Tag: malwa, punjab, Talwandi Sabo, Talwandi sabo road accident
ਕਾਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ‘ਚ ਤਿੰਨ ਦੀ ਮੌਤ
Jul 25, 2019 3:25 pm
Talwandi Sabo Road Accident : ਤਲਵੰਡੀ ਸਾਬੋ : ਵੀਰਵਾਰ ਨੂੰ ਸਬ-ਡਿਵੀਜ਼ਨ ਤਲਵੰਡੀ ਸਾਬੋ ਵਿੱਚ ਕਾਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ । ਇਸ ਘਟਨਾ ਦੌਰਾਨ ਮੋਟਰਸਾਈਕਲ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ । ਜਿਸਨੂੰ ਬਠਿੰਡਾ ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ ।
ਹਰਿਆਣਾ ਤੋਂ ਸ਼ਰਾਬ ਲਿਆਉਂਦੇ ਸਮੱਗਲਰਾਂ ਦੀ ਕਾਰ ਟਰਾਲੀ ਨਾਲ ਟਕਰਾਈ
Jun 29, 2019 1:54 pm
Talwandi Sabo Road Accident : ਤਲਵੰਡੀ ਸਾਬੋ : ਅੱਜ ਦੇ ਸਮੇਂ ਵਿੱਚ ਤੇਜ਼ ਰਫ਼ਤਾਰ ਦੇ ਚੱਲਦਿਆਂ ਬਹੁਤ ਸਾਰੇ ਸੜਕ ਹਾਦਸੇ ਦੇਖਣ ਨੂੰ ਮਿਲਦੇ ਹਨ । ਜਿਸ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਜਾਨਾਂ ਗਵਾਉਣੀਆਂ ਪੈਂਦੀਆਂ ਹਨ । ਅਜਿਹਾ ਇੱਕ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ, ਜਿੱਥੇ ਬਠਿੰਡਾ ਦੇ ਪਿੰਡ ਕੋਟਸ਼ਮੀਰ ਨੇੜੇ ਵਾਪਰੇ ਸੜਕ ਹਾਦਸੇ ਵਿੱਚ
ਨਵ-ਵਿਆਹੁਤਾ ਦੀ ਭੇਦਭਰੇ ਹਾਲਾਤਾਂ ‘ਚ ਮੌਤ
Jun 03, 2019 3:59 pm
talwandi sabo newly married died: ਤਲਵੰਡੀ ਸਾਬੋ: ਸੂਬੇ ਵਿੱਚ ਮੌਤਾਂ ਦਾ ਸਿਲਸਿਲਾ ਜਾਰੀ ਹੈ । ਅਜਿਹਾ ਹੀ ਇੱਕ ਮਾਮਲਾ ਤਲਵੰਡੀ ਸਾਬੋ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਤਲਵੰਡੀ ਸਾਬੋ ਦੇ ਅਧੀਨ ਪੈਂਦੇ ਪਿੰਡ ਬੰਗੀ ਕਲਾ ਵਿੱਚ 6 ਮਹੀਨੇ ਪਹਿਲਾਂ ਵਿਆਹੀ ਲੜਕੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ । ਦੱਸਿਆ ਜਾ ਰਿਹਾ ਹੈ ਕਿ ਇਸ
