Tag: , ,

Afghan Taliban

ਅਫਗਾਨਿਸਤਾਨ: 17 ਸਾਲ ‘ਚ ਪਹਿਲੀ ਵਾਰ ਈਦ ‘ਤੇ 3 ਦਿਨ ਦੀ ਜੰਗਬੰਦੀ ‘ਤੇ ਰੋਕ, ਤਾਲਿਬਾਨ ਨੇ ਸਰਕਾਰ ਦੀ ਪੇਸ਼ਕਸ਼ ਮੰਨੀ

Afghan Taliban: ਅਫਗਾਨਿਸਤਾਨ ‘ਚ ਅੱਤਵਾਦੀ ਸੰਗਠਨ ਤਾਲਿਬਾਨ ਨੇ ਈਦ ਦੇ ਮੱਦੇਨਜ਼ਰ ਸਰਕਾਰ ਦੇ ਜੰਗਬੰਦੀ ‘ਤੇ ਰੋਕ ਦੇ ਪ੍ਰਸਤਾਵ ਨੂੰ ਮੰਨ ਲਿਆ ਹੈ। ਫਰਕ ਇਨਾਂ ਹੈ ਕਿ ਰਾਸ਼ਟਰਪਤੀ ਅਬਦੁਲ ਗਨੀ ਨੇ ਸੱਤ ਦਿਨ ਸੰਘਰਸ਼ ਵਿਰਾਮ ਦੀ ਗੱਲ ਕੀਤੀ ਸੀ, ਪਰ ਅੱਤਵਾਦੀ ਸੰਗਠਨ ਸਿਰਫ ਤਿੰਨ ਦਿਨ ਦੇ ਲਈ ਰਾਜ਼ੀ ਹੋਇਆ ਹੈ। ਦੱਸ ਦਈਏ ਕਿ 2001 ‘ਚ ਅਮਰੀਕਾ

Benazir Bhutto assassination case

ਬੇਨਜ਼ੀਰ ਦੀ ਹੱਤਿਆ ‘ਚ ਫੜੇ ਗਏ 5 ਅੱਤਵਾਦੀਆਂ ਨੂੰ ਮਿਲੀ ਜ਼ਮਾਨਤ

Benazir Bhutto assassination case:ਇਸਲਾਮਾਬਾਦ:ਪਾਕਿਸਤਾਨ ਦੇ ਇੱਕ ਹਾਈਕੋਰਟ ਨੇ ਅਲਕਾਇਦਾ ਅਤੇ ਤਾਲਿਬਾਨ ਦੇ ਉਨ੍ਹਾਂ 5 ਸ਼ੱਕੀਆਂ ਨੂੰ ਮੰਗਲਵਾਰ ਨੂੰ ਜ਼ਮਾਨਤ ਦੇ ਦਿੱਤੀ ਜਿਨ੍ਹਾਂ ਨੂੰ 2007 ਵਿੱਚ ਸਾਬਕਾ ਪ੍ਰਧਾਨਮੰਤਰੀ ਬੇਨਜੀਰ ਭੁੱਟੋ ਦੀ ਹੱਤਿਆ ਵਿੱਚ ਕਥਿਤ ਭੂਮਿਕਾ ਲਈ ਗ੍ਰਿਫਤਾਰ ਕੀਤਾ ਗਿਆ ਸੀ । ਪਾਕਿਸਤਾਨ ਵਿੱਚ 1990 ਦੇ ਦਹਾਕੇ ਵਿੱਚ 2 ਵਾਰ ਪ੍ਰਧਾਨਮੰਤਰੀ ਰਹੀ ਬੇਨਜੀਰ ਦੀ ਰਾਵਲਪਿੰਡੀ ਵਿੱਚ 2007

