Tag: , , ,

80 ਘੰਟਿਆਂ ਬਾਅਦ ਵੀ ਨਾਕਾਮ ਸਰਕਾਰ, ਬੋਰਵੈਲ ‘ਚ 2 ਸਾਲਾਂ ਮਾਸੂਮ ਦੀ ਮੌਤ

tamil nadu 2 year old child ਤਾਮਿਲਨਾਡੂ ਦੇ ਤਿਰੂਚਿਰਾਪੱਲੀ ਜ਼ਿਲ੍ਹੇ ਦੇ ਨਾਦੁਕੱਟੂਪੱਤੀ ‘ਚ 25 ਅਕਤੂਬਰ ਦੀ ਸ਼ਾਮ ਨੂੰ 2 ਸਾਲਾ ਬੱਚਾ ਬੋਰਵੈਲ ‘ਚ ਡਿੱਗ ਗਿਆ ਸੀ ਜਿਸ ਤੋਂ ਬਾਅਦ ਮੌਕੇ ‘ਤੇ ਐਨਡੀਆਰਐਫ ਤੇ ਐਸਡੀਆਰਐਫ ਵੱਲੋਂ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਸਨ ਪਰ 80 ਘੰਟੇ ਤੋਂ ਵੱਧ ਬੀਤ ਜਾਣ ਪਿੱਛੋਂ ਵੀ ਸਾਰੇ ਕਾਰਜ ਨਾਕਾਮ ਨਜ਼ਰ

ਸਮੁੰਦਰੀ ਕੰਢੇ ਤੋਂ ਪ੍ਰਧਾਨਮੰਤਰੀ ਮੋਦੀ ਨੇ ਚੁੱਕਿਆ ਕੂੜਾ

Modi picks garbage tamil nadu beach : ਮਹਾਂਬਲੀਪੁਰਮ: ਸ਼ਨੀਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਮਾਮੱਲਾਪੁਰਮ ਦੇ ਸਮੁੰਦਰੀ ਕੰਢੇ ‘ਤੇ ਸੈਰ ਲਈ ਨਿਕਲੇ ਤਾਂ ਉਸ ਸਮੇਂ ਉਨ੍ਹਾਂ ਨੇ ਸਮੁੰਦਰ ਦੇ ਕੰਢੇ ਦੀ ਸਫਾਈ ਕੀਤੀ ਤੇ ਉੱਥੇ ਕੂੜਾ ਵੀ ਚੁੱਕਿਆ । ਪ੍ਰਧਾਨਮੰਤਰੀ ਮੋਦੀ ਨੇ ਸਵੇਰ ਦੀ ਸੈਰ ਦਾ ਵੀ ਇੱਕ ਵੀਡੀਓ ਵੀ ਟਵੀਟ ਕੀਤਾ

ਅੱਜ ਦੇ ਦਿਨ 1639 ‘ਚ ਬ੍ਰਿਟਿਸ਼ ਇੰਡੀਆ ਕੰਪਨੀ ਨੇ ਤਾਮਿਲਨਾਡੂ ਦੀ ਰਾਜਧਾਨੀ ਚੇੱਨਈ ਦੀ ਸਥਾਪਨਾ ਕੀਤੀ ਸੀ।

tamil nadu capital: ਅੱਜ ਦੇ ਦਿਨ 1639 ‘ਚ ਬ੍ਰਿਟਿਸ਼ ਇੰਡੀਆ ਕੰਪਨੀ ਨੇ ਤਾਮਿਲਨਾਡੂ ਦੀ ਰਾਜਧਾਨੀ ਚੇੱਨਈ ਦੀ ਸਥਾਪਨਾ ਕੀਤੀ ਸੀ। ਅੱਜ ਦੇ ਦਿਨ 1639 ‘ਚ ਬ੍ਰਿਟਿਸ਼ ਇੰਡੀਆ ਕੰਪਨੀ ਨੇ ਤਾਮਿਲਨਾਡੂ ਦੀ ਰਾਜਧਾਨੀ ਚੇੱਨਈ ਦੀ ਸਥਾਪਨਾ ਕੀਤੀ