ਰੰਜਿਸ਼ ਦੇ ਤਹਿਤ ਨੌਜਵਾਨ ਨਾਲ ਕੁੱਟਮਾਰ ਕਰ ਪੈਸੇ ਲੈ ਹੋਏ ਫਰਾਰ
Apr 22, 2019 7:54 pm
ਤਲਵੰਡੀ ਸਾਬੋ: ਅੱਜ ਦੇ ਸਮੇਂ ਵਿੱਚ ਸੂਬੇ ਵਿੱਚ ਬਹੁਤ ਸਾਰੇ ਗੁੰਡਾਗਰਦੀ ਦੇ ਮਾਮਲੇ ਦੇਖਣ ਨੂੰ ਮਿਲਦੇ ਹਨ। ਜਿਸ ਕਾਰਨ ਗੁੰਡਾਗਰਦੀ ਦੀਆਂ ਵਾਰਦਾਤਾਂ ਵਿੱਚ ਬਹੁਤ ਜਿਆਦਾ ਵਾਧਾ ਹੋ ਗਿਆ ਹੈ। ਅਜਿਹਾ ਹੀ ਇੱਕ ਮਾਮਲਾ ਤਲਵੰਡੀ ਸਾਬੋ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਪੁਰਾਣੀ ਰੰਜਿਸ਼ ਦੇ ਤਹਿਤ ਇਕ ਨੌਜਵਾਨ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਦਾ ਮਾਮਲਾ
ਦੋ ਕਾਰਾਂ ਦੀ ਮੋਟਰਸਾਈਕਲ ਨਾਲ ਭਿਆਨਕ ਟੱਕਰ, ਤਿੰਨ ਲੋਕਾਂ ਨੂੰ ਮਿਲੀ ਦਰਦਨਾਕ ਮੌਤ
Jan 19, 2019 2:32 pm
Talwandi Sabo-Bathinda road: ਤਲਵੰਡੀ ਸਾਬੋ: ਤਲਵੰਡੀ ਸਾਬੋ–ਬਠਿੰਡਾ ਰੋਡ ਦੇ ਕੋਲ ਇਕ ਦਰਦਨਾਕ ਹਾਦਸਾ ਸਾਹਮਣੇ ਆਇਆ। ਪਿੰਡ ਭਾਗੀਵਾਂਦਰ ਦੇ ਨਜਦੀਕ ਦੋ ਕਾਰਾਂ ਅਤੇ ਇੱਕ ਮੋਟਰਸਾਈਕਲ ਦੀ ਟੱਕਰ ਹੋ ਗਈ। ਹਾਦਸੇ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੇਰ ਸਾਂਮ ਵਾਪਰੇ ਹਾਦਸੇ ਵਿੱਚ ਪਿੰਡ ਭਾਗੀਵਾਂਦਰ ਦੇ ਨਜਦੀਕ ਮੋਟਰਸਾਈਕਲ ਸਵਾਰ ਗੁਰਾ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਲੈ ਕੇ ਦੋ ਰੋਜਾ ਪ੍ਰਚਾਰਕ ਵਰਕਸ਼ਾਪ ਦਾ ਆਯੋਜਨ
Jan 03, 2019 4:30 pm
Two Days Workshop: ਤਲਵੰਡੀ ਸਾਬੋ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਲੈ ਕੇ ਧਰਮ ਪ੍ਰਚਾਰ ਦੀ ਲਹਿਰ ਤੇਜ ਕੀਤੀ ਜਾ ਰਹੀ ਹੈ। ਅੱਜ ਦੇ ਸਮੇਂ ਵਿੱਚ ਸਿੱਖ ਧਰਮ ਦੇ ਲੋਕ ਆਪਣੇ ਧਰਮ ਨੂੰ ਲੈ ਕੇ ਬਹੁਤ ਜਾਗਰੂਕ ਹਨ। ਕੌਮ ਦੇ