Pakistan US suspends security aid

ਆਰਥਿਕ ਮਦਦ ਰੋਕਣ ਦੇ ਬਾਅਦ ਵੀ ਨਹੀਂ ਬਦਲਿਆ ਪਾਕਿਸਤਾਨ ਦਾ ਰੁਖ਼ :ਅਮਰੀਕਾ

Pakistan US suspends security aid :ਅਮਰੀਕਾ ਦੁਆਰਾ ਪਾਕਿਸਤਾਨ ਨੂੰ ਦਿੱਤੀ ਜਾ ਰਹੀ ਆਰਥਿਕ ਮਦਦ ਉੱਤੇ ਰੋਕ ਦੇ ਬਾਵਜੂਦ ਵੀ ਪਾਕਿਸਤਾਨ ਦੀ ਫਿਤਰਤ ਵਿੱਚ ਕੋਈ ਬਦਲਾਅ ਦੇਖਣ ਨੂੰ ਨਹੀਂ ਮਿਲਿਆ ਰਿਹਾ ਹੈ । ਪਾਕਿ ਹੁਣ ਵੀ ਅੱਤਵਾਦੀਆਂ ਨੂੰ ਪਨਾਹਗਾਹ ਦੇ ਰੂਪ ਵਿੱਚ ਆਪਣੀ ਜ਼ਮੀਨ ਦਾ ਇਸਤੇਮਾਲ ਕਰਨ ਦੇ ਰਿਹਾ ਹੈ । Pakistan US suspends security aid

Kabul military academy attack

ਅਫਗਾਨਿਸਤਾਨ :ਕਾਬੁਲ ਦੀ ਮਿਲਟਰੀ ਯੂਨੀਵਰਸਿਟੀ ‘ਚ ਅੱਤਵਾਦੀ ਹਮਲਾ ,3 ਹਮਲਾਵਰ ਢੇਰ

Kabul military academy attack:ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਸੋਮਵਾਰ ਸਵੇਰੇ ਵੱਡਾ ਹਮਲਾ ਹੋਇਆ ਹੈ।ਅੱਤਵਾਦੀਆਂ ਨੇ ਇਸ ਵਾਰ ਕਾਬੁਲ ਦੀ ਮਿਲਟਰੀ ਯੂਨੀਵਰਸਿਟੀ ਨੂੰ ਨਿਸ਼ਾਨਾ ਬਣਾਇਆ ਹੈ।ਮਕਾਮੀ ਮੀਡੀਆ ਦੇ ਮੁਤਾਬਕ , ਤਿੰਨ ਹਮਲਾਵਰਾਂ ਨੂੰ ਮਾਰ ਦਿੱਤਾ ਗਿਆ ਹੈ ਉਥੇ ਹੀ ਇੱਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। Kabul military academy attack ਹੁਣ ਵੀ ਇੱਕ ਹਮਲਾਵਰ ਬਚਿਆ ਹੈ

Southern Kandahar attack

ਕਾਬੁਲ :ਆਤਮਘਾਤੀ ਹਮਲੇ ‘ਚ ਦੋ ਦੀ ਮੌਤ ,ਤਾਲਿਬਾਨ ਨੇ ਲਈ ਹਮਲੇ ਦੀ ਜ਼ਿੰਮੇਵਾਰੀ

Southern Kandahar attack :ਅਫਗਾਨਿਸਤਾਨ ਵਿੱਚ ਹੋਏ ਆਤਮਘਾਤੀ ਹਮਲੇ ਵਿੱਚ ਦੋ ਲੋਕਾਂ ਦੀ ਮੌਤ ਦੀ ਖਬਰ ਹੈ।ਅਫਗਾਨਿਸਤਾਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਦੇਸ਼ ਦੇ ਦੱਖਣ ਕੰਧਾਰ ਪ੍ਰਾਂਤ ਵਿੱਚ ਇੱਕ ਆਤਮਘਾਤੀ ਹਮਲਾ ਹੋਇਆ , ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। Southern Kandahar attack ਕੰਧਾਰ ਪ੍ਰਾਂਤ ਦੇ ਇੱਕ ਸਾਂਸਦ ਮੋਹੰਮਦ ਨਹਿਮ ਲਾਲਾਈ ਨੇ ਦੱਸਿਆ ਕਿ

