Tag: , , , , , , ,

shiny- hair

ਇਸ ਤਰ੍ਹਾਂ ਰਖੋ ਵਾਲਾਂ ਦੀ ਖੂਬਸੂਰਤੀ ਬਰਕਰਾਰ

ਖੂਬਸੂਰਤ ਵਾਲ ਕਿਸਨੂੰ ਚੰਗੇ ਨਹੀਂ ਲਗਦੇ , ਹਰ ਕਿਸੀ ਨੂੰ ਲੰਬੇ ਸੰਘਣੇ ਅਤੇ ਚਮਕਦਾਰ ਵਾਲ ਰੱਖਨ ਦੀ ਖਵਾਇਸ਼ ਹੁੰਦੀ ਹੈ | ਕੁਝ ਲੜਕੀਆਂ ਆਪਣੇ ਵਾਲਾਂ ਨੂੰ ਆਪਣੀ ਜਾਨੋਂ ਵਧ ਸੰਭਾਲ ਕੇ ਰੱਖਦੀਆਂ ਹਨ ਇੰਨਾ ਹੀ ਨਹੀਂ ਵਾਲਾਂ ਦੀ ਖੂਬਸੂਰਤੀ ਨੂੰ ਬਰਕਰਾਰ ਰੱਖਣ ਦੇ ਲਈ ਔਰਤਾਂ ਪਾਰਲਰ ਜਾਂਦੀਆਂ ਹਨ ਅਤੇ ਮਹਿੰਗੀਆਂ ਕਰੀਮਾਂ ਆਦਿ ਦੀ ਵਰਤੋਂ ਵੀ

ਬਜਟ ‘ਚ ਹੋ ਸਕਦੇ ਹਨ ਇਹ 10 ਐਲਾਨ

India can not take lightly to Australia: Sachin Tendulkar

ਆਸਟਰੇਲੀਆ ਖਿਲਾਫ ਟੈਸਟ ਲੜੀ ਲਈ ਸਚਿਨ ਨੇ ਕੋਹਲੀ ਨੂੰ ਦਿੱਤੀ ਇਹ ਸਲਾਹ!

ਟੀਮ ਇੰਡੀਆ ਦੇ ਸਾਬਕਾ ਦਿੱਗਜ ਖਿਡਾਰੀ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਆਸਟਰੇਲੀਆ ਦੇ ਖਿਲਾਫ ਅਗਲੀ ਟੈਸਟ ਲੜੀ ਵਿੱਚ ਭਾਰਤ ਨੂੰ ਦਾਵੇਦਾਰ ਚੁਣਿਆ ਪਰ ਨਾਲ ਹੀ ਮੇਜਬਾਨਾਂ ਨੂੰ ਚੇਤਾਵਨੀ ਦਿੱਤੀ ਕਿ ਕੰਗਾਰੂ ਟੀਮ ਨੂੰ ਹਲਕੇ ਵਿੱਚ ਲੈਣਾ ਗਲਤੀ ਹੋਵੇਗੀ। ਭਾਰਤ 23 ਫਰਵਰੀ ਤੋਂ ਪੁਣੇ ਵਿੱਚ ਸਟੀਵ ਸਮਿਥ ਦੀ ਟੀਮ ਦੇ ਖਿਲਾਫ ਚਾਰ ਟੈਸਟ ਮੈਚਾਂ ਦੀ ਲੜੀ

