Tag: ,

delhi violence cyber

ਤਾਹਿਰ ਹੁਸੈਨ ਖ਼ਿਲਾਫ਼ ਫੋਰੈਂਸਿਕ ਰਿਪੋਰਟ ‘ਚ ਹੋਇਆ ਵੱਡਾ ਹੋਇਆ ਖੁਲਾਸਾ

delhi violence cyber: ਉੱਤਰ-ਪੂਰਬੀ ਜ਼ਿਲ੍ਹੇ ਵਿੱਚ ਦੰਗੇ ਭੜਕਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਗਏ ਆਮ ਆਦਮੀ ਪਾਰਟੀ ਦੇ ਮੁਅੱਤਲ ਕੌਂਸਲਰ ਤਾਹਿਰ ਹੁਸੈਨ ਦੇ ਘਰ ਸੀ.ਸੀ.ਟੀ.ਵੀ ਕੈਮਰੇ ਬੰਦ ਪਏ ਮਿਲੇ ਹਨ। ਕੌਂਸਲਰ ਦੇ ਘਰ ਦੇ ਸੀ.ਸੀ.ਟੀ.ਵੀ ਜਨਵਰੀ ਤੋਂ ਬੰਦ ਸਨ। ਇਹ ਖੁਲਾਸਾ ਫੋਰੈਂਸਿਕ ਰਿਪੋਰਟ ਤੋਂ ਹੋਇਆ ਹੈ। ਦਿੱਲੀ ਪੁਲਿਸ ਨੂੰ ਅਜੇ ਤੱਕ ਤਾਹਿਰ ਹੁਸੈਨ ਖ਼ਿਲਾਫ਼ ਇਲੈਕਟ੍ਰਾਨਿਕ

ED ਨੇ AAP ਦੇ ਮੁਅੱਤਲ ਕੌਂਸਲਰ ਤਾਹਿਰ ਹੁਸੈਨ ‘ਤੇ ਕੱਸਿਆ ਸ਼ਿਕੰਜਾ

ED books Tahir Hussain: ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਆਮ ਆਦਮੀ ਪਾਰਟੀ ਦੇ ਮੁਅੱਤਲ ਕੀਤੇ ਕੌਂਸਲਰ ਤਾਹਿਰ ਹੁਸੈਨ ਖ਼ਿਲਾਫ਼ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਗਿਆ ਹੈ । ਦਰਅਸਲ, ਤਾਹਿਰ ਹੁਸੈਨ ਦੇ ਪੀਐਫਆਈ ਨਾਲ ਜੁੜੇ ਹੋਣ ਦਾ ਸ਼ੱਕ ਜਤਾਇਆ ਗਿਆ ਹੈ । ਇਸੇ ਸ਼ੱਕ ਦੇ ਚੱਲਦਿਆਂ ED ਵੱਲੋਂ ਪੀਐਫਆਈ ‘ਤੇ ਇੱਕ ਵੱਖਰਾ ਕੇਸ ਦਰਜ

delhi police looking tahir

ਅੰਕਿਤ ਸ਼ਰਮਾ ਦੇ ਕਤਲ ‘ਚ ਸ਼ਾਮਿਲ ਹੋਣ ਦੇ ਸ਼ੱਕ ਕਾਰਨ ਤਾਹਿਰ ਦੇ ਭਰਾ ਦੀ ਭਾਲ ਕਰ ਰਹੀ ਹੈ ਪੁਲਿਸ