US Cuts Pakistan Military Aid

US ਦਾ PAK ਨੂੰ ਦੂਜਾ ਵੱਡਾ ਝਟਕਾ, 2 ਅਰਬ ਡਾਲਰ ਦੀ ਮਦਦ ਅਤੇ ਹਥਿਆਰਾਂ ਦੀ ਸਪਲਾਈ ਰੋਕੀ

US Cuts Military Aid Pakistan ਵਾਸ਼ਿੰਗਟਨ: ਅਮਰੀਕਾ ਨੇ ਅਫਗਾਨ ਤਾਲਿਬਾਨ ਅਤੇ ਹੱਕਾਨੀ ਨੈੱਟਵਰਕ ਜਿਹੇ ਅੱਤਵਾਦੀ ਸੰਗਠਨਾਂ ਉੱਤੇ ਕਾਰਵਾਈ ਨਹੀਂ ਕਰਨ ਉੱਤੇ ਪਾਕਿਸਤਾਨ ਨੂੰ ਇੱਕ ਹੋਰ ਕਰਾਰਾ ਝੱਟਕਾ ਦਿੱਤਾ ਹੈ। ਵਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅਮਰੀਕਾ ਨੇ ਅੱਤਵਾਦੀਆਂ ਦੇ ਖਿਲਾਫ ਕਾਰਵਾਈ ਕਰਨ ਵਿੱਚ ਨਾਕਾਮ ਰਹਿਣ ਅਤੇ ਆਪਣੀ ਸਵਦੇਸ਼ੀ ਨਾਲ ਉਨ੍ਹਾਂ ਦੇ ਪਨਾਹਗਾਹ ਨੂੰ

132 children massacred Peshawar

ਅੱਜ ਦੇ ਦਿਨ ਪੇਸ਼ਾਵਰ ‘ਚ ਅੱਤਵਾਦੀਆਂ ਨੇ ਗੋਲੀਆਂ ਨਾਲ ਭੁੰਨ ਦਿੱਤੇ ਸਨ 132 ਮਾਸੂਮ

132 children massacred Peshawar: ਪਾਕਿਸਤਾਨ ਭਾਵੇਂ ਭਾਰਤ ਖਿ਼ਲਾਫ਼ ਅੱਤਵਾਦੀਆਂ ਦੀ ਵਰਤੋਂ ਕਰਨ ਤੋਂ ਤੌਬਾ ਨਹੀਂ ਕਰਦਾ ਪਰ ਇਸ ਦਾ ਨਤੀਜਾ ਉਹ ਖ਼ੁਦ ਵੀ ਭੁਗਤ ਰਿਹਾ ਹੈ। ਪਾਕਿਸਤਾਨ ਵੱਲੋਂ ਪਾਲ਼ੇ ਗਏ ਅੱਤਵਾਦੀ ਗਰੁੱਪ ਅੱਜ ਉਸੇ ਦੇ ਲਈ ਮੁਸੀਬਤ ਦਾ ਸਬਬ ਬਣ ਰਹੇ ਹਨ। ਪਿਛਲੇ ਸਮੇਂ ਦੌਰਾਨ ਅੱਤਵਾਦੀਆਂ ਵੱਲੋਂ ਪਾਕਿਸਤਾਨ ਵਿਚ ਵੱਡੇ ਆਤਮਘਾਤੀ ਹਮਲਿਆਂ ਨੂੰ ਅੰਜ਼ਾਮ ਦਿੱਤਾ

Pakistan Army

ਪਾਕਿ ਨੇ ਕੀਤੀ ਅਫਗਾਨ ‘ਚ ਅੱਤਵਾਦੀਆਂ ਤੇ ਸਰਜਿਕਲ ਸਟਰਾਇਕ

ਪਾਕਿਸਤਾਨ ‘ਚ ਪ੍ਰਸਿੱਧ ਸੰਤ ਲਾਲ ਸ਼ਾਹਬਾਜ ਕਲੰਦਰ ਦੀ ਦਰਗਾਹ ਉੱਤੇ ਸ਼ੁੱਕਰਵਾਰ ਦੀ ਰਾਤ ਹੋਏ ਆਤਮਘਾਤੀ ਹਮਲੇ ਮਰੇ ਬੇਕਸੂਰਾਂ ਦੀ ਜਾਨ ਦਾ ਬਦਲਾ ਲੈਣ ਦੇ ਲਈ ਪਾਕਿ ਸਰਕਾਰ ਨੇ ਅੱਤਵਾਦੀਆਂ ਦੇ ਖਿਲਾਫ ਅਭਿਆਨ ਤੇਜ਼ ਕਰ ਦਿੱਤੇ ਹਨ। ਜਿਸ ਦੇ ਤਹਿਤ ਪਾਕਿਸਤਾਨ ਨੇ ਅਫਗਾਨਿਸਤਾਨ ਵਿੱਚ ਲੱਗੇ ਅੱਤਵਾਦੀਆਂ ਦੇ ਕੈਂਪਾਂ ਉੱਤੇ ਹਮਲੇ ਕੀਤੇ। ਦੱਸ ਦਈਏ ਕਿ ਇਸ ਤੋਂ

