Tag: , , , ,

Waters lying SYL canal Dhamchheri, water 250 acres crop

ਪਿੰਡ ਡੂੰਮਛੇੜੀ ਨੇੜੇ ਐਸਵਾਈਐਲ ਨਹਿਰ ‘ਚ ਪਿਆ ਪਾੜ, 250 ਏਕੜ ਫਸਲ ‘ਚ ਵੜਿਆ ਪਾਣੀ

ਐੱਸ.ਵਾਈ.ਐੱਲ ‘ਤੇ ਪੰਜਾਬ ਦੇ ਪਾਣੀਆਂ ਬਾਰੇ ਕੋਈ ਸਮਝੌਤਾ ਨਹੀ : ਸੁਖਬੀਰ ਬਾਦਲ

ਐੱਸ.ਵਾਈ.ਐੱਲ. ਮੁੱਦੇ ‘ਤੇ ਸੁਪਰੀਮ ਕੋਰਟ ‘ਚ ਹੋਵੇਗੀ ਅੱਜ ਸੁਣਵਾਈ

ਸ਼੍ਰੋਮਣੀ ਅਕਾਲੀ ਦਲ ਵੱਲੋਂ ਇਨੈਲੋ ਦੇ ਬਿਆਨ ਦੀ ਸਖਤ ਨਿਖੇਧੀ

ਚੰਡੀਗੜ੍ਹ 29 ਅਪ੍ਰੈਲ:- ਸ਼੍ਰੋਮਣੀ ਅਕਾਲੀ ਨੇ ਹਰਿਆਣਾ ਸੂਬੇ ਦੀ ਰਾਜਨਿਤਿਕ ਪਾਰਟੀ ਇਨੈਲੋੋ ਵੱਲੋਂ 10 ਜੁਲਾਈ ਨੂੰ ਪੰਜਾਬ ਦੀਆਂ ਗੱਡੀਆਂ ਨੂੰ ਹਰਿਆਣਾ ਦੇ ਬਾਰਡਰ ਤੇ ਜਬਰੀ ਰੋਕਣ ਅਤੇ ਅੱਗੇ ਨਾ ਜਾਣ ਦੇ ਐਲਾਨ ਨੂੰ ਮੰਦਭਾਗਾ, ਗੈਰ ਕਾਨੂੰਨੀ, ਗੈਰ-ਸੰਵਿਧਾਨਿਕ ਅਤੇ ਬੇਹੱਦ ਖਤਰਨਾਕ ਫੈਸਲਾ ਕਰਾਰ ਦਿੱਤਾ ਹੈ। ਪਾਰਟੀ ਦੇ ਸਕੱਤਰ ਅਤੇ ਬੁਲਾਰਾ ਡਾ. ਦਲਜੀਤ ਸਿੰਘ ਨੇ ਕਿਹਾ ਇਹ

100 crores reserved SYL Canal

ਐਸ ਵਾਈ ਐਲ ਮੁੱਦੇ ‘ਤੇ ਇਨੈਲੋ ਵੱਲੋਂ ਪੰਜਾਬ ਨੂੰ ਵੱਡੀ ਧਮਕੀ

ਚੰਡੀਗੜ੍ਹ: ਐਸ ਵਾਈ ਐਲ ਮੁੱਦੇ ‘ਤੇ ਇਨੈਲੋ ਨੇ ਇੱਕ ਵਾਰ ਫਿਰ ਵੱਡਾ ਬਿਆਨ ਦਿੱਤਾ ਹੈ, ਇਸ ਵਾਰ ਉਸਨੇ ਪੰਜਾਬ ਨੂੰ ਵੱਡੀ ਧਮਕੀ ਦੇ ਦਿੱਤੀ ਹੈ। ਇਨੈਲੋ ਵੱਲੋਂ ਅਭੇ ਚੋਟਾਲਾ ਨੇ ਚੰਡੀਗੜ੍ਹ ‘ਚ ਕੀਤੀ ਮੀਟਿੰਗ ਦੌਰਾਨ ਕਿਹਾ ਹੈ ਕਿ 10 ਜੁਲਾਈ ਨੂੰ ਨੈਸ਼ਨਲ ਹਾਈਵੇਅ 1 ‘ਤੇ ਪੰਜਾਬ ਵੱਲੋਂ ਆਉਣ ਵਾਲੀਆਂ ਗੱਡੀਆਂ ਰੋਕੀਆਂ ਜਾਣਗੀਆਂ। ਇਸ ਦੇ ਤਹਿਤ

