿਰੋਹ ਸਰਗਰਮ , ਪਿਸਤੌਲ ਦੀ ਨੋਕ ‘ਤੇ ਲੁੱੱਟਿਆ ਦੁਕਾਨਦਾਰ ਨੂੰ

tanda

ਸ਼ਰਾਬ ਦੇ ਨਵੇਂ ਖੁਲੇ ਠੇਕੇ ਖਿਲਾਫ ਲੋਕਾਂ ‘ਚ ਰੋਸ

ਟਾਂਡਾ ਉੜਮੁੜ ‘ਚ ਨੌਜਵਾਨ ਨੇ ਫਾਹਾ ਲਾ ਕੀਤੀ ਖੁਦਕੁਸ਼ੀ

ਟਾਂਡਾ:-ਟਾਂਡਾ ਵਿੱਚ ਮਾਨਸਿਕ ਤੌਰ ਉੱਤੇ ਪਰੇਸ਼ਾਨ ਇੱਕ ਨੌਜਵਾਨ ਨੇ ਫਾਹਾ ਲਗਾਕੇ ਖੁਦਕੁਸ਼ੀ ਕਰ ਲਈ । ਮ੍ਰਿਤਕ 22 ਸਾਲਾ ਹਰਮਨ ਨਿਵਾਸੀ ਗੋਵਿੰਦ ਨਗਰ  ਦੇ ਵਾਰਡ – 1 ਦਾ ਰਹਿਣ ਵਾਲਾ ਸੀ । ਟਾਂਡਾ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਪਤਨੀ ਕੋਮਲ ਅਤੇ ਮਾਤਾ ਬਲਵਿੰਦਰ ਕੌਰ ਨੇ ਦੱਸਿਆ ਹਰਮਨ ਵੀਰਵਾਰ ਨੂੰ ਵਿਸਾਖੀ ਦਾ ਮੇਲਾ ਵੇਖ ਰਾਤ ਕਰੀਬ 9

ਮਹਾਨ ਗੁਰਮਤਿ ਸਮਾਗਮ ਸਰਕਾਰੀ ਸਕੂਲ ਟਾਂਡਾ ‘ਚ 19 ਨੂੰ

ਟਾਂਡਾ ਉੜਮੁੜ:-ਗੁਰਮਤਿ ਪ੍ਰਚਾਰ ਸੇਵਾ ਸਿਮਰਨ ਸੁਸਾਇਟੀ ਰਾਹੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਤ ਮਹਾਨ ਗੁਰਮਤਿ ਸਮਾਗਮ 19 ਮਾਰਚ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ )ਟਾਂਡਾ ਵਿੱਚ ਹੋਵੇਗਾ ।ਸਰਪ੍ਰਸਤ ਦਲਜੀਤ ਸਿੰਘ ਖਾਲਸਾ ਅਤੇ ਪ੍ਰਧਾਨ ਗੁਰਪਾਲ ਸਿੰਘ ਨੇ ਦੱਸਿਆ ਕਿ ਮਹਾਨ ਕੀਰਤਨ ਸਮਾਗਮ ਵਿੱਚ ਭਰਾ ਰਘੁਵੀਰ ਸਿੰਘ ਹਜੂਰੀ ਰਾਗੀ ਦਰਬਾਰ ਸਾਹਿਬ

ਟਾਂਡਾ ‘ਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਥੰਮਣ ਦਾ ਨਾਂ ਨਹੀਂ ਲੈ ਰਹੀਆਂ