ਤਲਵੰਡੀ ਸਾਬੋ ‘ਚ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਮੌਤ
Dec 29, 2018 2:01 pm
Mysterious Circumstance Death: ਤਲਵੰਡੀ ਸਾਬੋ: ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘ ਵਾਲਾ ਵਿੱਚ ਬੀਤੀ ਦੇਰ ਰਾਤ ਇੱਕ ਨੌਜਵਾਨ ਦੀ ਭੇਦਭਰੇ ਹਾਲਤ ਵਿੱਚ ਮੌਤ ਹੋ ਗਈ। ਪਿੰਡ ਵਾਸੀਆਂ ਵੱਲੋਂ ਉਕਤ ਮੌਤ ਨੂੰ ਸ਼ਰਾਬ ਠੇਕੇਦਾਰਾਂ ਦੀ ਕੁੱਟਮਾਰ ਦਾ ਨਤੀਜਾ ਦੱਸਦਿਆਂ ਥਾਣਾ ਤਲਵੰਡੀ ਸਾਬੋ ਅੱਗੇ ਧਰਨਾ ਲਾ ਦਿੱਤਾ। ਜਿੱਥੇ ਆਗੂਆਂ ਨੇ ਮੁਲਜਮਾਂ ਖਿਲਾਫ ਮਾਮਲਾ ਦਰਜ ਨਾ
ਤਲਵੰਡੀ ਸਾਬੋ ‘ਚ ਰਜਬਾਹਾ ਟੁੱਟਣ ਨਾਲ 100 ਏਕੜ ਦੇ ਕਰੀਬ ਫ਼ਸਲ ‘ਚ ਭਰਿਆ ਪਾਣੀ
Oct 07, 2017 5:27 pm
ਤਲਵੰਡੀ ਸਾਬੋ : ਕਿਸਾਨ ਬੜੀ ਮਿਹਨਤ ਨਾਲ ਆਪਣੀ ਫ਼ਸਲ ਨੂੰ ਪਾਲਦਾ ਹੈ। ਇਸ ਦੌਰਾਨ ਉਹ ਧੁੱਪ-ਛਾਂ, ਗਰਮੀ-ਸਰਦੀ ਦੀ ਪ੍ਰਵਾਹ ਵੀ ਨਹੀਂ ਕਰਦੇ ਕਿਉਂਕਿ ਉਨ੍ਹਾਂ ਨੂੰ ਆਸ ਹੁੰਦੀ ਹੈ ਕਿ ਇਸ ਦਾ ਫ਼ਲ ਉਨ੍ਹਾਂ ਨੂੰ ਫ਼ਸਲ ਦੇ ਪੂਰੀ ਤਰ੍ਹਾਂ ਤਿਆਰ ਹੋਣ ਤੋਂ ਬਾਅਦ ਮਿਲ ਜਾਵੇਗਾ ਪਰ ਜਦੋਂ ਅਜਿਹਾ ਨਾ ਹੋ ਕੇ ਫ਼ਸਲ ‘ਤੇ ਕੋਈ ਕੁਦਰਤੀ ਮਾਰ
ਤਲਵੰਡੀ ਸਾਬੋ ਪੁਲਿਸ ਨੇ ‘ਚੂਰਾ-ਪੋਸਤ’ ਸਮੇਤ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ
Mar 28, 2017 11:58 am
ਤਲਵੰਡੀ ਸਾਬੋ : ਪੰਜਾਬ ਕਾਂਗਰਸ ਸਰਕਾਰ ਦੀ ਨਸ਼ੇ ਨੂੰ ਬੰਦ ਕਰਨ ਵਾਲੀ ਲਹਿਰ ਹੁਣ ਰੰਗ ਲਿਆਉਣ ਲੱਗੀ ਹੈ। ਜਿਸ ਤੇ ਪੁਲਿਸ ਵੀ ਧੜਾ-ਧੜ ਨਸ਼ੇੜੀਆਂ ਉਪਰ ਲਗਾਮ ਕੱਸ ਰਹੀ ਹੈ। ਜਿਸ ਤਹਿਤ ਪਿੰਡ ਜਗ੍ਹਾ ਰਾਮ ਤੀਰਥ ਲਾਗੇ ਇੱਕ ਵਿਅਕਤੀ ਨੂੰ 6 ਕਿਲੋ ਭੁੱਕੀ ਸਮੇਤ ਗ੍ਰਿਫਤਾਰ ਕੀਤਾ ਹੈ, ਜਿਸ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ
ਇੱਕ ਹੋਰ ਡੇਰਾ ਪ੍ਰੇਮੀ ਹਮਲੇ ਦਾ ਸ਼ਿਕਾਰ
Mar 06, 2017 11:51 am
ਤਲਵੰਡੀ ਸਾਬੋ : ਪੰਜਾਬ ਡੇਰਾ ਪ੍ਰੇਮੀਆਂ ’ਤੇ ਹਮਲੇ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹਾਲੇ ਸੰਗਰੂਰ ਜਿਲ੍ਹੇ ਵਿੱਚ ਵਾਪਰੀ ਘਟਨਾ ਦੀ ਗੂੰਜ ਬੰਦ ਨਹੀਂ ਸੀ ਹੋਈ ਤੇ ਨਾ ਹੀ ਪਹਿਲਾਂ ਮਾਰੇ ਗਏ ਵਿਅਕਤੀਆਂ ਦੇ ਦੋਸ਼ੀ ਗ੍ਰਿਫਤਾਰ ਕੀਤੇ ਗਏ ਸਨ। ਤਲਵੰਡੀ ਸਾਬੋ ਦੇ ਪਿੰਡ ਲੇਲੇਵਾਲਾ ਵਿੱਚ ਕਰਿਆਨੇ ਦੀ ਦੁਕਾਨ ਚਲਾ ਰਹੇ ਡੇਰਾ ਸਿਰਸਾ ਦੇ
ਗੈਸ ਏਜੰਸੀਆਂ ਵੱਲੋਂ ਗੈਸ ਸੁਰੱੱਖਿਆ ਅਤੇ ਬੱਚਤ ਲਈ ਜਾਣਕਾਰੀ ਕੈਂਪ
Feb 20, 2017 5:00 pm
ਤਲਵੰਡੀ ਸਾਬੋ :-ਘਰੇਲੂ ਗੈਸ ਦੀ ਬੱਚਤ ਕਰਵਾਉਣ ਦੇ ਮਕਸਦ ਨਾਲ ਮਨਰੂਪ ਤੇ ਦਮਦਮਾਂ ਇੰਡੇਨ ਗੈਸ ਏਜੰਸੀਆਂ ਵੱਲੋਂ ਤਲਵੰਡੀ ਸਾਬੋ ਦੇ ਇੱਕ ਪ੍ਰਾਈਵੇਟ ਕੌਰ ਗਰਲਜ ਕਾਲਜ ਦੀਆਂ ਲੜਕੀਆਂ ਨੂੰ ਗੈਸ ਵਰਤਣ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।ਇਸ ਮੌਕੇ ਤੀਰਥ ਟਾਗਰੀਆ ਨੇ ਕਾਲਜ ਦੀਆਂ ਲੜਕੀਆਂ ਨੂੰ ਗੈਸ ਵਰਤਣ ਸਮੇਂ ਸਾਵਧਾਨੀਆਂ ਤੇ ਇਸਦੀ ਬੱਚਤ ਕਰਨ ਲਈ ਢੇਰ ਸਾਰੀ
ਤਲਵੰਡੀ ਸਾਬੋ ‘ਚ ਲਗਾਇਆ ਗਿਆ ਚੋਣ ਪ੍ਰਕਿਰਿਆ ਸਬੰਧੀ ਟ੍ਰੇਨਿੰਗ ਕੈਂਪ
Jan 28, 2017 11:14 am
ਤਲਵੰਡੀ ਸਾਬੋ:-ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਤੇਜੀ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਉਥੇ ਹੀ ਪ੍ਰਾਸ਼ਸਨ ਨੇ ਵੀ ਚੋਣਾਂ ਲਈ ਆਪਣੀ ਕਮਰ ਕਸ ਲਈ ਹੈ। ਇਸੇ ਸਬੰਧ ਵਿੱਚ ਹਲਕਾ ਤਲਵੰਡੀ ਸਾਬੋ ਵਿਖੇ ਚੋਣਾਂ ਨੂੰ ਅਮਨ ਅਮਾਨ ਨਾਲ ਕਰਵਾਉਣ ਲਈ ਚੋਣ ਕਮਿਸਨ ਦੀਆਂ ਹਦਾਇਤਾ ਤੇ 163 ਬੂਥਾ ਲਈ 197 ਪੋਲਿੰਗ ਪਾਰਟੀਆਂ