ਜਾਣੋ…ਫਰਾਹ ਖਾਨ ਨੇ ਕਿਸ Star ਨੂੰ ਦਿੱਤੀ Condom ਰੱਖਣ ਦੀ ਸਲਾਹ

ਫਿਲਮਮੇਕਰ ਕਰਨ ਜੌਹਰ ਆਪਣੇ ਮਸ਼ਹੂਰ ਟਾਕ ਸ਼ੋਅ ‘ਕਾਫੀ ਵਿਦ ਕਰਨ’ ਦੇ ਪੰਜਵੇਂ ਸੀਜ਼ਨ ‘ਚ ਆਪਣੇ ਖਾਸ ਦੋਸਤਾਂ ਦੇ ਨਾਲ ਮਜੇਦਾਰ ਚਰਚਾ ਕਰ ਕੇ ਤੁਹਾਨੂੰ ਐਂਟਰਟੇਨ ਕਰਨ ਦੇ ਲਈ ਤਿਆਰ ਹੈ। ‘ਕਾਫੀ ਵਿਦ ਕਰਨ’ ਦੇ ਅਗਲੇ ਐਪੀਸੋਡ ‘ਚ ਫਿਲਮ ਡਾਇਰੈਕਟਰ ਤੇ ਕੋਰਿਓਗ੍ਰਾਫਰ ਫਰਾਹ ਖਾਨ ਤੇ ਟੇਨਿਸ ਸਟਾਰ ਸਾਨਿਆ ਮਿਰਜਾ ਆ ਰਹੇ ਨੇ। ਟਾਕ ਸ਼ੋਅ ਦੇ ਟੀਜ਼ਰ

ਪਦਮਾਵਤੀ ਦੀ ਟੀਮ ਦਾ ਭੰਸਾਲੀ ਨੂੰ ਸਮਰਥਨ

ਜੀ ਹਾਂ, ਅਜੇ ਕੁਝ ਦੇਰ ਪਹਿਲਾਂ ਹੀ ਸੰਜੇ ਲੀਲਾ ਭੰਸਾਲੀ ਦੀ ਫਿਲਮ ਪਦਮਾਵਤੀ ਦੀ ਕਾਸਟ ਦੀਪਿਕਾ ਪਾਦੁਕੋਨ, ਰਣਵੀਰ ਸਿੰਘ ਅਤੇ ਸ਼ਾਹਿਦ ਕਪੂਰ ਨੇ ਸੰਜੇ ਲੀਲਾ ਭੰਸਾਲੀ ‘ਤੇ ਹੋਏ ਹਮਲੇ ‘ਤੇ ਆਪਣਾ ਦੁੱੱਖ ਜ਼ਾਹਿਰ ਕੀਤਾ ਹੈ। ਹੁਣ ਤੱਕ ਸੰਜੇ ਦੇ ਸਮਰਥਨ ‘ਚ ਪੂਰਾ ਬਾਲੀਵੁੱਡ ਸਾਹਮਣੇ ਆ ਚੁੱਕਿਆ ਹੈ। ਪਰ ਹੁਣ ਤੱਕ ਸਭ ਦੇ ਦਿਲ ‘ਚ ਸਵਾਲ

3 ਲੱਖ ਰੁਪਏ ਤੱਕ ਦੀ ਟੈਕਸ ‘ਚ ਛੋਟ ਦੇ ਸਕਦੀ ਹੈ ਸਰਕਾਰ 

1 ਫਰਵਰੀ ਨੂੰ ਜਾਰੀ ਹੋਣ ਵਾਲਾ ਬਜਟ ਆਮ ਲੋਕਾਂ ਦੇ ਕਈ ਖੁਸ਼ਖਬਰੀਆਂ ਲੈ ਕੇ ਆ ਸਕਦਾ ਹੈ । ਜਿਸ ਵਿੱਚੋ ਸਭ ਤੋਂ ਖਾਸ ਅਤੇ ਵੱਡੀ ਖੁਸ਼ਖਬਰੀ ਹੋਵੇਗੀ ਟੈਕਸ ਦੇ ਵਿੱਚ ਛੂਟ । ਦਰਅਸਲ ਐਸ.ਬੀ ਆਈ ਵੱਲੋਂ ਕੀਤੀ ਗਈ ਇੱਕ ਜਾਂਚ ‘ਚ ਇਹ ਅਨੁਮਾਨ ਲਗਾਇਆ ਗਿਆ ਹੈ ਕਿ ਕੇਂਦਰ ਸਰਕਾਰ ਟੈਕਸ ਛੂਟ ਦੀ ਲਿਮਿਟ ‘ਚ ਵਾਧਾ ਕਰ ਸਕਦੀ ਹੈ। ਇਸਦੇ ਨਾਲ ਹੀ ਟੈਕਸ ਬਚਾਉਣ ਵਾਲੀ ਬੈਂਕ ਐਫ.ਡੀ ਦੀ ਲਿਮਿਟ ਨੂੰ ਵੀ ਪੰਜ ਸਾਲ ਤੋਂ ਘਟਾ ਕੇ ਤਿੰਨ ਸਾਲ ਕੀਤੀ ਜਾ ਸਕਦੀ ਹੈ 3 ਲੱਖ ਤੱਕ ਮਿਲ ਸਕਦੀ ਹੈ ਛੋਟ  ਜਾਣਕਾਰੀ