HIV+ ਬੱਚੇ ਨੂੰ ਸਕੂਲ ਨੇ ਦਾਖ਼ਲਾ ਦੇਣ ਤੋਂ ਕੀਤੀ ਕੋਰੀ ਨਾਂਹ

tamil nadu hiv postive students: ਹਰ ਬੱਚੇ ਨੂੰ ਸਿੱਖਿਆ ਲੈਣ ਦਾ ਪੂਰਾ ਹੱਕ ਹੈ , ਅਜਿਹੇ ‘ਚ ਕਿਸੇ ਵੀ ਬੱਚੇ ਦੀ ਕੋਈ ਬਿਮਾਰੀ ਇਹ ਹੱਕ ਨਹੀਂ ਵਾਪਿਸ ਲੈ ਸਕਦੀ ਪਰ ਤਾਮਿਲਨਾਡੂ ਦੇ ਪੇਰਾਮਬਲੂਰ ਜ਼ਿਲੇ ‘ਚ ਇਕ ਸਰਕਾਰੀ ਹਾਈ ਸਕੂਲ ਨੇ ਇੱਕ ਐੱਚ.ਆਈ.ਵੀ. ਪਾਜੀਟਿਵ ਲੜਕੇ ਨੂੰ ਦਾਖਲਾ ਦੇਣ ਤੋਂ ਹੀ ਇਨਕਾਰ ਕਰ ਦਿੱਤਾ । ਜਿਸ ਤੋਂ

ਇੱਥੇ ਇੱਕ ਨਿੰਬੂ ਦੀ ਕੀਮਤ ਹੈ 27000 , ਜਾਣੋ ਵਜ੍ਹਾ

Tamilnadu Temple Costly Lemon : ਤਾਮਿਲਨਾਡੂ : ਗਰਮੀਆਂ ‘ਚ ਨਿੰਬੂ ਤੋਂ ਸਾਨੂੰ ਕਈ ਫਾਇਦੇ ਮਿਲਦੇ ਹਨ। ਇਹ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ । ਨਿੰਬੂ ਹਰ ਬਜ਼ਾਰ ‘ਚ ਆਸਾਨੀ ਨਾਲ ਮਿਲ ਜਾਂਦੇ ਹਨ। ਭਾਰਤ ‘ਚ ਇੱਕ ਜਗ੍ਹਾ ਅਜਿਹੀ ਹੈ ਜਿੱਥੇ ਕੋਈ ਵੀ ਆਮ ਇਨਸਾਨ ਨਿੰਬੂਆਂ ਨੂੰ ਖਰੀਦ ਨਹੀਂ ਸਕਦਾ ਕਿਉਂਕਿ ਇਸ ਦੀ ਕੀਮਤ

ਪ੍ਰੋਫੈਸਰ ਦੇ ਅਹੁਦਿਆਂ ਲਈ ਖੁੱਲੀ ਭਰਤੀ, ਜਲਦ ਕਰੋ ਅਪਲਾਈ

tamil nadu central university recruitment: ਨਵੀਂ ਦਿੱਲੀ : ਪੜ੍ਹੇ-ਲਿਖੇ ਬੇਰੋਜ਼ਗਾਰਾਂ ਲਈ ਖੁਸ਼ਖਬਰੀ ਹੈ ਕਿ Tamil Nadu Central University ਨੇ ਆਪਣੇ ਸਹਾਇਕ ਪ੍ਰੋਫੈਸਰ, ਸਹਿ-ਪ੍ਰੋਫੈਸਰ, ਪ੍ਰੋਫੈਸਰ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਨ੍ਹਾਂ ਅਹੁਦਿਆਂ ਲਈ ਅਰਜ਼ੀਆਂ ਭੇਜਣ ਦੀ ਆਖ਼ਰੀ ਤਾਰੀਖ਼ 21 ਜੂਨ 2019 ਹੈ। ਚਾਹਵਾਨ ਉਮੀਦਵਾਰ ਨਿਰਧਾਰਿਤ ਤਾਰੀਖ਼ ਤੋਂ ਪਹਿਲਾਂ ਅਪਲਾਈ ਕਰਨ। ਦੱਸ ਦੇਈਏ ਕਿ

