Tag: , , , , , , , , , , , , , ,

ਵਿੱਕ ਰਿਹਾ ਹੈ Taj Mahal !

Taj Mahal Property On Sale: ਸੱਚੇ ਪਿਆਰ ਦੀ ਨਿਸ਼ਾਨੀ ਮੰਨੇ ਜਾਣ ਵਾਲਾ ਤਾਜ ਮਹਿਲ ਵਿਕਣ ਲਈ ਤਿਆਰ ਹੈ । ਭਾਰਤ ਦੀ ਸ਼ਾਨ ਆਗਰਾ ਦਾ ਤਾਜ ਮਹਿਲ ਨੂੰ ਫੇਸਬੁੱਕ ਉਤੇ ਇੱਕ “ਸੇਲ ਐਂਡ ਬਾਅਰ” ਗਰੁੱਪ ‘ਚ ਵੇਚਿਆ ਜਾ ਰਿਹਾ ਹੈ । ਇਹ ਕੋਈ ਪਹਿਲੀ ਵਾਰ ਨਹੀਂ , ਇਸਤੋਂ ਪਹਿਲਾਂ ਕਈ ਵਾਰ ਇਸ ਨੂੰ ਵੇਚਣ ਅਤੇ ਖਰੀਦਣ

5 ਤਾਰਾ ਹੋਟਲ ਨੇ ਕੀਤੀ ਹੱਦ, 2 ਉਬਲੇ ਆਂਡਿਆਂ ਲਈ ਵਸੂਲੇ 1700 ਰੁਪਏ

5 star hotel banana controversy: ਮੁੰਬਈ: ਬਾਲੀਵੁੱਡ ਅਦਾਕਾਰ ਰਾਹੁਲ ਬੋਸ ਤੋਂ ਚੰਡੀਗੜ੍ਹ ਦੇ ਪੰਜ ਤਾਰਾ ਹੋਟਲ ਵੱਲੋਂ ਦੋ ਕੇਲਿਆਂ ਦੀ ਕੀਮਤ 442 ਰੁਪਏ ਵਸੂਲਣ ਤੋਂ ਬਾਅਦ ਇੱਕ ਹੋਰ ਪੰਜ ਤਾਰਾ ਹੋਟਲ ਨੇ ਇਸ ਤੋਂ ਵੀ ਵੱਡਾ ਕਾਰਾ ਕੀਤਾ ਗਿਆ ਹੈ। ਜਿਸ ਵਿੱਚ ਮੁੰਬਈ ਦੇ ਇੱਕ ਹੋਟਲ ਵੱਲੋਂ ਦੋ ਉਬਲੇ ਹੋਏ ਆਂਡਿਆਂ ਦੀ ਕੀਮਤ ਡੇਢ ਹਜ਼ਾਰ

ਸੰਨ 1924 ਮਗਰੋਂ ਹੁਣ ਤਾਜਮਹਿਲ’ ਦੀ ਹੋਵੇਗੀ ਮੁਰੰਮਤ

taj mahal construction work: ਭਾਰਤ ਦੇ ਆਗਰਾ ਸ਼ਹਿਰ ਵਿੱਚ ਸਥਿਤ ਇੱਕ ਸੰਸਾਰ ਵਿਰਾਸਤ ਮਕਬਰਾ ਹੈ। ਇਸ ਦੀ ਉਸਾਰੀ ਮੁਗ਼ਲ ਸਮਰਾਟ ਸ਼ਾਹ ਜਹਾਨ ਨੇ, ਆਪਣੀ ਪਤਨੀ ਮੁਮਤਾਜ਼ ਮਹਲ ਦੀ ਯਾਦ ਵਿੱਚ ਕਰਵਾਇਆ ਸੀ। ਤਾਜਮਹਿਲ ਨੂੰ ਭਾਰਤ ਦੀ ਇਸਲਾਮੀ ਕਲਾ ਦਾ ਰਤਨ ਵੀ ਘੋਸ਼ਿਤ ਕੀਤਾ ਗਿਆ ਹੈ। ਸਾਧਾਰਣ ਤੌਰ ਤੇ ਵੇਖੇ ਗਏ ਸੰਗ-ਮਰਮਰ ਦੀਆਂ ਸਿੱਲੀਆਂ ਦੀ ਵੱਡੀਆਂ

ਪਾਰਕ ‘ਚ ਨਮਾਜ਼ ਪੜ੍ਹਨ ‘ਤੇ ਪੁਲਿਸ ਨੇ ਲਗਾਈ ਪਾਬੰਦੀ

Controversy Sparks Noida: ਨੋਇਡਾ: ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪੈਂਦੇ ਉੱਤਰ ਪ੍ਰਦੇਸ਼ ਦੇ ਨੋਇਡਾ ਦੇ ਸੈਕਟਰ 58 ਵਿੱਚ ਪਾਰਕ ਵਿੱਚ ਬੈਠ ਕੇ ਨਮਾਜ਼ ਪੜ੍ਹਨ ਤੇ ਰੋਕ ਲਗਾ ਦਿੱਤੀ ਗਈ ਹੈ। ਇੱਕ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਨੋਇਡਾ ਸੈਕਟਰ 58 ਦੀ ਪੁਲੀਸ ਚੌਂਕੀ ਅਧਿਕਾਰੀ ਨੇ ਆਦੇਸ਼ ਜਾਰੀ ਕੀਤਾ ਹੈ ਕਿ ਪਾਰਕ ਦੇ ਵਿੱਚ ਕਿਸੇ ਵੀ ਤਰ੍ਹਾਂ