ਤਿਕੜੀ ਦਾ ਤੜਕਾ ਦੇਖਣ ਲਈ ਹੋ ਜਾਓ ਤਿਆਰ !

ਪੰਜਾਬੀ ਇੰਡਸਟਰੀ ਦਾ ਮਿਆਰ ਦਿਨੋ ਦਿਨ ਉਚਾ ਉਠਦਾ ਹਾ ਰਿਹਾ ਹੈ। ਪੰਜਾਬੀ ਫਿਲਮਾਂ ਲੋਕਾਂ ਦੇ ਦਿਲਾਂ ‘ਚ ਰਾਜ ਕਰਨ ਲਈ ਕਾਫੀ ਸਫਲ ਹੋਈਆਂ ਨੇ, ਫਿਲਮ ‘ਅੰਗਰੇਜ਼’, ‘ਲਵ ਪੰਜਾਬ’, ਬੰਬੂਕਾਟ’ ਨੇ ਦਰਸ਼ਕਾਂ ਦੀ ਕਚਿਹਰੀ ‘ਚ ਖੂਬ ਮੇਲਾ ਲੁੱਟਿਆ ਹੈ। ਇਨ੍ਹਾਂ ਫਿਲਮਾਂ ਦਾ ਨਿਰਮਾਣ `ਰਿੱਧਮ ਬੁਆਏਜ਼ ਐਂਟਰਟੇਨਮੈਂਟ` ਵੱਲੋਂ ਕੀਤਾ ਗਿਆ ਹੁਣ `ਰਿੱਧਮ ਬੁਆਏਜ਼ ਐਂਟਰਟੇਨਮੈਂਟ` ਨਵੀਂ ਫਿਲਮ ਲੈ

ਸ਼ਸ਼ੀਕਲਾ ਨੂੰ ਜਲਦੀ ਮੁੱੱਖ ਮੰਤਰੀ ਅਹੁਦਾ ਸੰਭਾਲਣ ਦੀ ਅਪੀਲ

ਅੰਨਾ ਡੀ. ਐੱਮ. ਕੇ ਦੇ ਸੀਨੀਅਰ ਨੇਤਾ ਐੱਮ. ਥੰਬੀਦੁਰਈ ਨੇ ਪਾਰਟੀ ਦੀ ਨਵੀਂ ਬਣੀ ਜਨਰਲ ਸਕੱਤਰ ਵੀ. ਕੇ. ਸ਼ਸ਼ੀਕਲਾ ਨੂੰ ਤਾਮਿਲਨਾਡੂ ਦੀ ਮੁੱਖ ਮੰਤਰੀ ਬਣਨ ਦੀ ਸੋਮਵਾਰ ਅਪੀਲ ਕਰਦਿਆਂ ਕਿਹਾ ਕਿ ਪਾਰਟੀ ਅਤੇ ਸਰਕਾਰ ਦੋਹਾਂ ਦੀ ਲੀਡਰਸ਼ਿਪ ਇਕ ਹੀ ਵਿਅਕਤੀ ਦੇ ਹੱਥਾਂ ‘ਚ ਹੋਣੀ ਚਾਹੀਦੀ ਹੈ। ਸ਼ਸ਼ੀਕਲਾ ਨਾਲ ਮੁਲਾਕਾਤ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕ

ਆਈ.ਬੀ ਅਤੇ ਰਾਅ ਦੇ ਨਵੇਂ ਮੁਖੀ ਦਾ ਹੋਇਆ ਐਲਾਨ

ਕੇਂਦਰ ਸਰਕਾਰ ਨੇ ਇੰਟੈਲੀਜੈਂਸ ਬਿਊਰੋ (ਆਈ. ਬੀ.) ਅਤੇ ਰਾਅ ਦੇ ਨਵੇਂ ਮੁਖੀਆਂ ਦਾ ਸ਼ਨੀਵਾਰ ਰਾਤ ਨੂੰ ਐਲਾਨ ਕਰ ਦਿੱਤਾ। ਇਸ ਮੁਤਾਬਕ ਰਾਜੀਵ ਜੈਨ ਨੂੰ ਆਈ. ਬੀ. ਅਤੇ ਅਨਿਲ ਧਸਮਾਨਾ ਨੂੰ ਰਾਅ ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ। ਧਸਮਾਨਾ 1981 ਬੈਚ ਦੇ ਮੱਧ ਪ੍ਰਦੇਸ਼ ਕੇਡਰ ਦੇ ਅਧਿਕਾਰੀ ਹਨ, ਜਦਕਿ ਰਾਜੀਵ ਜੈਨ 1980 ਦੇ ਝਾਰਖੰਡ ਕੇਡਰ ਦੇ

ਡੀ.ਐੱਸ.ਪੀ ਵਿਲੀਅਮ ਜੇਜੀ ਨੇ ਸੰਭਾਲਿਆ ਕਾਰਜਭਾਰ

ਵੀਰਵਾਰ ਨੂੰ ਨਕੋਦਰ ਵਿਖੇ ਦਸਪ ਵਿਲੀਅਮ ਜੇਜੀ  ਆਪਣਾ ਕਾਰਜਭਾਰ ਸੰਭਾਲ ਲਿਆ ।ਦਸਪ ਦਫਤਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦਸਪ ਵਿਲੀਅਮ ਜੇਜੀ ਨੇ ਕਿਹਾ ਕਿ ਸ਼ਹਿਰ ਵਿਚ ਟਰੈਫਿਕ ਦੀ ਸੱਮਸਿਆ ਨੂੰ ਦਰੁਸਤ ਕਰਨ ਲਈ ਹਰ ਉਪਰਾਲਾ ਕੀਤਾ ਜਾਵੇਗਾ ਅਤੇ ਸੜਕ ਉਪਰ ਦੁਕਾਨਦਾਰਾ ਵਲੋਂ ਕੀਤੇ ਕਬਜਿਆ ਨੂੰ ਹਟਾਇਆ ਜਾਵੇਗਾ । ਇਸ ਮੌਕੇ ਤੇ ਦੋਹਾਂ ਅਫਸਰਾਂ ਵਲੋਂ ਕਿਹਾ ਗਿਆ

ਨਿਵੇਸ਼ਕਾਂ ਨੇ ਪਰਲ ਗਰੁੱਪ ਦੇ ਆਫਿਸ ’ਤੇ ਕੀਤਾ ਕਬਜ਼ਾ 

ਪਰਲ ਗਰੁੱਪ ਦੇ ਵੱਲੋਂ ਠੱਗੇ ਗਏ ਨਿਵੇਸ਼ਕਾਂ ਨੇ ਪਠਾਨਕੋਟ ਵਿਖੇ ਸਥਿੱਤ ਪਰਲ ਗਰੁੱਪ ਦੇ ਦਫਤਰ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ। ਇਸ ਕੰਪਨੀ ਦੇ ਮਾਲਕ ਨਿਰਮਲ ਸਿੰਘ ਭੰਗੂ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ।  ਇਸ ਮੌਕੇ ਨਾਰਾਜ਼ ਨਿਵੇਸ਼ਕਾਂ ਦਾ ਕਹਿਣਾ ਸੀ ਕਿ ਜੇਕਰ ਉਨ੍ਹਾਂ ਦੇ ਪੈਸੇ ਵਾਪਸ ਨਾ ਕੀਤੇ ਗਏ ਤਾਂ ਉਹ ਪਰਲ ਗਰੁੱਪ ਦੀ