ਤਲਵੰਡੀ ਸਾਬੋ ‘ਚ ਚੋਣ ਪ੍ਰਚਾਰ ਸਿਖਰਾਂ ਤੇ
Jan 15, 2017 2:22 pm
ਫਿਲੌਰ:-ਵਿਧਾਨ ਸਭਾ ਚੋਣਾਂ ਨੇੜੇ ਆਉਦਿਆਂ ਹੀ ਉਮੀਦਵਾਰਾਂ ਵੱਲੋ ਚੋਣ ਪ੍ਰਚਾਰ ਤੇਜ ਕੀਤਾ ਜਾ ਰਿਹਾ ਹੈ।ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਪਿੰਡ ਪਿੰਡ ਜਾ ਕੇ ਚੋਣ ਪ੍ਰਚਾਰ ਕਰ ਰਹੇ ਹਨ। ਜਿਥੇ ਸੱਥਾ ਵਿੱਚ ਉਹਨਾਂ ਨੂੰ ਸੁਣਨ ਲਈ ਵੱਡੇ ਲੋਕਾਂ ਦਾ ਇੱਕਠ ਵੀ ਦੇਖਣ ਨੂੰ ਮਿਲ
ਚੋਣਾਂ ਦੇ ਮੱਦੇਨਜ਼ਰ ਡੀ.ਐਸ.ਪੀ ਤਲਵੰਡੀ ਸਾਬੋ ਪੁਲਿਸ ਵੱਲੋਂ ਫਲੈਗ ਮਾਰਚ
Jan 12, 2017 6:12 pm
ਵਿਧਾਨ ਸਭਾ ਚੋਣਾ ਦੇ ਮੱਦੇਨਜ਼ਰ ਅਮਨ ਸ਼ਾਂਤੀ ਕਾਇਮ ਰੱਖਣ ਅਤੇ ਇਲਾਕੇ ਵਿੱਚ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ ਨੂੰ ਲੈ ਕੇ ਐਸ.ਐਸ.ਪੀ ਬਠਿੰਡਾ ਸਵਪਨ ਸ਼ਰਮਾ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਡੀ.ਐਸ.ਪੀ ਤਲਵੰਡੀ ਸਾਬੋ ਚੰਦ ਸਿੰਘ ਦੀ ਅਗਵਾਈ ਹੇਠ ਰਾਮਾਂ ਪੁਲਿਸ ਥਾਣਾ ਮੁਖੀ ਰਣਬੀਰ ਸਿੰਘ ਨੇ ਪੈਰਾ ਮਿਲਟਰੀ ਦੀਆਂ ਟੁਕੜੀਆਂ ਨੂੰ ਨਾਲ ਲੈ ਕੇ ਫਲੈਗ
ਆਮ ਆਦਮੀ ਪਾਰਟੀ ਵੱਲੋਂ ਪਿੰਡਾਂ ਵਿੱਚ ਰੈਲੀ
Jan 11, 2017 11:05 am
ਤਲਵੰਡੀ ਸਾਬੋ: ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੀ ਉਮੀਦਵਾਰ ਤੇ ਸੁਬਾਈ ਮਹਿਲਾ ਆਗੂ ਪ੍ਰੋ: ਬਲਜਿੰਦਰ ਕੌਰ ਨੇ ਹਲਕੇ ਦੇ ਪਿੰਡਾਂ ਵਿੱਚ ਮੋਟਰਸਾਈਕਲ ਰੈਲੀ ਕੱਢੀ ਗਈ ਜੋ ਹਲਕੇ ਦੇ ਸਾਰੇ ਪਿੰਡਾਂ ਵਿੱਚੋਂ ਲੰਘੀ।ਇਸ ਮੌਕੇ ਉਮੀਦਵਾਰ ਨੇ ਪ੍ਰੈਸ ਨਾਲ ਗੱਲ ਕਰਦਿਆਂ ਕਿਹਾ ਕਿ ਲੋਕਾਂ ਵਿੱਚ ਪਾਰਟੀ ਪ੍ਰਤੀ ਪੂਰਾ ਉਤਸਾਹ ਹੈ ਜਿਸ ਕਰਕੇ ਹੀ ਲੋਕਾਂ ਨੇ ਇੰਨੀ ਵੱਡੀ