ਟਾਂਡਾ : ਟਾਂਡਾ ਸ਼ਹਿਰ ਵਿੱਚ ਹਰ ਤਰ੍ਹਾਂ ਦੇ ਚੋਰ ਗਿਰੋਹ ਜੋਸ਼ੀਲਾ ਹਨ ਅਤੇ ਬੇਖੌਫ ਹੋ ਕੇ ਚੋਰੀ ਅਤੇ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ। ਜੋ ਕਿ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਉੱਤੇ ਸਵਾਲੀਆ ਨਿਸ਼ਾਨ ਹਨ। ਟਾਂਡਾ ਉੜਮੁੜ ਵਿੱਚ ਪੈਂਦੇ ਕਰਿਸ਼ਨ ਗਲੀ ਅਹਿਆਪੁਰ ਵਿੱਚ ਭੀੜ ਭਾਰ ਵਾਲੇ ਰਿਹਾਇਸ਼ੀ ਇਲਾਕੇ ਵਿੱਚ ਲੱਖਾਂ ਰੁਪਿਆ ਦਾ ਸਾਮਾਨ ਚੋਰੀ

sang yatra

ਪੈਦਲ ਸੰਗ ਯਾਤਰਾ ਦਾ ਟਾਂਡਾ ਪਹੁੰਚਣ ਤੇ ਭਰਵਾਂ ਸਵਾਗਤ

ਹੁਸ਼ਿਆਰਪੁਰ:-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਖੜਿਆਲਾ ਸੈਨੀ ਤੋਂ ਪੈਦਲ ਸੰਗ ਯਾਤਰਾ ਜੈਕਾਰਿਆਂ ਦੀ ਗੂੰਜ ਵਿੱਚ ਮੁੱਖ ਸੇਵਾਦਾਰ ਜੱਥੇਦਾਰ ਜੋਗਿੰਦਰ ਸਿੰਘ ਦੀ ਆਗਵਾਹੀ ਵਿੱਚ ਡੇਰਾ ਬਾਬਾ ਨਾਨਕ ਚੋਲਾ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਈ।ਜਿਸ ਦਾ ਟਾਂਡਾ ਪਹੁੰਚਣ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਇਸ ਮੌਕੇ ਇਸ ਪੈਦਲ ਸੰਗ ਯਾਤਰਾ ਲਈ ਟਾਂਡਾ ਇਲਾਕੇ ਵਿੱਚ

Sucide

ਪੱਖੇ ਨਾਲ ਲਟਕ ਔਰਤ ਨੇ ਕੀਤੀ ਆਪਣੀ ਜੀਵਨ ਲੀਲਾ ਖਤਮ

ਟਾਂਡਾ:-ਫੌਜੀ ਕਾਲੋਨੀ ਮਾਡਲ ਟਾਊਨ ਵਿਖੇ ਇਕ ਔਰਤ ਨੇ ਘਰ ‘ਚ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ।ਪ੍ਰਾਪਤ ਜਾਣਕਾਰੀ ਅਨੁਸਾਰ ਰਾਜਵਿੰਦਰ ਕੌਰ ਪਤਨੀ ਭੁਪਿੰਦਰ ਸਿੰਘ ਵਾਸੀ ਮਾਡਲ ਟਾਊਨ ਕਾਲੋਨੀ, ਜਿਸ ਦਾ ਪਤੀ ਅਮਰੀਕਾ ਵਿਖੇ ਰਹਿ ਰਿਹਾ ਹੈ, ਦੀ ਲਾਸ਼ ਪੱਖੇ ਨਾਲ ਲਟਕਦੀ ਦੇਖੀ ਗਈ। ਜਦ ਮ੍ਰਿਤਕ ਦੇ ਦੋ ਬੱਚੇ ਸਿਮਰਜੀਤ ਸਿੰਘ ਤੇ ਬਲਰਾਜ ਸਿੰਘ