ਐਮਕੇ ਸਟਾਲਿਨ ਨੂੰ ਮਿਲੀ ਪਿਤਾ ਦੀ ਵਿਰਾਸਤ ,ਚੁਣੇ ਗਏ DMK ਦੇ ਪ੍ਰਧਾਨ

MK Stalin elected DMK president:7 ਅਗਸਤ ਨੂੰ ਡੀਐਮਕੇ ਪ੍ਰਮੁੱਖ ਕਰੁਣਾਨਿਧੀ ਦਾ ਲੰਮੇ ਰੋਗ ਦੇ ਬਾਅਦ ਦੇਹਾਂਤ ਹੋ ਗਿਆ ਸੀ ।ਪਿਤਾ ਦੇ ਦੇਹਾਂਤ ਦੇ ਬਾਅਦ ਉਨ੍ਹਾਂ ਦੇ ਦੋਨਾਂ ਬੇਟੇ ਇੱਕ ਵਾਰ ਫਿਰ ਰਾਜਨੀਤਿਕ ਵਿਰਾਸਤ ਨੂੰ ਲੈ ਕੇ ਆਹਮਨੇ – ਸਾਹਮਣੇ ਹਨ। MK Stalin elected DMK president ਤਮਿਲਨਾਡੂ ਦੀ ਰਾਜਨੀਤੀ ਵਿੱਚ ਅੱਜ ਪੀੜ੍ਹੀ ਤਬਦੀਲੀ ਹੋ ਗਈ ਹੈ

ਕਰੁਣਾਨਿਧੀ ਤੇ ਜੈਲਲਿਤਾ ਦੇ ਬਾਅਦ ਹੁਣ ਇੰਝ ਬਦਲ ਜਾਵੇਗੀ ਤਮਿਲਨਾਡੂ ਦੀ ਸਿਆਸਤ

Dravidian Politics ਦੱਖਣ ਭਾਰਤ ਦੀ ਸਿਆਸਤ ਦੇ ਬਾਬਾ ਬੋਹੜ ਅਤੇ ਡੀ.ਐੱਮ.ਕੇ ਪਾਰਟੀ ਦੇ ਸੁਪਰੀਮੋ ਐੱਮ.ਕਰੁਣਾਨਿਧੀ ਦੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ।ਉਥੇ ਹੀ ਇੱਕ ਸਾਲ ਪਹਿਲਾਂ ਏਆਈਏਡੀਐਮਕੇ ਪ੍ਰਮੁੱਖ ਜੇ ਜੈਲਲਿਤਾ ਦੇ ਦੇਹਾਂਤ ਦੇ ਬਾਅਦ ਤਮਿਲਨਾਡੂ ਦੀ ਰਾਜਨੀਤੀ ਇੱਕ ਅਜਿਹੇ ਮੋੜ ਉੱਤੇ ਜਾ ਖੜ੍ਹੀ ਹੋਈ ਹੈ ਜਦੋਂ ਰਾਜ ਵਿੱਚ ਨਵੀਂ ਤਰ੍ਹਾਂ ਦੀਆਂ ਵਿਚਾਰਧਾਰਾਵਾਂ ਅਤੇ ਨਵੀਂ

Baby coming school cobra bag 1 kilometer

1 ਕਿਲੋਮੀਟਰ ਤੱਕ ਬੈਗ ਵਿੱਚ ਕੋਬਰਾ ਰੱਖਕੇ ਸਕੂਲ ਆਇਆ ਇਹ ਬੱਚਾ…

Baby coming school cobra bag 1 kilometer: ਤਾਮਿਲਨਾਡੂ ਵਿੱਚ ਇੱਕ ਸਕੂਲੀ ਵਿਦਿਆਰਥੀ ਉਸ ਸਮੇਂ ਹੈਰਾਨ ਰਹਿ ਗਿਆ ਜਦੋਂ ਉਸਦੇ ਸਕੂਲ ਬੈਗ ਦੇ ਅੰਦਰੋਂ ਅਚਾਨਕ ਕੋਬਰਾ ਸੱਪ ਨਿਕਲਿਆ। ਘਟਨਾ ਕਾਮਰਾਜ ਨਗਰ ਦੀ ਹੈ। ਬੈਂਗਲੁਰੂ ਤੋਂ ਕਰੀਬ 90 ਕਿਲੋਮੀਟਰ ਦੱਖਣ ਵਿੱਚ ਸਥਿਤ ਕਾਮਰਾਜ ਨਗਰ ਦੇ ਇੱਕ ਸਰਕਾਰੀ ਸਕੂਲ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਨੇ ਜਦੋਂ ਰੋਜ਼ਾਨਾ ਦੀ ਪੜਾਈ

