Tag:

ਸੀਰੀਆ: IS ਦੇ ਹਮਲੇ ‘ਚ 30 ਤੋਂ ਜ਼ਿਆਦਾ ਜਵਾਨਾਂ ਦੀ ਮੌਤ

ਪਾਲਮਾਇਰਾ ਸ਼ਹਿਰ ਵਿੱਚ ਮੰਗਲਵਾਰ ਨੂੰ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਦੇ ਹਮਲੇ ਵਿੱਚ ਘੱਟ-ਤੋਂ-ਘੱਟ 30 ਸੀਰੀਆ ਫੌਜ ਦੇ ਜਵਾਨਾਂ ਸਮੇਤ ਈਰਾਨ ਵਿਵੇਚਿਤ ਸੈਨਿਕਾਂ ਦੀ ਮੌਤ ਹੋ ਗਈ। ਖਬਰਾਂ ਦੇ ਅਨੁਸਾਰ, ਇਹ ਹਮਲਾ ਪਹਿਲਾ ਸੀਰੀਆ ਵਿੱਚ ਸਥਿਤ ਫੌਜ ਦੇ ਬਾਹਰੀ ਪੋਸਟ ਉੱਤੇ ਕੀਤਾ ਗਿਆ। ਨਾਲ ਹੀ ਜਾਣਕਾਰੀ ਮਿਲੀ ਹੈ ਕਿ ਇੱਕ ਬੰਨ੍ਹ ਦੇ ਨਜਦੀਕ ਦੱਖਣ – ਪੂਰਵ

ਸੀਰੀਆ ਦੇ ਪਾਲਮਾਯਰਾ ‘ਚ  ਮੁੜ੍ਹ ਬਣਿਆ ਆਈ.ਐਸ. ਦਾ ਕਬਜਾ

ਸੀਰੀਅਨ ਆਜ਼ਰਵੇਟਰੀ ਫਾਰ ਹਿਊਮਨ ਰਾਇਟਸ ਦੀ ਜਾਰੀ ਰਿਪੋਰਟ ਮੁਤਾਬਿਕ ਪਾਲਮਾਯਰਾ ਤੋਂ ਸੀਰੀਆ ਦੇ ਸੁਰੱਖਿਆ ਬਲਾਂ ਦੇ ਵਾਪਸ ਜਾਣ ਦੇ ਨਾਲ ਹੀ ਇਸਲਾਮਿਕ ਸਟੇਟ ਅੱਤਵਾਦੀ ਸੰਗਠਨ ਨੇ ਫਿਰ ਤੋਂ ਇਸ ਉਜਾੜ ਵਾਲੇ ਇਲਾਕੇ ਤੇ ਆਪਣਾ ਕਬਜ਼ਾ ਕਰ ਲਿਆ ਹੈ।  ਇਸ ਉੱਤੇ ਨਿਗਰਾਨੀ ਸੰਸਥਾ ਦੇ ਮੁੱਖੀ ਰਾਮੀ ਅਬਦੁਲ ਰਹਿਮਾਨ ਨੇ ਦੱਸਿਅ ਕਿ ਸੀਰੀਆ ਸੁਰੱਖਿਆ ਬਲਾਂ ਦੇ ਹਵਾਈ