ਹਿਟਲਰ ਦੇ ਘਰ ’ਤੇ ਕਬਜ਼ਾ ਕਰੇਗੀ ਆਸਟ੍ਰੀਆ ਸਰਕਾਰ

ਆਸਟ੍ਰੀਆ ਸਰਕਾਰ ਨੇ ਤਾਨਾਸ਼ਾਹ ‘ਏਡੋਲਫ ਹਿਟਲਰ’ ਦੇ ਘਰ ਨੂੰ ਆਪਣੇ ਕਬਜ਼ੇ ਵਿਚ ਲੈਣ ਦਾ ਫ਼ੈਸਲਾ ਕੀਤਾ ਹੈ। ਜਿਸ ਦੇ ਲਈ ਸੰਸਦ ਦੇ ਲੋਅਰ ਹਾਊਸ ਨੈਸ਼ਨਲ ਕਾਉਂਸਲ ਵਿਚ ਇੱਕ ਬਿੱਲ ਪਾਸ ਕੀਤਾ ਗਿਆ ਸੀ। ਸਰਕਾਰ ਨੇ ਹਿਟਲਰ ਦੇ ਜੱਦੀ ਘਰ ਨੂੰ ਤੀਰਥਕ ਸਥਾਨ ਬਣਾਉਣ ਤੋਂ ਰੋਕਣ ਲਈ ਇਹ ਅਹਿਮ ਫ਼ੈਸਲਾ ਲਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ

ਧੁੱਪ ਵਿਚ ਬੈਠੋ ਅਤੇ ਰਹੋ ਤੰਦਰੁਸਤ…

ਸਰੀਰ ਨੂੰ ਦਿਨਭਰ ਵਿਚ 10 ਤੋਂ 20 ਨੈਨੋਗ੍ਰਾਮ ਵਿਟਾਮਿਨ-ਡੀ ਦੀ ਜ਼ਰੂਰਤ ਹੁੰਦੀ ਹੈ।ਜੇਕਰ ਅਸੀਂ ਠੰਡ ਵਿਚ ਰੋਜ਼ ਸਵੇਰੇ 15 ਮਿੰਟ ਲਈ ਧੁੱਪ ਵਿਚ ਬੈਠਦੇ ਹਾਂ ,ਤਾਂ ਇਸ ਨਾਲ ਸਰੀਰ ਨੂੰ ਭਰਪੂਰ ਮਾਤਰਾ ਵਿਚ ਵਿਟਾਮਿਨ-ਡੀ ਮਿਲਦਾ ਹੈ।ਇਸ ਨਾਲ ਹਾਰਟ ਅਟੈਕ ਵਰਗੀਆਂ ਅਜਿਹੀ ਬਿਮਾਰੀਆਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।ਇਸ ਨਾਲ ਸਰੀਰ ਵਿਚ ਕਲੈਸਟਰੋਲ ਘੱਟ ਹੁੰਦਾ ਹੈ

‘ਤੇ ਹੁਣ ਮੋਦੀ ਬ੍ਰਿਗੇਡ ਲਵੇਗੀ ਲੋਕਾਂ ਤੋਂ ਫੀਡਬੈਕ…

ਪ੍ਰਧਾਨ ਮੰਤਰੀ ਮੋਦੀ ਦੀ ਸਪੈਸ਼ਲ ਬ੍ਰਿਗੇਡ ਨੇ ਦੇਸ਼ ਦੇ ਕੋਨੇ ਕੋਨੇ ‘ਚ ਜਾ ਕੇ ਜਾਇਜ਼ਾ ਲੈਣਾ ਸ਼ੁਰੂ ਕੀਤਾ ਹੈ ਕਿ ਨੋਟਬੰਦੀ ਤੋਂ ਬਾਅਦ ਆਮ ਲੋਕਾਂ ਨੂੰ ਕਿਸ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਆ ਰਹੀਆਂ ਹਨ। ਬੈਂਕਾਂ ਚੋਂ ਪੈਸੇ ਕਢਵਾਉਣ ਅਤੇ ਜਮ੍ਹਾਂ ਕਰਵਾਉਣ ਸਬੰਧੀ ਲਾਇਨਾਂ ‘ਚ ਖੜ੍ਹੇ ਲੋਕਾਂ ਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਿਲਾਂ ਆ ਰਹੀਆ ਹਨ, ਇਸਦਾ ਵੀ