Traffic problem Tanda

ਟ੍ਰੈਫਿਕ ਸਮੱਸਿਆ ਨੇ ਧਾਰਿਆ ਵਿਕਰਾਲ ਰੂਪ

ਟਾਂਡਾ:-ਟਾਂਡਾ ਸ਼ਹਿਰ ਦੇ ਲੋਕ ਕਈ ਸਮੱਸਿਆਂਵਾਂ ਨਾਲ ਜੂਝ ਰਹੇ ਹਨ ਜਿੰਨ੍ਹਾਂ ਵਿੱਚੋਂ ਟ੍ਰੈਫਿਕ ਦੀ ਸਮੱਸਿਆ ਮੁੱਖ ਹੈ। ਹਸਪਤਾਲ ਚੌਂਕ ਜੋ ਕਿ ਸ਼ਹਿਰ ਦੇ ਅੰਦਰ ਜਾਣ ਦਾ ਮੁੱਖ ਰਸਤਾ ਹੈ। ਦੂਜੇ ਪਾਸੇ ਇਸ ਚੌਂਕ ਵਿੱਚ ਅੰਮ੍ਰਿਤਸਰ ਅਤੇ ਗੁਰਦਾਸਪੁਰ ਨੂੰ ਜਾਣ ਵਾਲੇ ਵਾਹਨ ਵੀ ਵੱਡੀ ਗਿਣਤੀ ਵਿੱਚ ਲੰਘਦੇ ਹਨ ।ਇਸ ਚੌਕ ਵਿੱਚ ਟ੍ਰੈਫਿਕ ਲਾਈਟ ਨਹੀਂ ਹੈ ਅਤੇ

Congress-Candidates-Tanda

ਟਾਂਡਾ ਤੋਂ ਕਾਂਗਰਸੀ ਉਮੀਦਵਾਰ ਖਿਲਾਫ ਮਾਮਲਾ ਦਰਜ

ਟਾਂਡਾ ਉੜਮੁੜ- ਵੋਟਰਾਂ ਨੂੰ ਕਥਿਤ ਤੌਰ ‘ਤੇ ਚੋਣਾਂ ਦੌਰਾਨ ਸ਼ਰਾਬ ਵੰਡ ਕੇ ਭਰਮਾਉਣ ਦੇ ਦੋਸ਼ ਤਹਿਤ ਟਾਂਡਾ ਪੁਲਿਸ ਨੇ 27 ਪੇਟੀਆਂ ਸ਼ਰਾਬ ਬਰਾਮਦ ਕਰਕੇ ਟਾਂਡਾ ਹਲਕੇ ਦੇ ਕਾਂਗਰਸੀ ਉਮੀਦਵਾਰ ਸੰਗਤ ਸਿੰਘ ਗਿਲਜੀਆਂ, ਸਰਪੰਚ ਅੰਮ੍ਰਿਤਪਾਲ ਸਿੰਘ ਤੇ ਗਿਆਨ ਸਿੰਘ ਵਾਸੀ ਉਹੜਪੁਰ ਖਿਲਾਫ ਥਾਣਾ ਟਾਂਡਾ ‘ਚ ਧਾਰਾ 61-1-14 ਤੇ 171 ਈ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

Protest against demonetisation in Hoshiarpur

ਨੋਟਬੰਦੀ ਦੇ 56ਵੇਂ ਦਿਨ ਵੀ ਲੋਕ ਪ੍ਰੇਸ਼ਾਨ,ਧਰਨੇ ਜਾਰੀ

ਟਾਂਡਾ ਬਲਾਕ ਵਿੱਚ ਪੈਂਦੇ ਪੰਜਾਬ ਐਂਡ ਸਿੰਧ ਬੈਂਕ ਟਾਂਡਾ ਉੜਮੁੜ ਦਾਰਾਪੁਰ ਦੇ ਬ੍ਰਾਂਚ ਵਿੱਚ ਸਵੇਰੇ ਤੋਂ ਹੀ ਲਾਈਨਾਂ ਵਿੱਚ ਲੱਗੇ ਲੋਕ ਉਸ ਸਮੇਂ ਰੋਸ ਵਿੱਚ ਆ ਗਏ ਜਦੋਂ ਬੈਂਕ ਦੇ ਬਾਹਰ ਬੈਂਕ ਵਲੋਂ ਸਵੇਰੇ 10 ਵਜੇ ਨੋਕੈਸ਼ ਲਿਖਕੇ ਲਗਾ ਦਿੱਤਾ ਗਿਆ।ਲੋਕਾਂ ਵਿੱਚ ਨੋਟਬੰਦੀ ਨੂੰ ਲੈ ਕੇ ਇੰਨਾ ਗੁੱਸਾ ਆ ਗਿਆ ਦੇ ਉਨ੍ਹਾਂਨੇ ਨੇ ਬੈਂਕ ਦੇ