Tamil Nadu teacher transfer

ਅਧਿਆਪਕ ਦੇ ਤਬਾਦਲੇ ਤੋਂ ਨਰਾਜ਼ ਵਿਦਿਆਰਥੀ ਧਰਨੇ ‘ਤੇ ਬੈਠੇ

Tamil Nadu teacher transfer: ਸਿੱਖਿਆ ਦੇ ਮਾਮਲੇ ਵਿੱਚ ਦੇਸ਼ ਦੇ ਕਈ ਰਾਜ ਕਾਫ਼ੀ ਪੱਛੜੇ ਹੋਏ ਹਨ। ਇਸਦਾ ਸਿੱਧਾ ਕਾਰਨ ਹੈ ਅਧਿਆਪਕਾਂ ਦੀ ਕਮੀ ਜਾਂ ਜੋ ਅਧਿਆਪਕ ਹਨ, ਉਨ੍ਹਾਂ ਨੂੰ ਠੀਕ ਢੰਗ ਨਾਲ ਪੜਾਉਣ ਨਹੀਂ ਆਉਂਦਾ ਜਾਂ ਫਿਰ ਉਹ ਪੜ੍ਹਾਉਣਾ ਨਹੀਂ ਚਾਹੁੰਦੇ। ਅਧਿਆਪਕਾਂ ਦਾ ਇਹ ਗੈਰ-ਜਿੰਮੇਦਾਰ ਰਵੱਈਆ ਕਿਸੇ ਤੋਂ ਲੁੱਕਿਆ ਨਹੀਂ ਹੈ। ਅਜਿਹਾ ਨਹੀਂ ਹੈ ਕਿ

ਤਾਮਿਲਨਾਡੂ ਦੇ 21 ਮਛੇਰੇ ਫਸੇ ਇਰਾਨ ‘ਚ, ਨਾ ਰੋਟੀ ਮਿਲੀ ਨਾ ਤਨਖ਼ਾਹ

21 fishermen Tamil Nadu stranded Iran  :ਤਮਿਲਨਾਡੂ ਦੇ 21 ਮਛੇਰੇ ਨੌਕਰੀ ਲਈ ਇਰਾਨ ਗਏ ਸਨ ਪਰ ਉੱਥੇ ਤਨਖ਼ਾਹ ਤੇ ਰੋਟੀ ਨਾ ਮਿਲਣ ਕਰਕੇ ਉਨ੍ਹਾਂ ਦੀ ਹਾਲਤ ਤਰਸਯੋਗ ਹੈ ਇਸ ਗੱਲ ਨੂੰ ਇੰਟਰਨੈਸ਼ਨਲ ਫਿਸ਼ਰਮੈਨ ਡੇਵੇਲਪਮੈਂਟ ਟਰੱਸਟ ਦੇ ਪ੍ਰਧਾਨ ਪੀ ਜਸਟਿਸ ਐਂਟਨੀ ਨੇ ਕਿਹਾ ਹੈ। ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਪਾਸਪੋਰਟ ਤੇ ਹੋਰ