 1 ਡਾਲਰ ਦੀ ਸੈਲਰੀ ‘ਤੇ ਕੰਮ ਕਰਨਗੇ ਟ੍ਰੰਪ

ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਦੇਸ਼ ਦੇ ਰਾਸ਼ਟਰਪਤੀ ਨੂੰ ਮਿਲਣ ਵਾਲੀ 400,000 ਡਾਲਰ ਦੀ ਆਮਦਨ ਲੈਣ ਦੀ ਬਜਾਏ ਪੂਰੇ ਸਾਲ ਭਰ ‘ਚ ਸਿਰਫ ਇਕ ਡਾਲਰ ਆਮਦਨ ਹੀ ਲੈਣਗੇ ਅਤੇ ਛੁੱਟੀਆਂ ਨਹੀਂ ਲੈਣਗੇ। ਆਮਦਨ ਦੇ ਬਾਰੇ ‘ਚ ਪੁੱਛੇ ਜਾਣ ‘ਤੇ ਟਰੰਪ ਨੇ ਦੱਸਿਆ, ”ਨਹੀਂ ਮੈਂ ਆਮਦਨ ਨਹੀਂ ਲੈਣ ਵਾਲਾ

ਸਰਕਾਰ ਨੇ ਕੀਤਾ ਵੱਡਾ ਘਪਲਾ,ਫੈਸਲਾ ਵਾਪਿਸ ਲਏ ਸਰਕਾਰ : ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਮੋਦੀ ਦੀ ਨੋਟਬੰਦੀ ਨੂੰ ਲੈ ਕੇ ਮੋਦੀ ਸਰਕਾਰ ਨੂੰ ਅੜਿੱਕੇ ਵਿਚ ਲੈ ਕੇ ਇਸ ਪੂਰੇ ਮਾਮਲੇ ਨੂੰ ਘੋਟਾਲਾ ਦੱਸਿਆ। ਕੇਜਰੀਵਾਲ ਨੇ ਕਿਹਾ ਕਿ ਸਰਕਾਰ ਨੂੰ 500 ਤੇ 1000 ਦੇ ਨੋਟਾਂ ‘ਤੇ ਆਪਣਾ ਫੈਸਲਾ ਵਾਪਿਸ ਲੈਣਾ ਚਾਹੀਦਾ ਹੈ। ਸ਼ਨੀਵਾਰ ਨੂੰ ਪ੍ਰੈਸ ਕਾਨਫਰੰਸ ਵਿਚ ਕੇਜਰੀਵਾਲ ਨੇ ਕਿਹਾ ਕਿ ਮੋਦੀ ਸਰਕਾਰ ਨੇ

‘ਅੱਜ ਜਿਸ ਘਰ ‘ਚ ਲਾਈਟ ਜਗਦੀ ਹੋਏ ਦਿਖੇ ,ਤਾਂ ਸਮਝ ਲੈਣਾ ਨੋਟਾਂ ਦੀ ਗਿਣਤੀ ਚਲ ਰਹੀ ਹੈ : ਪਰੇਸ਼ ਰਾਵਲ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮੰਗਲਵਾਰ ਰਾਤ ਨੂੰ ਅਹਿਮ ਫੈਸਲਾ ਸੁਣਾਦੇ ਹੋਏ 500 ਤੇ 1000 ਦੇ ਨੋਟ ਬੈਨ ਕਰ ਦਿੱਤੇ ਹਨ। ਪੀ.ਐਮ. ਮੋਦੀ ਦੇ ਇਸ ਫੈਸਲੇ ਤੋਂ ਲੋਕ ਬੇਹੱਦ ਖੁਸ਼ ਹਨ। ਰਜਨੀਕਾਂਤ ਤੋਂ ਲੈ ਕੇ ਅਮਿਤਾਭ ਬੱਚਨ ਨੇ ਪੀ.ਐਮ. ਦੇ ਇਸ ਵੱਡੇ ਕਦਮ ਤੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ। ਸੁਪਰਸਟਾਰ ਰਜਨੀਕਾਂਤ ਨੇ ਪੀਐਮ ਨੂੰ ਸਲਾਮ ਕੀਤੀ