Yogi Adityanath Agra

ਤਾਜ ਮਹਿਲ ਪਹੁੰਚੇ ਸੀ.ਐੱਮ ਯੋਗੀ ਸ਼ੁਰੂ ਕਰਨਗੇ ਸਫਾਈ ਅਭਿਆਨ

ਆਗਰਾ: ਪਿਆਰ ਦੀ ਨਿਸ਼ਾਨੀ ਕਹੇ ਜਾਣ ਵਾਲਾ ਤਾਜਮਹਲ ਪਿਛਲੇ ਕੁੱਝ ਦਿਨਾਂ ਤੋਂ ਸਿਆਸੀ ਅਖਾੜਾ ਬਣਿਆ ਹੋਇਆ ਹੈ। ਵਿਵਾਦਾਂ ਦੇ ਵਿੱਚ ਅੱਜ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਆਗਰਾ ਪਹੁੰਚ ਗਏ ਹਨ। ਯੋਗੀ ਥੋੜ੍ਹੀ ਦੇਰ ਤੱਕ ਤਾਜ ਮਹਿਲ ਵੀ ਜਾਣਗੇ। ਸੀ.ਐੱਮ ਕਰੀਬ ਅੱਧੇ ਘੰਟੇ ਤੱਕ ਤਾਜਮਹਲ ਵਿੱਚ ਰਹਿਣਗੇ ਅਤੇ ਇਸਦੇ ਨਾਲ ਹੀ ਸ਼ਾਹਜਹਾਂ ਪਾਰਕ ਵੀ ਜਾਣਗੇ। ਯੋਗੀ ਇੱਥੇ

beautiful kabristan

ਹੁਣ ਹਰਿਆਣਾ ਦੇ ਮੰਤਰੀ ਅਨਿਲ ਵਿੱਜ ਨੇ ਦੱਸਿਆ ਤਾਜ ਮਹਿਲ ਨੂੰ ‘ਅਪਸ਼ਗਨ’

ਨਵੀਂ ਦਿੱਲੀ : ਆਯੁੱਧਿਆ ਮੁੱਦਾ ਅਜੇ ਚੱਲ ਹੀ ਰਿਹਾ ਹੈ, ਤਾਜ ਮੁੱਦਾ ਵੀ ਸੁਰਖ਼ੀਆਂ ਵਿਚ ਆ ਗਿਆ ਹੈ। ਤਾਜ ਮਹਿਲ ਨੂੰ ਲੈ ਕੇ ਛਿੜਿਆ ਵਿਵਾਦ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਕਦੋਂ ਮੰਦਰ ਮਸਜਿਦ ਵਿਵਾਦ ਖ਼ਤਮ ਹੋਣਗੇ। ਇਸ ਨਾਲ ਸਮਾਜਿਕ ਮਾਹੌਲ ਖ਼ਰਾਬ ਹੁੰਦਾ ਹੈ ਅਤੇ ਆਪਸੀ ਸਬੰਧਾਂ ਵਿਚ ਦਰਾੜਾਂ ਪੈ ਰਹੀਆਂ ਹਨ। ਅਜਿਹਾ ਹੋਣਾ

taj mahal controversy

ਇਸ ਨੇਤਾ ਨੇ ਆਖਿਆ ”ਤਾਜ ਮਹਿਲ ਦਾ ਬੰਬ ਨਾਲ ਉਡਾਇਆ ਜਾਣਾ ਤੈਅ”

ਲਖਨਊ : ਤਾਜ ਮਹਿਲ ਨੂੰ ਲੈ ਕੇ ਛਿੜਿਆ ਵਿਵਾਦ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਵਿਨੇ ਕਟਿਆਰ ਵੱਲੋਂ ਤਾਜ ਮਹਿਲ ਨੂੰ ਹਿੰਦੂ ਮੰਦਰ ਦੇ ਉੱਪਰ ਬਣਾਏ ਜਾਣ ਦੇ ਦਾਅਵੇ ਤੋਂ ਬਾਅਦ ਹੁਣ ਸਮਾਜਵਾਦੀ ਪਾਰਟੀ ਦੇ ਨੇਤਾ ਆਜ਼ਮ ਖ਼ਾਨ ਨੇ ਬੇਹੱਦ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਆਜ਼ਮ ਖ਼ਾਨ ਨੇ ਵਿਨੇ ਕਟਿਆਰ ਦੇ ਬਿਆਨ ਸਬੰਧੀ ਸਵਾਲ ਪੁੱਛੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