Rajiv assassination

ਰਾਜੀਵ ਹੱਤਿਆ ਕਾਂਡ ਦੇ ਦੋਸ਼ੀ ਦੀ ਮਾਂ ਨੇ ਪੁੱਤਰ ਲਈ ਮੰਗੀ ਮੌਤ

Rajiv assassination: ਰਾਜੀਵ ਗਾਂਧੀ ਹੱਤਿਆ ਕਾਂਡ ਦੇ ਸੱਤ ਦੋਸ਼ੀਆਂ ਨੂੰ ਰਿਹਾ ਕਰਨ ਦੀ ਤਾਮਿਲਨਾਡੂ ਸਰਕਾਰ ਦੀ ਨੂੰ ਅਪੀਲ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੁਆਰਾ ਕਥਿਤ ਤੌਰ ਤੇ ਖਾਰਿਜ ਕੀਤੇ ਜਾਣ ਦੇ ਬਾਅਦ ਇੱਕ ਦੋਸ਼ੀ ਵਿਅਕਤੀ ਦੀ ਮਾਂ ਨੇ ਆਪਣੇ ਬੇਟੇ ਦੀ ਮੌਤ ਦੀ ਮੰਗ ਕੀਤੀ ਹੈ। ਏ.ਜੀ. ਪੇਰਾਰੀਵਲਨ ਦੀ ਮਾਂ ਨੇ ਵੇਲੋਰ ਜਿਲ੍ਹੇ ਵਿੱਚ ਕਿਹਾ,

Rajni Kanth Kala movie Fever

‘ਕਾਲਾ’ ਫੀਵਰ: ਰਜਨੀਕਾਂਤ ਦੇ ਪੋਸਟਰ ‘ਤੇ ਚੜਾਇਆ ਦੁੱਧ, ਇਸ ਤਰ੍ਹਾਂ ਮਨਾਇਆ ਜਸ਼ਨ

Rajni Kanth Kala movie Fever: ਰਜਨੀਕਾਂਤ ਦੀ ਫਿਲਮ ‘ਕਾਲਾ’ ਵੀਰਵਾਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਫਿਲਮ ਦਾ ਪਹਿਲਾ ਸ਼ੋਅ ਸਵੇਰੇ 4 ਵਜੇ ਰੱਖਿਆ ਗਿਆ।ਸ਼ੋਅ ਦੀ ਰਿਲੀਜ਼ ਤੋਂ ਪਹਿਲਾਂ ਫੈਨਜ਼ ਨੇ ਰਜਨੀਕਾਂਤ ਦੇ ਪੋਸਟਰ ਨੂੰ ਦੁੱਧ ਨੂੰ ਚੜਾਇਆ। ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ।‘ ਥਲਾਈਵਾ’ ਦੀ ਦੀਵਾਨਗੀ ਫੈਨਜ਼ ਵਿੱਚ ਇਸ ਕਦਰ ਹੈ ਕਿ ਉਨ੍ਹਾਂ

Tamil Nadu Lawyer KP Prem

ਵਕੀਲ ਨੇ ਟ੍ਰੇਨ ‘ਚ ਬੱਚੀ ਨਾਲ ਕੀਤੀ ਛੇੜਛਾੜ

Tamil Nadu Lawyer KP Prem: ਭਾਰਤ ਵਿੱਚ ਦਿਨੋ-ਦਿਨ ਵੱਧ ਰਹੇ ਅਤੇ 12 ਸਾਲ ਦੀ ਉਮਰ ਤੋਂ ਘੱਟ ਲੜਕੀਆਂ ਨਾਲ ਹੋ ਰਹੇ ਬਲਾਕਾਰ ਨੂੰ ਲੈ ਕੇ ਭਾਰਤ ਸਰਕਾਰ ਨੇ ਇੱਕ ਫ਼ੈਸਲਾ ਸੁਣਾਇਆ ਸੀ ਕਿ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਨਾਲ ਬਲਾਤਕਾਰ ਲਈ ਮੌਤ ਦੀ ਸਜ਼ਾ ਦਿੱਤੀ ਜਾਵੇਗੀ ਪਰ ਅਜੇ ਇਸ ਜ਼ੁਰਮਾਨੇ ਨੂੰ ਅਜੇ

Bangladesh Criminal Cases

ਸੁਪਰੀਮ ਕੋਰਟ ‘ਚ ਮੋਦੀ ਸਰਕਾਰ ਦਾ ਖੁਲਾਸਾ, 1700 ਸਾਂਸਦ ਤੇ ਵਿਧਾਇਕ ਕਰ ਰਹੇ ਹਨ ਅਪਰਾਧਿਕ ਮਾਮਲਿਆਂ ਦਾ ਸਾਹਮਣਾ