Captain-Modi

ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨਾਲ ਕੈਪਟਨ ਅੱਜ ਕਰਨਗੇ ਮੁਲਾਕਾਤ

ਸਤਲੁਜ ਯਮੁਨਾ ਲਿੰਕ ਨਹਿਰ ਦੇ ਮਾਮਲੇ ਨੂੰ ਲੈ ਕੇ ਅੱਜ ਕੇਂਦਰ ਸਰਕਾਰ ਹਰਿਆਣਾ ਅਤੇ ਪੰਜਾਬ ਨਾਲ ਬੈਠਕ ਕਰ ਮੁੱਦੇ ਨੂੰ ਸੁਲਝਾਉਣ ਦਾ ਯਤਨ ਕਰੇਗੀ। ਦੋਵੇਂ ਰਾਜ ਇਸ ਬੈਠਕ ‘ਚ ਕੇਂਦਰ ਦੇ ਸਾਹਮਣੇ ਆਪੋ ਆਪਣੇ ਰਾਜ ਦੇ ਮੁੱਦੇ ਬਾਰੇ ਪੱਖ ਰੱਖਣਗੇ। ਕੇਂਦਰੀ ਜਲ ਸਰੋਤ ਮੰਤਰੀ ਦੇ ਸਕੱਤਰ ਅਮਰਜੀਤ ਸਿੰਘ ਦੋਨਾਂ ਰਾਜਾਂ ਦੇ ਮੁੱਖ ਸਕੱਤਰਾਂ ਨਾਲ ਵਾਰਤਾ

SYL: ਸੰਸਦ ਘੇਰਨ ਜਾ ਰਹੇ ਇਨੈਲੋ ਵਰਕਰਾਂ ‘ਤੇ ਵਰ੍ਹੀਆਂ ਲਾਠੀਆਂ

ਐਸ ਵਾਈ ਐਲ ਮੁੱਦੇ ‘ਤੇ ਇਨੈਲੋ ਨੇ ਅੱਜ ਜੰਤਰ ਮੰਤਰ ‘ਤੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਕਰ ਰਹੇ ਇਨੈਲੋ ਵਰਕਰਾਂ ਨੇ ਜੰਤਰ ਮੰਤਰੀ ਤੋਂ ਸੰਸਦ ਵੱਲ ਵੱਧਣਾ ਸ਼ੁਰੂ ਕੀਤਾ ਜਿਸ ਤੋਂ ਬਾਅਦ ਸੰਸਦ ਕੋਲੀ ਲੰਬਾ ਜਾਮ ਦੇਖਣ ਨੂੰ ਮਿਲਿਆ। ਜਿਸ ਤੋਂ ਬਾਅਦ ਪੁਲਿਸ ਨੇ ਇਨੈਲੋ ਵਰਕਰਾਂ ‘ਤੇ ਲਾਠੀਆਂ ਵਰ੍ਹਾਈਆਂ। ਇਨੈਲੋ ਵਰਕਰਾਂ ਦੀ ਮੰਗ ਹੈ ਕਿ ਐਸ ਵਾਈ

Captain Amarinder Singh

ਕੈਪਟਨ ਸਰਕਾਰ ਸਾਹਮਣੇ SYL ਸਮੇਤ ਕਈ ਵੱਡੀਆਂ ਚੁਣੌਤੀਆਂ

  ਚੰਡੀਗੜ੍ਹ : ਪੰਜਾਬ ਵਿੱਚ ਭਾਰੀ ਬਹੁਮਤ ਹਾਸਲ ਕਰਨ ਵਾਲੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਪਿਛਲੇ ਲੰਮੇ ਸਮੇਂ ਤੋਂ ਲਟਕਦੇ ਕਈ ਮੁੱਦਿਆਂ ਦੇ ਨਾਲ ਨਾਲ ਕਈ ਮਾਮਲੇ ਕੈਪਟਨ ਅਮਰਿੰਦਰ ਵੱਲੋਂ ਲੋਕਾਂ ਨਾਲ ਖ਼ੁਦ ਕੀਤੇ ਵਾਅਦਿਆਂ ਨਾਲ ਸਬੰਧਤ ਹਨ। ਦਲ ਬਦਲੀ ਵਿਰੋਧੀ ਕਾਨੂੰਨ ਕਾਰਨ ਮੁੱਖ ਮੰਤਰੀ ਸਮੇਤ ਕੈਬਿਨਟ ਵਿੱਚ