ਅਪੋਲੋ ਵਿਚ ਸੀਰੀਆ ਫੌਜ ਦੇ ਹਮਲੇ ਹੋਏ ਤੇਜ਼

ਵਿਰੋਧੀਆਂ ਦੇ ਕਬਜ਼ੇ ਵਾਲੇ ਸ਼ਹਿਰ ਅਪੋਲੋ ਵਿਚ ਸੀਰੀਆ ਸਰਕਾਰ ਸਮਰਥਕ ਫੌਜ ਵਲੋਂ ਕੀਤੇ ਜੋਰਦਾਰ ਹਮਲਿਆਂ ਦੇ ਕਾਰਨ ਲੋਕਾਂ ਨੂੰ ਭੱਜਣ ਲਈ ਮਜਬੂਰ ਹੋਣਾ ਪਿਆ। ਸੀਰੀਆਈ ਸਰਕਾਰ ਪੂਰੇ ਅਪੋਲੋ ਸ਼ਹਿਰ ਤੇ ਕਬਜ਼ਾ ਕਰਨ ਲਈ ਜੁੱਟ ਗਈ ਹੈ। ਅਪੋਲੋ ਦੇ ਪੂਰਵੀ ਹਿੱਸੇ ਵਿਚ ਕਬਜ਼ਾ ਮਿਲਣ ਤੋਂ ਬਾਅਦ 5 ਸਾਲਾ ਤੋਂ ਚੱਲ ਰਹੇ ਸੰਘਰਸ਼ ਵਿਚ ਸੀਰੀਆ ਸਰਕਾਰ ਨੂੰ

ਹਵਾਈ ਹਮਲੇ ‘ਚ 62 ਫੌਜੀਆਂ ਦੀ ਮੌਤ, ਕਈ ਜ਼ਖਮੀ

ਪੂਰਬੀ ਸੀਰੀਆ ਦੇ ਦਿਆਰ ਅਲ-ਜੌਰ ਪ੍ਰਾਂਤ ‘ਚ ਅਮਰੀਕੀ ਅਗਵਾਈ ਵਾਲੀ ਗਠਜੋੜ ਫੌਜ ਵਲੋਂ ਕੀਤੇ ਹਵਾਈ ਹਮਲਿਆਂ ‘ਚ ਸੀਰੀਆ ਦੇ 62 ਫੌਜੀਆਂ ਦੀ ਮੌਤ ਹੋ ਗਈ ਜਦਕਿ 100 ਜ਼ਖਮੀ ਹੋਏ ਹਨ। ਰੂਸ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਮੇਜ਼ਰ ਜਨਰਲ ਇਗੋਰ ਕੋਨਾਸ਼ੇਨਕੋਵ ਨੇ ਕਿਹਾ ਕਿ ਦਿਆਰ ਅਲ-ਜੌਰ ਹਵਾਈ ਅੱਡੇ ਦੇ ਕੋਲ ਖੇਤਰਾਂ ‘ਚ ਅਮਰੀਕੀ ਅਗਵਾਈ ਵਾਲੀ ਗਠਬੰਧਨ

ਸੀਰੀਆ ਸਮਝੌਤੇ ‘ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਮੀਟਿੰਗ ਕੀਤੀ ਰੱਦ

ਸੰਯੁਕਤ ਰਾਸ਼ਟਰ ਨੇ ਅਮਰੀਕਾ ਅਤੇ ਰੂਸ ਦੇ ਅਨੁਰੋਧ ‘ਤੇ ਬੁਲਾਈ ਉਸ ਐਮਰਜੈਂਸੀ ਮੀਟਿੰਗ ਨੂੰ ਰੱਦ ਕਰ ਦਿੱਤਾ ਹੈ। ਜਿਸ ਨੂੰ ਸੀਰੀਆ ਦੇ ਮੁੱਦੇ ‘ਤੇ ਅਮਰੀਕੀ ਅਤੇ ਰੂਸੀ ਸੰਧੀ ‘ਤੇ ਚਰਚਾ ਲਈ ਬੁਲਾਇਆ ਗਿਆ ਸੀ।ਇਸ ‘ਚ ਅਮਰੀਕਾ ਅਤੇ ਰੂਸੀ ਦੂਤਾਂ ਨੇ ਸੰਯੁਕਤ ਸਮਝੌਤੇ ਨਾਲ ਜੁੜੇ ਬਿਊਰੋ ਪੇਸ਼ ਕਰਨੇ ਸਨ। ਇਹ ਸਮਝੌਤਾ ਜੰਗਬੰਦੀ ਲਾਗੂ ਕਰਨ, ਸਹਾਇਤਾ ਦੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