1700 MLA face criminal cases: ਦੇਸ਼ ਭਰ ਦੇ ਵਿੱਚ 1700 ਤੋਂ ਜ਼ਿਆਦਾ ਸਾਂਸਦ ਮੈਂਬਰ ਅਤੇ ਵਿਧਾਇਕ ਇਸ ਸਮੇਂ ਕਰੀਬ ਤਿੰਨ ਹਜਾਰ ਤੋਂ ਜ਼ਿਆਦਾ ਅਪਰਾਧਿਕ ਮਾਮਲਿਆਂ ਵਿੱਚ ਵੱਖ – ਵੱਖ ਅਦਾਲਤਾਂ ਵਿੱਚ ਟਰਾਇਲ ਦਾ ਸਾਹਮਣਾ ਕਰ ਰਹੇ ਹਨ। ਕੇਂਦਰ ਸਰਕਾਰ ਨੇ ਆਪਣੇ ਹਲਫ਼ਨਾਮੇ ਵਿੱਚ ਸੁਪ੍ਰੀਮ ਕੋਰਟ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਹੈਰਾਨ ਕਰਨ ਵਾਲੀ ਗੱਲ

Cauvery dispute

ਕਾਵੇਰੀ ਵਿਵਾਦ ਦੇ ਫੈਸਲੇ ਤੋਂ ਬਾਅਦ ਅਲਰਟ, ਤਾਮਿਲਨਾਡੂ ਬਾਰਡਰ ‘ਤੇ ਰੋਕੀਆਂ ਗਈਆਂ ਬੱਸਾਂ

Cauvery dispute: ਦੱਖਣੀ ਭਾਰਤ ਰਾਜਾਂ ਤਾਮਿਲਨਾਡੁ, ਕਰਨਾਟਕ ਅਤੇ ਕੇਰਲ ਦੇ ਵਿੱਚ ਦਹਾਕਿਆ ਪੁਰਾਣੇ ਕਾਵੇਰੀ ਪਾਣੀ ਵਿਵਾਦ ਉੱਤੇ ਸੁਪ੍ਰੀਮ ਕੋਰਟ ਨੇ ਅੱਜ ਫੈਸਲਾ ਸੁਣਾ ਦਿੱਤਾ ਹੈ। ਕੋਰਟ ਨੇ ਫੈਸਲੇ ਵਿੱਚ ਕਰਨਾਟਕ ਦੇ ਪਾਣੀ ਨੂੰ ਵਧਾ ਦਿੱਤਾ ਹੈ ਤਾਂ ਉਥੇ ਹੀ ਤਮਿਲਨਾਡੁ ਦਾ ਘਟਾ ਦਿੱਤਾ ਹੈ। ਫੈਸਲਾ ਆਉਣ ਤੋਂ ਪੁਲਿਸ ਚੌਕੰਨੀ ਹੋ ਗਈ ਹੈ।ਕਾਵੇਰੀ ਪਾਣੀ ਵਿਵਾਦ ਉੱਤੇ

Jallikattu

ਸ਼ਰਮਨਾਕ, ਜਲੀਕੱਟੂ ਵਿੱਚ ਜਿੱਤ ਲਈ ਇਨਾਮ ਵਿੱਚ ਰੱਖੀ ਗਈ ਔਰਤ…

Jallikattu: ਜਲੀਕੱਟੂ ਨੂੰ ਸੱਭਿਆਚਾਰ ਦਾ ਗੌਰਵ ਦੱਸਣ ਵਾਲੇ ਲੋਕਾਂ ਦੀ ਕਮੀ ਨਹੀਂ ਹੈ, ਪਰ ਅਜਿਹਾ ਲੱਗਦਾ ਹੈ ਕਿ ਇਹ ਮਰਦਪ੍ਰਧਾਨ ਸੱਭਿਆਚਾਰ ਦਾ ਗੌਰਵ ਹੈ। ਹਾਲ ਵਿੱਚ ਇੱਕ ਜਲੀਕੱਟੂ ਪ੍ਰਬੰਧ ਦੇ ਦੌਰਾਨ ਜੇਤੂ ਨੂੰ 21 ਸਾਲ ਦੀ ਔਰਤ ਇਨਾਮ ਵਜੋਂ ਦੇਣ ਦਾ ਐਲਾਨ ਸੁੰਨ ਕਰ ਦੇਣ ਵਾਲਾ ਹੈ। Jallikattu ਤਮਿਲਨਾਡੂ ਦੇ ਪੇਰੀਆ ਅਨਾਈਕਰਾਇਪੱਤੀ ਪਿੰਡ ਵਿੱਚ ਇੱਕ