delhi police looking tahir: ਦਿੱਲੀ ਹਿੰਸਾ ਦੌਰਾਨ ਖੁਫੀਆ ਅਧਿਕਾਰੀ ਅੰਕਿਤ ਸ਼ਰਮਾ ਦੇ ਬੇਰਹਿਮੀ ਨਾਲ ਹੋਏ ਕਤਲ ਦੇ ਮਾਮਲੇ ‘ਚ ਤਾਹਿਰ ਹੁਸੈਨ ‘ਤੇ ਪੁਲਿਸ ਸਖਤ ਹੁੰਦੀ ਜਾ ਰਹੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਫਿਲਹਾਲ ਦਿੱਲੀ ਪੁਲਿਸ ਆਮ ਆਦਮੀ ਪਾਰਟੀ ਤੋਂ ਕੱਢੇ ਗਏ ਸਾਬਕਾ ਕੌਂਸਲਰ ਤਾਹਿਰ ਹੁਸੈਨ ਦੇ ਭਰਾ ਸ਼ਾਹ ਆਲਮ ਦੀ ਭਾਲ ਕਰ ਰਹੀ ਹੈ। ਅੰਕਿਤ

tahir hussain based gangajal

ਫਿਲਮ ਗੰਗਾਜਲ ਦੇ ਸਟਾਈਲ ‘ਚ ਫੜਿਆ ਤਾਹਿਰ ਹੁਸੈਨ ਪੁਲਿਸ ਵਾਲਿਆਂ ਨੇ ਸਾਰਾ ਦਿਨ ਖਾਧੇ ਕੁਲਚੇ-ਛੋਲੇ

tahir hussain based gangajal: ਫਿਲਮ ‘ਗੰਗਾਜਲ’ ਦਾ ਇੱਕ ਦ੍ਰਿਸ਼ ਹੈ, ਜਿਸ ਵਿੱਚ ਅਪਰਾਧੀ ਸੁੰਦਰ ਯਾਦਵ ਬੁਰਕਾ ਪਾ ਕੇ ਅਦਾਲਤ ਵਿੱਚ ਸਰੈਂਡਰ ਕਰਨ ਜਾਂਦਾ ਹੈ ਅਤੇ ਐਸਪੀ ਅਜੈ ਦੇਵਗਨ ਆਪਣੀ ਪੂਰੀ ਟੀਮ ਦੇ ਨਾਲ ਕੋਰਟ ਕੰਪਲੈਕਸ ਵਿੱਚ ਪਹਿਲਾ ਹੀ ਘੇਰਾ ਬੰਦੀ ਕਰਕੇ  ਬੈਠੇ ਹੁੰਦੇ ਹਨ। ਇੱਥੇ ਪੁਲਿਸ ਸੁੰਦਰ ਯਾਦਵ ਨੂੰ ਕਾਬੂ ਕਰ ਲੈਂਦੀ ਹੈ। ਇਸੇ ਤਰਜ਼

ਅਦਾਲਤ ਨੇ ਤਾਹਿਰ ਹੁਸੈਨ ਨੂੰ ਸੱਤ ਦਿਨਾਂ ਦੀ ਪੁਲਿਸ ਹਿਰਾਸਤ ‘ਚ ਭੇਜਿਆ

Tahir Hussain Custodial Interrogation: ਦਿੱਲੀ ਦੀ ਇੱਕ ਅਦਾਲਤ ਨੇ ਉੱਤਰ-ਪੂਰਬੀ ਦਿੱਲੀ ਵਿੱਚ ਹੋਈ ਹਿੰਸਾ ਦੌਰਾਨ ਆਈ.ਬੀ ਦੇ ਕਰਮਚਾਰੀ ਅੰਕਿਤ ਸ਼ਰਮਾ ਦੀ ਕਥਿਤ ਹੱਤਿਆ ਦੇ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਦੇ ਕੌਂਸਲਰ ਤਾਹਿਰ ਹੁਸੈਨ ਨੂੰ ਸੱਤ ਦਿਨਾਂ ਲਈ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਤਾਹਿਰ ਹੁਸੈਨ ਦੇ ਵਕੀਲ ਮੁਕੇਸ਼ ਕਾਲੀਆ ਨੇ ਕਿਹਾ ਕਿ ਇਹ