ਸਾਡੇ ਕੋਲ ਇਕ ਵੀ ਬੂੰਦ ਫਾਲਤੂ ਪਾਣੀ ਨਹੀਂ: ਪੰਜਾਬ ਸਰਕਾਰ

ਪੰਜਾਬ ਸਰਕਾਰ ਨੇ ਇਹ ਗੱਲ ਮੁੜ ਦੁਹਰਾਇਆ ਹੈ ਕਿ, ਐਸਵਾਈਐਲ ਬਾਰੇ ਸੁਪਰੀਮ ਕੋਰਟ ਦਾ 2002 ਦਾ ਫ਼ੈਸਲਾ ਹਰਗਿਜ਼ ਲਾਗੂ ਨਹੀਂ ਕੀਤਾ ਜਾ ਸਕਦਾ। ਕਿਉਂਕਿ ਇੱਕ ਤਾਂ ਨਹਿਰ ਵਿਚ ਪਾਣੀ ਦੀ ਮਾਤਰਾ ਬਹੁਤ ਘਟੀ ਹੈ, ਦੂਜਾ ਇਸ ਦੇ ਕਈ ਕਾਨੂੰਨੀ ਪਹਿਲੂ ਵੀ ਨੇ। ਵੀਰਵਾਰ ਨੂੰ ਸੁਪਰੀਮ ਕੋਰਟ ਵਿਚ ਸੁਣਵਾਈ ਦੌਰਾਨ ਦਲੀਲ ਦਿੰਦਿਆਂ ਪੰਜਾਬ ਸਰਕਾਰ ਦੇ ਸੀਨੀਅਰ

‘ਆਪ’ ਵੱਲੋਂ ਪ੍ਰੈਸ ਕਾਨਫਰੰਸ,ਕੇਂਦਰ ਨੂੰ ਐਸ ਵਾਈ ਐਲ ਮੁੱਦਾ ਸੁਲਝਾਉਣ ਦੀ ਅਪੀਲ

ਸੁਪਰੀਮ ਕੋਰਟ ਨੇ ਜਿੱਥੇ ਅੱਜ ਐਸ ਵਾਈ ਐਲ ਮੁੱਦੇ ‘ਤੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਨੂੰ 2004 ਐਕਟ ਦਾ ਹਵਾਲਾ ਦਿੰਦਿਆਂ ਮੁੜ ਫਟਕਾਰ ਲਗਾਈ। ਓਧਰ ਇਸ ਮੁੱਦੇ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਵੱਲੋਂ ਵੀ ਸਖ਼ਤ ਰੁੱਖ ਅਖਤਿਆਰ ਕਰ ਲਿਆ ਹੈ ਆਪ ਦੇ ਸੀਨੀਅਰ ਆਗੂ ਐਚ ਐਸ ਫੂਲਕਾ ਵੱਲੋਂ ਚੰਡੀਗੜ੍ਹ ‘ਚ ਪ੍ਰੈਸ ਕਾਨਫਰੰਸ ਕੀਤੀ ਗਈ।

ਅਭੈ ਚੌਟਾਲਾ ਸਮੇਤ ਇਨੈਲੋ ਆਗੂਆਂ ਨੂੰ ਕੀਤਾ ਗਿਆ ਰਿਹਾਅ

ਚੰਡੀਗੜ੍ਹ : ਸਤਲੁਜ ਯਮੁਨਾ ਲਿੰਕ ਦੀ ਖੁਦਾਈ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਇਨੈਲੋ ਪ੍ਰਧਾਨ ਅਭੈ ਚੌਟਾਲਾ ਸਮੇਤ ਪਾਰਟੀ ਦੇ ਹੋਰ ਆਗੂਆਂ ਨੂੰ ਰਿਹਾ ਕਰ ਦਿੱਤਾ ਗਿਆ