Rajinikanth Assembly polls

ਰਜਨੀਕਾਂਤ ਲੜਨਗੇ ਆਪਣੀ ਪਾਰਟੀ ਨਾਲ 234 ਸੀਟਾਂ ‘ਤੇ, ਬਾਲੀਵੁੱਡ ਵੱਲੋਂ ਸਵਾਗਤ

ਤਾਮਿਲ ਸੁਪਰਸਟਾਰ ਰਜਨੀਕਾਂਤ ਨੇ ਪਿਛਲੇ ਲੰਬੇ ਸਮੇਂ ਤੋਂ ਚਲੀਆਂ ਆ ਰਹੀਆਂ ਕਿਆਸ ਅਰਾਈਆਂ ਨੂੰ ਖ਼ਤਮ ਕਰਦੇ ਹੋਏ, ਰਾਜਨੀਤੀ ‘ਚ ਆਉਣ ਦਾ ਐਲਾਨ ਕਰ ਦਿੱਤਾ ਹੈ। ਐਲਾਨ ਕਰਨ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਹ ਆਪ ਆਪਣੀ ਪਾਰਟੀ ਦਾ ਗਠਨ ਕਰਨਗੇ ਅਤੇ ਸੂਬੇ ‘ਚ ਅਗਲੀਆਂ ਵਿਧਾਨ ਸਭਾ ਚੋਣਾਂ ਦੀਆਂ ਸਾਰੀਆਂ 234 ਸੀਟਾਂ ‘ਤੇ ਚੋਣਾਂ ਲੜਨਗੇ। ਇਸ ਐਲਾਨ

Rajinikanth announces political party

ਨਵੇਂ ਸਾਲ ਦੇ ਮੌਕੇ ਰਜਨੀਕਾਂਤ ਦੇ ਵੱਡਾ ਐਲਾਨ, ਬਣਾਉਣਗੇ ਆਪਣੀ ਰਾਜਨੀਤਿਕ ਪਾਰਟੀ

Rajinikanth announces political party: ਨਵੇਂ ਸਾਲ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਜਿਥੇ ‘ਮਨ ਕੀ ਬਾਤ’ ਰਾਹੀ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨਗੇ। ਦੂਸਰੇ ਪਾਸੇ ਸੁਪਰ ਸਟਾਰ ਰਾਜਨੀਕਾਂਤ ਨੇ ਵੱਡਾ ਐਲਾਨ ਕੀਤਾ ਹੈ। ਉਹਨਾਂ ਨੇ ਰਾਜਨੀਤੀ ‘ਚ ਆਪਣਾ ਪੈਰ ਰੱਖਣ ਦਾ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ ਦੇਸ਼ ‘ਚ ਲੋਕਤੰਤਰ ਕਾਫੀ ਕਮਜ਼ੋਰ ਹੋ ਰਿਹਾ ਹੈ। ਉਹਨਾਂ ਤਾਮਿਲਨਾਡੂ

PM Modi visit Ockhi

ਓਖੀ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨ ਦੱਖਣ ਭਾਰਤ ਪਹੁੰਚੇ ਪੀਐੱਮ ਮੋਦੀ

PM Modi visit Ockhi: ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਚੋਣਾਂ ਵਿੱਚ ਜਿੱਤ ਦਰਜ ਕਰਨ ਤੋਂ ਇੱਕ ਦਿਨ ਬਾਅਦ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਵਾਰ ਫਿਰ ਕੰਮ ਵਿੱਚ ਲਗ ਗਏ ਹਨ। ਮੋਦੀ ਅੱਜ ਚਕਰਵਾਤੀ ਤੂਫਾਨ ਓਖੀ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨਗੇ। ਪੀਐੱਮ ਮੋਦੀ ਇਸ ਦੌਰਾਨ ਲਕਸ਼ਦਵੀਪ, ਤਾਮਿਲਨਾਡੂ ਅਤੇ ਕੇਰਲ ਸਮੇਤ ਹੋਰ ਦੱਖਣੀ ਰਾਜਾਂ ਦਾ ਦੌਰਾ ਕਰਨਗੇ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