ਦਿੱਲੀ ਹਿੰਸਾ: ਤਾਹਿਰ ਹੁਸੈਨ ਨੇ ਅਦਾਲਤ ‘ਚ ਕੀਤਾ ਆਤਮ ਸਮਰਪਣ

Delhi riot accused Tahir Hussain: ਨਵੀਂ ਦਿੱਲੀ: ਦਿੱਲੀ ਦੰਗਿਆਂ ਦੌਰਾਨ ਆਈ.ਬੀ ਕਰਮਚਾਰੀ ਅੰਕਿਤ ਸ਼ਰਮਾ ਦੀ ਹੱਤਿਆ ਅਤੇ ਦੰਗਾ ਭੜਕਾਉਣ ਦੇ ਦੋਸ਼ੀ ਤਾਹਿਰ ਹੁਸੈਨ ਨੇ ਆਤਮ ਸਮਰਪਣ ਕਰ ਦਿੱਤਾ ਹੈ । ਆਦਮੀ ਪਾਰਟੀ ਵਿੱਚੋਂ ਕੱਢੇ ਗਏ ਕੌਂਸਲਰ ਤਾਹਿਰ ਹੁਸੈਨ ਨੇ ਦਿੱਲੀ ਦੀ ਰਾਉਜ ਐਵੀਨਿਊ ਕੋਰਟ ਵਿੱਚ ਆਤਮ ਸਮਰਪਣ ਕਰ ਦਿੱਤਾ । ਦਰਅਸਲ, ਤਾਹਿਰ ਹੁਸੈਨ ਵਿਰੁੱਧ ਹਿੰਸਾ

ਦਿੱਲੀ ਹਿੰਸਾ: ਤਾਹਿਰ ਹੁਸੈਨ ਮਾਮਲੇ ਦੀ ਕੱਲ੍ਹ ਕੜਕੜਡੂਮਾ ਅਦਾਲਤ ‘ਚ ਫਿਰ ਹੋਵੇਗੀ ਸੁਣਵਾਈ

Tahir Hussain bail plea: ਨਵੀਂ ਦਿੱਲੀ: ਦਿੱਲੀ ਦੀ ਕੜਕੜਡੂਮਾ ਅਦਾਲਤ ਵੱਲੋਂ ਆਮ ਆਦਮੀ ਪਾਰਟੀ ਤੋਂ ਬਾਹਰ ਕੱਢੇ ਗਏ ਕੌਂਸਲਰ ਤਾਹਿਰ ਹੁਸੈਨ ਦੇ ਕੇਸ ਦੀ ਮੁੜ ਸੁਣਵਾਈ ਕੀਤੀ ਜਾਵੇਗੀ । ਤਾਹਿਰ ਹੁਸੈਨ ਨੇ ਦਿੱਲੀ ਹਿੰਸਾ ਵਿੱਚ ਉਸ ਦੇ ਨਾਂ ਆਉਣ ਤੋਂ ਬਾਅਦ ਕੜਕੜਡੂਮਾ ਕੋਰਟ ਵਿੱਚ ਅਗਾਉਂ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ । ਜਿਸ ਤੋਂ ਬਾਅਦ ਅੱਜ