ਨੋਟਬੰਦੀ: ਪੋਤੀ ਦੀ ਡੋਲੀ ਤੋਂ ਪਹਿਲਾ ਉੱਠੀ ਦਾਦੇ ਦੀ ਅਰਥੀ

ਟਾਂਡਾ ਉੜਮੁੜ ‘ਚ ਵਾਪਰਿਆ ਸੜਕ ਹਾਦਸਾ ,8 ਸਕੂਲੀ ਬੱਚੇ ਜਖਮੀਂ

ਹੁਸ਼ਿਆਰਪੁਰ ਦੇ ਟਾਂਡਾ ‘ਚ ਅੱਜ ਸਵੇਰੇ ਇਕ ਸਕੂਲੀ ਬੱਸ ਅਤੇ ਆਟੋ ਦੀ ਜ਼ਬਰਦਸਤ ਟੱਕਰ ਦੌਰਾਨ 8 ਬੱਚੇ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਇਕ ਨਿਜੀ ਸਕੂਲ ਦੀ ਬੱਸ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ ਕਿ ਟਾਂਡਾ ਨੇੜੇ ਸੰਘਣੀ ਧੁੰਦ ਕਾਰਨ ਬੱਸ ਦੀ ਇਕ ਆਟੋ ਨਾਲ ਜ਼ਬਰਦਸਤ ਟੱਕਰ ਹੋ ਗਈ। ਇਹ ਟੱਕਰ ਇੰਨੀ ਭਿਆਨਕ

ਟਾਂਡਾ ਤੋਂ ਸ਼੍ਰੀ ਆਨੰਦਪੁਰ ਸਾਹਿਬ ਲਈ ਬੱਸ ਰਵਾਨਾ

ਟਾਂਡਾ ’ਚ ਗੁਰਪੂਰਬ ਦੀਆਂ ਰੌਣਕਾਂ

ਬਲਾਕ ਟਾਂਡਾ ਦੇ ਨੇੜੇ ਪੈਂਦੇ ਪਿੰਡ ਭੂਲਪੁਰ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਧਾਰਮਿਕ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਗੁਰਦੁਆਰਾ ਸ਼ਹੀਦਾ ਵਿੱਚ ਐੱਨ ਆਰ ਆਈ ਕੁਲਦੀਪ ਸਿੰਘ ਖਾਲਸਾ ਫਰਾਂਸ ਅਤੇ ਕੁਲਜੀਤ ਸਿੰਘ ਬਿਟੂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਜਿਸ ਵਿੱਚ ਜਥਾ ਭਾਈ ਸਤਿੰਦਰ ਵੀਰ

ਟਾਂਡਾ ‘ਚ ਆਪ ਉਮੀਦਵਾਰ ਦਾ ਭਰਵਾਂ ਸੁਆਗਤ

ਆਮ ਆਦਮੀ ਪਾਰਟੀ ਦੇ ਵੱਲੋਂ ਵਿਧਾਨ ਸਭਾ ਚੋਣਾਂ ਵਿੱਚ ਐਲਾਨੀ ਨਵੀਂ ਆਪ ਸੂਚੀ ਦੇ ਸਰਗਰਮ ਆਗੂ ਅਤੇ ਸਮਾਜ ਸੇਵਕ ਜਸਵੀਰ ਸਿੰਘ ਰਾਜਾ ਨੂੰ ਹਲਕਾ ਉੱੜਮੂਡ ਟਾਂਡਾ ਦਾ ਵਿਧਾਨ ਸਭਾ ਉਮੀਦਵਾਰ ਬਣਾਉਣ ਦੇ ਹਲਕਾ ਨਿਵਾਸੀਆਂ ਦੇ ਵੱਲੋਂ ਖੁਸ਼ੀ ਜਾਹਿਰ ਕੀਤੀ ਜਾ ਰਹੀ ਹੈ। ਲੋਕਾਂ ਵੱਲੋਂ ਉਨ੍ਹਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