ਐਸ ਵਾਈ ਐਲ ਤੇ ਸਿਆਸੀ ਲਾਹਾ ਲੈਣ ਲਈ ਤਿਆਰ ਨੇ ਕੈਪਟਨ ਅਮਰਿੰਦਰ

ਸਲਮਾਨ ਖਾਨ ਨੂੰ ਆਪਣਾ ਗਾੱਡਫਾਦਰ ਮੰਨਦੀ ਹੈ ਆਥਿਆ ਸ਼ੇਟੀ

ਅਭਿਨੇਤਰੀ ਆਥਿਆ ਸ਼ੇਟੀ ਨੇ ਆਪਣੇ ਬਾਲੀਵੁੱਡ ਕਰੀਅਰ ਦਾ ਕਰੈਡਿਟ ਸੁਪਰਸਟਾਰ ਸਲਮਾਨ ਖਾਨ ਨੂੰ ਦਿੱਤਾ ਹੈ।ਅਭਿਨੇਤਾ ਸੁਨੀਲ ਸ਼ੇਟੀ ਦੀ ਬੇਟੀ ਆਥਿਆ ਸ਼ੇਟੀ ਨੇ ਸਾਲ 2015 ਵਿਚ ਆਈ ਫਿਲਮ ‘ਹੀਰੋ’ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।ਜਿਸ ਦੇ ਸਹਿ-ਨਿਰਮਾਤਾ ਸਲਮਾਨ ਖਾਨ ਸਨ।ਇਸ ਫਿਲਮ ਦੇ ਹੀਰੋ ਸੂਰਜ ਪੰਚੋਲੀ ਅਤੇ ਇਸ ਫਿਲਮ ਦਾ ਨਿਰਦੇਸ਼ਨ ਨਿਖਿਲ ਅਡਵਾਨੀ”ਨੇ ਕੀਤਾ ਸੀ। ਜਦੋਂ ਆਥਿਆ

ਖਾਨ ਪਰਿਵਾਰ ਦੀ ਸਿਆਣਪ ਨਹੀਂ ਹੋਵੇਗਾ ਤਲਾਕ

ਸੇਲਿਬ੍ਰਿਟੀ ਕੱਪਲ ਅਰਬਾਜ਼ – ਮਲਾਇਕਾ ਦੇ ਰਿਲੇਸ਼ਨਸ਼ਿਪ ਨੂੰ ਲੈ ਕੇ ਲੰਬੇ ਸਮੇਂ ਤੋਂ ਕਾਫੀ ਚਰਚਾ ਚਲ ਰਹੀ ਹੈ।ਹਾਲ ਹੀ ਵਿੱਚ ਇਕ ਫੰਕਸ਼ਨ ਚ ਲਈ ਗਈ ਅਰਬਾਜ਼ ਤੇ ਮਲਾਇਕਾ ਦੀ ਇਸ ਤਸਵੀਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।ਮਲਾਇਕਾ ਤੇ ਅਰਬਾਜ਼ ਦੇ ਰਿਸ਼ਤੇ  ” ਚ ਆਇਆਂ ਸੱਮਸਿਆਵਾਂ ਦੀਆਂ ਖਬਰਾਂ ਪਿੱਛਲੇ ਸਾਲ ਤੋਂ ਚਾਲ ਰਹੀਆਂ ਹਨ ,

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