Afghanistan-attack

ਅਫ਼ਗਾਨ ਪੁਲਿਸ ਮੁਲਾਜ਼ਮ ਨੇ ਸੋ ਰਹੇ ਸਾਥੀਆਂ ਤੇ ਕੀਤੀ ਗੋਲੀਬਾਰੀ

ਇੱਕ ਅਫਗਾਨ ਪੁਲਿਸ ਮੁਲਾਜ਼ਮ ਨੇ ਉੱਤਰੀ ਸੂਬੇ ‘ਚ ਆਪਣੇ ਸਾਥੀਆਂ ਉੱਤੇ ਰਾਇਫਲ ਨਾਲ ਗੋਲੀਬਾਰੀ ਕਰ ਦਿੱਤੀ।ਜਿਸਦੇ ਨਾਲ 9 ਪੁਲਿਸ ਕਰਮਚਾਰੀਆਂ ਦੀ ਮੌਤ ਹੋ ਗਈ, ਜਦੋਂ ਕਿ ਇੱਕ ਹੋਰ ਹਮਲੇ ਵਿੱਚ ਇੱਕ ਧਾਰਮਿਕ ਆਗੂੁ ਅਤੇ ਉਸਦੀ ਪਤਨੀ ਦੀ ਮੌਤ ਹੋ ਗਈ। ਸ਼ਾਹੀ ਪੁਲਿਸ ਦੇ ਬੁਲਾਰੇ ਅਬਦੁਲ ਕਰੀਮ ਯੁਰੇਸ਼ ਦੇ ਮੁਤਾਬਕ ਫਰਯਾਬ ਸੂਬੇ ‘ਚ ਅਲਮਾਰ ਹਨਲਾ ਦੀ ਇੱਕ ਚੌਕੀ

ਅਫ਼ਗਾਨਿਸਤਾਨ ’ਚ 3 ਸ਼ਹਿਰਾਂ ’ਚ ਅੱੱਤਵਾਦੀ ਹਮਲੇ, 50 ਲੋਕਾਂ ਦੀ ਮੌਤ

ਤਾਲੀਬਾਨ ਨੇ ਅਫਗਾਨੀਸਤਾਨ ’ਚ ਜਰਮਨੀ ਅੰਬੈਸੀ ’ਤੇ ਕੀਤਾ ਧਮਾਕਾ, 4 ਦੀ ਮੌਤ,100 ਜਖਮੀ

ਉੱਤਰੀ ਅਫਗਾਨੀਸਤਾਨ ਦੇ ‘ਬਲਖ’ ਸੂਬੇ ਵਿਚ ਜਰਮਨ ਦੇ ਕਾਮਰਸ- ਅੰਬੈਸੀ ਵਿਚ ਹੋਏ ਆਤਮਘਾਤੀ ਕਾਰ ਬੰਬ ਧਮਾਕੇ ਵਿਚ 4 ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਜਿਆਦਾ ਲੋਕ ਜਖਮੀ ਹੋ ਗਏ। ਤਾਲੀਬਾਨ ਅੱਤਵਾਦੀ ਸਮੂਹ ਨੇ ਇਸ ਘਟਨਾ ਦੀ ਜਿਮੇਵਾਰੀ ਲਈ ਹੈ ਅਤੇ ਕਿਹਾ ਕਿ ਇਸ ਆਤਮਘਾਤੀ ਹਮਲੇ ਨੂੰ ਇਨਜਾਮ ਦੇਣ ਲਈ ਤਾਲਿਬਾਨ ਸੰਗਠਨ ਨੇ ਹੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