Sukhbir Singh Badal

ਸੁਖਬੀਰ ਬਾਦਲ ਨੇ ਕੈਪਟਨ ਨੂੰ ਦਿੱਤਾ ਕਰਾਰਾ ਜਵਾਬ

ਅੰਮ੍ਰਿਤਸਰ:- ਇੱਕ ਵਾਰ ਫਿਰ ਐਸ.ਵਾਈ.ਐਲ ਦੇ ਮੁੱਦੇ ‘ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਾਂਗਰਸ ਨੂੰ ਨਿਸ਼ਾਨੇ ‘ਤੇ ਲਿਆ। ਸੁਖਬੀਰ ਬਾਦਲ ਨੇ ਕਾਂਗਰਸ ‘ਤੇ ਤਿੱਖੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਕਾਂਗਰਸ ਹੀ ਐਸ.ਵਾਈ.ਐਲ ਵਿਵਾਦ ਦੀ ਜਨਮ ਦਾਤਾ ਹੈ। ਜਿਸ ਕਾਰਨ ਕੈਪਟਨ ਅਮਰਿੰਦਰ ਸਿੰਘ ਨੂੰ ਤੀਜੀ ਵਾਰ ਵੀ ਹਾਰ ਦਾ ਸਾਹਮਣਾ ਕਰਨਾ ਪਵੇਗਾ। ਉੱਥੇ

Parminder-Singh-dhindsa-on-SYL

ਸ਼੍ਰੋਮਣੀ ਅਕਾਲੀ ਦਲ ਹਰ ਕੁਰਬਾਨੀ ਦੇਣ ਲਈ ਤਿਆਰ – ਪਰਮਿੰਦਰ ਢੀਂਡਸਾ

ਇਨੈਲੋ ਵਰਕਰਾਂ ਨੇ ਤੋੜੇ ਹਰਿਆਣਾ ਪੁਲਿਸ ਦੇ ਬੈਰੀਕੇਡ

ਇਨੈਲੋ ਵਰਕਰਾਂ ਨੇ ਹਰਿਆਣਾ ਪੁਲਿਸ ਦੇ ਲਗਾਏ ਹੋਏ ਬੈਰੀਕੇਡ ਤੋੜ ਦਿੱਤੇ ਹਨ ਅਤੇ ਇਹ ਵਰਕਰ ਪੰਜਾਬ ‘ਚ ਦਾਖਿਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ।  

“ਇਹ ਢਾਈਆਂ ਨਦੀਆਂ ਦਾ ਪੰਜਾਬ …”…

ਸਤਲੁਜ ਯਮੁਨਾ ਲਿੰਕ ਨਹਿਰ ਦੇ ਪਾਣੀ ਨੂੰ ਲੈ ਕੇ ਵਿਵਾਦ ਇਕ ਵਾਰ ਫਿਰ ਗਰਮਾ ਗਿਆ ਹੈ। ਪੰਜਾਬ ਤੇ ਹਰਿਆਣਾ ਦੋਹਾਂ ਰਾਜਾਂ ਦੀ ਸਿਆਸਤ ਗਰਮਾ ਗਈ ਹੈ।ਕਿਹਾ ਜਾਵੇ ਤਾਂ ਸੂਬੇ ਅਤੇ ਪਾਰਟੀ ਦੇ ਹਿਸਾਬ ਨਾਲ ਨੇਤਾਵਾਂ ਦੇ ਸੁਰ ਹੁਣ ਤੱਕ ਬਦਲਦੇ ਨਜ਼ਰ ਆਏ ਹਨ ਪਰ ਮਾਮਲਾ ਜਦ ਸਿਆਸਤ ਤੋਂ ਸੁਪਰੀਮ ਕੋਰਟ ਤੱਕ ਪਹੁੰਚਿਆ ਤਾਂ ਅਦਾਲਤ ਦੇ