ਦਿੱਲੀ ਹਿੰਸਾ ਤੋਂ ਬਾਅਦ ਹੁਣ ਤੱਕ ਤਾਹਿਰ ਹੁਸੈਨ ਫਰਾਰ, ਲਗਾਈ ਅਗਾਊ ਜਮਾਨਤ ਦੀ ਗੁਹਾਰ

Tahir Hussain files anticipatory bail: ਨਵੀਂ ਦਿੱਲੀ: ਦਿੱਲੀ ਹਿੰਸਾ ਦੇ ਨਾਮ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕੌਂਸਲਰ ਤਾਹਿਰ ਹੁਸੈਨ ਨੇ ਦਿੱਲੀ ਦੀ ਕੜਕੜਦੂਮਾ ਕੋਰਟ ਵਿੱਚ ਅਗਾਊ ਜ਼ਮਾਨਤ ਲਈ ਅਰਜ਼ੀ ਦਿੱਤੀ ਹੈ । ਕੜਕੜਦੂਮਾ ਕੋਰਟ ਬੁੱਧਵਾਰ ਸਵੇਰੇ ਤਾਹਿਰ ਹੁਸੈਨ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਕਰੇਗੀ । ਤਹਿਰ ਹੁਸੈਨ ਕੇਸ ਦੀ ਸੁਣਵਾਈ ਜੱਜ ਸੁਧੀਰ ਕੁਮਾਰ ਦੀ

ਪਿਤਾ ਦੀ ਬਰਸੀ ਮੌਕੇ ਆਮਿਰ ਖਾਨ ਨੇ ਸ਼ੇਅਰ ਕੀਤੀਆਂ ਅਣਦੇਖੀਆਂ ਤਸਵੀਰਾਂ

Aamir Khan Tahir Hussain ਬਾਲੀਵੁੱਡ ਅਭਿਨੇਤਾ ਆਮਿਰ ਖਾਨ ਨੇ ਆਪਣੇ ਪਿਤਾ ਤਾਹਿਰ ਹੁਸੈਨ ਨੂੰ ਉਨ੍ਹਾਂ ਦੀ ਬਰਸੀ ਮੌਕੇ ਯਾਦ ਕਰਦੇ ਹੋਏ ਫੈਮਿਲੀ ਐਲਬਮ ‘ਚੋਂ ਕੁਝ ਅਣਦੇਖੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ| ਆਮਿਰ ਤਸਵੀਰ ਵਿੱਚ ਪਿਤਾ ਦੀ ਗੋਦ ਵਿੱਚ ਦਿਖਾਈ ਦੇ ਰਹੇ ਹਨ| ਦੱਸ ਦੇਈਏ ਤਾਹਿਰ ਹੁਸੈਨ ਮਨੋਰੰਜਨ ਜਗਤ ਵਿੱਚ ਮੰਨੇ-ਪ੍ਰਮੰਨੇ ਫਿਲਮ ਨਿਰਮਾਤਾ ਰਹਿ ਚੁੱਕੇ ਸਨ| ਉਥੇ

Professor Tahi Hussain

ਕਿਡਨੀ ‘ਤੇ ਖੋਜ ਲਈ ਭਾਰਤੀ ਮੂਲ ਦੇ ਪ੍ਰੋਫੈਸਰ ਨੂੰ ਮਿਲੇ 16 ਮਿਲੀਅਨ ਡਾਲਰ

Professor Tahi Hussain:ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ ਹੈਲਥ( ਐਨਆਈਐਚ )ਨੇ ਹਿਊਸਟਨ ਯੂਨੀਵਰਸਿਟੀ ਵਿੱਚ ਔਸ਼ਧੀ ਵਿਗਿਆਨ ਦੇ ਭਾਰਤੀ ਮੂਲ ਦੇ ਪ੍ਰੋਫੈਸਰ ਤਾਹਿਰ ਹੁਸੈਨ ਨੂੰ ਕਿਡਨੀ ਨਾਲ ਜੁੜੀ ਇੱਕ ਪੜ੍ਹਾਈ ਲਈ 10 ਕਰੋੜ ਰੁ .ਦੀ ਰਾਸ਼ੀ ਪ੍ਰਦਾਨ ਕੀਤੀ ਹੈ। Professor Tahi Hussain ਇਹ ਰਾਸ਼ੀ ਇੱਕ ਗੁਰਦੇ ਦੀ ਕੋਸ਼ਿਕਾ ਦੀ ਜਾਂਚ ਕਰਨ ਲਈ ਦਿੱਤੀ ਗਈ ਹੈ ਜੋ ਮੋਟਾਪੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