SYL-Issue

SYL : ਅਕਾਲੀ ਦਲ ਅਤੇ ਕਾਂਗਰਸ ਨੇ ਮਿਲਾਏ ਸੁਰ ਨਾਲ ਸੁਰ

23 ਫਰਵਰੀ ਨੂੰ ਇਨੈਲੋ ਵੱਲੋਂ ਐਸ.ਵਾਈ.ਐਲ ਮੁੱਦੇ ਤੇ ਨਹਿਰ ਪੁੱਟਣ ਦੇ ਦਿੱਤੇ ਸੱਦੇ ਤੇ ਸੋ੍ਰਮਣੀ ਅਕਾਲੀਦਲ ਵੱਲੋਂ ਤਿੱਖੀ ਪ੍ਰਤਿਕਿਰਿਆ ਮਿਲ ਰਹੀ ਹੈ। ਇਸ ਮੁੱਦੇ ਸੋ੍ਰਮਣੀ ਅਕਾਲੀਦਲ ਅਤੇ ਕਾਂਗਰਸ ਦੇ ਆਗੂਆ ਵੱਲੋ ਵਿਰੋਧ ਜਤਾਇਆ ਜਾ ਰਿਹਾ ਹੈ ਅਤੇ ਇਹ ਵੀ ਐਲਾਨ ਕੀਤਾ ਗਿਆ ਕਿ ਕਿਸੇ ਵੀ ਕੀਮਤ ਤੇ ਪੰਜਾਬ ਦਾ ਪਾਣੀ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ।ਜਾਵੇਗਾ।

ਅਕਾਲੀ ਦਲ ਐਸ ਵਾਈ ਐਲ ਕਿਸੇ ਕੀਮਤ ’ਤੇ ਪੂਰੀ ਨਹੀਂ ਹੋਣ ਦੇਵੇਗਾ : ਡਾ. ਚੀਮਾ

ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਨੇ ਗਵਾਂਢੀ ਰਾਜ ਹਰਿਆਣਾ ਦੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਤਲੁਜ ਯਮੁਨਾ ਲਿੰਕ ਨਹਿਰ ਦੇ ਮਾਮਲੇ ’ਤੇ ਪੰਜਾਬ ਦੇ ਲੋਕਾਂ ਨੂੰ ਭੜਕਾਉਣ ਵਾਲੀਆਂ ਗਤੀਵਿਧੀਆਂ ਨਾ ਛੇੜਨ ਅਤੇ ਉਸਨੇ ਮੁੜ ਦੁਹਰਾਇਆ ਕਿ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਇਸ ਪ੍ਰਾਜੈਕਟ ਨੂੰ ਪੂਰਾ ਨਹੀਂ ਹੋਣ ਦੇਵੇਗਾ ਕਿਉਕਿ ਇਸ ਨਾਲ ਪੰਜਾਬ ਦੇ

syl

ਐਸ.ਵਾਈ.ਐਲ ਮੁੱਦੇ ਤੇ ਇਨੈਲੋ ਵੱਲੋਂ ਦਿੱਲੀ ‘ਚ ਧਰਨਾ ਦੇਣ ਦੀ ਚੇਤਾਵਨੀ

‘ਭਾਰਤੀ ਕਿਸਾਨ ਯੂਨੀਅਨ’ ਪੰਜਾਬ ਵੱਲੋਂ ਐਸ.ਵਾਈ.ਐਲ ਨੂੰ ਲੈ ਕੇ ਧਰਨਾ

‘ਭਾਰਤੀ ਕਿਸਾਨ ਯੂਨੀਅਨ’ ਪੰਜਾਬ ਵੱਲੋਂ ਮਾਲਵਾ ਜ਼ੋਨ ਦੇ ਪੰਜ ਜ਼ਿਲਿਆਂ ਦੇ ਕਿਸਾਨਾਂ ਦਾ ਫਰੀਦਕੋਟ ਦੇ ਮਿੰਨੀ ਸੈਕਟਰੀੲੇਟ ਵਿਖੇ ਰੋਸ ਧਰਨਾ ਦਿੱਤਾ ਗਿਆ ਹੈ।  ਜਿਸ ਵਿੱਚ ਪੰਜਾਂ ਜ਼ਿਲਿਆਂ ਦੇ ਪ੍ਰਧਾਨਾਂ, ਆਗੂਆਂ ਅਤੇ ਕਿਸਾਨਾਂ ਨੂੰ ਯੂਨੀਅਨ ਦੀਆਂ ਮੰਗਾਂ ਐੱਸ ਵਾਈ ਐੱਲ ਨਹਿਰ, ਡਾ.ਸਵਾਮੀ-ਨਾਥਨ ਰਿਪੋਰਟ, ਅਵਾਰਾ-ਪਸ਼ੂ ਅਤੇ ਰਾਜਸੀ ਪਾਰਟੀਆਂ ਵੱਲੋਂ ਗੁੰਡਾ ਅਨਸਰਾਂ ਨੂੰ ਦਿੱਤੀ ਜਾ ਸ਼ਹਿ ਨੂੰ ਰੋਕਣ

SYL ਮੁੱਦੇ ‘ਤੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ ਮੁੱਖ ਮੰਤਰੀ ਬਾਦਲ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